ਦਸਮ ਗਰੰਥ । दसम ग्रंथ । |
Page 1382 ਤਿਨ ਤੇ ਮੇਦ ਮਾਸ ਜੋ ਪਰੋ ॥ तिन ते मेद मास जो परो ॥ ਤਾ ਤੇ ਬਹੁ ਅਸੁਰਨ ਤਨ ਧਰੋ ॥ ता ते बहु असुरन तन धरो ॥ ਮਾਰਿ ਮਾਰਿ ਕਹਿ ਸਮੁਹਿ ਸਿਧਾਏ ॥ मारि मारि कहि समुहि सिधाए ॥ ਬਾਧੇ ਚੁੰਗ ਚੌਪਿ ਤਨ ਆਏ ॥੩੧੨॥ बाधे चुंग चौपि तन आए ॥३१२॥ ਇਕ ਇਕ ਟੂਕ ਸਹਸ ਕਰਿ ਡਾਰੇ ॥ इक इक टूक सहस करि डारे ॥ ਤਿਨ ਤੇ ਭਏ ਅਸੁਰ ਰਨ ਭਾਰੇ ॥ तिन ते भए असुर रन भारे ॥ ਤਿਨ ਕੇ ਟੂਕ ਟੂਕ ਕਰਿ ਲਛਨ ॥ तिन के टूक टूक करि लछन ॥ ਗੀਧ ਪਿਸਾਚ ਗਏ ਕਰਿ ਭਛਨ ॥੩੧੩॥ गीध पिसाच गए करि भछन ॥३१३॥ ਤੇ ਭੀ ਅਮਿਤ ਰੂਪ ਕਰਿ ਧਾਏ ॥ ते भी अमित रूप करि धाए ॥ ਜੇ ਤਿਲ ਤਿਲ ਕਰਿ ਸੁਭਟ ਗਿਰਾਏ ॥ जे तिल तिल करि सुभट गिराए ॥ ਤਿਨ ਕੀ ਕਰੀ ਨਾਸ ਸਭ ਸੈਨਾ ॥ तिन की करी नास सभ सैना ॥ ਮਹਾ ਕਾਲ ਕਰ ਰੰਚਕ ਭੈ ਨਾ ॥੩੧੪॥ महा काल कर रंचक भै ना ॥३१४॥ ਮਾਰਿ ਮਾਰਿ ਜੋਧਾ ਕਹੂੰ ਗਾਜਹਿ ॥ मारि मारि जोधा कहूं गाजहि ॥ ਜੰਬੁਕ ਗੀਧ ਮਾਸ ਲੈ ਭਾਜਹਿ ॥ ज्मबुक गीध मास लै भाजहि ॥ ਪ੍ਰੇਤ ਪਿਸਾਚ ਕਹੂੰ ਕਿਲਕਾਰਹਿ ॥ प्रेत पिसाच कहूं किलकारहि ॥ ਡਾਕਨਿ ਝਾਕਿ ਕਿਲਕਟੀ ਮਾਰਹਿ ॥੩੧੫॥ डाकनि झाकि किलकटी मारहि ॥३१५॥ ਕੋਕਿਲ ਕਾਕ ਜਹਾ ਕਿਲਕਾਰਹਿ ॥ कोकिल काक जहा किलकारहि ॥ ਸ੍ਰੋਨਤ ਕੇ ਕੇਸਰ ਘਸਿ ਡਾਰਹਿ ॥ स्रोनत के केसर घसि डारहि ॥ ਜਾਨੁਕ ਢੋਲ ਬਡੇ ਡਫ ਸੋਹੈ ॥ जानुक ढोल बडे डफ सोहै ॥ ਦੇਵ ਦੈਤ ਦਾਨਵ ਮਨ ਮੋਹੈ ॥੩੧੬॥ देव दैत दानव मन मोहै ॥३१६॥ ਬਾਨ ਜਾਨ ਕੁੰਕਮਾ ਪ੍ਰਹਾਰੇ ॥ बान जान कुंकमा प्रहारे ॥ ਮੂਠਿ ਗੁਲਾਲਨ ਬਰਛਾ ਭਾਰੇ ॥ मूठि गुलालन बरछा भारे ॥ ਢਾਲ ਮਨੋ ਡਫਮਾਲਾ ਬਨੀ ॥ ढाल मनो डफमाला बनी ॥ ਪਿਚਕਾਰਿਯੈ ਤੁਫੰਗੈ ਘਨੀ ॥੩੧੭॥ पिचकारियै तुफंगै घनी ॥३१७॥ ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥ इह बिधि भयो घोर संग्रामा ॥ ਕਾਪਾ ਇੰਦ੍ਰ ਚੰਦ੍ਰ ਕੋ ਧਾਮਾ ॥ कापा इंद्र चंद्र को धामा ॥ ਪਸੁ ਪੰਛੀ ਅਤਿ ਹੀ ਅਕੁਲਾਏ ॥ पसु पंछी अति ही अकुलाए ॥ ਛੋਡਿ ਧਾਮ ਕਾਨਨਹਿ ਸਿਧਾਏ ॥੩੧੮॥ छोडि धाम काननहि सिधाए ॥३१८॥ ਬਾਜੀ ਕਹੂੰ ਘਾਇਲ ਭਭਕਾਵਤ ॥ बाजी कहूं घाइल भभकावत ॥ ਉਠਿ ਉਠਿ ਸੁਭਟ ਸਮੁਹ ਕਹ ਧਾਵਤ ॥ उठि उठि सुभट समुह कह धावत ॥ ਕਹਕਹਾਟ ਕਹੂੰ ਕਾਲ ਸੁਨਾਵੈ ॥ कहकहाट कहूं काल सुनावै ॥ ਭੀਖਨ ਸੁਨੇ ਨਾਮ ਭੈ ਆਵੈ ॥੩੧੯॥ भीखन सुने नाम भै आवै ॥३१९॥ ਸੂਰਨ ਕੇ ਲੋਮਾ ਭੇ ਖਰੇ ॥ सूरन के लोमा भे खरे ॥ ਕਾਤਰ ਨਿਰਖਿ ਧਾਮ ਰਨ ਬਰੇ ॥ कातर निरखि धाम रन बरे ॥ ਸੋਫੀ ਸੂਮ ਭਏ ਬਹੁ ਬ੍ਯਾਕੁਲ ॥ सोफी सूम भए बहु ब्याकुल ॥ ਦਸੋ ਦਿਸਨ ਭਜਿ ਚਲੇ ਡਰਾਕੁਲ ॥੩੨੦॥ दसो दिसन भजि चले डराकुल ॥३२०॥ ਕੇਤਿਕ ਸੁਭਟ ਪਾਵ ਤੇ ਰੋਪੈ ॥ केतिक सुभट पाव ते रोपै ॥ ਲੈ ਲੈ ਖੜਗ ਨਗਨ ਕਰਿ ਧੋਪੈ ॥ लै लै खड़ग नगन करि धोपै ॥ ਮਹਾ ਕਾਲ ਕੁਪਿ ਸਸਤ੍ਰ ਪ੍ਰਹਾਰੈ ॥ महा काल कुपि ससत्र प्रहारै ॥ ਸਾਧ ਉਬਾਰਿ ਦੁਸਟ ਸਭ ਮਾਰੇ ॥੩੨੧॥ साध उबारि दुसट सभ मारे ॥३२१॥ ਭੁਜੰਗ ਛੰਦ ॥ भुजंग छंद ॥ ਮਚੇ ਆਨਿ ਮੈਦਾਨ ਮੈ ਬੀਰ ਭਾਰੇ ॥ मचे आनि मैदान मै बीर भारे ॥ ਦਿਖੈ ਕੌਨ ਜੀਤੈ ਦਿਖੈ ਕੌਨ ਹਾਰੇ ॥ दिखै कौन जीतै दिखै कौन हारे ॥ ਲਏ ਸੂਲ ਔ ਸੇਲ ਕਾਤੀ ਕਟਾਰੀ ॥ लए सूल औ सेल काती कटारी ॥ ਚਹੂੰ ਓਰ ਗਾਜੇ ਹਠੀ ਬੀਰ ਭਾਰੀ ॥੩੨੨॥ चहूं ओर गाजे हठी बीर भारी ॥३२२॥ ਬਜੇ ਘੋਰ ਸੰਗ੍ਰਾਮ ਮੋ ਘੋਰ ਬਾਜੇ ॥ बजे घोर संग्राम मो घोर बाजे ॥ ਚਹੂੰ ਓਰ ਬਾਕੇ ਰਥੀ ਬੀਰ ਗਾਜੇ ॥ चहूं ओर बाके रथी बीर गाजे ॥ ਲਏ ਸੂਲ ਔ ਸੇਲ ਕਾਤੀ ਕਟਾਰੇ ॥ लए सूल औ सेल काती कटारे ॥ ਮਚੇ ਕੋਪ ਕੈ ਕੈ ਹਠੀਲੇ ਰਜ੍ਯਾਰੇ ॥੩੨੩॥ मचे कोप कै कै हठीले रज्यारे ॥३२३॥ ਕਹੂੰ ਧੂਲਧਾਨੀ ਛੁਟੈ ਫੀਲ ਨਾਲੈ ॥ कहूं धूलधानी छुटै फील नालै ॥ ਕਹੂੰ ਬਾਜ ਨਾਲੈ ਮਹਾ ਘੋਰ ਜ੍ਵਾਲੈ ॥ कहूं बाज नालै महा घोर ज्वालै ॥ ਕਹੂੰ ਸੰਖ ਭੇਰੀ ਪ੍ਰਣੋ ਢੋਲ ਬਾਜੈ ॥ कहूं संख भेरी प्रणो ढोल बाजै ॥ ਕਹੂੰ ਸੂਰ ਠੋਕੈ ਭੁਜਾ ਭੂਪ ਗਾਜੈ ॥੩੨੪॥ कहूं सूर ठोकै भुजा भूप गाजै ॥३२४॥ ਕਹੂੰ ਘੋਰ ਬਾਦਿਤ੍ਰ ਬਾਜੈ ਨਗਾਰੇ ॥ कहूं घोर बादित्र बाजै नगारे ॥ ਕਹੂੰ ਬੀਰ ਬਾਜੀ ਗਿਰੇ ਖੇਤ ਮਾਰੇ ॥ कहूं बीर बाजी गिरे खेत मारे ॥ ਕਹੂੰ ਖੇਤ ਨਾਚੈ ਪਠੇ ਪਖਰਾਰੇ ॥ कहूं खेत नाचै पठे पखरारे ॥ ਕਹੂੰ ਸੂਰ ਸੰਗ੍ਰਾਮ ਸੋਹੈ ਡਰਾਰੇ ॥੩੨੫॥ कहूं सूर संग्राम सोहै डरारे ॥३२५॥ |
Dasam Granth |