ਦਸਮ ਗਰੰਥ । दसम ग्रंथ । |
Page 1375 ਸੇਖ ਫਰੀਦ ਹਨਾ ਤਤਕਾਲਾ ॥ सेख फरीद हना ततकाला ॥ ਸੇਖ ਉਜੈਨ ਹਨਾ ਬਿਕਰਾਲਾ ॥ सेख उजैन हना बिकराला ॥ ਸੇਖ ਅਮਾਨੁਲਹ ਪੁਨਿ ਮਾਰਿਯੋ ॥ सेख अमानुलह पुनि मारियो ॥ ਸੇਖ ਵਲੀ ਕੋ ਸੈਨ ਸੰਘਾਰਿਯੋ ॥੨੧੯॥ सेख वली को सैन संघारियो ॥२१९॥ ਤਿਲ ਤਿਲ ਪਾਇ ਸੁਭਟ ਕਹੂੰ ਕਰੇ ॥ तिल तिल पाइ सुभट कहूं करे ॥ ਚਰਮ ਬਰਮ ਰਨ ਮੋ ਕਹੂੰ ਝਰੇ ॥ चरम बरम रन मो कहूं झरे ॥ ਭਖਿ ਭਖਿ ਉਠੈ ਸੁਭਟ ਕਹੂੰ ਕ੍ਰੁਧਾ ॥ भखि भखि उठै सुभट कहूं क्रुधा ॥ ਦਾਰੁਣ ਮਚਿਯੋ ਐਸ ਤਹ ਜੁਧਾ ॥੨੨੦॥ दारुण मचियो ऐस तह जुधा ॥२२०॥ ਕਹੂੰ ਕਬੰਧ ਫਿਰਤ ਸਿਰ ਬਿਨਾ ॥ कहूं कबंध फिरत सिर बिना ॥ ਕਹੂੰ ਸੁਭਟ ਗਹਿ ਦਾਤਨ ਤ੍ਰਿਨਾ ॥ कहूं सुभट गहि दातन त्रिना ॥ ਰਛ ਰਛ! ਕਹਿ ਤਾਹਿ ਪੁਕਾਰੈ ॥ रछ रछ! कहि ताहि पुकारै ॥ ਮਹਾ ਕਾਲ! ਜਿਨਿ ਹਮੈ ਸੰਘਾਰੈ ॥੨੨੧॥ महा काल! जिनि हमै संघारै ॥२२१॥ ਕਹੂੰ ਆਨਿ ਡਾਕਿਨਿ ਡਹਕਾਰੈ ॥ कहूं आनि डाकिनि डहकारै ॥ ਕਹੂੰ ਮਸਾਨ ਕਿਲਕਟੀ ਮਾਰੈ ॥ कहूं मसान किलकटी मारै ॥ ਭੂਤ ਪਿਸਾਚ ਨਚੇ ਬੈਤਾਲਾ ॥ भूत पिसाच नचे बैताला ॥ ਬਰਤ ਫਿਰਤ ਬੀਰਨ ਕਹ ਬਾਲਾ ॥੨੨੨॥ बरत फिरत बीरन कह बाला ॥२२२॥ ਏਕੈ ਅਛ ਏਕ ਹੀ ਬਾਹਾ ॥ एकै अछ एक ही बाहा ॥ ਏਕ ਚਰਨ ਅਰੁ ਅਰਧ ਸਨਾਹਾ ॥ एक चरन अरु अरध सनाहा ॥ ਇਹ ਬਿਧਿ ਸੁਭਟ ਬਿਕਟ ਹਨਿ ਡਾਰੇ ॥ इह बिधि सुभट बिकट हनि डारे ॥ ਪਵਨ ਬਲੀ ਜਨੁ ਰੂਖ ਉਖਾਰੇ ॥੨੨੩॥ पवन बली जनु रूख उखारे ॥२२३॥ ਜਿਹ ਅਰਿ ਕਾਲ ਕ੍ਰਿਪਾਨ ਬਹੀ ਸਿਰ ॥ जिह अरि काल क्रिपान बही सिर ॥ ਤਿਨ ਕੇ ਰਹੀ ਨ ਜੀਵ ਕਰਾ ਫਿਰਿ ॥ तिन के रही न जीव करा फिरि ॥ ਜਾ ਕਹ ਕਾਲ ਖੜਗ ਛ੍ਵੈ ਗਯਾ ॥ जा कह काल खड़ग छ्वै गया ॥ ਅਰਧੈ ਅਰਧ ਛਿਨਿਕ ਮਹਿ ਭਯਾ ॥੨੨੪॥ अरधै अरध छिनिक महि भया ॥२२४॥ ਬਹੀ ਜਾਹਿ ਸਿਰ ਸਰਕਿ ਸਰੋਹੀ ॥ बही जाहि सिर सरकि सरोही ॥ ਤਾ ਕਾ ਰਹਾ ਸੀਸੁ ਹ੍ਵੈ ਦੋਹੀ ॥ ता का रहा सीसु ह्वै दोही ॥ ਜਾ ਕੌ ਬਾਨ ਕਾਲ ਕਾ ਲਾਗਾ ॥ जा कौ बान काल का लागा ॥ ਤਾ ਕੇ ਪ੍ਰਾਨ ਬਾਨ ਲੈ ਭਾਗਾ ॥੨੨੫॥ ता के प्रान बान लै भागा ॥२२५॥ ਮਾਰੂ ਬਜਤ ਦੋਊ ਦਿਸਿ ਐਸੋ ॥ मारू बजत दोऊ दिसि ऐसो ॥ ਜਾਨੁਕ ਪ੍ਰਲੈ ਕਾਲ ਕੇ ਐਸੇ ॥ जानुक प्रलै काल के ऐसे ॥ ਗੋਮੁਖ ਝਾਂਝਰ ਤੂਰ ਅਪਾਰਾ ॥ गोमुख झांझर तूर अपारा ॥ ਢੋਲ ਮ੍ਰਿਦੰਗ ਮੁਚੰਗ ਹਜਾਰਾ ॥੨੨੬॥ ढोल म्रिदंग मुचंग हजारा ॥२२६॥ ਘੋਰ ਆਯੁਧਨ ਇਹ ਬਿਧਿ ਭਯੋ ॥ घोर आयुधन इह बिधि भयो ॥ ਜਿਹ ਕੋ ਪਾਰ ਨ ਕਿਨਹੂੰ ਲਯੋ ॥ जिह को पार न किनहूं लयो ॥ ਜੇਤਿਕ ਅਸੁਰ ਮਲੇਛੁਪਜਾਏ ॥ जेतिक असुर मलेछुपजाए ॥ ਮਹਾ ਕਾਲ ਛਿਨ ਬੀਚ ਖਪਾਏ ॥੨੨੭॥ महा काल छिन बीच खपाए ॥२२७॥ ਬਹੁਰਿ ਅਸੁਰ ਕ੍ਰੁਧਤ ਅਤਿ ਭਯੋ ॥ बहुरि असुर क्रुधत अति भयो ॥ ਅਮਿਤ ਅਸੁਰ ਉਪਰਾਜਿ ਸੁ ਲਯੋ ॥ अमित असुर उपराजि सु लयो ॥ ਧੂਲੀ ਕਰਨ ਬਿਦਿਤ ਕੇਸੀ ਭਨ ॥ धूली करन बिदित केसी भन ॥ ਘੋਰ ਦਾੜ ਅਰੁ ਸ੍ਰੋਨਤ ਲੋਚਨ ॥੨੨੮॥ घोर दाड़ अरु स्रोनत लोचन ॥२२८॥ ਗਰਧਬ ਕੇਤੁ ਮਹਿਖ ਧੁਜ ਨਾਮਾ ॥ गरधब केतु महिख धुज नामा ॥ ਅਰੁਨ ਨੇਤ੍ਰ ਉਪਜਾ ਸੰਗ੍ਰਾਮਾ ॥ अरुन नेत्र उपजा संग्रामा ॥ ਅਸਿਧੁਜ ਨਿਰਖਿ ਅਸੁਰ ਉਪਜੇ ਰਨ ॥ असिधुज निरखि असुर उपजे रन ॥ ਮਾਰਤ ਭਯੋ ਦਾਨਵਨ ਕੇ ਗਨ ॥੨੨੯॥ मारत भयो दानवन के गन ॥२२९॥ ਅਸਿਧੁਜ ਕੋਪ ਅਧਿਕ ਕਹ ਕਰਾ ॥ असिधुज कोप अधिक कह करा ॥ ਸੈਨ ਦਾਨਵਨ ਕੋ ਰਨ ਹਰਾ ॥ सैन दानवन को रन हरा ॥ ਭਾਂਤਿ ਭਾਂਤਿ ਤਨ ਸਸਤ੍ਰ ਪ੍ਰਹਾਰੇ ॥ भांति भांति तन ससत्र प्रहारे ॥ ਤਿਲ ਤਿਲ ਪਾਇ ਸੁਭਟ ਕਟਿ ਡਾਰੇ ॥੨੩੦॥ तिल तिल पाइ सुभट कटि डारे ॥२३०॥ ਇਹ ਬਿਧਿ ਹਨੀ ਸੈਨ ਅਸਿਧੁਜ ਜਬ ॥ इह बिधि हनी सैन असिधुज जब ॥ ਕਾਂਪਤ ਭਯੋ ਅਸੁਰ ਜਿਯ ਮੋ ਤਬ ॥ कांपत भयो असुर जिय मो तब ॥ ਅਮਿਤ ਅਸੁਰ ਰਨ ਔਰ ਪ੍ਰਕਾਸੇ ॥ अमित असुर रन और प्रकासे ॥ ਤਿਨ ਕੋ ਕਹਤ ਨਾਮ ਬਿਨੁ ਸਾਸੇ ॥੨੩੧॥ तिन को कहत नाम बिनु सासे ॥२३१॥ ਗੀਧ ਧੁਜਾ ਕਾਕ ਧੁਜ ਰਾਛਸ ॥ गीध धुजा काक धुज राछस ॥ ਉਲੂ ਕੇਤੁ ਬੀਯੋ ਬਡ ਰਾਛਸ ॥ उलू केतु बीयो बड राछस ॥ ਅਸਿਧੁਜ ਕੇ ਰਨ ਸਮੁਹਿ ਸਿਧਾਏ ॥ असिधुज के रन समुहि सिधाए ॥ ਮਾਰਿ ਮਾਰਿ ਚਹੂੰ ਓਰ ਉਘਾਏ ॥੨੩੨॥ मारि मारि चहूं ओर उघाए ॥२३२॥ |
Dasam Granth |