ਦਸਮ ਗਰੰਥ । दसम ग्रंथ । |
Page 1369 ਭੁਜੰਗ ਛੰਦ ॥ भुजंग छंद ॥ ਜਹਾ ਬੀਰ ਬੈਰੀ ਬਡੇ ਘੇਰਿ ਮਾਰੇ ॥ जहा बीर बैरी बडे घेरि मारे ॥ ਤਹਾ ਭੂਤ ਔ ਪ੍ਰੇਤ ਨਾਚੇ ਮਤਵਾਰੇ ॥ तहा भूत औ प्रेत नाचे मतवारे ॥ ਕਹੂੰ ਡਾਕਨੀ ਝਾਕਨੀ ਹਾਕ ਮਾਰੈ ॥ कहूं डाकनी झाकनी हाक मारै ॥ ਉਠੈ ਨਾਦ ਭਾਰੇ ਛੁਟੇ ਚੀਤਕਾਰੈ ॥੧੩੬॥ उठै नाद भारे छुटे चीतकारै ॥१३६॥ ਕਹੂੰ ਅੰਗੁਲੈ ਤ੍ਰਾਣ ਕਾਟਾ ਬਿਰਾਜੈ ॥ कहूं अंगुलै त्राण काटा बिराजै ॥ ਕਹੂੰ ਅੰਗੁਲਾ ਕਾਟਿ ਕੇ ਰਤਨ ਰਾਜੈ ॥ कहूं अंगुला काटि के रतन राजै ॥ ਕਹੂੰ ਟੀਕ ਟਾਂਕੇ ਕਟੈ ਟੋਪ ਸੋਹੈ ॥ कहूं टीक टांके कटै टोप सोहै ॥ ਕਹੂੰ ਬੀਰ ਮਾਰੇ ਗਿਰੇ ਭੂਮਿ ਮੋਹੈ ॥੧੩੭॥ कहूं बीर मारे गिरे भूमि मोहै ॥१३७॥ ਜਿਤੇ ਸ੍ਰੋਨ ਕੇ ਬੂੰਦ ਭੂ ਪੈ ਪਰੇ ਹੈ ॥ जिते स्रोन के बूंद भू पै परे है ॥ ਤਿਤੇ ਦਾਨਵੋ ਰੂਪ ਬਾਕੇ ਧਰੇ ਹੈ ॥ तिते दानवो रूप बाके धरे है ॥ ਹਠੀ ਓਰ ਚਾਰੌ ਬਿਖੈ ਆਨਿ ਢੂਕੇ ॥ हठी ओर चारौ बिखै आनि ढूके ॥ ਮਹਾ ਕੋਪ ਕੈ ਮਾਰ ਹੀ ਮਾਰਿ ਕੂਕੈ ॥੧੩੮॥ महा कोप कै मार ही मारि कूकै ॥१३८॥ ਜਿਤੇ ਦੈਤ ਆਏ ਤਿਤੇ ਕਾਲ ਮਾਰੇ ॥ जिते दैत आए तिते काल मारे ॥ ਬਹੇ ਸ੍ਰੋਨ ਕੇ ਭੂਮ ਹੂੰ ਪੈ ਪਨਾਰੇ ॥ बहे स्रोन के भूम हूं पै पनारे ॥ ਉਠ ਦੈਤ ਬਾਕੇ ਬਲੀ ਸਸਤ੍ਰ ਲੈ ਕੈ ॥ उठ दैत बाके बली ससत्र लै कै ॥ ਦੁਹੂੰ ਓਰ ਤੇ ਮਾਰ ਹੀ ਮਾਰਿ ਕੈ ਕੈ ॥੧੩੯॥ दुहूं ओर ते मार ही मारि कै कै ॥१३९॥ ਹਠੀ ਬਧਿ ਗੋਪਾ ਗੁਲਿਤ੍ਰਾਨ ਬਾਕੇ ॥ हठी बधि गोपा गुलित्रान बाके ॥ ਹਠੀਲੇ ਕਟੀਲੇ ਰਜੀਲੇ ਨਿਸਾਕੇ ॥ हठीले कटीले रजीले निसाके ॥ ਗਦਾ ਹਾਥ ਲੈ ਕੇ ਕਿਤੇ ਬੀਰ ਗਾਜੇ ॥ गदा हाथ लै के किते बीर गाजे ॥ ਲਰੇ ਆਨਿ ਕੈ ਪੈਗ ਦ੍ਵੈ ਕੈ ਨ ਭਾਜੇ ॥੧੪੦॥ लरे आनि कै पैग द्वै कै न भाजे ॥१४०॥ ਕਹੂੰ ਬੀਰ ਮਾਰੇ ਬਿਦਾਰੇ ਪਰੇ ਹੈ ॥ कहूं बीर मारे बिदारे परे है ॥ ਕਹੂੰ ਖੇਤ ਮੈ ਖਿੰਗ ਖਤ੍ਰੀ ਜਰੇ ਹੈ ॥ कहूं खेत मै खिंग खत्री जरे है ॥ ਕਹੂੰ ਮਤ ਦੰਤੀ ਕਹੂੰ ਉਸਟ ਮਾਰੇ ॥ कहूं मत दंती कहूं उसट मारे ॥ ਬਿਰਾਜੈ ਕਹੂੰ ਨਗਨ ਖੰਡੇ ਕਟਾਰੇ ॥੧੪੧॥ बिराजै कहूं नगन खंडे कटारे ॥१४१॥ ਕਹੂੰ ਖੋਲ ਖਾਂਡੇ ਗਿਰੇ ਭੂਮਿ ਸੋਹੈ ॥ कहूं खोल खांडे गिरे भूमि सोहै ॥ ਕਹੂੰ ਬੀਰ ਬਾਨੀ ਪਰੇ ਭੂਮਿ ਮੋਹੈ ॥ कहूं बीर बानी परे भूमि मोहै ॥ ਕਹੂੰ ਸ੍ਵਾਰ ਮਾਰੇ ਫਿਰੈ ਬਾਜ ਛੂਟੈ ॥ कहूं स्वार मारे फिरै बाज छूटै ॥ ਕਿਤੇ ਛੈਲ ਛੋਰੇ ਕਿਤੇ ਦੁਸਟ ਲੂਟੈ ॥੧੪੨॥ किते छैल छोरे किते दुसट लूटै ॥१४२॥ ਚੌਪਈ ॥ चौपई ॥ ਇਹ ਬਿਧਿ ਤਹਾ ਭਯੋ ਸੰਗ੍ਰਾਮਾ ॥ इह बिधि तहा भयो संग्रामा ॥ ਨਿਰਖਤ ਦੇਵ ਦਾਨਵੀ ਬਾਮਾ ॥ निरखत देव दानवी बामा ॥ ਕੇਤਿਕ ਕਰੀ ਕਰਨ ਬਿਨੁ ਭਏ ॥ केतिक करी करन बिनु भए ॥ ਪ੍ਰਾਪਤ ਦੁਸਟ ਨਿਧਨ ਕਹ ਗਏ ॥੧੪੩॥ प्रापत दुसट निधन कह गए ॥१४३॥ ਮਾਰਹਿ ਮਾਰਿ ਮਹਾ ਸੂਰ ਕੂਕਹਿ ॥ मारहि मारि महा सूर कूकहि ॥ ਕਾਢਿ ਕਾਢਿ ਦਾਤਨ ਕਹ ਢੂਕਹਿ ॥ काढि काढि दातन कह ढूकहि ॥ ਬਾਜਹਿ ਢੋਲ ਮ੍ਰਿਦੰਗ ਨਗਾਰੇ ॥ बाजहि ढोल म्रिदंग नगारे ॥ ਜੰਗ ਮਚੰਗ ਉਪੰਗ ਜੁਝਾਰੇ ॥੧੪੪॥ जंग मचंग उपंग जुझारे ॥१४४॥ ਜਿਹ ਤਨ ਕਾਲ ਬਿਸਿਖ ਕੀ ਮਾਰੈ ॥ जिह तन काल बिसिख की मारै ॥ ਤਾ ਕਹ ਤਹੀ ਚੂਰ ਕਰਿ ਡਾਰੈ ॥ ता कह तही चूर करि डारै ॥ ਜਾ ਕਰ ਕੋਪਿ ਕ੍ਰਿਪਾਨ ਪ੍ਰਹਾਰਤ ॥ जा कर कोपि क्रिपान प्रहारत ॥ ਤਿਹ ਕਾ ਮੂੰਡ ਕਾਟਿ ਹੀ ਡਾਰਤ ॥੧੪੫॥ तिह का मूंड काटि ही डारत ॥१४५॥ ਇਹ ਬਿਧਿ ਭਯੋ ਭਯਾਨਕ ਜੁਧਾ ॥ इह बिधि भयो भयानक जुधा ॥ ਉਪਜਾ ਕਛੁਕ ਕਾਲ ਕੇ ਕ੍ਰਧਾ ॥ उपजा कछुक काल के क्रधा ॥ ਕੇਸਨ ਤੇ ਗਹਿ ਅਸੁਰ ਪਛਾਰੇ ॥ केसन ते गहि असुर पछारे ॥ ਕਾਢਿ ਕ੍ਰਿਪਾਨ ਏਕ ਹਨਿ ਡਾਰੇ ॥੧੪੬॥ काढि क्रिपान एक हनि डारे ॥१४६॥ ਮਾਰੇ ਅਧਿਕ ਤਾਹਿ ਦਾਨਵ ਰਨ ॥ मारे अधिक ताहि दानव रन ॥ ਟੂਕ ਟੂਕ ਹ੍ਵੈਗੇ ਤਿਨ ਕੇ ਤਨ ॥ टूक टूक ह्वैगे तिन के तन ॥ ਤਊ ਮਾਰ ਹੀ ਮਾਰਿ ਪੁਕਾਰਤ ॥ तऊ मार ही मारि पुकारत ॥ ਪਾਛੇ ਪਾਵ ਏਕ ਨਹਿ ਡਾਰਤ ॥੧੪੭॥ पाछे पाव एक नहि डारत ॥१४७॥ ਕੇਤਿਕ ਘੂਮਿ ਗਿਰਤ ਹੈ ਘਾਇਲ ॥ केतिक घूमि गिरत है घाइल ॥ ਪਰਤ ਭਏ ਭੂ ਤਰ ਹ੍ਵੈ ਹਾਇਲ ॥ परत भए भू तर ह्वै हाइल ॥ ਤਊ ਜੁਧ ਕੋ ਤ੍ਯਾਗਿ ਨ ਭਜਹੀ ॥ तऊ जुध को त्यागि न भजही ॥ ਜਬ ਲਗਿ ਦੁਸਟ ਪ੍ਰਾਨ ਨਹਿ ਤਜਹੀ ॥੧੪੮॥ जब लगि दुसट प्रान नहि तजही ॥१४८॥ ਗੁਰਜ ਗੋਫਨੈ ਕਿਤਕ ਸੰਭਾਰੈ ॥ गुरज गोफनै कितक स्मभारै ॥ ਕੇਤਿਕ ਕਸਿ ਕਸਿ ਬਾਨ ਪ੍ਰਹਾਰੈ ॥ केतिक कसि कसि बान प्रहारै ॥ ਕਿਤੇ ਤਮਕਿ ਰਨ ਤੁਰੀ ਨਚਾਵੈ ॥ किते तमकि रन तुरी नचावै ॥ ਚਟਪਟ ਸੁਭਟ ਜੂਝਿ ਰਨ ਜਾਵੈ ॥੧੪੯॥ चटपट सुभट जूझि रन जावै ॥१४९॥ |
Dasam Granth |