ਦਸਮ ਗਰੰਥ । दसम ग्रंथ । |
Page 1366 ਆਦਿ ਅਨੰਤ ਅਰੂਪ ਅਭੇਸਾ ॥ आदि अनंत अरूप अभेसा ॥ ਘਟ ਘਟ ਭੀਤਰ ਕੀਯਾ ਪ੍ਰਵੇਸਾ ॥ घट घट भीतर कीया प्रवेसा ॥ ਅੰਤਰ ਬਸਤ ਨਿਰੰਤਰ ਰਹਈ ॥ अंतर बसत निरंतर रहई ॥ ਸਨਕ ਸਨੰਦ ਸਨਾਤਨ ਕਹਈ ॥੯੪॥ सनक सनंद सनातन कहई ॥९४॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥ आदि जुगादि सदा प्रभु एकै ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ ॥ धरि धरि मूरति फिरति अनेकै ॥ ਸਭ ਜਗ ਕਹ ਇਹ ਬਿਧਿ ਭਰਮਾਯਾ ॥ सभ जग कह इह बिधि भरमाया ॥ ਆਪੇ ਏਕ ਅਨੇਕ ਦਿਖਾਯਾ ॥੯੫॥ आपे एक अनेक दिखाया ॥९५॥ ਘਟ ਘਟ ਮਹਿ ਸੋਇ ਪੁਰਖ ਬ੍ਯਾਪਕ ॥ घट घट महि सोइ पुरख ब्यापक ॥ ਸਕਲ ਜੀਵ ਜੰਤਨ ਕੇ ਥਾਪਕ ॥ सकल जीव जंतन के थापक ॥ ਜਾ ਤੇ ਜੋਤਿ ਕਰਤ ਆਕਰਖਨ ॥ जा ते जोति करत आकरखन ॥ ਤਾ ਕਹ ਕਹਤ ਮ੍ਰਿਤਕ ਜਗ ਕੇ ਜਨ ॥੯੬॥ ता कह कहत म्रितक जग के जन ॥९६॥ ਤੁਮ ਜਗ ਕੇ ਕਾਰਨ ਕਰਤਾਰਾ ॥ तुम जग के कारन करतारा ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥ घटि घटि की मति जाननहारा ॥ ਨਿਰੰਕਾਰ ਨਿਰਵੈਰ ਨਿਰਾਲਮ ॥ निरंकार निरवैर निरालम ॥ ਸਭ ਹੀ ਕੇ ਮਨ ਕੀ ਤੁਹਿ ਮਾਲਮ ॥੯੭॥ सभ ही के मन की तुहि मालम ॥९७॥ ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥ तुम ही ब्रहमा बिसन बनायो ॥ ਮਹਾ ਰੁਦ੍ਰ ਤੁਮ ਹੀ ਉਪਜਾਯੋ ॥ महा रुद्र तुम ही उपजायो ॥ ਤੁਮ ਹੀ ਰਿਖਿ ਕਸਪਹਿ ਬਨਾਵਾ ॥ तुम ही रिखि कसपहि बनावा ॥ ਦਿਤ ਅਦਿਤ ਜਨ ਬੈਰ ਬਢਾਵਾ ॥੯੮॥ दित अदित जन बैर बढावा ॥९८॥ ਜਗ ਕਾਰਨ ਕਰੁਨਾਨਿਧਿ ਸ੍ਵਾਮੀ! ॥ जग कारन करुनानिधि स्वामी! ॥ ਕਮਲ ਨੈਨ ਅੰਤਰ ਕੇ ਜਾਮੀ! ॥ कमल नैन अंतर के जामी! ॥ ਦਯਾ ਸਿੰਧੁ ਦੀਨਨ ਕੇ ਦਯਾਲਾ! ॥ दया सिंधु दीनन के दयाला! ॥ ਹੂਜੈ ਕ੍ਰਿਪਾਨਿਧਾਨ ਕ੍ਰਿਪਾਲਾ! ॥੯੯॥ हूजै क्रिपानिधान क्रिपाला! ॥९९॥ ਚਰਨ ਪਰੇ ਇਹ ਬਿਧਿ ਬਿਨਤੀ ਕਰਿ ॥ चरन परे इह बिधि बिनती करि ॥ ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ ॥ त्राहि त्राहि राखहु हम धुरधर ॥ ਕਹ ਕਹ ਹਸਾ ਬਚਨ ਸੁਨ ਕਾਲਾ ॥ कह कह हसा बचन सुन काला ॥ ਭਗਤ ਜਾਨ ਕਰ ਭਯੋ ਕ੍ਰਿਪਾਲਾ ॥੧੦੦॥ भगत जान कर भयो क्रिपाला ॥१००॥ ਰਛ ਰਛ ਕਰਿ ਸਬਦ ਉਚਾਰੋ ॥ रछ रछ करि सबद उचारो ॥ ਸਭ ਦੇਵਨ ਕਾ ਸੋਕ ਨਿਵਾਰੋ ॥ सभ देवन का सोक निवारो ॥ ਨਿਜੁ ਭਗਤਨ ਕਹ ਲਿਯੋ ਉਬਾਰਾ ॥ निजु भगतन कह लियो उबारा ॥ ਦੁਸਟਨ ਕੇ ਸੰਗ ਕਰਿਯੋ ਅਖਾਰਾ ॥੧੦੧॥ दुसटन के संग करियो अखारा ॥१०१॥ ਕਰਿ ਕਰਿ ਕੋਪ ਕਾਲ ਸ੍ਰੀ ਤਬ ਹੀ ॥ करि करि कोप काल स्री तब ही ॥ ਰਥ ਪਰ ਚੜਾ ਸਸਤ੍ਰ ਲੈ ਸਭ ਹੀ ॥ रथ पर चड़ा ससत्र लै सभ ही ॥ ਸਕਲ ਸਤ੍ਰੁਅਨ ਕੇ ਛੈ ਕਾਰਨ ॥ सकल सत्रुअन के छै कारन ॥ ਸਭ ਸੰਤਨ ਕੇ ਪ੍ਰਾਨ ਉਬਾਰਨ ॥੧੦੨॥ सभ संतन के प्रान उबारन ॥१०२॥ ਪ੍ਰਾਨ ਔਰ ਪਾਨਿਪ ਧਨੁ ਰਾਜਾ ॥ प्रान और पानिप धनु राजा ॥ ਰਾਖਨ ਚੜਾ ਸੇਵਕਨ ਕਾਜਾ ॥ राखन चड़ा सेवकन काजा ॥ ਜਾ ਕੀ ਧੁਜਾ ਬਿਖੈ ਰਾਜਿਤ ਅਸਿ ॥ जा की धुजा बिखै राजित असि ॥ ਨਿਰਖਿ ਸਤ੍ਰੁ ਜਿਹ ਹੋਤ ਬਿਮਨ ਬਸਿ ॥੧੦੩॥ निरखि सत्रु जिह होत बिमन बसि ॥१०३॥ ਅਸਿਧੁਜ ਅਧਿਕ ਕੋਪ ਕਰਿ ਧਾਯੋ ॥ असिधुज अधिक कोप करि धायो ॥ ਬੈਰਿ ਬ੍ਰਿੰਦ ਦਲ ਪ੍ਰਗਟ ਖਪਾਯੋ ॥ बैरि ब्रिंद दल प्रगट खपायो ॥ ਸਾਧੁਨ ਕੀ ਰਛਾ ਕਰਿ ਲੀਨੀ ॥ साधुन की रछा करि लीनी ॥ ਸਤ੍ਰੁ ਸੈਨ ਤਿਲ ਤਿਲ ਖੈ ਕੀਨੀ ॥੧੦੪॥ सत्रु सैन तिल तिल खै कीनी ॥१०४॥ ਤਿਲ ਤਿਲ ਏਕ ਏਕ ਕਰਿ ਡਾਰਾ ॥ तिल तिल एक एक करि डारा ॥ ਗਜੀ ਰਥੀ ਬਾਜਿਯਨ ਬਿਦਾਰਾ ॥ गजी रथी बाजियन बिदारा ॥ ਤਿਹ ਤੇ ਅਮਿਤ ਅਸੁਰ ਉਠਿ ਧਏ ॥ तिह ते अमित असुर उठि धए ॥ ਘੇਰਤ ਮਹਾਕਾਲ ਕਹ ਭਏ ॥੧੦੫॥ घेरत महाकाल कह भए ॥१०५॥ ਮਚਤ ਭਯੋ ਜਬ ਹੀ ਰਨ ਦਾਰੁਨ ॥ मचत भयो जब ही रन दारुन ॥ ਕਟਿ ਕਟਿ ਗਏ ਬਾਜ ਅਰੁ ਬਾਰੁਨ ॥ कटि कटि गए बाज अरु बारुन ॥ ਜੰਬਕ ਗੀਧ ਮਾਸੁ ਲੈ ਗਏ ॥ ज्मबक गीध मासु लै गए ॥ ਰਨ ਤਜਿ ਸੁਭਟਨ ਭਾਜਤ ਭਏ ॥੧੦੬॥ रन तजि सुभटन भाजत भए ॥१०६॥ ਸਸਤ੍ਰ ਸਾਜ ਕੋਪਾ ਤਬ ਕਾਲਾ ॥ ससत्र साज कोपा तब काला ॥ ਧਾਰਨ ਭਯੋ ਭੇਸ ਬਿਕਰਾਲਾ ॥ धारन भयो भेस बिकराला ॥ ਬਾਨ ਅਨੇਕ ਕੋਪ ਕਰਿ ਛੋਰੇ ॥ बान अनेक कोप करि छोरे ॥ ਸਤ੍ਰੁ ਅਨੇਕਨ ਕੇ ਸਿਰ ਫੋਰੇ ॥੧੦੭॥ सत्रु अनेकन के सिर फोरे ॥१०७॥ |
Dasam Granth |