ਦਸਮ ਗਰੰਥ । दसम ग्रंथ । |
Page 1371 ਕਹੂੰ ਚੰਚਲਾ ਚਾਰੁ ਚੀਰੈ ਬਨੈ ਕੈ ॥ कहूं चंचला चारु चीरै बनै कै ॥ ਬਰੈ ਜ੍ਵਾਨਿ ਜੋਧਾ ਜੁਝਿਯੋ ਜ੍ਵਾਨ ਧੈ ਕੈ ॥ बरै ज्वानि जोधा जुझियो ज्वान धै कै ॥ ਕਹੂੰ ਬੀਰ ਬੀਰਾਨ ਕੇ ਪਾਵ ਪੇਲੈਂ ॥ कहूं बीर बीरान के पाव पेलैं ॥ ਮਹਾ ਜੰਗ ਜੋਧਾ ਲਗੇ ਸੁਧ ਸੇਲੈਂ ॥੧੬੪॥ महा जंग जोधा लगे सुध सेलैं ॥१६४॥ ਕਹੂੰ ਜਛਨੀ ਕਿੰਨ੍ਰਨੀ ਆਨਿ ਕੈ ਕੈ ॥ कहूं जछनी किंन्रनी आनि कै कै ॥ ਕਹੂੰ ਗੰਧ੍ਰਬੀ ਦੇਵਨੀ ਮੋਦ ਹ੍ਵੈ ਕੈ ॥ कहूं गंध्रबी देवनी मोद ह्वै कै ॥ ਕਹੂੰ ਅਛਰਾ ਪਛਰਾ ਗੀਤ ਗਾਵੈ ॥ कहूं अछरा पछरा गीत गावै ॥ ਕਹੂੰ ਚੰਚਲਾ ਅੰਚਲਾ ਕੋ ਬਨਾਵੈ ॥੧੬੫॥ कहूं चंचला अंचला को बनावै ॥१६५॥ ਕਹੂੰ ਦੇਵ ਕੰਨ੍ਯਾ ਨਚੈ ਤਾਲ ਦੈ ਕੈ ॥ कहूं देव कंन्या नचै ताल दै कै ॥ ਕਹੂੰ ਦੈਤ ਪੁਤ੍ਰੀ ਹਸੈ ਮੋਦ ਹ੍ਵੈ ਕੈ ॥ कहूं दैत पुत्री हसै मोद ह्वै कै ॥ ਕਹੂੰ ਚੰਚਲਾ ਅੰਚਲਾ ਕੋ ਬਨਾਵੈ ॥ कहूं चंचला अंचला को बनावै ॥ ਕਹੂੰ ਜਛਨੀ ਕਿੰਨ੍ਰਨੀ ਗੀਤ ਗਾਵੈ ॥੧੬੬॥ कहूं जछनी किंन्रनी गीत गावै ॥१६६॥ ਲਰੈ ਆਨਿ ਜੋਧਾ ਮਹਾ ਤੇਜ ਤੈ ਕੈ ॥ लरै आनि जोधा महा तेज तै कै ॥ ਗਿਰੇ ਪਾਕ ਸਾਹੀਦ ਯਾਕੀਨ ਹ੍ਵੈ ਕੈ ॥ गिरे पाक साहीद याकीन ह्वै कै ॥ ਕਹੂੰ ਬੀਰ ਬਾਕੇ ਨਚਾਵੈ ਤੁਰੰਗੈ ॥ कहूं बीर बाके नचावै तुरंगै ॥ ਕਹੂੰ ਜੰਗ ਜੋਧਾ ਬਿਰਾਜੈ ਉਤੰਗੈ ॥੧੬੭॥ कहूं जंग जोधा बिराजै उतंगै ॥१६७॥ ਕਹੂੰ ਬੀਰ ਬਾਨੈਤ ਬੀਰੇ ਉਠਾਵੈਂ ॥ कहूं बीर बानैत बीरे उठावैं ॥ ਕਹੂੰ ਖੇਤ ਮੈ ਖਿੰਗ ਖਤ੍ਰੀ ਨਚਾਵੈਂ ॥ कहूं खेत मै खिंग खत्री नचावैं ॥ ਕਹੂੰ ਕੋਪ ਕੈ ਕੈ ਹਠੀ ਦਾਂਤ ਚਾਬੈਂ ॥ कहूं कोप कै कै हठी दांत चाबैं ॥ ਕਿਤੇ ਮੂੰਛ ਐਂਠੈ ਕਿਤੇ ਪਾਗ ਦਾਬੈਂ ॥੧੬੮॥ किते मूंछ ऐंठै किते पाग दाबैं ॥१६८॥ ਦੁਹੂੰ ਓਰ ਗਾਜੇ ਜਬੈ ਛਤ੍ਰਧਾਰੀ ॥ दुहूं ओर गाजे जबै छत्रधारी ॥ ਮਚੋ ਲੋਹ ਗਾੜੋ ਪਰੀ ਮਾਰਿ ਭਾਰੀ ॥ मचो लोह गाड़ो परी मारि भारी ॥ ਮਹਾ ਕੋਪ ਕੈ ਬੀਰ ਬਾਜੀ ਉਚਕੈ ॥ महा कोप कै बीर बाजी उचकै ॥ ਲਗੇ ਦੇਹ ਮੋ ਘਾਇ ਗਾੜੇ ਭਭਕੈ ॥੧੬੯॥ लगे देह मो घाइ गाड़े भभकै ॥१६९॥ ਕਹੂੰ ਕੁੰਡਲਾਕਾਰ ਮੁੰਡੈ ਬਿਰਾਜੈ ॥ कहूं कुंडलाकार मुंडै बिराजै ॥ ਲਖੇ ਮੁੰਡ ਮਾਲਾਹੁ ਕੇ ਮੁੰਡ ਲਾਜੈ ॥ लखे मुंड मालाहु के मुंड लाजै ॥ ਕਹੂੰ ਘੂੰਮ ਘੂਮੈ ਪਰੇ ਬੀਰ ਭਾਰੀ ॥ कहूं घूम घूमै परे बीर भारी ॥ ਮਨੋ ਸਿਧ੍ਯ ਬੈਠੇ ਲਗੇ ਜੋਗ ਤਾਰੀ ॥੧੭੦॥ मनो सिध्य बैठे लगे जोग तारी ॥१७०॥ ਤਹਾ ਸ੍ਰੋਨ ਕੀ ਕੂਲ ਘਾਰੀ ਬਿਰਾਜੈ ॥ तहा स्रोन की कूल घारी बिराजै ॥ ਲਖੈ ਅਸਟ ਨਦ੍ਯਾਨ ਕੋ ਦ੍ਰਪ ਭਾਜੈ ॥ लखै असट नद्यान को द्रप भाजै ॥ ਤਹਾ ਬ੍ਰਿੰਦ ਬਾਜੀ ਬਹੇ ਨਕ੍ਰ ਜੈਸੇ ॥ तहा ब्रिंद बाजी बहे नक्र जैसे ॥ ਲਸੈ ਮਤ ਦੰਤੀ ਮਹਾ ਸੈਲ ਕੈਸੇ ॥੧੭੧॥ लसै मत दंती महा सैल कैसे ॥१७१॥ ਧੁਜਾ ਬ੍ਰਿਛ ਤਾ ਮੋ ਬਹੇ ਜਾਤ ਐਸੇ ॥ धुजा ब्रिछ ता मो बहे जात ऐसे ॥ ਲਸੈ ਡੰਡ ਪਤ੍ਰੀ ਬਿਨਾ ਪਤ੍ਰ ਜੈਸੇ ॥ लसै डंड पत्री बिना पत्र जैसे ॥ ਕਹੂੰ ਛਤ੍ਰ ਤਾ ਮੋ ਬਹੇ ਜਾਤ ਕਾਟੇ ॥ कहूं छत्र ता मो बहे जात काटे ॥ ਮਨੋ ਫੇਨ ਸੇ ਬਾਰਿ ਮੈ ਬਸਤ੍ਰ ਫਾਟੇ ॥੧੭੨॥ मनो फेन से बारि मै बसत्र फाटे ॥१७२॥ ਕਹੂੰ ਬਾਹ ਕਾਟੀ ਬਹੇ ਜਾਤ ਐਸੇ ॥ कहूं बाह काटी बहे जात ऐसे ॥ ਮਨੋ ਪੰਚ ਬਕ੍ਰਤਾਨ ਕੇ ਨਾਗ ਜੈਸੇ ॥ मनो पंच बक्रतान के नाग जैसे ॥ ਚੜੇ ਬੀਰ ਬਾਜੀ ਬਹੇ ਜਾਤ ਮਾਰੇ ॥ चड़े बीर बाजी बहे जात मारे ॥ ਸਨਾਹੀਨ ਕੇ ਸ੍ਵਾਰ ਪਾਰੈ ਪਧਾਰੇ ॥੧੭੩॥ सनाहीन के स्वार पारै पधारे ॥१७३॥ ਕਹੂੰ ਖੋਲ ਖੰਡੇ ਬਹੇ ਜਾਤ ਮਾਰੇ ॥ कहूं खोल खंडे बहे जात मारे ॥ ਮਨੋ ਏਕਠੇ ਕਛ ਮਛ ਹ੍ਵੈ ਪਧਾਰੇ ॥ मनो एकठे कछ मछ ह्वै पधारे ॥ ਤਹਾ ਪਾਗ ਛੂਟੇ ਬਹੇ ਜਾਤ ਐਸੇ ॥ तहा पाग छूटे बहे जात ऐसे ॥ ਮਨੋ ਤੀਸ ਬ੍ਯਾਮਾਨ ਕੇ ਨਾਗ ਜੈਸੇ ॥੧੭੪॥ मनो तीस ब्यामान के नाग जैसे ॥१७४॥ ਝਖੀ ਝੁੰਡ ਜਾ ਮੈ ਕਟਾਰੀ ਬਿਰਾਜੈ ॥ झखी झुंड जा मै कटारी बिराजै ॥ ਲਖੇ ਖਿੰਗ ਬਾਕੇ ਬਲੀ ਨਾਗ ਲਾਜੈ ॥ लखे खिंग बाके बली नाग लाजै ॥ ਕਹੂੰ ਚਰਮ ਕਾਟੇ ਗਿਰੇ ਸਸਤ੍ਰ ਅਸਤ੍ਰੈ ॥ कहूं चरम काटे गिरे ससत्र असत्रै ॥ ਕਹੂੰ ਬੀਰ ਬਾਜੀ ਬਹੇ ਜਾਤ ਬਸਤ੍ਰੈ ॥੧੭੫॥ कहूं बीर बाजी बहे जात बसत्रै ॥१७५॥ ਹਲਾਚਾਲ ਕੈ ਕੈ ਹਠੀ ਦੈਤ ਢੂਕੇ ॥ हलाचाल कै कै हठी दैत ढूके ॥ ਚਹੂੰ ਓਰ ਗਾਜੇ ਮਹਾ ਕਾਲ ਜੂ ਕੇ ॥ चहूं ओर गाजे महा काल जू के ॥ ਕਿਤੇ ਕੋਪ ਕੈ ਸਸਤ੍ਰ ਅਸਤ੍ਰੈ ਚਲਾਵੈ ॥ किते कोप कै ससत्र असत्रै चलावै ॥ ਕਿਤੇ ਸੰਖ ਔ ਭੀਮ ਭੇਰੀ ਬਜਾਵੈ ॥੧੭੬॥ किते संख औ भीम भेरी बजावै ॥१७६॥ |
Dasam Granth |