ਦਸਮ ਗਰੰਥ । दसम ग्रंथ । |
Page 1384 ਕੇਤਿਕ ਸੁਭਟ ਅਬਿਕਟੇ ਮਾਰੇ ॥ केतिक सुभट अबिकटे मारे ॥ ਕੇਤਿਕ ਕਰਨ ਕੇਹਰੀ ਫਾਰੇ ॥ केतिक करन केहरी फारे ॥ ਕੇਤਿਕ ਮਹਾ ਕਾਲ ਅਰਿ ਕੂਟੇ ॥ केतिक महा काल अरि कूटे ॥ ਬਾਦਲ ਸੇ ਸਭ ਹੀ ਦਲ ਫੂਟੇ ॥੩੪੦॥ बादल से सभ ही दल फूटे ॥३४०॥ ਕੇਤੇ ਬੀਰ ਬਰਛਿਯਨ ਮਾਰੇ ॥ केते बीर बरछियन मारे ॥ ਟੂਕ ਟੂਕ ਕੇਤਿਕ ਕਰਿ ਡਾਰੇ ॥ टूक टूक केतिक करि डारे ॥ ਕੇਤੇ ਹਨੇ ਖੜਗ ਕੀ ਧਾਰਾ ॥ केते हने खड़ग की धारा ॥ ਲੋਹ ਕਟੀਲੇ ਸੂਰ ਅਪਾਰਾ ॥੩੪੧॥ लोह कटीले सूर अपारा ॥३४१॥ ਕੇਤਿਕ ਸੂਲ ਸੈਹਥੀ ਹਨੇ ॥ केतिक सूल सैहथी हने ॥ ਸੁੰਦਰ ਸੁਘਰ ਸਿਪਾਹੀ ਬਨੇ ॥ सुंदर सुघर सिपाही बने ॥ ਇਹ ਬਿਧਿ ਪਰੇ ਸੁ ਬੀਰ ਪ੍ਰਹਾਰੇ ॥ इह बिधि परे सु बीर प्रहारे ॥ ਭੂਮਿ ਚਾਲ ਮਨੋ ਗਿਰੇ ਮੁਨਾਰੇ ॥੩੪੨॥ भूमि चाल मनो गिरे मुनारे ॥३४२॥ ਇਹ ਬਿਧਿ ਗਿਰੇ ਬੀਰ ਰਨ ਭਾਰੇ ॥ इह बिधि गिरे बीर रन भारे ॥ ਜਨੁ ਨਗ ਇੰਦ੍ਰ ਬਜ੍ਰ ਭੇ ਮਾਰੇ ॥ जनु नग इंद्र बज्र भे मारे ॥ ਟੂਕ ਟੂਕ ਜੂਝੇ ਹ੍ਵੈ ਘਨੇ ॥ टूक टूक जूझे ह्वै घने ॥ ਜਾਨੁਕ ਗੌਸ ਕੁਤਬ ਸੇ ਬਨੇ ॥੩੪੩॥ जानुक गौस कुतब से बने ॥३४३॥ ਸ੍ਰੋਨ ਪੁਲਿਤ ਹ੍ਵੈ ਕਿਤੇ ਪਰਾਏ ॥ स्रोन पुलित ह्वै किते पराए ॥ ਚਾਚਰਿ ਖੇਲਿ ਮਨੋ ਘਰ ਆਏ ॥ चाचरि खेलि मनो घर आए ॥ ਭਾਜਤ ਭਏ ਬਿਮਨ ਹ੍ਵੈ ਐਸੇ ॥ भाजत भए बिमन ह्वै ऐसे ॥ ਦਰਬ ਹਰਾਇ ਜੁਆਰੀ ਜੈਸੇ ॥੩੪੪॥ दरब हराइ जुआरी जैसे ॥३४४॥ ਜੋ ਜੂਝੇ ਸਨਮੁਖ ਅਸ ਧਾਰਾ ॥ जो जूझे सनमुख अस धारा ॥ ਤਿਨ ਕਾ ਪਲ ਮੋ ਭਯੋ ਉਧਾਰਾ ॥ तिन का पल मो भयो उधारा ॥ ਇਹ ਜਗ ਤੇ ਬਿਲਖਤ ਨਹਿ ਭਏ ॥ इह जग ते बिलखत नहि भए ॥ ਚੜਿ ਬਿਵਾਨ ਸੁਰਲੋਕ ਸਿਧਏ ॥੩੪੫॥ चड़ि बिवान सुरलोक सिधए ॥३४५॥ ਸੋਫੀ ਜੇਤੇ ਭਜਤ ਪ੍ਰਹਾਰੇ ॥ सोफी जेते भजत प्रहारे ॥ ਤੇ ਲੈ ਬਡੇ ਨਰਕ ਮੋ ਡਾਰੇ ॥ ते लै बडे नरक मो डारे ॥ ਸਾਮੁਹਿ ਹ੍ਵੈ ਜਿਨਿ ਦੀਨੇ ਪ੍ਰਾਨਾ ॥ सामुहि ह्वै जिनि दीने प्राना ॥ ਤਿਨ ਨਰ ਬੀਰ ਬਰੰਗਨਿ ਨਾਨਾ ॥੩੪੬॥ तिन नर बीर बरंगनि नाना ॥३४६॥ ਕੇਤਿਕ ਬਿਧੇ ਬਜ੍ਰ ਅਰੁ ਬਾਨਾ ॥ केतिक बिधे बज्र अरु बाना ॥ ਗਿਰਿ ਗਿਰਿ ਪਰੇ ਧਰਨ ਪਰ ਨਾਨਾ ॥ गिरि गिरि परे धरन पर नाना ॥ ਮਹਾਰਥੀ ਬਾਨਨ ਕੌ ਬਾਧੇ ॥ महारथी बानन कौ बाधे ॥ ਗਿਰਿ ਗਿਰਿ ਪਰੇ ਰਹੇ ਪੁਨਿ ਸਾਧੇ ॥੩੪੭॥ गिरि गिरि परे रहे पुनि साधे ॥३४७॥ ਸੂਰ ਬਡੇ ਰਨ ਮਚੇ ਬਿਕਟ ਅਤਿ ॥ सूर बडे रन मचे बिकट अति ॥ ਧਾਇ ਧਾਇ ਕਰ ਪਰੇ ਬਿਕਟ ਮਤਿ ॥ धाइ धाइ कर परे बिकट मति ॥ ਮਾਰਿ ਮਾਰਿ ਕਰਿ ਸਕਲ ਪੁਕਾਰਾ ॥ मारि मारि करि सकल पुकारा ॥ ਦੁੰਦਭਿ ਢੋਲ ਦਮਾਮੋ ਭਾਰਾ ॥੩੪੮॥ दुंदभि ढोल दमामो भारा ॥३४८॥ ਹਾਕਿ ਹਾਕਿ ਹਥਿਯਾਰ ਪ੍ਰਹਾਰੇ ॥ हाकि हाकि हथियार प्रहारे ॥ ਬੀਨਿ ਬੀਨਿ ਬਾਨਨ ਤਨ ਮਾਰੇ ॥ बीनि बीनि बानन तन मारे ॥ ਝੁਕਿ ਝੁਕਿ ਹਨੇ ਸੈਹਥੀ ਘਾਇਨ ॥ झुकि झुकि हने सैहथी घाइन ॥ ਜੂਝੈ ਅਧਿਕ ਦੁਬਹਿਯਾ ਚਾਇਨ ॥੩੪੯॥ जूझै अधिक दुबहिया चाइन ॥३४९॥ ਕਹੀ ਪਰੇ ਹਾਥਿਨ ਕੇ ਸੁੰਡਾ ॥ कही परे हाथिन के सुंडा ॥ ਬਾਜੀ ਰਥੀ ਗਜਨ ਕੇ ਮੁੰਡਾ ॥ बाजी रथी गजन के मुंडा ॥ ਝੁੰਡ ਪਰੇ ਕਹੀ ਜੂਝਿ ਜੁਝਾਰੇ ॥ झुंड परे कही जूझि जुझारे ॥ ਤੀਰ ਤੁਫੰਡ ਤੁਪਨ ਕੇ ਮਾਰੇ ॥੩੫੦॥ तीर तुफंड तुपन के मारे ॥३५०॥ ਬਹੁ ਜੂਝੇ ਇਹ ਭਾਂਤਿ ਸਿਪਾਹੀ ॥ बहु जूझे इह भांति सिपाही ॥ ਭਾਂਤਿ ਭਾਂਤਿ ਧੁਜਨੀ ਰਿਪੁ ਗਾਹੀ ॥ भांति भांति धुजनी रिपु गाही ॥ ਉਤ ਕੀਯ ਸਿੰਘ ਬਾਹਨੀ ਕੋਪੈ ॥ उत कीय सिंघ बाहनी कोपै ॥ ਇਤਿ ਅਸਿਧੁਜ ਲੈ ਧਾਯੋ ਧੋਪੈ ॥੩੫੧॥ इति असिधुज लै धायो धोपै ॥३५१॥ ਕਹੂੰ ਲਸੈ ਰਨ ਖੜਗ ਕਟਾਰੀ ॥ कहूं लसै रन खड़ग कटारी ॥ ਜਾਨੁਕ ਮਛ ਬੰਧੇ ਮਧਿ ਜਾਰੀ ॥ जानुक मछ बंधे मधि जारी ॥ ਸਿੰਘ ਬਾਹਨੀ ਸਤ੍ਰੁ ਬਿਹੰਡੇ ॥ सिंघ बाहनी सत्रु बिहंडे ॥ ਤਿਲ ਤਿਲ ਪ੍ਰਾਇ ਅਸੁਰ ਕਰਿ ਖੰਡੇ ॥੩੫੨॥ तिल तिल प्राइ असुर करि खंडे ॥३५२॥ ਕਹੂੰ ਪਾਖਰੈ ਕਟੀ ਬਿਰਾਜੈ ॥ कहूं पाखरै कटी बिराजै ॥ ਬਖਤਰ ਕਹੂੰ ਗਿਰੇ ਨਰ ਰਾਜੈ ॥ बखतर कहूं गिरे नर राजै ॥ ਕਹੂੰ ਚਲਤ ਸ੍ਰੋਨਤ ਕੀ ਧਾਰਾ ॥ कहूं चलत स्रोनत की धारा ॥ ਛੁਟਤ ਬਾਗ ਮੋ ਜਨਕੁ ਫੁਹਾਰਾ ॥੩੫੩॥ छुटत बाग मो जनकु फुहारा ॥३५३॥ |
Dasam Granth |