ਦਸਮ ਗਰੰਥ । दसम ग्रंथ । |
Page 596 ਢਮੰਕੇ ਢੋਲ ਢਾਲੋ ਕੈ ॥ ढमंके ढोल ढालो कै ॥ ਡਮੰਕੇ ਡੰਕ ਵਾਰੋ ਕੈ ॥ डमंके डंक वारो कै ॥ ਘਮੰਕੇ ਨੇਜ ਬਾਜਾ ਦੇ ॥ घमंके नेज बाजा दे ॥ ਤਮੰਕੇ ਤੀਰ ਤਾਜਾ ਦੇ ॥੫੨੭॥ तमंके तीर ताजा दे ॥५२७॥ ਪਾਧਰੀ ਛੰਦ ॥ पाधरी छंद ॥ ਜੀਤੇ ਅਜੀਤ ਮੰਡੇ ਅਮੰਡ ॥ जीते अजीत मंडे अमंड ॥ ਤੋਰੇ ਅਤੋਰ ਖੰਡੇ ਅਖੰਡ ॥ तोरे अतोर खंडे अखंड ॥ ਭੰਨੇ ਅਭੰਨ ਭਜੇ ਅਭਜਿ ॥ भंने अभंन भजे अभजि ॥ ਖਾਨੇ ਖਵਾਸ ਮਾਵਾਸ ਤਜਿ ॥੫੨੮॥ खाने खवास मावास तजि ॥५२८॥ ਸੰਕੜੇ ਸੂਰ ਭੰਭਰੇ ਭੀਰ ॥ संकड़े सूर भ्मभरे भीर ॥ ਨਿਰਖੰਤ ਜੋਧ ਰੀਝੰਤ ਹੂਰ ॥ निरखंत जोध रीझंत हूर ॥ ਡਾਰੰਤ ਸੀਸ ਕੇਸਰ ਕਟੋਰਿ ॥ डारंत सीस केसर कटोरि ॥ ਮ੍ਰਿਗ ਮਦ ਗੁਲਾਬ ਕਰਪੂਰ ਘੋਰਿ ॥੫੨੯॥ म्रिग मद गुलाब करपूर घोरि ॥५२९॥ ਇਹ ਭਾਂਤਿ ਜੀਤ ਤੀਨੰ ਦਿਸਾਣ ॥ इह भांति जीत तीनं दिसाण ॥ ਬਜਿਓ ਸੁਕੋਪ ਉਤਰ ਨਿਸਾਣ ॥ बजिओ सुकोप उतर निसाण ॥ ਚਲੇ ਸੁ ਚੀਨ ਮਾਚੀਨ ਦੇਸਿ ॥ चले सु चीन माचीन देसि ॥ ਸਾਮੰਤ ਸੁਧ ਰਾਵਲੀ ਭੇਖ ॥੫੩੦॥ सामंत सुध रावली भेख ॥५३०॥ ਬਜੇ ਬਜੰਤ੍ਰ ਗਜੇ ਸੁਬਾਹ ॥ बजे बजंत्र गजे सुबाह ॥ ਸਾਵੰਤ ਦੇਖਿ ਅਛ੍ਰੀ ਉਛਾਹ ॥ सावंत देखि अछ्री उछाह ॥ ਰੀਝੰਤ ਦੇਵ ਅਦੇਵ ਸਰਬ ॥ रीझंत देव अदेव सरब ॥ ਗਾਵੰਤ ਗੀਤ ਤਜ ਦੀਨ ਗਰਬ ॥੫੩੧॥ गावंत गीत तज दीन गरब ॥५३१॥ ਸਜਿਓ ਸੁ ਸੈਣ ਸੁਣਿ ਚੀਨ ਰਾਜ ॥ सजिओ सु सैण सुणि चीन राज ॥ ਬਜੇ ਬਜੰਤ੍ਰ ਸਰਬੰ ਸਮਾਜ ॥ बजे बजंत्र सरबं समाज ॥ ਚਲੇ ਅਚਲ ਸਾਵੰਤ ਜੁਧ ॥ चले अचल सावंत जुध ॥ ਬਰਖੰਤ ਬਾਣ ਭਰ ਲੋਹ ਕ੍ਰੁਧ ॥੫੩੨॥ बरखंत बाण भर लोह क्रुध ॥५३२॥ ਖੁਲੇ ਖਤੰਗ ਖੂਨੀ ਖਤ੍ਰਿਹਾਣ ॥ खुले खतंग खूनी खत्रिहाण ॥ ਉਝਰੇ ਜੁਧ ਜੋਧਾ ਮਹਾਣ ॥ उझरे जुध जोधा महाण ॥ ਧੁਕੰਤ ਢੋਲ ਘੁੰਮੰਤ ਘਾਇ ॥ धुकंत ढोल घुमंत घाइ ॥ ਚਿਕੰਤ ਚਾਵਡੀ ਮਾਸੁ ਚਾਇ ॥੫੩੩॥ चिकंत चावडी मासु चाइ ॥५३३॥ ਹਸੰਤ ਹਾਸ ਕਾਲੀ ਕਰਾਲ ॥ हसंत हास काली कराल ॥ ਭਭਕੰਤ ਭੂਤ ਭੈਰੋ ਬਿਸਾਲ ॥ भभकंत भूत भैरो बिसाल ॥ ਲਾਗੰਤ ਬਾਣ ਭਾਖੰਤ ਮਾਸ ॥ लागंत बाण भाखंत मास ॥ ਭਾਜੰਤ ਭੀਰ ਹੁਇ ਹੁਇ ਉਦਾਸ ॥੫੩੪॥ भाजंत भीर हुइ हुइ उदास ॥५३४॥ ਰਸਾਵਲ ਛੰਦ ॥ रसावल छंद ॥ ਚੜਿਓ ਚੀਨ ਰਾਜੰ ॥ चड़िओ चीन राजं ॥ ਸਜੇ ਸਰਬ ਸਾਜੰ ॥ सजे सरब साजं ॥ ਖੁਲੇ ਖੇਤਿ ਖੂਨੀ ॥ खुले खेति खूनी ॥ ਚੜੇ ਚੌਪ ਦੂਨੀ ॥੫੩੫॥ चड़े चौप दूनी ॥५३५॥ ਜੁਟੇ ਜੋਧ ਜੋਧੰ ॥ जुटे जोध जोधं ॥ ਤਜੈ ਬਾਣ ਕ੍ਰੋਧੰ ॥ तजै बाण क्रोधं ॥ ਤੁਟੈ ਅੰਗ ਭੰਗੰ ॥ तुटै अंग भंगं ॥ ਭ੍ਰਮੇ ਰੰਗ ਜੰਗੰ ॥੫੩੬॥ भ्रमे रंग जंगं ॥५३६॥ ਨਚੇ ਈਸ ਭੀਸੰ ॥ नचे ईस भीसं ॥ ਪੁਐ ਮਾਲ ਸੀਸੰ ॥ पुऐ माल सीसं ॥ ਕਰੈ ਚਿਤ੍ਰ ਚਾਰੰ ॥ करै चित्र चारं ॥ ਤਜੈ ਬਾਣ ਧਾਰੰ ॥੫੩੭॥ तजै बाण धारं ॥५३७॥ ਮੰਡੇ ਜੋਧ ਜੋਧੰ ॥ मंडे जोध जोधं ॥ ਤਜੇ ਬਾਣ ਕ੍ਰੋਧੰ ॥ तजे बाण क्रोधं ॥ ਨਦੀ ਸ੍ਰੋਣ ਪੂਰੰ ॥ नदी स्रोण पूरं ॥ ਫਿਰੀ ਗੈਣ ਹੂਰੰ ॥੫੩੮॥ फिरी गैण हूरं ॥५३८॥ ਹਸੈ ਮੁੰਡ ਮਾਲਾ ॥ हसै मुंड माला ॥ ਤਜੈ ਜੋਗ ਜ੍ਵਾਲਾ ॥ तजै जोग ज्वाला ॥ ਤਜੈ ਬਾਣ ਜ੍ਵਾਣੰ ॥ तजै बाण ज्वाणं ॥ ਗ੍ਰਸੈ ਦੁਸਟ ਪ੍ਰਾਣੰ ॥੫੩੯॥ ग्रसै दुसट प्राणं ॥५३९॥ ਗਿਰੇ ਘੁੰਮਿ ਭੂਮੀ ॥ गिरे घुमि भूमी ॥ ਉਠੀ ਧੂਰ ਧੂੰਮੀ ॥ उठी धूर धूमी ॥ ਸੁਭੇ ਰੇਤ ਖੇਤੰ ॥ सुभे रेत खेतं ॥ ਨਚੇ ਭੂਤ ਪ੍ਰੇਤੰ ॥੫੪੦॥ नचे भूत प्रेतं ॥५४०॥ ਮਿਲਿਓ ਚੀਨ ਰਾਜਾ ॥ मिलिओ चीन राजा ॥ ਭਏ ਸਰਬ ਕਾਜਾ ॥ भए सरब काजा ॥ ਲਇਓ ਸੰਗ ਕੈ ਕੈ ॥ लइओ संग कै कै ॥ ਚਲਿਓ ਅਗ੍ਰ ਹ੍ਵੈ ਕੈ ॥੫੪੧॥ चलिओ अग्र ह्वै कै ॥५४१॥ ਛਪੈ ਛੰਦ ॥ छपै छंद ॥ ਲਏ ਸੰਗ ਨ੍ਰਿਪ ਸਰਬ; ਬਜੇ ਬਿਜਈ ਦੁੰਦਭਿ ਰਣ ॥ लए संग न्रिप सरब; बजे बिजई दुंदभि रण ॥ ਸੁਭੇ ਸੂਰ ਸੰਗ੍ਰਾਮ; ਨਿਰਖਿ ਰੀਝਈ ਅਪਛਰ ਗਣ ॥ सुभे सूर संग्राम; निरखि रीझई अपछर गण ॥ ਛਕੇ ਦੇਵ ਆਦੇਵ; ਜਕੇ ਗੰਧਰਬ ਜਛ ਬਰ ॥ छके देव आदेव; जके गंधरब जछ बर ॥ ਚਕੇ ਭੂਤ ਅਰੁ ਪ੍ਰੇਤ; ਸਰਬ ਬਿਦਿਆਧਰ ਨਰ ਬਰ ॥ चके भूत अरु प्रेत; सरब बिदिआधर नर बर ॥ ਖੰਕੜੀਯ ਕਾਲ ਕ੍ਰੂਰਾ ਪ੍ਰਭਾ; ਬਹੁ ਪ੍ਰਕਾਰ ਉਸਤਤਿ ਕਰੀਯ ॥ खंकड़ीय काल क्रूरा प्रभा; बहु प्रकार उसतति करीय ॥ ਖੰਡਨ ਅਖੰਡ ਚੰਡੀ ਮਹਾ; ਜਯ ਜ੍ਯ ਜ੍ਯ ਸਬਦੋਚਰੀਯ ॥੫੪੨॥ खंडन अखंड चंडी महा; जय ज्य ज्य सबदोचरीय ॥५४२॥ |
Dasam Granth |