ਦਸਮ ਗਰੰਥ । दसम ग्रंथ । |
Page 594 ਰਣਿ ਭਰਮਤ ਕ੍ਰੂਰ ਕਬੰਧ ਪ੍ਰਭਾ ॥ रणि भरमत क्रूर कबंध प्रभा ॥ ਅਵਿਲੋਕਤ ਰੀਝਤ ਦੇਵ ਸਭਾ ॥ अविलोकत रीझत देव सभा ॥ ਗਣਿ ਹੂਰਨ ਬ੍ਯਾਹਤ ਪੂਰ ਰਣੰ ॥ गणि हूरन ब्याहत पूर रणं ॥ ਰਥ ਥੰਭਤ ਭਾਨੁ ਬਿਲੋਕ ਭਟੰ ॥੫੦੦॥ रथ थ्मभत भानु बिलोक भटं ॥५००॥ ਢਢਿ ਢੋਲਕ ਝਾਂਝ ਮ੍ਰਿਦੰਗ ਮੁਖੰ ॥ ढढि ढोलक झांझ म्रिदंग मुखं ॥ ਡਫ ਤਾਲ ਪਖਾਵਜ ਨਾਇ ਸੁਰੰ ॥ डफ ताल पखावज नाइ सुरं ॥ ਸੁਰ ਸੰਖ ਨਫੀਰੀਯ ਭੇਰਿ ਭਕੰ ॥ सुर संख नफीरीय भेरि भकं ॥ ਉਠਿ ਨਿਰਤਤ ਭੂਤ ਪਰੇਤ ਗਣੰ ॥੫੦੧॥ उठि निरतत भूत परेत गणं ॥५०१॥ ਦਿਸ ਪਛਮ ਜੀਤਿ ਅਭੀਤ ਨ੍ਰਿਪੰ ॥ दिस पछम जीति अभीत न्रिपं ॥ ਕੁਪਿ ਕੀਨ ਪਯਾਨ ਸੁ ਦਛਣਿਣੰ ॥ कुपि कीन पयान सु दछणिणं ॥ ਅਰਿ ਭਜੀਯ ਤਜੀਯ ਦੇਸ ਦਿਸੰ ॥ अरि भजीय तजीय देस दिसं ॥ ਰਣ ਗਜੀਅ ਕੇਤਕ ਏਸੁਰਿਣੰ ॥੫੦੨॥ रण गजीअ केतक एसुरिणं ॥५०२॥ ਨ੍ਰਿਤ ਨ੍ਰਿਤਤ ਭੂਤ ਬਿਤਾਲ ਬਲੀ ॥ न्रित न्रितत भूत बिताल बली ॥ ਗਜ ਗਜਤ ਬਜਤ ਦੀਹ ਦਲੀ ॥ गज गजत बजत दीह दली ॥ ਹਯ ਹਿੰਸਤ ਚਿੰਸਤ ਗੂੜ ਗਜੀ ॥ हय हिंसत चिंसत गूड़ गजी ॥ ਅਸਿ ਲਸਤ ਰਸਤ ਤੇਗ ਜਗੀ ॥੫੦੩॥ असि लसत रसत तेग जगी ॥५०३॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਹਨੇ ਪਛਮੀ ਦੀਹ ਦਾਨੋ ਦਿਵਾਨੇ ॥ हने पछमी दीह दानो दिवाने ॥ ਦਿਸਾ ਦਛਨੀ ਆਨਿ ਬਾਜੇ ਨਿਸਾਨੇ ॥ दिसा दछनी आनि बाजे निसाने ॥ ਹਨੇ ਬੀਰ ਬੀਜਾਪੁਰੀ ਗੋਲਕੁੰਡੀ ॥ हने बीर बीजापुरी गोलकुंडी ॥ ਗਿਰੇ ਤਛ ਮੁਛੰ ਨਚੀ ਰੁੰਡ ਮੁੰਡੀ ॥੫੦੪॥ गिरे तछ मुछं नची रुंड मुंडी ॥५०४॥ ਸਬੈ ਸੇਤੁਬੰਧੀ ਸੁਧੀ ਬੰਦ੍ਰ ਬਾਸੀ ॥ सबै सेतुबंधी सुधी बंद्र बासी ॥ ਮੰਡੇ ਮਛਬੰਦ੍ਰੀ ਹਠੀ ਜੁਧ ਰਾਸੀ ॥ मंडे मछबंद्री हठी जुध रासी ॥ ਦ੍ਰਹੀ ਦ੍ਰਾਵੜੇ ਤੇਜ ਤਾਤੇ ਤਿਲੰਗੀ ॥ द्रही द्रावड़े तेज ताते तिलंगी ॥ ਹਤੇ ਸੂਰਤੀ ਜੰਗ ਭੰਗੀ ਫਿਰੰਗੀ ॥੫੦੫॥ हते सूरती जंग भंगी फिरंगी ॥५०५॥ ਚਪੇ ਚਾਂਦ ਰਾਜਾ ਚਲੇ ਚਾਂਦ ਬਾਸੀ ॥ चपे चांद राजा चले चांद बासी ॥ ਬਡੇ ਬੀਰ ਬਈਦਰਭਿ ਸੰਰੋਸ ਰਾਸੀ ॥ बडे बीर बईदरभि संरोस रासी ॥ ਜਿਤੇ ਦਛਨੀ ਸੰਗ ਲਿਨੇ ਸੁਧਾਰੰ ॥ जिते दछनी संग लिने सुधारं ॥ ਦਿਸਾ ਪ੍ਰਾਚਿਯੰ ਕੋਪਿ ਕੀਨੋ ਸਵਾਰੰ ॥੫੦੬॥ दिसा प्राचियं कोपि कीनो सवारं ॥५०६॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਅਵਤਾਰ ਦਛਨ ਜੈ ਬਿਜਯ ਨਾਮ ਦੂਜਾ ਧਿਆਯ ਸਮਾਪਤੰ ॥੨॥ इति स्री बचित्र नाटक ग्रंथे कलकी अवतार दछन जै बिजय नाम दूजा धिआय समापतं ॥२॥ ਪਾਧਰੀ ਛੰਦ ॥ पाधरी छंद ॥ ਪਛਮਹਿ ਜੀਤਿ ਦਛਨ ਉਜਾਰਿ ॥ पछमहि जीति दछन उजारि ॥ ਕੋਪਿਓ ਕਛੂਕੁ ਕਲਕੀ ਵਤਾਰ ॥ कोपिओ कछूकु कलकी वतार ॥ ਕੀਨੋ ਪਯਾਣ ਪੂਰਬ ਦਿਸਾਣ ॥ कीनो पयाण पूरब दिसाण ॥ ਬਜੀਅ ਜੈਤ ਪਤ੍ਰੰ ਨਿਸਾਣ ॥੫੦੭॥ बजीअ जैत पत्रं निसाण ॥५०७॥ ਮਾਗਧਿ ਮਹੀਪ ਮੰਡੇ ਮਹਾਨ ॥ मागधि महीप मंडे महान ॥ ਦਸ ਚਾਰ ਚਾਰੁ ਬਿਦਿਯਾ ਨਿਧਾਨ ॥ दस चार चारु बिदिया निधान ॥ ਬੰਗੀ ਕਲਿੰਗ ਅੰਗੀ ਅਜੀਤ ॥ बंगी कलिंग अंगी अजीत ॥ ਮੋਰੰਗ ਅਗੋਰ ਨਯਪਾਲ ਅਭੀਤ ॥੫੦੮॥ मोरंग अगोर नयपाल अभीत ॥५०८॥ ਛਜਾਦਿ ਕਰਣ ਇਕਾਦ ਪਾਵ ॥ छजादि करण इकाद पाव ॥ ਮਾਰੇ ਮਹੀਪ ਕਰ ਕੈ ਉਪਾਵ ॥ मारे महीप कर कै उपाव ॥ ਖੰਡੇ ਅਖੰਡ ਜੋਧਾ ਦੁਰੰਤ ॥ खंडे अखंड जोधा दुरंत ॥ ਲਿਨੋ ਛਿਨਾਇ ਪੂਰਬੁ ਪਰੰਤ ॥੫੦੯॥ लिनो छिनाइ पूरबु परंत ॥५०९॥ ਦਿਨੋ ਨਿਕਾਰ ਰਾਛਸ ਦ੍ਰੁਬੁਧ ॥ दिनो निकार राछस द्रुबुध ॥ ਕਿਨੋ ਪਯਾਨ ਉਤਰ ਸੁਕ੍ਰੁਧ ॥ किनो पयान उतर सुक्रुध ॥ ਮੰਡੇ ਮਹੀਪ ਮਾਵਾਸ ਥਾਨ ॥ मंडे महीप मावास थान ॥ ਖੰਡੇ ਅਖੰਡ ਖੂਨੀ ਖੁਰਾਨ ॥੫੧੦॥ खंडे अखंड खूनी खुरान ॥५१०॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਲਕੀ ਵਤਾਰ ਪੂਰਬ ਜੀਤ ਬਿਜਯ ਨਾਮ ਤੀਜਾ ਧਿਆਯ ਸਮਾਪਤੰ ॥੩॥ इति स्री बचित्र नाटक ग्रंथे कलकी वतार पूरब जीत बिजय नाम तीजा धिआय समापतं ॥३॥ |
Dasam Granth |