ਦਸਮ ਗਰੰਥ । दसम ग्रंथ । |
Page 1372 ਮਹਾ ਫੂਲਿ ਫੀਲੀ ਨਗਾਰੇ ਬਜੈ ਕੈ ॥ महा फूलि फीली नगारे बजै कै ॥ ਚਲੇ ਦੁੰਦਭੀ ਤਾਜਿਯੌ ਕੇ ਸੁਨੈ ਕੈ ॥ चले दुंदभी ताजियौ के सुनै कै ॥ ਮਚੇ ਕੋਪ ਕੈ ਸੁ ਉਸਟੀ ਦਮਾਮੇ ॥ मचे कोप कै सु उसटी दमामे ॥ ਮਨੋ ਬਾਜ ਟੁਟੇ ਲਖੇ ਲਾਲ ਤਾਮੇ ॥੧੭੭॥ मनो बाज टुटे लखे लाल तामे ॥१७७॥ ਕਿਤੇ ਬੀਰ ਬਾਕੇ ਧਰੇ ਲਾਲ ਬਾਨੇ ॥ किते बीर बाके धरे लाल बाने ॥ ਕਿਤੇ ਸ੍ਯਾਮ ਔ ਸੇਤ ਕੀਨੇ ਨਿਸਾਨੇ ॥ किते स्याम औ सेत कीने निसाने ॥ ਕਿਤੇ ਹਰਤਿ ਯੌ ਪੀਤ ਬਾਨੇ ਸੁਹਾਏ ॥ किते हरति यौ पीत बाने सुहाए ॥ ਹਠੀ ਚੁੰਗ ਬਾਧੇ ਚਲੇ ਖੇਤ ਆਏ ॥੧੭੮॥ हठी चुंग बाधे चले खेत आए ॥१७८॥ ਕਿਤੇ ਢਾਲ ਢਾਪੈ ਕਿਤੇ ਚੋਟ ਓਟੈ ॥ किते ढाल ढापै किते चोट ओटै ॥ ਸਭੈ ਆਨਿ ਜੂਝੈ ਭਜੈ ਕੋਟ ਕੋਟੈ ॥ सभै आनि जूझै भजै कोट कोटै ॥ ਕਿਤੇ ਸੂਲ ਔ ਸੈਹਥੀ ਖਿੰਗ ਖੇਲੈ ॥ किते सूल औ सैहथी खिंग खेलै ॥ ਕਿਤੇ ਪਾਸ ਔ ਪਰਸ ਲੈ ਪਾਵ ਪੇਲੈ ॥੧੭੯॥ किते पास औ परस लै पाव पेलै ॥१७९॥ ਕਿਤੇ ਪਾਖਰੈ ਡਾਰਿ ਕੈ ਤਾਜਿਯੌ ਪੈ ॥ किते पाखरै डारि कै ताजियौ पै ॥ ਚੜੈ ਚਾਰੁ ਜਾਮੈ ਕਿਤੇ ਬਾਜਿਯੌ ਪੈ ॥ चड़ै चारु जामै किते बाजियौ पै ॥ ਕਿਤੇ ਮਦ ਦੰਤੀਨਿਯੌ ਪੈ ਬਿਰਾਜੈ ॥ किते मद दंतीनियौ पै बिराजै ॥ ਮਨੋ ਬਾਰਣੇਸੇ ਚੜੇ ਇੰਦ੍ਰ ਲਾਜੈ ॥੧੮੦॥ मनो बारणेसे चड़े इंद्र लाजै ॥१८०॥ ਕਿਤੇ ਖਚਰਾਰੋਹ ਬੈਰੀ ਬਿਰਾਜੈ ॥ किते खचरारोह बैरी बिराजै ॥ ਕਿਤੇ ਗਰਧਭੈ ਪੈ ਚੜੇ ਸੂਰ ਗਾਜੈ ॥ किते गरधभै पै चड़े सूर गाजै ॥ ਕਿਤੇ ਦਾਨਵੌ ਪੈ ਚੜੇ ਦੈਤ ਭਾਰੇ ॥ किते दानवौ पै चड़े दैत भारे ॥ ਚਹੂੰ ਓਰ ਗਾਜੇ ਸੁ ਦੈ ਕੈ ਨਗਾਰੇ ॥੧੮੧॥ चहूं ओर गाजे सु दै कै नगारे ॥१८१॥ ਕਿਤੇ ਮਹਿਖੀ ਪੈ ਚੜੇ ਦੈਤ ਢੂਕੇ ॥ किते महिखी पै चड़े दैत ढूके ॥ ਕਿਤੇ ਸੂਕਰਾ ਸ੍ਵਾਰ ਹ੍ਵੈ ਆਨਿ ਝੂਕੇ ॥ किते सूकरा स्वार ह्वै आनि झूके ॥ ਕਿਤੇ ਦਾਨਵੋ ਪੈ ਚੜੇ ਦੈਤ ਭਾਰੇ ॥ किते दानवो पै चड़े दैत भारे ॥ ਚਹੂੰ ਓਰ ਤੇ ਮਾਰ ਮਾਰੈ ਪੁਕਾਰੈ ॥੧੮੨॥ चहूं ओर ते मार मारै पुकारै ॥१८२॥ ਕਿਤੇ ਸਰਪ ਅਸਵਾਰ ਹੈ ਕੈ ਸਿਧਾਏ ॥ किते सरप असवार है कै सिधाए ॥ ਕਿਤੇ ਸ੍ਵਾਰ ਬਘ੍ਯਾਰ ਹ੍ਵੈ ਦੁਸਟ ਆਏ ॥ किते स्वार बघ्यार ह्वै दुसट आए ॥ ਕਿਤੇ ਚੀਤਿਯੌ ਪੈ ਚੜੇ ਕੋਪ ਕੈ ਕੈ ॥ किते चीतियौ पै चड़े कोप कै कै ॥ ਕਿਤੇ ਚੀਤਰੋ ਪੈ ਚੜੇ ਤੇਜ ਤੈ ਕੈ ॥੧੮੩॥ किते चीतरो पै चड़े तेज तै कै ॥१८३॥ ਕਿਤੇ ਚਾਕਚੁੰਧ੍ਰ ਚੜੇ ਕਾਕ ਬਾਹੀ ॥ किते चाकचुंध्र चड़े काक बाही ॥ ਅਠੂਹਾਨ ਕੌ ਸ੍ਵਾਰ ਕੇਤੇ ਸਿਪਾਹੀ ॥ अठूहान कौ स्वार केते सिपाही ॥ ਕਿਤੇ ਬੀਰ ਬਾਨੀ ਚੜੇ ਬ੍ਰਿਧ ਗਿਧੈ ॥ किते बीर बानी चड़े ब्रिध गिधै ॥ ਮਨੋ ਧ੍ਯਾਨ ਲਾਗੇ ਲਸੈ ਸੁਧ ਸਿਧੈ ॥੧੮੪॥ मनो ध्यान लागे लसै सुध सिधै ॥१८४॥ ਹਠੀ ਬਧਿ ਗੋਪਾ ਗੁਲਿਤ੍ਰਾਨ ਬਾਕੇ ॥ हठी बधि गोपा गुलित्रान बाके ॥ ਬਰਜੀਲੇ ਕਟੀਲੇ ਹਠੀਲੇ ਨਿਸਾਂਕੇ ॥ बरजीले कटीले हठीले निसांके ॥ ਮਹਾ ਜੁਧ ਮਾਲੀ ਭਰੇ ਕੋਪ ਭਾਰੇ ॥ महा जुध माली भरे कोप भारे ॥ ਚਹੂੰ ਓਰ ਤੈ ਅਭ੍ਰ ਜ੍ਯੋ ਚੀਤਕਾਰੇ ॥੧੮੫॥ चहूं ओर तै अभ्र ज्यो चीतकारे ॥१८५॥ ਬਡੇ ਦਾਤ ਕਾਢੇ ਚਲੇ ਕੋਪਿ ਭਾਰੇ ॥ बडे दात काढे चले कोपि भारे ॥ ਲਹੇ ਹਾਥ ਮੈ ਪਬ ਪਤ੍ਰੀ ਉਪਾਰੇ ॥ लहे हाथ मै पब पत्री उपारे ॥ ਕਿਤੇ ਸੂਲ ਸੈਥੀ ਸੂਆ ਹਾਥ ਲੀਨੇ ॥ किते सूल सैथी सूआ हाथ लीने ॥ ਮੰਡੇ ਆਨਿ ਮਾਰੂ ਮਹਾ ਰੋਸ ਕੀਨੇ ॥੧੮੬॥ मंडे आनि मारू महा रोस कीने ॥१८६॥ ਹਠੀ ਹਾਕ ਹਾਕੈ ਉਠਾਵੈ ਤੁਰੰਗੈ ॥ हठी हाक हाकै उठावै तुरंगै ॥ ਮਹਾ ਬੀਰ ਬਾਕੇ ਜਗੇ ਜੋਰ ਜੰਗੈ ॥ महा बीर बाके जगे जोर जंगै ॥ ਸੂਆ ਸਾਂਗ ਲੀਨੇ ਅਤਿ ਅਤ੍ਰੀ ਧਰਤ੍ਰੀ ॥ सूआ सांग लीने अति अत्री धरत्री ॥ ਮਚੇ ਆਨਿ ਕੈ ਕੈ ਛਕੇ ਛੋਭ ਛਤ੍ਰੀ ॥੧੮੭॥ मचे आनि कै कै छके छोभ छत्री ॥१८७॥ ਕਹੂੰ ਬੀਰ ਬੀਰੈ ਲਰੈ ਸਸਤ੍ਰਧਾਰੀ ॥ कहूं बीर बीरै लरै ससत्रधारी ॥ ਮਨੋ ਕਾਛ ਕਾਛੇ ਨਚੈ ਨ੍ਰਿਤਕਾਰੀ ॥ मनो काछ काछे नचै न्रितकारी ॥ ਕਹੂੰ ਸੂਰ ਸਾਂਗੈ ਪੁਐ ਭਾਂਤਿ ਐਸੇ ॥ कहूं सूर सांगै पुऐ भांति ऐसे ॥ ਚੜੈ ਬਾਂਸ ਬਾਜੀਗਰੈ ਜ੍ਵਾਨ ਜੈਸੇ ॥੧੮੮॥ चड़ै बांस बाजीगरै ज्वान जैसे ॥१८८॥ ਕਹੂੰ ਅੰਗ ਭੰਗੈ ਗਿਰੇ ਸਸਤ੍ਰ ਅਸਤ੍ਰੈ ॥ कहूं अंग भंगै गिरे ससत्र असत्रै ॥ ਕਹੂੰ ਬੀਰ ਬਾਜੀਨ ਕੇ ਬਰਮ ਬਸਤ੍ਰੈ ॥ कहूं बीर बाजीन के बरम बसत्रै ॥ ਕਹੂੰ ਟੋਪ ਟਾਂਕੇ ਗਿਰੇ ਟੋਪ ਟੂਟੇ ॥ कहूं टोप टांके गिरे टोप टूटे ॥ ਕਹੂੰ ਬੀਰ ਅਭ੍ਰਾਨ ਕੀ ਭਾਂਤਿ ਫੂਟੇ ॥੧੮੯॥ कहूं बीर अभ्रान की भांति फूटे ॥१८९॥ |
Dasam Granth |