ਦਸਮ ਗਰੰਥ । दसम ग्रंथ । |
Page 1373 ਚੌਪਈ ॥ चौपई ॥ ਇਹ ਬਿਧਿ ਬੀਰ ਖੇਤ ਬਿਕਰਾਲਾ ॥ इह बिधि बीर खेत बिकराला ॥ ਮਾਚਤ ਭਯੋ ਆਨਿ ਤਿਹ ਕਾਲਾ ॥ माचत भयो आनि तिह काला ॥ ਮਹਾ ਕਾਲ ਕਛੁਹੂ ਤਬ ਕੋਪੇ ॥ महा काल कछुहू तब कोपे ॥ ਪੁਹਮੀ ਪਾਵ ਗਾੜ ਕਰਿ ਰੋਪੇ ॥੧੯੦॥ पुहमी पाव गाड़ करि रोपे ॥१९०॥ ਮੋਹਨਾਸਤ੍ਰ ਕੇਤੇ ਮੋਹਿਤ ਕਰਿ ॥ मोहनासत्र केते मोहित करि ॥ ਬਰੁਣਾਸਤ੍ਰ ਭੇ ਪ੍ਰਾਨ ਕਿਤਨ ਹਰਿ ॥ बरुणासत्र भे प्रान कितन हरि ॥ ਪਾਵਕਾਸਤ੍ਰ ਭੇ ਅਧਿਕ ਜਰਾਏ ॥ पावकासत्र भे अधिक जराए ॥ ਅਮਿਤ ਸੁਭਟ ਮ੍ਰਿਤ ਲੋਕ ਪਠਾਏ ॥੧੯੧॥ अमित सुभट म्रित लोक पठाए ॥१९१॥ ਜਾ ਪਰ ਮਹਾ ਕਾਲ ਅਸਿ ਝਾਰਾ ॥ जा पर महा काल असि झारा ॥ ਏਕ ਸੁਭਟ ਤੇ ਦ੍ਵੈ ਕਰਿ ਡਾਰਾ ॥ एक सुभट ते द्वै करि डारा ॥ ਜੌ ਦ੍ਵੈ ਨਰ ਪਰ ਟੁਕ ਅਸਿ ਧਰਾ ॥ जौ द्वै नर पर टुक असि धरा ॥ ਚਾਰਿ ਟੂਕ ਤਿਨ ਦ੍ਵੈ ਕੈ ਕਰਾ ॥੧੯੨॥ चारि टूक तिन द्वै कै करा ॥१९२॥ ਕੇਤਿਕ ਪਰੇ ਸੁਭਟ ਬਿਲਲਾਹੀ ॥ केतिक परे सुभट बिललाही ॥ ਜੰਬੁਕ ਗਿਧ ਮਾਸੁ ਲੈ ਜਾਹੀ ॥ ज्मबुक गिध मासु लै जाही ॥ ਭੈਰਵ ਆਨਿ ਦੁਹੂੰ ਭਭਕਾਰੈ ॥ भैरव आनि दुहूं भभकारै ॥ ਕਹੂੰ ਮਸਾਨ ਕਿਲਕਟੀ ਮਾਰੈ ॥੧੯੩॥ कहूं मसान किलकटी मारै ॥१९३॥ ਕੇਤਿਕ ਸੁਭਟ ਆਨਿ ਹੀ ਢੂਕੈ ॥ केतिक सुभट आनि ही ढूकै ॥ ਮਾਰਹਿ ਮਾਰਿ ਦਸੋ ਦਿਸਿ ਕੂਕੈ ॥ मारहि मारि दसो दिसि कूकै ॥ ਮਹਾ ਕਾਲ ਪਰ ਜੇ ਬ੍ਰਿਣ ਕਰਹੀ ॥ महा काल पर जे ब्रिण करही ॥ ਕੁੰਠਤ ਹੋਇ ਧਰਨਿ ਗਿਰ ਪਰਹੀ ॥੧੯੪॥ कुंठत होइ धरनि गिर परही ॥१९४॥ ਬਹੁਰਿ ਕੋਪ ਕਰਿ ਅਸੁਰ ਅਪਾਰਾ ॥ बहुरि कोप करि असुर अपारा ॥ ਅ ਮਹਾ ਕਾਲ ਕਹ ਕਰਤ ਪ੍ਰਹਾਰਾ ॥ अ महा काल कह करत प्रहारा ॥ ਤੇ ਵੈ ਏਕ ਰੂਪ ਹ੍ਵੈ ਜਾਹੀ ॥ ते वै एक रूप ह्वै जाही ॥ ਮਹਾ ਕਾਲ ਕੇ ਮਧ੍ਯ ਸਮਾਹੀ ॥੧੯੫॥ महा काल के मध्य समाही ॥१९५॥ ਜਿਮਿ ਕੋਈ ਬਾਰਿ ਬਾਰਿ ਪਰ ਮਾਰੈ ॥ जिमि कोई बारि बारि पर मारै ॥ ਹੋਤ ਲੀਨ ਤਿਹ ਮਾਝ ਸੁਧਾਰੈ ॥ होत लीन तिह माझ सुधारै ॥ ਪੁਨਿ ਕੋਈ ਤਾਹਿ ਨ ਸਕਤ ਪਛਾਨੀ ॥ पुनि कोई ताहि न सकत पछानी ॥ ਆਗਿਲ ਆਹਿ ਕਿ ਮੋਰਾ ਪਾਨੀ ॥੧੯੬॥ आगिल आहि कि मोरा पानी ॥१९६॥ ਇਹ ਬਿਧਿ ਭਏ ਸਸਤ੍ਰ ਜਬ ਲੀਨਾ ॥ इह बिधि भए ससत्र जब लीना ॥ ਅਸੁਰਨ ਕੋਪ ਅਮਿਤ ਤਬ ਕੀਨਾ ॥ असुरन कोप अमित तब कीना ॥ ਕਾਂਪਤ ਅਧਿਕ ਚਿਤ ਮੋ ਗਏ ॥ कांपत अधिक चित मो गए ॥ ਸਸਤ੍ਰ ਅਸਤ੍ਰ ਲੈ ਆਵਤ ਭਏ ॥੧੯੭॥ ससत्र असत्र लै आवत भए ॥१९७॥ ਜ੍ਵਾਲ ਤਜੀ ਕਰਿ ਕੋਪ ਨਿਸਾਚਰ ॥ ज्वाल तजी करि कोप निसाचर ॥ ਤਿਨ ਤੇ ਭਏ ਪਠਾਨ ਧਨੁਖ ਧਰ ॥ तिन ते भए पठान धनुख धर ॥ ਪੁਨਿ ਮੁਖ ਤੇ ਉਲਕਾ ਜੇ ਕਾਢੇ ॥ पुनि मुख ते उलका जे काढे ॥ ਤਾ ਤੇ ਮੁਗਲ ਉਪਜਿ ਭੇ ਠਾਢੇ ॥੧੯੮॥ ता ते मुगल उपजि भे ठाढे ॥१९८॥ ਪੁਨਿ ਰਿਸਿ ਤਨ ਤਿਨ ਸ੍ਵਾਸ ਨਿਕਾਰੇ ॥ पुनि रिसि तन तिन स्वास निकारे ॥ ਸੈਯਦ ਸੇਖ ਭਏ ਰਿਸ ਵਾਰੇ ॥ सैयद सेख भए रिस वारे ॥ ਧਾਏ ਸਸਤ੍ਰ ਅਸਤ੍ਰ ਕਰ ਲੈ ਕੈ ॥ धाए ससत्र असत्र कर लै कै ॥ ਤਮਕਿ ਤੇਜ ਰਨ ਤੁਰੀ ਨਚੈ ਕੈ ॥੧੯੯॥ तमकि तेज रन तुरी नचै कै ॥१९९॥ ਖਾਨ ਪਠਾਨ ਢੁਕੇ ਰਿਸਿ ਕੈ ਕੈ ॥ खान पठान ढुके रिसि कै कै ॥ ਕੋਪਿ ਕ੍ਰਿਪਾਨ ਨਗਨ ਕਰ ਲੈ ਕੈ ॥ कोपि क्रिपान नगन कर लै कै ॥ ਮਹਾ ਕਾਲ ਕੌ ਕਰਤ ਪ੍ਰਹਾਰਾ ॥ महा काल कौ करत प्रहारा ॥ ਏਕ ਨ ਉਪਰਤ ਰੋਮ ਉਪਾਰਾ ॥੨੦੦॥ एक न उपरत रोम उपारा ॥२००॥ ਅਮਿਤ ਖਾਨ ਕਰਿ ਕੋਪ ਸਿਧਾਰੇ ॥ अमित खान करि कोप सिधारे ॥ ਮਦ ਕਰਿ ਭਏ ਸਕਲ ਮਤਵਾਰੇ ॥ मद करि भए सकल मतवारे ॥ ਉਮਡੇ ਅਮਿਤ ਮਲੇਛਨ ਕੇ ਗਨ ॥ उमडे अमित मलेछन के गन ॥ ਤਿਨ ਕੇ ਨਾਮ ਕਹਤ ਤੁਮ ਸੌ ਭਨਿ ॥੨੦੧॥ तिन के नाम कहत तुम सौ भनि ॥२०१॥ ਨਾਹਰ ਖਾਨ ਝੜਾਝੜ ਖਾਨਾ ॥ नाहर खान झड़ाझड़ खाना ॥ ਖਾਨ ਨਿਹੰਗ ਭੜੰਗ ਜੁਆਨਾ ॥ खान निहंग भड़ंग जुआना ॥ ਔਰ ਝੜੰਗ ਖਾਨ ਰਨ ਧਾਯੋ ॥ और झड़ंग खान रन धायो ॥ ਅਮਿਤ ਸਸਤ੍ਰ ਕਰ ਲਏ ਸਿਧਾਯੋ ॥੨੦੨॥ अमित ससत्र कर लए सिधायो ॥२०२॥ ਬੈਰਮ ਖਾਨ ਬਹਾਦੁਰ ਖਾਨਾ ॥ बैरम खान बहादुर खाना ॥ ਬਲਵੰਡ ਖਾਨ ਬਡੋ ਸੁਰ ਗ੍ਯਾਨਾ ॥ बलवंड खान बडो सुर ग्याना ॥ ਰੁਸਤਮ ਖਾਨ ਕੋਪ ਕਰਿ ਚਲੋ ॥ रुसतम खान कोप करि चलो ॥ ਲੀਨੇ ਅਮਿਤ ਸੈਨ ਸੰਗ ਭਲੋ ॥੨੦੩॥ लीने अमित सैन संग भलो ॥२०३॥ |
Dasam Granth |