ਦਸਮ ਗਰੰਥ । दसम ग्रंथ । |
Page 1381 ਰੂਪ ਹਜਾਰ ਹਜਾਰ ਧਾਰਿ ਕਲਿ ॥ रूप हजार हजार धारि कलि ॥ ਗਰਜਤ ਭਯੋ ਅਤੁਲ ਕਰਿ ਕੈ ਬਲ ॥ गरजत भयो अतुल करि कै बल ॥ ਕਹ ਕਹ ਹਸਾ ਕਾਲ ਬਿਕਰਾਲਾ ॥ कह कह हसा काल बिकराला ॥ ਕਾਢੇ ਦਾਤ ਤਜਤ ਮੁਖ ਜ੍ਵਾਲਾ ॥੨੯੭॥ काढे दात तजत मुख ज्वाला ॥२९७॥ ਏਕ ਏਕ ਰਨ ਬਾਨ ਚਲਾਯੋ ॥ एक एक रन बान चलायो ॥ ਸਹਸ ਸਹਸ ਦਾਨਵ ਕਹ ਘਾਯੋ ॥ सहस सहस दानव कह घायो ॥ ਕੇਤਿਕ ਸੁਭਟ ਦਾੜ ਗਹਿ ਚਾਬੇ ॥ केतिक सुभट दाड़ गहि चाबे ॥ ਕੇਤਿਕ ਸੁਭਟ ਪਾਵ ਤਰ ਦਾਬੇ ॥੨੯੮॥ केतिक सुभट पाव तर दाबे ॥२९८॥ ਕੇਤਕ ਪਕਰਿ ਭਛ ਕਰਿ ਲਯੋ ॥ केतक पकरि भछ करि लयो ॥ ਤਿਨ ਤੇ ਏਕ ਨ ਉਪਜਤ ਭਯੋ ॥ तिन ते एक न उपजत भयो ॥ ਕਿਤਕਨ ਦ੍ਰਿਸਟਾਕਰਖਨ ਕੀਯੋ ॥ कितकन द्रिसटाकरखन कीयो ॥ ਸਭਹਿਨ ਕੋ ਸ੍ਰੋਨਿਤ ਹਰਿ ਲੀਯੋ ॥੨੯੯॥ सभहिन को स्रोनित हरि लीयो ॥२९९॥ ਸ੍ਰੋਨ ਰਹਿਤ ਦਾਨਵ ਜਬ ਭਯੋ ॥ स्रोन रहित दानव जब भयो ॥ ਦੈਤ ਉਪਰਾਜਨ ਤੇ ਰਹਿ ਗਯੋ ॥ दैत उपराजन ते रहि गयो ॥ ਸ੍ਰਮਿਤ ਅਧਿਕ ਹ੍ਵੈ ਛਾਡਤ ਸ੍ਵਾਸਾ ॥ स्रमित अधिक ह्वै छाडत स्वासा ॥ ਤਾ ਤੇ ਕਰਤ ਦੈਤ ਪਰਗਾਸਾ ॥੩੦੦॥ ता ते करत दैत परगासा ॥३००॥ ਪਵਨਾਕਰਖ ਕਰਾ ਤਬ ਕਾਲਾ ॥ पवनाकरख करा तब काला ॥ ਘਟੇ ਬਢਨ ਤੇ ਅਰਿ ਬਿਕਰਾਲਾ ॥ घटे बढन ते अरि बिकराला ॥ ਇਹ ਬਿਧਿ ਜਬ ਆਕਰਖਨ ਕੀਯਾ ॥ इह बिधि जब आकरखन कीया ॥ ਸਭ ਬਲ ਹਰਿ ਅਸੁਰਨ ਕਾ ਲੀਯਾ ॥੩੦੧॥ सभ बल हरि असुरन का लीया ॥३०१॥ ਮਾਰਿ ਮਾਰਿ ਜੋ ਅਸੁਰ ਪੁਕਾਰਤ ॥ मारि मारि जो असुर पुकारत ॥ ਤਿਹ ਤੇ ਅਮਿਤ ਦੈਤ ਤਨ ਧਾਰਤ ॥ तिह ते अमित दैत तन धारत ॥ ਬਾਚਾਕਰਖ ਕਾਲ ਤਬ ਕਯੋ ॥ बाचाकरख काल तब कयो ॥ ਬੋਲਨ ਤੇ ਦਾਨਵ ਰਹਿ ਗਯੋ ॥੩੦੨॥ बोलन ते दानव रहि गयो ॥३०२॥ ਦਾਨਵ ਜਬ ਬੋਲਹਿ ਰਹਿ ਗਯੋ ॥ दानव जब बोलहि रहि गयो ॥ ਚਿੰਤਾ ਕਰਤ ਚਿਤ ਮੋ ਭਯੋ ॥ चिंता करत चित मो भयो ॥ ਤਾਹੀ ਤੇ ਦਾਨਵ ਬਹੁ ਭਏ ॥ ताही ते दानव बहु भए ॥ ਸਨਮੁਖ ਮਹਾ ਕਾਲ ਕੇ ਧਏ ॥੩੦੩॥ सनमुख महा काल के धए ॥३०३॥ ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ ॥ ससत्र असत्र करि कोप प्रहारे ॥ ਮਹਾਬੀਰ ਬਰਿਯਾਰ ਡਰਾਰੇ ॥ महाबीर बरियार डरारे ॥ ਮਹਾ ਕਾਲ ਤਬ ਗੁਰਜ ਸੰਭਾਰੀ ॥ महा काल तब गुरज स्मभारी ॥ ਬਹੁਤਨ ਕੀ ਮੇਧਾ ਕਢਿ ਡਾਰੀ ॥੩੦੪॥ बहुतन की मेधा कढि डारी ॥३०४॥ ਤਿਨ ਕੀ ਭੂਅ ਮੇਜਾ ਜੋ ਪਰੀ ॥ तिन की भूअ मेजा जो परी ॥ ਤਾ ਤੇ ਸੈਨ ਦੇਹ ਬਹੁ ਧਰੀ ॥ ता ते सैन देह बहु धरी ॥ ਮਾਰਿ ਮਾਰਿ ਕਰਿ ਕੋਪ ਅਪਾਰਾ ॥ मारि मारि करि कोप अपारा ॥ ਜਾਗਤ ਭਏ ਅਸੁਰ ਬਿਕਰਾਰਾ ॥੩੦੫॥ जागत भए असुर बिकरारा ॥३०५॥ ਤਿਨ ਕੇ ਫੋਰਿ ਮੂੰਡਿ ਕਲਿ ਡਰੇ ॥ तिन के फोरि मूंडि कलि डरे ॥ ਤਾ ਤੇ ਮੇਧਾ ਜੋ ਭੂਅ ਪਰੇ ॥ ता ते मेधा जो भूअ परे ॥ ਮਾਰਿ ਮਾਰਿ ਕਹਿ ਅਸੁਰ ਜਗੇ ਰਨ ॥ मारि मारि कहि असुर जगे रन ॥ ਸੂਰਬੀਰ ਬਰਿਯਾਰ ਮਹਾਮਨ ॥੩੦੬॥ सूरबीर बरियार महामन ॥३०६॥ ਪੁਨਿ ਕਰਿ ਕਾਲ ਗਦਾ ਰਿਸਿ ਧਰੀ ॥ पुनि करि काल गदा रिसि धरी ॥ ਸਤ੍ਰੁ ਖੋਪਰੀ ਤਿਲ ਤਿਲ ਕਰੀ ॥ सत्रु खोपरी तिल तिल करी ॥ ਜੇਤੇ ਟੂਕ ਖੋਪ੍ਰਿਯਨ ਪਰੇ ॥ जेते टूक खोप्रियन परे ॥ ਤੇਤਿਕ ਰੂਪ ਦਾਨਵਨ ਧਰੇ ॥੩੦੭॥ तेतिक रूप दानवन धरे ॥३०७॥ ਕੇਤਿਕ ਗਦਾ ਪਾਨ ਗਹਿ ਧਾਏ ॥ केतिक गदा पान गहि धाए ॥ ਕੇਤਿਕ ਖੜਗ ਹਾਥ ਲੈ ਆਏ ॥ केतिक खड़ग हाथ लै आए ॥ ਮਾਰਿ ਮਾਰਿ ਕੈ ਕੋਪਹਿ ਸਰਜੇ ॥ मारि मारि कै कोपहि सरजे ॥ ਮਾਨਹੁ ਮਹਾਕਾਲ ਘਨ ਗਰਜੇ ॥੩੦੮॥ मानहु महाकाल घन गरजे ॥३०८॥ ਆਨਿ ਕਾਲ ਕਹ ਕਰਤ ਪ੍ਰਹਾਰਾ ॥ आनि काल कह करत प्रहारा ॥ ਇਕ ਇਕ ਸੂਰ ਸਹਸ ਹਥਿਯਾਰਾ ॥ इक इक सूर सहस हथियारा ॥ ਮਹਾ ਕਾਲ ਕਹ ਲਗਤ ਨ ਭਏ ॥ महा काल कह लगत न भए ॥ ਤਾ ਮਹਿ ਸਭੈ ਲੀਨ ਹ੍ਵੈ ਗਏ ॥੩੦੯॥ ता महि सभै लीन ह्वै गए ॥३०९॥ ਸਸਤ੍ਰ ਲੀਨ ਲਖਿ ਅਸੁਰ ਰਿਸਾਨੇ ॥ ससत्र लीन लखि असुर रिसाने ॥ ਸਸਤ੍ਰ ਅਸਤ੍ਰ ਲੈ ਕੋਪਿ ਸਿਧਾਨੇ ॥ ससत्र असत्र लै कोपि सिधाने ॥ ਅਮਿਤ ਕੋਪ ਕਰਿ ਸਸਤ੍ਰ ਪ੍ਰਹਾਰਤ ॥ अमित कोप करि ससत्र प्रहारत ॥ ਮਾਰਿ ਮਾਰਿ ਦਿਸਿ ਦਸੌ ਪੁਕਾਰਤ ॥੩੧੦॥ मारि मारि दिसि दसौ पुकारत ॥३१०॥ ਮਾਰਿ ਮਾਰਿ ਕੀ ਸੁਨਿ ਧੁਨਿ ਕਾਨਾ ॥ मारि मारि की सुनि धुनि काना ॥ ਕੋਪਾ ਕਾਲ ਸਸਤ੍ਰ ਗਹਿ ਨਾਨਾ ॥ कोपा काल ससत्र गहि नाना ॥ ਹਾਕਿ ਹਾਕਿ ਹਥਿਯਾਰ ਪ੍ਰਹਾਰੇ ॥ हाकि हाकि हथियार प्रहारे ॥ ਦਸਟ ਅਨਿਕ ਪਲ ਬੀਚ ਸੰਘਾਰੇ ॥੩੧੧॥ दसट अनिक पल बीच संघारे ॥३११॥ |
Dasam Granth |