ਦਸਮ ਗਰੰਥ । दसम ग्रंथ । |
Page 595 ਪਾਧਰੀ ਛੰਦ ॥ पाधरी छंद ॥ ਇਹ ਭਾਂਤਿ ਪੂਰਬ ਪਟਨ ਉਪਟਿ ॥ इह भांति पूरब पटन उपटि ॥ ਖੰਡੇ ਅਖੰਡ ਕਟੇ ਅਕਟ ॥ खंडे अखंड कटे अकट ॥ ਫਟੇ ਅਫਟ ਖੰਡੇ ਅਖੰਡ ॥ फटे अफट खंडे अखंड ॥ ਬਜੇ ਨਿਸਾਨ ਮਚਿਓ ਘਮੰਡ ॥੫੧੧॥ बजे निसान मचिओ घमंड ॥५११॥ ਜੋਰੇ ਸੁ ਜੰਗ ਜੋਧਾ ਜੁਝਾਰ ॥ जोरे सु जंग जोधा जुझार ॥ ਜੋ ਤਜੇ ਬਾਣ ਗਜਤ ਲੁਝਾਰ ॥ जो तजे बाण गजत लुझार ॥ ਭਾਜੰਤ ਭੀਰ ਭਹਰੰਤ ਭਾਇ ॥ भाजंत भीर भहरंत भाइ ॥ ਭਭਕੰਤ ਘਾਇ ਡਿੱਗੇ ਅਘਾਇ ॥੫੧੨॥ भभकंत घाइ डिग्गे अघाइ ॥५१२॥ ਸਾਜੰਤ ਸਾਜ ਬਾਜਤ ਤੁਫੰਗ ॥ साजंत साज बाजत तुफंग ॥ ਨਾਚੰਤ ਭੂਤ ਭੈਧਰ ਸੁਰੰਗ ॥ नाचंत भूत भैधर सुरंग ॥ ਬਬਕੰਤ ਬਿਤਾਲ ਕਹਕੰਤ ਕਾਲ ॥ बबकंत बिताल कहकंत काल ॥ ਡਮਕੰਤ ਡਉਰ ਮੁਕਤੰਤ ਜ੍ਵਾਲ ॥੫੧੩॥ डमकंत डउर मुकतंत ज्वाल ॥५१३॥ ਭਾਜੰਤ ਭੀਰ ਤਜਿ ਬੀਰ ਖੇਤ ॥ भाजंत भीर तजि बीर खेत ॥ ਨਾਚੰਤ ਭੂਤ ਬੇਤਾਲ ਪ੍ਰੇਤ ॥ नाचंत भूत बेताल प्रेत ॥ ਕ੍ਰੀੜੰਤ ਈਸ ਪੋਅੰਤ ਕਪਾਲ ॥ क्रीड़ंत ईस पोअंत कपाल ॥ ਨਿਰਖਤ ਬੀਰ ਛਕਿ ਬਰਤ ਬਾਲ ॥੫੧੪॥ निरखत बीर छकि बरत बाल ॥५१४॥ ਧਾਵੰਤ ਬੀਰ ਬਾਹੰਤ ਘਾਵ ॥ धावंत बीर बाहंत घाव ॥ ਨਾਚੰਤ ਭੂਤ ਗਾਵੰਤ ਚਾਵ ॥ नाचंत भूत गावंत चाव ॥ ਡਮਕੰਤ ਡਉਰੁ ਨਾਚੰਤ ਈਸ ॥ डमकंत डउरु नाचंत ईस ॥ ਰੀਝੰਤ ਹਿਮਦ੍ਰਿ ਅੰਤ ਸੀਸ ॥੫੧੫॥ रीझंत हिमद्रि अंत सीस ॥५१५॥ ਗੰਧ੍ਰਭ ਸਿਧ ਚਾਰਣ ਪ੍ਰਸਿਧ ॥ गंध्रभ सिध चारण प्रसिध ॥ ਕਥੰਤ ਕਾਬਿ ਸੋਭੰਤ ਸਿਧ ॥ कथंत काबि सोभंत सिध ॥ ਗਾਵੰਤ ਬੀਨ ਬੀਨਾ ਬਜੰਤ ॥ गावंत बीन बीना बजंत ॥ ਰੀਝੰਤ ਦੇਵ ਮੁਨਿ ਮਨਿ ਡੁਲੰਤ ॥੫੧੬॥ रीझंत देव मुनि मनि डुलंत ॥५१६॥ ਗੁੰਜਤ ਗਜਿੰਦ੍ਰ ਹੈਵਰ ਅਸੰਖ ॥ गुंजत गजिंद्र हैवर असंख ॥ ਬੁਲਤ ਸੁਬਾਹ ਮਾਰੂ ਬਜੰਤ ॥ बुलत सुबाह मारू बजंत ॥ ਉਠੰਤ ਨਾਦ ਪੂਰਤ ਦਿਸਾਣੰ ॥ उठंत नाद पूरत दिसाणं ॥ ਡੁਲਤ ਮਹੇਂਦ੍ਰ ਮਹਿ ਧਰ ਮਹਾਣੰ ॥੫੧੭॥ डुलत महेंद्र महि धर महाणं ॥५१७॥ ਖੁਲੰਤ ਖੇਤਿ ਖੂਨੀ ਖਤੰਗ ॥ खुलंत खेति खूनी खतंग ॥ ਛੁਟੰਤ ਬਾਣ ਜੁਟੇ ਨਿਸੰਗ ॥ छुटंत बाण जुटे निसंग ॥ ਭਿਦੰਤ ਮਰਮ ਜੁਝਤ ਸੁਬਾਹ ॥ भिदंत मरम जुझत सुबाह ॥ ਘੁਮੰਤ ਗੈਣਿ ਅਛ੍ਰੀ ਉਛਾਹ ॥੫੧੮॥ घुमंत गैणि अछ्री उछाह ॥५१८॥ ਸਰਖੰਤ ਸੇਲ ਬਰਖੰਤ ਬਾਣ ॥ सरखंत सेल बरखंत बाण ॥ ਹਰਖੰਤ ਹੂਰ ਪਰਖੰਤ ਜੁਆਣ ॥ हरखंत हूर परखंत जुआण ॥ ਬਾਜੰਤ ਢੋਲ ਡਉਰੂ ਕਰਾਲ ॥ बाजंत ढोल डउरू कराल ॥ ਨਾਚੰਤ ਭੂਤ ਭੈਰੋ ਕਪਾਲਿ ॥੫੧੯॥ नाचंत भूत भैरो कपालि ॥५१९॥ ਹਰੜੰਤ ਹਥ ਖਰੜੰਤ ਖੋਲ ॥ हरड़ंत हथ खरड़ंत खोल ॥ ਟਿਰੜੰਤ ਟੀਕ ਝਿਰੜੰਤ ਝੋਲ ॥ टिरड़ंत टीक झिरड़ंत झोल ॥ ਦਰੜੰਤ ਦੀਹ ਦਾਨੋ ਦੁਰੰਤ ॥ दरड़ंत दीह दानो दुरंत ॥ ਹਰੜੰਤ ਹਾਸ ਹਸਤ ਮਹੰਤ ॥੫੨੦॥ हरड़ंत हास हसत महंत ॥५२०॥ ਉਤਭੁਜ ਛੰਦ ॥ उतभुज छंद ॥ ਹਹਾਸੰ ਕਪਾਲੰ ॥ हहासं कपालं ॥ ਸੁ ਬਾਸੰ ਛਤਾਲੰ ॥ सु बासं छतालं ॥ ਪ੍ਰਭਾਸੰ ਜ੍ਵਾਲੰ ॥ प्रभासं ज्वालं ॥ ਅਨਾਸੰ ਕਰਾਲੰ ॥੫੨੧॥ अनासं करालं ॥५२१॥ ਮਹਾ ਰੂਪ ਧਾਰੇ ॥ महा रूप धारे ॥ ਦੁਰੰ ਦੁਖ ਤਾਰੇ ॥ दुरं दुख तारे ॥ ਸਰੰਨੀ ਉਧਾਰੇ ॥ सरंनी उधारे ॥ ਅਘੀ ਪਾਪ ਵਾਰੇ ॥੫੨੨॥ अघी पाप वारे ॥५२२॥ ਦਿਪੈ ਜੋਤਿ ਜ੍ਵਾਲਾ ॥ दिपै जोति ज्वाला ॥ ਕਿਧੌ ਜ੍ਵਾਲ ਮਾਲਾ ॥ किधौ ज्वाल माला ॥ ਮਨੋ ਜ੍ਵਾਲ ਬਾਲਾ ॥ मनो ज्वाल बाला ॥ ਸਰੂਪੰ ਕਰਾਲਾ ॥੫੨੩॥ सरूपं कराला ॥५२३॥ ਧਰੇ ਖਗ ਪਾਣੰ ॥ धरे खग पाणं ॥ ਤਿਹੂੰ ਲੋਗ ਮਾਣੰ ॥ तिहूं लोग माणं ॥ ਦਯੰ ਦੀਹ ਦਾਨੰ ॥ दयं दीह दानं ॥ ਭਰੇ ਸਉਜ ਮਾਨੰ ॥੫੨੪॥ भरे सउज मानं ॥५२४॥ ਅਜੰਨ ਛੰਦ ॥ अजंन छंद ॥ ਅਜੀਤੇ ਜੀਤ ਜੀਤ ਕੈ ॥ अजीते जीत जीत कै ॥ ਅਭੀਰੀ ਭਾਜੇ ਭੀਰ ਹ੍ਵੈ ॥ अभीरी भाजे भीर ह्वै ॥ ਸਿਧਾਰੇ ਚੀਨ ਰਾਜ ਪੈ ॥ सिधारे चीन राज पै ॥ ਸਥੋਈ ਸਰਬ ਸਾਥ ਕੈ ॥੫੨੫॥ सथोई सरब साथ कै ॥५२५॥ ਤਮੰਕੇ ਰਾਜਧਾਰੀ ਕੈ ॥ तमंके राजधारी कै ॥ ਰਜੀਲੇ ਰੋਹਵਾਰੀ ਕੈ ॥ रजीले रोहवारी कै ॥ ਕਾਟੀਲੇ ਕਾਮ ਰੂਪਾ ਕੈ ॥ काटीले काम रूपा कै ॥ ਕੰਬੋਜੇ ਕਾਸਕਾਰੀ ਕੈ ॥੫੨੬॥ क्मबोजे कासकारी कै ॥५२६॥ |
Dasam Granth |