ਦਸਮ ਗਰੰਥ । दसम ग्रंथ । |
Page 1376 ਬਿਸਿਖਨ ਬ੍ਰਿਸਟਿ ਕਰੀ ਕੋਪਹਿ ਕਰਿ ॥ बिसिखन ब्रिसटि करी कोपहि करि ॥ ਜਲਧਰ ਐਸ ਬਡੇ ਭੂਧਰ ਪਰ ॥ जलधर ऐस बडे भूधर पर ॥ ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ ॥ ससत्र असत्र करि कोप प्रहारे ॥ ਚਟਪਟ ਸੁਭਟ ਬਿਕਟਿ ਕਟਿ ਡਾਰੇ ॥੨੩੩॥ चटपट सुभट बिकटि कटि डारे ॥२३३॥ ਹੁਅੰ ਸਬਦ ਅਸਿਧੁਜਹਿ ਉਚਾਰਾ ॥ हुअं सबद असिधुजहि उचारा ॥ ਤਿਹ ਤੇ ਆਧਿ ਬ੍ਯਾਧਿ ਬਪੁ ਧਾਰਾ ॥ तिह ते आधि ब्याधि बपु धारा ॥ ਸੀਤ ਜ੍ਵਰ ਅਰ ਉਸਨ ਤਾਪ ਭਨੇ ॥ सीत ज्वर अर उसन ताप भने ॥ ਛਈ ਰੋਗ ਅਰੁ ਸੰਨ੍ਯਪਾਤ ਗਨ ॥੨੩੪॥ छई रोग अरु संन्यपात गन ॥२३४॥ ਬਾਇ ਪਿਤ੍ਯ ਕਫ ਉਪਜਤ ਭਏ ॥ बाइ पित्य कफ उपजत भए ॥ ਤਾ ਤੇ ਭੇਦ ਅਮਿਤ ਹ੍ਵੈ ਗਏ ॥ ता ते भेद अमित ह्वै गए ॥ ਨਾਮ ਤਿਨੈ ਗਨ ਪ੍ਰਗਟ ਸੁਨਾਊ ॥ नाम तिनै गन प्रगट सुनाऊ ॥ ਅਯੁਰ ਬੇਦਿਯਨ ਸਭਨ ਰਿਝਾਊ ॥੨੩੫॥ अयुर बेदियन सभन रिझाऊ ॥२३५॥ ਆਮ ਪਾਤ ਅਰ ਸ੍ਰੋਨਤ ਪਾਤ ॥ आम पात अर स्रोनत पात ॥ ਅਰਧ ਸਿਰਾ ਅਰੁ ਹ੍ਰਿਦੈ ਸੰਘਾਤ ॥ अरध सिरा अरु ह्रिदै संघात ॥ ਪ੍ਰਾਨ ਬਾਇ ਆਪਾਨ ਬਾਇ ਭਨਿ ॥ प्रान बाइ आपान बाइ भनि ॥ ਦੰਤ ਰੋਗ ਅਰੁ ਦਾੜ ਪੀੜ ਗਨ ॥੨੩੬॥ दंत रोग अरु दाड़ पीड़ गन ॥२३६॥ ਸੂਖਾ ਜਰ ਤੇਇਯਾ ਚੌਥਾਯਾ ॥ सूखा जर तेइया चौथाया ॥ ਅਸਟ ਦਿਵਸਯੋ ਅਰੁ ਬੀਸਾਯਾ ॥ असट दिवसयो अरु बीसाया ॥ ਡੇਢ ਮਾਸਿਯਾ ਪੁਨਿ ਤਪ ਭਯੋ ॥ डेढ मासिया पुनि तप भयो ॥ ਦਾਤ ਕਾਢ ਦੈਤਨ ਪਰ ਧਯੋ ॥੨੩੭॥ दात काढ दैतन पर धयो ॥२३७॥ ਫੀਲਪਾਵ ਪੁਨਿ ਜਾਨੂ ਰੋਗਾ ॥ फीलपाव पुनि जानू रोगा ॥ ਉਪਜਾ ਦੇਨ ਦੁਸਟ ਦਲ ਸੋਗਾ ॥ उपजा देन दुसट दल सोगा ॥ ਖਈ ਸੁ ਬਾਦੀ ਭਈ ਮਵੇਸੀ ॥ खई सु बादी भई मवेसी ॥ ਪਾਂਡ ਰੋਗ ਪੀਨਸ ਕਟਿ ਦੇਸੀ ॥੨੩੮॥ पांड रोग पीनस कटि देसी ॥२३८॥ ਚਿਨਗਿ ਪ੍ਰਮੇਵ ਭਗਿੰਦ੍ਰ ਦਖੂਤ੍ਰਾ ॥ चिनगि प्रमेव भगिंद्र दखूत्रा ॥ ਪਥਰੀ ਬਾਇ ਫਿਰੰਗ ਅਧਨੇਤ੍ਰਾ ॥ पथरी बाइ फिरंग अधनेत्रा ॥ ਗਲਤ ਕੁਸਟ ਉਪਜਾ ਦੁਸਟਨ ਤਨ ॥ गलत कुसट उपजा दुसटन तन ॥ ਸੇਤ ਕੁਸਟ ਕੇਤਿਨ ਕੇ ਭਯੋ ਭਨ ॥੨੩੯॥ सेत कुसट केतिन के भयो भन ॥२३९॥ ਕੇਤੇ ਸਤ੍ਰੁ ਸੂਲ ਹ੍ਵੈ ਮਰੇ ॥ केते सत्रु सूल ह्वै मरे ॥ ਕੇਤੇ ਆਂਤ ਰੋਗ ਤੇ ਟਰੇ ॥ केते आंत रोग ते टरे ॥ ਸੰਗ੍ਰਹਨੀ ਸੰਗ੍ਰਹ ਦੁਸਟ ਕਿਯ ॥ संग्रहनी संग्रह दुसट किय ॥ ਜੀਯਨ ਕੋ ਪੁਨਿ ਨਾਮ ਨ ਤਿਨ ਲਿਯ ॥੨੪੦॥ जीयन को पुनि नाम न तिन लिय ॥२४०॥ ਕੇਤੇ ਉਪਜ ਸੀਤਲਾ ਮਰੇ ॥ केते उपज सीतला मरे ॥ ਕੇਤੇ ਅਗਿਨਿ ਬਾਵ ਤੇ ਜਰੇ ॥ केते अगिनि बाव ते जरे ॥ ਭਰਮ ਚਿਤ ਕੇਤੇ ਹ੍ਵੈ ਮਰੇ ॥ भरम चित केते ह्वै मरे ॥ ਉਦਰ ਰੋਗ ਕੇਤੇ ਅਰਿ ਟਰੇ ॥੨੪੧॥ उदर रोग केते अरि टरे ॥२४१॥ ਜਬ ਅਸਿਧੁਜ ਅਸ ਰੋਗ ਪ੍ਰਕਾਸੇ ॥ जब असिधुज अस रोग प्रकासे ॥ ਅਧਿਕ ਸਤ੍ਰੁ ਤਾਪਤ ਹ੍ਵੈ ਤ੍ਰਾਸੇ ॥ अधिक सत्रु तापत ह्वै त्रासे ॥ ਜਾ ਕੇ ਤਨ ਗਨ ਦਈ ਦਿਖਾਈ ॥ जा के तन गन दई दिखाई ॥ ਤਿਨੌ ਜੀਯਤ ਕੀ ਆਸ ਚੁਕਾਈ ॥੨੪੨॥ तिनौ जीयत की आस चुकाई ॥२४२॥ ਕੇਤਿਕ ਦੁਸਟ ਤਾਪ ਤਨ ਤਪੈ ॥ केतिक दुसट ताप तन तपै ॥ ਕੇਤਿਕ ਉਦਰ ਰੋਗ ਹ੍ਵੈ ਖਪੈ ॥ केतिक उदर रोग ह्वै खपै ॥ ਕਿਤਕਨ ਆਨਿ ਕਾਂਪਨੀ ਚਢੀ ॥ कितकन आनि कांपनी चढी ॥ ਕੇਤਿਕ ਬਾਇ ਪਿਤ ਤਨ ਬਢੀ ॥੨੪੩॥ केतिक बाइ पित तन बढी ॥२४३॥ ਉਦਰ ਬਿਕਾਰ ਕਿਤੇ ਮਰਿ ਗਏ ॥ उदर बिकार किते मरि गए ॥ ਤਾਪਤਿ ਕਿਤਕ ਤਾਪ ਤਨ ਭਏ ॥ तापति कितक ताप तन भए ॥ ਕਿਤਕਨ ਸੰਨ੍ਯਪਾਤ ਹ੍ਵੈ ਗਯੋ ॥ कितकन संन्यपात ह्वै गयो ॥ ਕੇਤਿਨ ਬਾਇ ਪਿਤ ਕਫ ਭਯੋ ॥੨੪੪॥ केतिन बाइ पित कफ भयो ॥२४४॥ ਕੇਤਿਕ ਮਰੇ ਮੂੰਡ ਕੀ ਪੀਰਾ ॥ केतिक मरे मूंड की पीरा ॥ ਕਿਤਕ ਬਾਇ ਤੇ ਭਏ ਅਧੀਰਾ ॥ कितक बाइ ते भए अधीरा ॥ ਕੇਤਿਕ ਛਈ ਰੋਗ ਛੈ ਕਿਯੋ ॥ केतिक छई रोग छै कियो ॥ ਕੇਤਨ ਨਾਸ ਬਾਇ ਤੇ ਥਿਯੋ ॥੨੪੫॥ केतन नास बाइ ते थियो ॥२४५॥ ਦਾੜ ਪੀੜ ਕੇਤੇ ਮਰਿ ਗਏ ॥ दाड़ पीड़ केते मरि गए ॥ ਬਾਇ ਭਏ ਬਵਰੇ ਕਈ ਭਏ ॥ बाइ भए बवरे कई भए ॥ ਜਿਨ ਕੌ ਆਨਿ ਰੋਗ ਤਨ ਗ੍ਰਾਸਾ ॥ जिन कौ आनि रोग तन ग्रासा ॥ ਤਾ ਕਾ ਪ੍ਰਾਨ ਦੇਹ ਤਜਿ ਨਾਸਾ ॥੨੪੬॥ ता का प्रान देह तजि नासा ॥२४६॥ |
Dasam Granth |