ਦਸਮ ਗਰੰਥ । दसम ग्रंथ ।

Page 1379

ਐਸੀ ਬਿਲੋਕਿ ਕੈ ਮਾਰਿ ਮਚੀ; ਭਟ ਕੋਪ ਭਰੇ ਅਰਿ ਓਰ ਚਹੈਂ ॥

ऐसी बिलोकि कै मारि मची; भट कोप भरे अरि ओर चहैं ॥

ਬਰਛੇ ਅਰੁ ਬਾਨ ਕਮਾਨ ਕ੍ਰਿਪਾਨ; ਗਦਾ ਬਰਛੀ ਤਿਰਸੂਲ ਗਹੈਂ ॥

बरछे अरु बान कमान क्रिपान; गदा बरछी तिरसूल गहैं ॥

ਅਰਿ ਪੈ ਅਰਰਾਇ ਕੈ ਘਾਇ ਕਰੈ; ਨ ਟਰੈ, ਬਹੁ ਤੀਰ ਸਰੀਰ ਸਹੈਂ ॥

अरि पै अरराइ कै घाइ करै; न टरै, बहु तीर सरीर सहैं ॥

ਪੁਰਜੇ ਪੁਰਜੇ ਤਨ ਤੇ ਰਨ ਮੈ; ਦੁਖ ਤੇ ਤਨ ਮੈ, ਮੁਖ ਤੇ ਨ ਕਹੈਂ ॥੨੭੩॥

पुरजे पुरजे तन ते रन मै; दुख ते तन मै, मुख ते न कहैं ॥२७३॥

ਅੜਿਲ ॥

अड़िल ॥

ਪੀਸ ਪੀਸ ਕਰਿ ਦਾਂਤ; ਦੁਬਹਿਯਾ ਧਾਵਹੀਂ ॥

पीस पीस करि दांत; दुबहिया धावहीं ॥

ਬਜ੍ਰ ਬਾਨ ਬਿਛੂਅਨ ਕੇ; ਬਿਸਿਖ ਲਗਾਵਹੀਂ ॥

बज्र बान बिछूअन के; बिसिख लगावहीं ॥

ਟੂਕ ਟੂਕ ਹੈ ਮਰਤ; ਨ ਪਗੁ ਪਾਛੇ ਟਰੈਂ ॥

टूक टूक है मरत; न पगु पाछे टरैं ॥

ਹੋ ਚਟਪਟ ਆਨਿ ਬਰੰਗਨਿ; ਤਿਨ ਪੁਰਖਨ ਬਰੈਂ ॥੨੭੪॥

हो चटपट आनि बरंगनि; तिन पुरखन बरैं ॥२७४॥

ਚਾਬਿ ਚਾਬਿ ਕਰਿ ਓਠ; ਦੁਬਹਿਯਾ ਰਿਸਿ ਭਰੇ ॥

चाबि चाबि करि ओठ; दुबहिया रिसि भरे ॥

ਟੂਕ ਟੂਕ ਹ੍ਵੈ ਗਿਰੇ; ਨ ਪਗੁ ਪਾਛੇ ਪਰੇ ॥

टूक टूक ह्वै गिरे; न पगु पाछे परे ॥

ਜੂਝਿ ਜੂਝਿ ਰਨ ਗਿਰਤ; ਸੁਭਟ ਸਮੁਹਾਇ ਕੈ ॥

जूझि जूझि रन गिरत; सुभट समुहाइ कै ॥

ਹੋ ਬਸੇ ਸ੍ਵਰਗ ਮੋ ਜਾਇ; ਪਰਮ ਸੁਖ ਪਾਇ ਕੈ ॥੨੭੫॥

हो बसे स्वरग मो जाइ; परम सुख पाइ कै ॥२७५॥

ਸਵੈਯਾ ॥

सवैया ॥

ਕੋਪ ਘਨਾ ਕਰਿ ਕੈ ਅਸੁਰਾਰਦਨ; ਕਾਢਿ ਕ੍ਰਿਪਾਨਨ ਕੌ ਰਨ ਧਾਏ ॥

कोप घना करि कै असुरारदन; काढि क्रिपानन कौ रन धाए ॥

ਹਾਕਿ ਹਥਿਯਾਰਨ ਲੈ ਉਮਡੇ; ਰਨ ਕੌ ਤਜਿ ਕੈ ਪਗੁ ਦ੍ਵੈ ਨ ਪਰਾਏ ॥

हाकि हथियारन लै उमडे; रन कौ तजि कै पगु द्वै न पराए ॥

ਮਾਰ ਹੀ ਮਾਰਿ ਪੁਕਾਰਿ ਹਠੀ; ਘਨ ਜ੍ਯੋਂ ਗਰਜੇ ਨ ਕਛੂ ਡਰ ਪਾਏ ॥

मार ही मारि पुकारि हठी; घन ज्यों गरजे न कछू डर पाए ॥

ਮਾਨਹੁ ਸਾਵਨ ਕੀ ਰਿਤੁ ਮੈ; ਘਨ ਬੂੰਦਨ ਜ੍ਯੋਂ ਸਰ ਤ੍ਯੋਂ ਬਰਖਾਏ ॥੨੭੬॥

मानहु सावन की रितु मै; घन बूंदन ज्यों सर त्यों बरखाए ॥२७६॥

ਧੂਲ ਜਟਾਯੁ ਤੇ ਅਦਿਕ ਸੂਰ; ਸਭੈ ਉਮਡੇ ਕਰ ਆਯੁਧ ਲੈ ਕੈ ॥

धूल जटायु ते अदिक सूर; सभै उमडे कर आयुध लै कै ॥

ਕੋਪ ਕ੍ਰਿਪਾਨ ਲਏ ਕਰ ਬਾਨ; ਮਹਾ ਹਠ ਠਾਨਿ ਬਡੀ ਰਿਸਿ ਕੈ ਕੈ ॥

कोप क्रिपान लए कर बान; महा हठ ठानि बडी रिसि कै कै ॥

ਚੌਪਿ ਚੜੇ ਚਹੂੰ ਓਰਨ ਤੇ; ਬਰਿਯਾਰ ਬਡੇ ਦੋਊ ਨੈਨ ਤਚੈ ਕੈ ॥

चौपि चड़े चहूं ओरन ते; बरियार बडे दोऊ नैन तचै कै ॥

ਆਨਿ ਅਰੇ ਖੜਗਾਧੁਜ ਸੌ; ਨ ਚਲੇ ਪਗੁ ਦ੍ਵੈ ਬਿਮੁਖਾਹਵ ਹ੍ਵੈ ਕੈ ॥੨੭੭॥

आनि अरे खड़गाधुज सौ; न चले पगु द्वै बिमुखाहव ह्वै कै ॥२७७॥

ਭਾਰੀ ਪ੍ਰਤਾਪ ਭਰੇ ਮਨ ਮੈ; ਭਟ ਧਾਇ ਪਰੇ ਬਿਬਿਧਾਯੁਧ ਲੀਨੇ ॥

भारी प्रताप भरे मन मै; भट धाइ परे बिबिधायुध लीने ॥

ਕੌਚ ਕ੍ਰਿਪਾਨ ਕਸੇ ਸਭ ਸਾਜਨ; ਓਠਨ ਚਾਬਿ ਬਡੀ ਰਿਸਿ ਕੀਨੇ ॥

कौच क्रिपान कसे सभ साजन; ओठन चाबि बडी रिसि कीने ॥

ਆਛੇ ਕੁਲਾਨ ਬਿਖੈ ਉਪਜੇ ਸਭ; ਕੌਨਹੂੰ ਬਾਤ ਬਿਖੈ ਨਹਿ ਹੀਨੇ ॥

आछे कुलान बिखै उपजे सभ; कौनहूं बात बिखै नहि हीने ॥

ਜੂਝਿ ਗਿਰੇ ਖੜਗਾਧੁਜ ਸੌ ਲਰਿ; ਸ੍ਰੋਨਿਤ ਸੋ ਸਿਗਰੇ ਅੰਗ ਭੀਨੇ ॥੨੭੮॥

जूझि गिरे खड़गाधुज सौ लरि; स्रोनित सो सिगरे अंग भीने ॥२७८॥

ਚੌਪਈ ॥

चौपई ॥

ਇਹ ਬਿਧਿ ਕੋਪ ਕਾਲ ਜਬ ਭਰਾ ॥

इह बिधि कोप काल जब भरा ॥

ਦੁਸਟਨ ਕੋ ਛਿਨ ਮੈ ਬਧੁ ਕਰਾ ॥

दुसटन को छिन मै बधु करा ॥

ਆਪੁ ਹਾਥ ਦੈ ਸਾਧ ਉਬਾਰੇ ॥

आपु हाथ दै साध उबारे ॥

ਸਤ੍ਰੁ ਅਨੇਕ ਛਿਨਕ ਮੋ ਟਾਰੇ ॥੨੭੯॥

सत्रु अनेक छिनक मो टारे ॥२७९॥

ਅਸਿਧੁਜ ਜੂ ਕੋਪਾ ਜਬ ਹੀ ਰਨ ॥

असिधुज जू कोपा जब ही रन ॥

ਮਾਰਤ ਭਯੋ ਸਤ੍ਰੁਗਨ ਚੁਨਿ ਚੁਨਿ ॥

मारत भयो सत्रुगन चुनि चुनि ॥

ਸਭ ਸਿਵਕਨ ਕਹ ਲਿਓ ਉਬਾਰਾ ॥

सभ सिवकन कह लिओ उबारा ॥

ਦੁਸਟ ਗਠਨ ਕੋ ਕਰਾ ਪ੍ਰਹਾਰਾ ॥੨੮੦॥

दुसट गठन को करा प्रहारा ॥२८०॥

ਇਹ ਬਿਧਿ ਹਨੇ ਦੁਸਟ ਜਬ ਕਾਲਾ ॥

इह बिधि हने दुसट जब काला ॥

ਗਿਰਿ ਗਿਰਿ ਪਰੇ ਧਰਨਿ ਬਿਕਰਾਲਾ ॥

गिरि गिरि परे धरनि बिकराला ॥

ਨਿਜ ਹਾਥਨ ਦੈ ਸੰਤ ਉਬਾਰੇ ॥

निज हाथन दै संत उबारे ॥

ਸਤ੍ਰੁ ਅਨੇਕ ਤਨਿਕ ਮਹਿ ਮਾਰੇ ॥੨੮੧॥

सत्रु अनेक तनिक महि मारे ॥२८१॥

ਦਾਨਵ ਅਮਿਤ ਕੋਪ ਕਰਿ ਢੂਕੇ ॥

दानव अमित कोप करि ढूके ॥

ਮਾਰਹਿ ਮਾਰਿ ਦਸੌ ਦਿਸਿ ਕੂਕੇ ॥

मारहि मारि दसौ दिसि कूके ॥

ਬਹੁਰਿ ਕਾਲ ਕੁਪਿ ਖੜਗ ਸੰਭਾਰਾ ॥

बहुरि काल कुपि खड़ग स्मभारा ॥

ਸਤ੍ਰੁ ਸੈਨ ਪਲ ਬੀਚ ਪ੍ਰਹਾਰਾ ॥੨੮੨॥

सत्रु सैन पल बीच प्रहारा ॥२८२॥

TOP OF PAGE

Dasam Granth