ਦਸਮ ਗਰੰਥ । दसम ग्रंथ । |
Page 1368 ਏਕ ਚਰਨ ਏਕੈ ਕੀ ਨਾਸਾ ॥ एक चरन एकै की नासा ॥ ਏਕ ਏਕ ਭੁਜ ਭ੍ਰਮਤ ਅਕਾਸਾ ॥ एक एक भुज भ्रमत अकासा ॥ ਅਰਧ ਮੂੰਡ ਮੁੰਡਿਤ ਕੇਤੇ ਸਿਰ ॥ अरध मूंड मुंडित केते सिर ॥ ਕੇਸਨ ਧਰੇ ਕਿਤਕ ਧਾਏ ਫਿਰਿ ॥੧੨੨॥ केसन धरे कितक धाए फिरि ॥१२२॥ ਏਕ ਏਕ ਮਦ ਕੋ ਸਰ ਪੀਯੈ ॥ एक एक मद को सर पीयै ॥ ਮਾਨਵ ਖਾਇ ਜਗਤ ਕੇ ਜੀਯੈ ॥ मानव खाइ जगत के जीयै ॥ ਦਸ ਸਹੰਸ ਭਾਂਗ ਕੇ ਭਰਿ ਘਟ ॥ दस सहंस भांग के भरि घट ॥ ਪੀ ਪੀ ਭਿਰਤ ਅਸੁਰ ਰਨ ਚਟ ਪਟ ॥੧੨੩॥ पी पी भिरत असुर रन चट पट ॥१२३॥ ਦੋਹਰਾ ॥ दोहरा ॥ ਬਜ੍ਰ ਬਾਨ ਬਿਛੂਆ ਬਿਸਿਖ; ਬਰਖੈ ਸਸਤ੍ਰ ਅਪਾਰ ॥ बज्र बान बिछूआ बिसिख; बरखै ससत्र अपार ॥ ਊਚ ਨੀਚ ਕਾਤਰ ਸੁਭਟ; ਸਭ ਕੀਨੇ ਇਕ ਸਾਰ ॥੧੨੪॥ ऊच नीच कातर सुभट; सभ कीने इक सार ॥१२४॥ ਚੌਪਈ ॥ चौपई ॥ ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥ इह बिधि भयो घोर संग्रामा ॥ ਲੈ ਲੈ ਅਮਿਤ ਜੁਧ ਕਾ ਸਾਮਾ ॥ लै लै अमित जुध का सामा ॥ ਮਹਾ ਕਾਲ ਕੋਪਤ ਭਯੋ ਜਬ ਹੀ ॥ महा काल कोपत भयो जब ही ॥ ਅਸੁਰ ਅਨੇਕ ਬਿਦਾਰੇ ਤਬ ਹੀ ॥੧੨੫॥ असुर अनेक बिदारे तब ही ॥१२५॥ ਮਹਾ ਕਾਲ ਜਬ ਹੀ ਰਿਸਿ ਭਰਾ ॥ महा काल जब ही रिसि भरा ॥ ਘੋਰ ਭਯਾਨਕ ਆਹਵ ਕਰਾ ॥ घोर भयानक आहव करा ॥ ਮਾਰਤ ਭਯੋ ਅਸੁਰ ਬਿਕਰਾਲਾ ॥ मारत भयो असुर बिकराला ॥ ਸਿੰਘ ਨਾਦ ਕੀਨਾ ਤਤਕਾਲਾ ॥੧੨੬॥ सिंघ नाद कीना ततकाला ॥१२६॥ ਕਹੂੰ ਮਸਾਨ ਕਿਲਕਟੀ ਮਾਰੈ ॥ कहूं मसान किलकटी मारै ॥ ਭੈਰਵ ਕਹੂੰ ਠਾਂਢ ਭੁੰਕਾਰੈ ॥ भैरव कहूं ठांढ भुंकारै ॥ ਜੋਗਨਿ ਦੈਤ ਅਧਿਕ ਹਰਖਾਨੇ ॥ जोगनि दैत अधिक हरखाने ॥ ਭੂਤ ਸਿਵਾ ਬੋਲੈ ਅਭਿਮਾਨੇ ॥੧੨੭॥ भूत सिवा बोलै अभिमाने ॥१२७॥ ਝਾਲਰਿ ਝਾਂਝਰ ਢੋਲ ਮ੍ਰਿਦੰਗਾ ॥ झालरि झांझर ढोल म्रिदंगा ॥ ਪਟਹ ਨਗਾਰੇ ਮੁਰਜ ਮੁਚੰਗਾ ॥ पटह नगारे मुरज मुचंगा ॥ ਡਵਰੂ ਗੁਡਗੁਡੀ ਕਹੂੰ ਉਪੰਗਾ ॥ डवरू गुडगुडी कहूं उपंगा ॥ ਨਾਇ ਨਫੀਰੀ ਬਜਤ ਸੁਰੰਗਾ ॥੧੨੮॥ नाइ नफीरी बजत सुरंगा ॥१२८॥ ਮੁਰਲੀ ਕਹੂੰ ਬਾਸੁਰੀ ਬਾਜਤ ॥ मुरली कहूं बासुरी बाजत ॥ ਕਹੂੰ ਉਪੰਗ ਮ੍ਰਿਦੰਗ ਬਰਾਜਤ ॥ कहूं उपंग म्रिदंग बराजत ॥ ਦੁੰਦਭਿ ਢੋਲ ਕਹੂੰ ਸਹਨਾਈ ॥ दुंदभि ढोल कहूं सहनाई ॥ ਬਾਜਤ ਭੇ ਲਖਿ ਪਰੀ ਲਰਾਈ ॥੧੨੯॥ बाजत भे लखि परी लराई ॥१२९॥ ਮੁਰਜ ਮੁਚੰਗ ਬਜੈ ਤੁਰਹੀ ਰਨ ॥ मुरज मुचंग बजै तुरही रन ॥ ਭੇਰਨ ਕੇ ਭਭਕਾਰ ਕਰਤ ਗਨ ॥ भेरन के भभकार करत गन ॥ ਹਾਥੀ ਘੋਰਨ ਕੇ ਦੁੰਦਭਿ ਰਨ ॥ हाथी घोरन के दुंदभि रन ॥ ਉਸਟਨ ਕੇ ਬਾਜੇ ਰਨ ਮੂਰਧਨ ॥੧੩੦॥ उसटन के बाजे रन मूरधन ॥१३०॥ ਕੇਤਿਕ ਸੁਭਟ ਸਰਨ ਕੇ ਮਾਰੇ ॥ केतिक सुभट सरन के मारे ॥ ਗਿਰਤ ਭਏ ਰਨ ਡੀਲ ਡਿਲਾਰੇ ॥ गिरत भए रन डील डिलारे ॥ ਜਦਪਿ ਪ੍ਰਾਨ ਸਮੁਹ ਹ੍ਵੈ ਦਏ ॥ जदपि प्रान समुह ह्वै दए ॥ ਕਰ ਤੇ ਤਜਤ ਕ੍ਰਿਪਾਨਨ ਭਏ ॥੧੩੧॥ कर ते तजत क्रिपानन भए ॥१३१॥ ਚਲਤ ਭਈ ਸਰਿਤਾ ਸ੍ਰੋਨਤ ਤਹ ॥ चलत भई सरिता स्रोनत तह ॥ ਜੁਧ ਭਯੋ ਕਾਲੀ ਅਸੁਰਨ ਜਹ ॥ जुध भयो काली असुरन जह ॥ ਸੀਸ ਕੇਸ ਜਹ ਭਏ ਸਿਵਾਰਾ ॥ सीस केस जह भए सिवारा ॥ ਸ੍ਰੋਨ ਪ੍ਰਵਾਹ ਬਹਤ ਹਹਰਾਰਾ ॥੧੩੨॥ स्रोन प्रवाह बहत हहरारा ॥१३२॥ ਬਾਜ ਬ੍ਰਿਛ ਜਹ ਬਹੇ ਅਨੇਕੈ ॥ बाज ब्रिछ जह बहे अनेकै ॥ ਬਿਨ ਬ੍ਰਿਣ ਬੀਰ ਰਹਾ ਨਹਿ ਏਕੈ ॥ बिन ब्रिण बीर रहा नहि एकै ॥ ਸ੍ਰੋਨ ਭਰੇ ਪਟ ਅਧਿਕ ਸੁਹਾਏ ॥ स्रोन भरे पट अधिक सुहाए ॥ ਚਾਚਰਿ ਖੇਲਿ ਮਨੌ ਘਰ ਆਏ ॥੧੩੩॥ चाचरि खेलि मनौ घर आए ॥१३३॥ ਸੂਰਨ ਕੇ ਜਹ ਮੂੰਡ ਪਖਾਨਾ ॥ सूरन के जह मूंड पखाना ॥ ਸੋਭਿਤ ਰੰਗ ਭੂਮ ਮਹਿ ਨਾਨਾ ॥ सोभित रंग भूम महि नाना ॥ ਬਹੇ ਜਾਤ ਜਹ ਬ੍ਰਿਛ ਤੁਰੰਗਾ ॥ बहे जात जह ब्रिछ तुरंगा ॥ ਬਡੇ ਸੈਲ ਸੇ ਲਸਤ ਮਤੰਗਾ ॥੧੩੪॥ बडे सैल से लसत मतंगा ॥१३४॥ ਮਛਰੀ ਤਨਕਿ ਅੰਗੁਰਿਯੈ ਸੋਹੈ ॥ मछरी तनकि अंगुरियै सोहै ॥ ਭੁਜਾ ਭੁਜੰਗਨ ਸੀ ਮਨ ਮੋਹੈ ॥ भुजा भुजंगन सी मन मोहै ॥ ਕਹੂੰ ਗ੍ਰਾਹ ਸੇ ਖੜਗ ਝਮਕਹਿ ॥ कहूं ग्राह से खड़ग झमकहि ॥ ਭਕ ਭਕ ਕਰ ਕਹੂੰ ਘਾਇ ਭਭਕਹਿ ॥੧੩੫॥ भक भक कर कहूं घाइ भभकहि ॥१३५॥ |
Dasam Granth |