ਦਸਮ ਗਰੰਥ । दसम ग्रंथ । |
Page 1383 ਕਹੂ ਬਾਜ ਮਾਰੇ ਕਹੂੰ ਝੂਮ ਹਾਥੀ ॥ कहू बाज मारे कहूं झूम हाथी ॥ ਕਹੂੰ ਫੈਟ ਭਾਥੀ ਜੁਝੇ ਬਾਧਿ ਸਾਥੀ ॥ कहूं फैट भाथी जुझे बाधि साथी ॥ ਕਹੂੰ ਗਰਜਿ ਠੋਕੈ ਭੁਜਾ ਭੂਪ ਭਾਰੇ ॥ कहूं गरजि ठोकै भुजा भूप भारे ॥ ਬਮੈ ਸ੍ਰੋਨ ਕੇਤੇ ਗਿਰੇ ਖੇਤ ਮਾਰੇ ॥੩੨੬॥ बमै स्रोन केते गिरे खेत मारे ॥३२६॥ ਚੌਪਈ ॥ चौपई ॥ ਇਹ ਬਿਧਿ ਅਸੁਰ ਜਬੈ ਚੁਨਿ ਮਾਰੇ ॥ इह बिधि असुर जबै चुनि मारे ॥ ਅਮਿਤ ਰੋਸ ਕਰਿ ਔਰ ਸਿਧਾਰੇ ॥ अमित रोस करि और सिधारे ॥ ਬਾਧੇ ਫੈਟ ਬਿਰਾਜੈ ਭਾਥੀ ॥ बाधे फैट बिराजै भाथी ॥ ਆਗੇ ਚਲੇ ਅਮਿਤ ਧਰਿ ਹਾਥੀ ॥੩੨੭॥ आगे चले अमित धरि हाथी ॥३२७॥ ਸਾਥ ਲਏ ਅਨਗਨ ਪਖਰਾਰੇ ॥ साथ लए अनगन पखरारे ॥ ਉਮਡਿ ਚਲੇ ਦੈ ਢੋਲ ਨਗਾਰੇ ॥ उमडि चले दै ढोल नगारे ॥ ਸੰਖ ਝਾਂਝ ਅਰੁ ਢੋਲ ਬਜਾਇ ॥ संख झांझ अरु ढोल बजाइ ॥ ਚਮਕਿ ਚਲੇ ਚੌਗੁਨ ਕਰਿ ਚਾਇ ॥੩੨੮॥ चमकि चले चौगुन करि चाइ ॥३२८॥ ਡਵਰੂ ਕਹੂੰ ਗੁੜਗੁੜੀ ਬਾਜੈ ॥ डवरू कहूं गुड़गुड़ी बाजै ॥ ਠੋਕਿ ਭੁਜਾ ਰਨ ਮੋ ਭਟ ਗਾਜੈ ॥ ठोकि भुजा रन मो भट गाजै ॥ ਮੁਰਜ ਉਪੰਗ ਮੁਰਲਿਯੈ ਘਨੀ ॥ मुरज उपंग मुरलियै घनी ॥ ਭੇਰ ਝਾਂਜ ਬਾਜੈ ਰੁਨਝੁਨੀ ॥੩੨੯॥ भेर झांज बाजै रुनझुनी ॥३२९॥ ਕਹੀ ਤੂੰਬਰੇ ਬਜੈ ਅਪਾਰਾ ॥ कही तू्मबरे बजै अपारा ॥ ਬੇਨ ਬਾਸੁਰੀ ਕਹੂੰ ਹਜਾਰਾ ॥ बेन बासुरी कहूं हजारा ॥ ਸੁਤਰੀ ਫੀਲ ਨਗਾਰੇ ਘਨੇ ॥ सुतरी फील नगारे घने ॥ ਅਮਿਤ ਕਾਨ੍ਹਰੇ ਜਾਤ ਨ ਗਨੇ ॥੩੩੦॥ अमित कान्हरे जात न गने ॥३३०॥ ਇਹ ਬਿਧਿ ਭਯੋ ਜਬੈ ਸੰਗ੍ਰਾਮਾ ॥ इह बिधि भयो जबै संग्रामा ॥ ਨਿਕਸੀ ਦਿਨ ਦੂਲਹ ਹ੍ਵੈ ਬਾਮਾ ॥ निकसी दिन दूलह ह्वै बामा ॥ ਸਿੰਘ ਬਾਹਨੀ ਧੁਜਾ ਬਿਰਾਜੈ ॥ सिंघ बाहनी धुजा बिराजै ॥ ਜਾਹਿ ਬਿਲੋਕ ਦੈਤ ਦਲ ਭਾਜੈ ॥੩੩੧॥ जाहि बिलोक दैत दल भाजै ॥३३१॥ ਆਵਤ ਹੀ ਬਹੁ ਅਸੁਰ ਸੰਘਾਰੇ ॥ आवत ही बहु असुर संघारे ॥ ਤਿਲ ਤਿਲ ਪ੍ਰਾਇ ਰਥੀ ਕਰਿ ਡਾਰੇ ॥ तिल तिल प्राइ रथी करि डारे ॥ ਕਾਟਿ ਦਈ ਕੇਤਿਨ ਕੀ ਧੁਜਾ ॥ काटि दई केतिन की धुजा ॥ ਜੰਘਾ ਪਾਵ ਸੀਸ ਅਰੁ ਭੁਜਾ ॥੩੩੨॥ जंघा पाव सीस अरु भुजा ॥३३२॥ ਭਾਂਤਿ ਭਾਂਤਿ ਤਨ ਸੁਭਟ ਪ੍ਰਹਾਰੇ ॥ भांति भांति तन सुभट प्रहारे ॥ ਟੂਕ ਟੂਕ ਕਰਿ ਪ੍ਰਿਥੀ ਪਛਾਰੇ ॥ टूक टूक करि प्रिथी पछारे ॥ ਕੇਸਨ ਤੇ ਗਹਿ ਕਿਤਨ ਪਛਾਰਾ ॥ केसन ते गहि कितन पछारा ॥ ਸਤ੍ਰੁ ਸੈਨ ਤਿਲ ਤਿਲ ਕਰਿ ਡਾਰਾ ॥੩੩੩॥ सत्रु सैन तिल तिल करि डारा ॥३३३॥ ਝਮਕਤ ਕਹੀ ਅਸਿਨ ਕੀ ਧਾਰਾ ॥ झमकत कही असिन की धारा ॥ ਭਭਕਤ ਰੁੰਡ ਮੁੰਡ ਬਿਕਰਾਰਾ ॥ भभकत रुंड मुंड बिकरारा ॥ ਕੇਤਿਕ ਗਰਜਿ ਸਸਤ੍ਰ ਕਟਿ ਸਜਹੀ ॥ केतिक गरजि ससत्र कटि सजही ॥ ਅਸਤ੍ਰ ਛੋਰਿ ਕੇਤੇ ਭਟ ਭਜਹੀ ॥੩੩੪॥ असत्र छोरि केते भट भजही ॥३३४॥ ਮਾਰੇ ਪਰੇ ਪ੍ਰਿਥੀ ਪਰ ਕੇਤੇ ॥ मारे परे प्रिथी पर केते ॥ ਮਹਾ ਬੀਰ ਬਿਕਰਾਰ ਬਿਚੇਤੇ ॥ महा बीर बिकरार बिचेते ॥ ਝਿਮਿ ਝਿਮਿ ਗਿਰੈ ਸ੍ਰੋਨ ਜਿਮਿ ਝਰਨਾ ॥ झिमि झिमि गिरै स्रोन जिमि झरना ॥ ਭਯੋ ਘੋਰ ਰਨ ਜਾਤ ਨ ਬਰਨਾ ॥੩੩੫॥ भयो घोर रन जात न बरना ॥३३५॥ ਅਚਿ ਅਚਿ ਰੁਧਰ ਡਾਕਨੀ ਡਹਕੈ ॥ अचि अचि रुधर डाकनी डहकै ॥ ਭਖਿ ਭਖਿ ਮਾਸ ਕਾਕ ਕਹੂੰ ਕਹਕੈ ॥ भखि भखि मास काक कहूं कहकै ॥ ਦਾਰੁਨ ਹੋਤ ਭਯੋ ਤਹ ਜੁਧਾ ॥ दारुन होत भयो तह जुधा ॥ ਹਮਰੇ ਬੀਚ ਨ ਆਵਤ ਬੁਧਾ ॥੩੩੬॥ हमरे बीच न आवत बुधा ॥३३६॥ ਮਾਰੇ ਪਰੇ ਦੈਤ ਕਹੀ ਭਾਰੇ ॥ मारे परे दैत कही भारे ॥ ਗਿਰੇ ਕਾਢਿ ਕਰਿ ਦਾਤ ਡਰਾਰੇ ॥ गिरे काढि करि दात डरारे ॥ ਸ੍ਰੋਨਤ ਬਮਤ ਬਦਨ ਤੇ ਏਕਾ ॥ स्रोनत बमत बदन ते एका ॥ ਬੀਰ ਖੇਤ ਬਲਵਾਨ ਅਨੇਕਾ ॥੩੩੭॥ बीर खेत बलवान अनेका ॥३३७॥ ਬਡੇ ਬਡੇ ਜਿਨ ਕੇ ਸਿਰ ਸੀਂਗਾ ॥ बडे बडे जिन के सिर सींगा ॥ ਚੋਂਚੈ ਬਡੀ ਭਾਂਤਿ ਜਿਨ ਢੀਂਗਾ ॥ चोंचै बडी भांति जिन ढींगा ॥ ਸ੍ਰੋਨਤ ਸੇ ਸਰ ਨੈਨ ਅਪਾਰਾ ॥ स्रोनत से सर नैन अपारा ॥ ਨਿਰਖ ਜਿਨੈ ਉਪਜਤ ਭ੍ਰਮ ਭਾਰਾ ॥੩੩੮॥ निरख जिनै उपजत भ्रम भारा ॥३३८॥ ਮਹਾ ਬੀਰ ਤ੍ਰੈ ਲੋਕ ਅਤੁਲ ਬਲ ॥ महा बीर त्रै लोक अतुल बल ॥ ਅਰਿ ਅਨੇਕ ਜੀਤੇ ਜਿਨ ਜਲ ਥਲ ॥ अरि अनेक जीते जिन जल थल ॥ ਮਹਾ ਬੀਰ ਬਲਵਾਨ ਡਰਾਰੇ ॥ महा बीर बलवान डरारे ॥ ਚੁਨਿ ਚੁਨਿ ਬਾਲ ਬਰਛਿਯਨ ਮਾਰੇ ॥੩੩੯॥ चुनि चुनि बाल बरछियन मारे ॥३३९॥ |
Dasam Granth |