ਦਸਮ ਗਰੰਥ । दसम ग्रंथ । |
Page 1377 ਚੌਪਈ ॥ चौपई ॥ ਕਹਾ ਲਗੇ ਮੈ ਬਰਨ ਸੁਨਾਊ ॥ कहा लगे मै बरन सुनाऊ ॥ ਗ੍ਰੰਥ ਬਢਨ ਤੇ ਅਤਿ ਡਰਪਾਊ ॥ ग्रंथ बढन ते अति डरपाऊ ॥ ਇਹ ਬਿਧਿ ਭਯੋ ਦਾਨਵਨ ਨਾਸਾ ॥ इह बिधि भयो दानवन नासा ॥ ਖੜਗਕੇਤੁ ਅਸੁ ਕਿਯਾ ਤਮਾਸਾ ॥੨੪੭॥ खड़गकेतु असु किया तमासा ॥२४७॥ ਇਹ ਬਿਧਿ ਤਨ ਦਾਨਵ ਜਬ ਮਾਰੇ ॥ इह बिधि तन दानव जब मारे ॥ ਪੁਨਿ ਅਸਿਧੁਜ ਅਸ ਮੰਤ੍ਰ ਬਿਚਾਰੇ ॥ पुनि असिधुज अस मंत्र बिचारे ॥ ਜੋ ਇਨ ਕੋ ਹ੍ਵੈ ਹੈ ਰਨ ਆਸਾ ॥ जो इन को ह्वै है रन आसा ॥ ਮੁਝੈ ਦਿਖੈ ਹੈ ਕਵਨ ਤਮਾਸਾ ॥੨੪੮॥ मुझै दिखै है कवन तमासा ॥२४८॥ ਤਿਨ ਕਹ ਦੀਨ ਐਸ ਬਰਦਾਨਾ ॥ तिन कह दीन ऐस बरदाना ॥ ਤੁਮਤੇ ਹੋਹਿ ਅਵਖਧੀ ਨਾਨਾ ॥ तुमते होहि अवखधी नाना ॥ ਜਿਹ ਕੇ ਤਨ ਕੌ ਰੋਗ ਸੰਤਾਵੈ ॥ जिह के तन कौ रोग संतावै ॥ ਤਾਹਿ ਅਵਖਧੀ ਬੇਗ ਜਿਯਾਵੈ ॥੨੪੯॥ ताहि अवखधी बेग जियावै ॥२४९॥ ਇਹ ਬਿਧਿ ਦਯੋ ਜਬੈ ਬਰਦਾਨਾ ॥ इह बिधि दयो जबै बरदाना ॥ ਮਿਰਤਕ ਹੁਤੇ ਅਸੁਰ ਜੇ ਨਾਨਾ ॥ मिरतक हुते असुर जे नाना ॥ ਤਿਨ ਤੇ ਅਧਿਕ ਅਵਖਧੀ ਨਿਕਸੀ ॥ तिन ते अधिक अवखधी निकसी ॥ ਅਪਨੇ ਸਕਲ ਗੁਨਨ ਕਹ ਬਿਗਸੀ ॥੨੫੦॥ अपने सकल गुनन कह बिगसी ॥२५०॥ ਜਾ ਕੇ ਦੇਹ ਪਿਤ੍ਯ ਦੁਖ ਦੇਈ ॥ जा के देह पित्य दुख देई ॥ ਸੋ ਭਖਿ ਜਰੀ ਬਾਤ ਕੀ ਲੇਈ ॥ सो भखि जरी बात की लेई ॥ ਜਿਹ ਦਾਨਵ ਕੌ ਬਾਇ ਸੰਤਾਵੈ ॥ जिह दानव कौ बाइ संतावै ॥ ਸੋ ਲੈ ਜਰੀ ਪਿਤ੍ਯ ਕੀ ਖਾਵੈ ॥੨੫੧॥ सो लै जरी पित्य की खावै ॥२५१॥ ਜਾ ਕੀ ਦੇਹਿਹ ਕਫ ਦੁਖ ਲ੍ਯਾਵੈ ॥ जा की देहिह कफ दुख ल्यावै ॥ ਸੋ ਲੈ ਕਫਨਾਸਨੀ ਚਬਾਵੈ ॥ सो लै कफनासनी चबावै ॥ ਇਹ ਬਿਧਿ ਅਸੁਰ ਭਏ ਬਿਨੁ ਰੋਗਾ ॥ इह बिधि असुर भए बिनु रोगा ॥ ਮਾਂਡਤ ਭਏ ਜੁਧ ਤਜਿ ਸੋਗਾ ॥੨੫੨॥ मांडत भए जुध तजि सोगा ॥२५२॥ ਅਗਨਿ ਅਸਤ੍ਰ ਛਾਡਾ ਤਬ ਦਾਨਵ ॥ अगनि असत्र छाडा तब दानव ॥ ਜਾ ਤੇ ਭਏ ਭਸਮ ਬਹੁ ਮਾਨਵ ॥ जा ते भए भसम बहु मानव ॥ ਬਾਰੁਣਾਸਤ੍ਰ ਤਬ ਕਾਲ ਚਲਾਯੋ ॥ बारुणासत्र तब काल चलायो ॥ ਸਕਲ ਅਗਨਿ ਕੋ ਤੇਜ ਮਿਟਾਯੋ ॥੨੫੩॥ सकल अगनि को तेज मिटायो ॥२५३॥ ਰਾਛਸ ਪਵਨ ਅਸਤ੍ਰ ਸੰਧਾਨਾ ॥ राछस पवन असत्र संधाना ॥ ਜਾ ਤੇ ਉਡਤ ਭਏ ਗਨ ਨਾਨਾ ॥ जा ते उडत भए गन नाना ॥ ਭੂਧਰਾਸਤ੍ਰ ਤਬ ਕਾਲ ਪ੍ਰਹਾਰਾ ॥ भूधरासत्र तब काल प्रहारा ॥ ਸਭ ਸਿਵਕਨ ਕੋ ਪ੍ਰਾਨ ਉਬਾਰਾ ॥੨੫੪॥ सभ सिवकन को प्रान उबारा ॥२५४॥ ਮੇਘ ਅਸਤ੍ਰ ਛੋਰਾ ਪੁਨਿ ਦਾਨਵ ॥ मेघ असत्र छोरा पुनि दानव ॥ ਭੀਜ ਗਏ ਜਿਹ ਤੇ ਸਭ ਮਾਨਵ ॥ भीज गए जिह ते सभ मानव ॥ ਬਾਇ ਅਸਤ੍ਰ ਲੈ ਕਾਲ ਚਲਾਯੋ ॥ बाइ असत्र लै काल चलायो ॥ ਸਭ ਮੇਘਨ ਤਤਕਾਲ ਉਡਾਯੋ ॥੨੫੫॥ सभ मेघन ततकाल उडायो ॥२५५॥ ਰਾਛਸਾਸਤ੍ਰ ਰਾਛਸਹਿ ਚਲਾਯੋ ॥ राछसासत्र राछसहि चलायो ॥ ਬਹੁ ਅਸੁਰਨ ਤਾ ਤੇ ਉਪਜਾਯੋ ॥ बहु असुरन ता ते उपजायो ॥ ਦੇਵਤਾਸਤ੍ਰ ਛੋਰਾ ਤਬ ਕਾਲਾ ॥ देवतासत्र छोरा तब काला ॥ ਅਸੁਰ ਸੈਨ ਕੂਟਾ ਦਰਹਾਲਾ ॥੨੫੬॥ असुर सैन कूटा दरहाला ॥२५६॥ ਜਛ ਅਤਸ੍ਰ ਤਬ ਅਸੁਰ ਚਲਾਯੋ ॥ जछ अतस्र तब असुर चलायो ॥ ਗੰਧ੍ਰਬਾਸਤ੍ਰ ਲੈ ਕਾਲ ਬਗਾਯੋ ॥ गंध्रबासत्र लै काल बगायो ॥ ਤੇ ਦੋਊ ਆਪੁ ਬੀਰ ਲਰਿ ਮਰੇ ॥ ते दोऊ आपु बीर लरि मरे ॥ ਟੁਕ ਟੁਕ ਹ੍ਵੈ ਭੂ ਪਰ ਪੁਨਿ ਝਰੇ ॥੨੫੭॥ टुक टुक ह्वै भू पर पुनि झरे ॥२५७॥ ਚਾਰਣਾਸਤ੍ਰ ਜਬ ਅਸੁਰ ਸੰਧਾਨਾ ॥ चारणासत्र जब असुर संधाना ॥ ਚਾਰਣ ਉਪਜ ਠਾਂਢ ਭੈ ਨਾਨਾ ॥ चारण उपज ठांढ भै नाना ॥ ਸਿਧ ਅਸਤ੍ਰ ਅਸਿਧੁਜ ਤਬ ਛੋਰਾ ॥ सिध असत्र असिधुज तब छोरा ॥ ਤਾ ਤੇ ਮੁਖ ਸਤ੍ਰਨ ਕੋ ਤੋਰਾ ॥੨੫੮॥ ता ते मुख सत्रन को तोरा ॥२५८॥ ਉਰਗ ਅਸਤ੍ਰ ਲੈ ਅਸੁਰ ਪ੍ਰਹਾਰਾ ॥ उरग असत्र लै असुर प्रहारा ॥ ਤਾ ਤੇ ਉਪਜੇ ਸਰਪ ਅਪਾਰਾ ॥ ता ते उपजे सरप अपारा ॥ ਖਗਪਤਿ ਅਸਤ੍ਰ ਤਜਾ ਤਬ ਕਾਲਾ ॥ खगपति असत्र तजा तब काला ॥ ਭਛਿ ਗਏ ਨਾਗਨ ਦਰਹਾਲਾ ॥੨੫੯॥ भछि गए नागन दरहाला ॥२५९॥ ਬਿਛੂ ਅਸਤ੍ਰ ਦਾਨਵਹਿ ਚਲਾਯੋ ॥ बिछू असत्र दानवहि चलायो ॥ ਬਹੁ ਬਿਛੂਯਨ ਤਾ ਤੇ ਉਪਜਾਯੋ ॥ बहु बिछूयन ता ते उपजायो ॥ ਲਸਿਟਕਾ ਸਤ੍ਰ ਅਸਿਧੁਜ ਤਬ ਛੋਰਾ ॥ लसिटका सत्र असिधुज तब छोरा ॥ ਸਭ ਹੀ ਡਾਂਕ ਅਠੂਹਨ ਤੋਰਾ ॥੨੬੦॥ सभ ही डांक अठूहन तोरा ॥२६०॥ |
Dasam Granth |