ਦਸਮ ਗਰੰਥ । दसम ग्रंथ । |
Page 1365 ਮਹਾਦੇਵ ਆਸਨ ਤੇ ਟਰਾ ॥ महादेव आसन ते टरा ॥ ਬ੍ਰਹਮਾ ਤ੍ਰਸਤ ਬੂਟ ਮਹਿ ਦੁਰਾ ॥ ब्रहमा त्रसत बूट महि दुरा ॥ ਨਿਰਖਿ ਬਿਸਨ ਰਨ ਅਧਿਕ ਡਰਾਨਾ ॥ निरखि बिसन रन अधिक डराना ॥ ਦੁਰਾ ਸਿੰਧ ਕੇ ਬੀਚ ਲਜਾਨਾ ॥੮੦॥ दुरा सिंध के बीच लजाना ॥८०॥ ਕੜਾ ਕੜੀ ਮਾਚਾ ਘਮਸਾਨਾ ॥ कड़ा कड़ी माचा घमसाना ॥ ਨਿਰਖਤ ਦੇਵ ਦੈਤ ਜਾ ਨਾਨਾ ॥ निरखत देव दैत जा नाना ॥ ਮਹਾ ਘੋਰ ਆਹਵ ਤਹ ਪਰਾ ॥ महा घोर आहव तह परा ॥ ਕਾਪੀ ਭੂਮਿ ਗਗਨ ਥਰਹਰਾ ॥੮੧॥ कापी भूमि गगन थरहरा ॥८१॥ ਨਿਰਖਿ ਜੁਧ ਕਾਪਾ ਕਮਲੇਸਾ ॥ निरखि जुध कापा कमलेसा ॥ ਤਾ ਤੇ ਧਰਾ ਨਾਰਿ ਕਾ ਭੇਸਾ ॥ ता ते धरा नारि का भेसा ॥ ਪਰਬਤੀਸ ਲਖਿ ਡਰਾ ਲਰਾਈ ॥ परबतीस लखि डरा लराई ॥ ਬਾਸਾ ਬਨ ਬਿਖੈ ਅਤਿਥ ਕਹਾਈ ॥੮੨॥ बासा बन बिखै अतिथ कहाई ॥८२॥ ਕਾਰਤਿਕੇਯ ਹ੍ਵੈ ਰਹਾ ਬਿਹੰਡਲ ॥ कारतिकेय ह्वै रहा बिहंडल ॥ ਬ੍ਰਹਮ ਛਾਡਿ ਗ੍ਰਿਹ ਗਯੋ ਕਮੰਡਲ ॥ ब्रहम छाडि ग्रिह गयो कमंडल ॥ ਪਬ ਪਿਸਾਨ ਪਗਨ ਭੇ ਤਬ ਹੀ ॥ पब पिसान पगन भे तब ही ॥ ਜਾਇ ਬਸੇ ਉਤਰ ਦਿਸਿ ਸਬ ਹੀ ॥੮੩॥ जाइ बसे उतर दिसि सब ही ॥८३॥ ਡਗੀ ਧਰਨਿ ਅੰਬਰਿ ਘਹਰਾਨਾ ॥ डगी धरनि अ्मबरि घहराना ॥ ਬਾਜ ਖੁਰਨ ਤੇ ਪਬ ਪਿਸਾਨਾ ॥ बाज खुरन ते पब पिसाना ॥ ਅੰਧ ਗੁਬਾਰ ਭਯੋ ਬਾਨਨ ਤਨ ॥ अंध गुबार भयो बानन तन ॥ ਹਾਥ ਬਿਲੋਕ੍ਯੋ ਜਾਤ ਨ ਆਪਨ ॥੮੪॥ हाथ बिलोक्यो जात न आपन ॥८४॥ ਬਿਛੂਆ ਬਾਨ ਬਜ੍ਰ ਰਨ ਬਰਖਤ ॥ बिछूआ बान बज्र रन बरखत ॥ ਰਿਸਿ ਰਿਸਿ ਸੁਭਟ ਧਨੁਖ ਕਹ ਕਰਖਤ ॥ रिसि रिसि सुभट धनुख कह करखत ॥ ਤਕਿ ਤਕਿ ਬਾਨ ਪ੍ਰਕੋਪ ਚਲਾਵੈ ॥ तकि तकि बान प्रकोप चलावै ॥ ਭੇਦਿ ਤ੍ਰਾਨ ਤਨ ਪਰੈ ਪਰਾਵੈ ॥੮੫॥ भेदि त्रान तन परै परावै ॥८५॥ ਜਬ ਹੀ ਭਏ ਅਮਿਤ ਰਣ ਜੋਧਾ ॥ जब ही भए अमित रण जोधा ॥ ਬਾਢ੍ਯੋ ਮਹਾ ਕਾਲ ਕੈ ਕ੍ਰੋਧਾ ॥ बाढ्यो महा काल कै क्रोधा ॥ ਮਹਾ ਕੋਪ ਕਰਿ ਬਿਸਿਖ ਪ੍ਰਹਾਰੇ ॥ महा कोप करि बिसिख प्रहारे ॥ ਅਧਿਕ ਸਤ੍ਰੁ ਛਿਨ ਮਾਝ ਸੰਘਾਰੇ ॥੮੬॥ अधिक सत्रु छिन माझ संघारे ॥८६॥ ਰਕਤ ਸੰਬੂਹ ਧਰਨਿ ਤਬ ਪਰਾ ॥ रकत स्मबूह धरनि तब परा ॥ ਤਾ ਤੇ ਬਹੁ ਦਾਨ੍ਵਨ ਬਪੁ ਧਰਾ ॥ ता ते बहु दान्वन बपु धरा ॥ ਏਕ ਏਕ ਸਰ ਸਭਹਿ ਚਲਾਏ ॥ एक एक सर सभहि चलाए ॥ ਤਿਨ ਤੇ ਅਸੁਰ ਅਨਿਕ ਹ੍ਵੈ ਧਾਏ ॥੮੭॥ तिन ते असुर अनिक ह्वै धाए ॥८७॥ ਆਏ ਜਿਤਕ ਤਿਤਕ ਤਹ ਮਾਰੇ ॥ आए जितक तितक तह मारे ॥ ਬਹੇ ਧਰਨਿ ਪਰ ਰਕਤ ਪਨਾਰੇ ॥ बहे धरनि पर रकत पनारे ॥ ਤਿਨ ਤੇ ਅਮਿਤ ਅਸੁਰਨ ਬਪੁ ਧਰਾ ॥ तिन ते अमित असुरन बपु धरा ॥ ਹਮ ਤੇ ਜਾਤ ਬਿਚਾਰ ਨ ਕਰਾ ॥੮੮॥ हम ते जात बिचार न करा ॥८८॥ ਡਗਮਗ ਲੋਕ ਚਤੁਰਦਸ ਭਏ ॥ डगमग लोक चतुरदस भए ॥ ਅਸੁਰਨ ਸਾਥ ਸਕਲ ਭਰਿ ਗਏ ॥ असुरन साथ सकल भरि गए ॥ ਬ੍ਰਹਮਾ ਬਿਸਨ ਸਭੈ ਡਰਪਾਨੇ ॥ ब्रहमा बिसन सभै डरपाने ॥ ਮਹਾ ਕਾਲ ਕੀ ਸਰਨਿ ਸਿਧਾਨੇ ॥੮੯॥ महा काल की सरनि सिधाने ॥८९॥ ਇਹ ਬਿਧਿ ਸਭੈ ਪੁਕਾਰਤ ਭਏ ॥ इह बिधि सभै पुकारत भए ॥ ਜਨੁ ਕਰ ਲੂਟਿ ਬਨਿਕ ਸੇ ਲਏ ॥ जनु कर लूटि बनिक से लए ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ त्राहि त्राहि हम सरन तिहारी ॥ ਸਭ ਭੈ ਤੇ ਹਮ ਲੇਹੁ ਉਬਾਰੀ ॥੯੦॥ सभ भै ते हम लेहु उबारी ॥९०॥ ਤੁਮ ਹੋ ਸਕਲ ਲੋਕ ਸਿਰਤਾਜਾ ॥ तुम हो सकल लोक सिरताजा ॥ ਗਰਬਨ ਗੰਜ ਗਰੀਬ ਨਿਵਾਜਾ ॥ गरबन गंज गरीब निवाजा ॥ ਆਦਿ ਅਕਾਲ ਅਜੋਨਿ ਬਿਨਾ ਭੈ ॥ आदि अकाल अजोनि बिना भै ॥ ਨਿਰਬਿਕਾਰ ਨਿਰਲੰਬ ਜਗਤ ਮੈ ॥੯੧॥ निरबिकार निरल्मब जगत मै ॥९१॥ ਨਿਰਬਿਕਾਰ ਨਿਰਜੁਰ ਅਬਿਨਾਸੀ ॥ निरबिकार निरजुर अबिनासी ॥ ਪਰਮ ਜੋਗ ਕੇ ਤਤੁ ਪ੍ਰਕਾਸੀ ॥ परम जोग के ततु प्रकासी ॥ ਨਿਰੰਕਾਰ ਨਵ ਨਿਤ੍ਯ ਸੁਯੰਭਵ ॥ निरंकार नव नित्य सुय्मभव ॥ ਤਾਤ ਮਾਤ ਜਹ ਜਾਤ ਨ ਬੰਧਵ ॥੯੨॥ तात मात जह जात न बंधव ॥९२॥ ਸਤ੍ਰੁ ਬਿਹੰਡ ਸੁਰਿਦਿ ਸੁਖਦਾਇਕ ॥ सत्रु बिहंड सुरिदि सुखदाइक ॥ ਚੰਡ ਮੁੰਡ ਦਾਨਵ ਕੇ ਘਾਇਕ ॥ चंड मुंड दानव के घाइक ॥ ਸਤਿ ਸੰਧਿ ਸਤਿਤਾ ਨਿਵਾਸਾ ॥ सति संधि सतिता निवासा ॥ ਭੂਤ ਭਵਿਖ ਭਵਾਨ ਨਿਰਾਸਾ ॥੯੩॥ भूत भविख भवान निरासा ॥९३॥ |
Dasam Granth |