ਦਸਮ ਗਰੰਥ । दसम ग्रंथ । |
Page 1364 ਟੂਕ ਟੂਕ ਦਾਨਵ ਜੇ ਭਏ ॥ टूक टूक दानव जे भए ॥ ਤਿਨ ਤੇ ਅਨਿਕ ਅਸੁਰ ਹ੍ਵੈ ਗਏ ॥ तिन ते अनिक असुर ह्वै गए ॥ ਤਾਹੀ ਤੇ ਦਾਨਵ ਬਹੁ ਹ੍ਵੈ ਕਰਿ ॥ ताही ते दानव बहु ह्वै करि ॥ ਜੁਧ ਕਰੈ ਆਯੁਧ ਤੇ ਲੈ ਕਰਿ ॥੬੫॥ जुध करै आयुध ते लै करि ॥६५॥ ਬਹੁਰਿ ਕਾਲ ਵੈ ਦੈਤ ਸੰਘਾਰੇ ॥ बहुरि काल वै दैत संघारे ॥ ਤਿਲ ਤਿਲ ਪਾਇ ਟੂਕ ਕਰਿ ਡਾਰੇ ॥ तिल तिल पाइ टूक करि डारे ॥ ਜੇਤਿਕ ਗਿਰੈ ਭੂਮਿ ਟੁਕ ਹ੍ਵੈ ਕੈ ॥ जेतिक गिरै भूमि टुक ह्वै कै ॥ ਤਿਤ ਹੀ ਉਠੈ ਆਯੁਧਨ ਲੈ ਕੈ ॥੬੬॥ तित ही उठै आयुधन लै कै ॥६६॥ ਤਿਲ ਤਿਲ ਕਰਿ ਭਟ ਜਿਤਕ ਉਡਾਏ ॥ तिल तिल करि भट जितक उडाए ॥ ਤੇਤਕ ਤਹਾ ਅਸੁਰ ਬਨ ਆਏ ॥ तेतक तहा असुर बन आए ॥ ਤਿਨ ਕੇ ਟੂਕ ਟੂਕ ਜੇ ਕੀਏ ॥ तिन के टूक टूक जे कीए ॥ ਤਿਨ ਤੇ ਬਹੁ ਦਾਨਵ ਭਵ ਲੀਏ ॥੬੭॥ तिन ते बहु दानव भव लीए ॥६७॥ ਕੇਤਿਕ ਤਹਾ ਸੁਭੈ ਦੰਤੀ ਰਨ ॥ केतिक तहा सुभै दंती रन ॥ ਸੀਚਹਿ ਸੁੰਡ ਬਾਰਿ ਤੇ ਸਭ ਤਨ ॥ सीचहि सुंड बारि ते सभ तन ॥ ਦਾਤ ਦਿਖਾਇ ਤਜੈ ਚਿੰਘਾਰਾ ॥ दात दिखाइ तजै चिंघारा ॥ ਗਿਰਿ ਗਿਰਿ ਪਰੈ ਨਿਰਖਿ ਅਸਵਾਰਾ ॥੬੮॥ गिरि गिरि परै निरखि असवारा ॥६८॥ ਕਹੂੰ ਭੇਰ ਭੀਖਨ ਭਭਕਾਰਹਿ ॥ कहूं भेर भीखन भभकारहि ॥ ਕਹੂੰ ਬੀਰ ਬਾਜੀ ਰਨ ਡਾਰਹਿ ॥ कहूं बीर बाजी रन डारहि ॥ ਕਿਤਕ ਸੂਰ ਸੈਹਥੀ ਫਿਰਾਵਤ ॥ कितक सूर सैहथी फिरावत ॥ ਮਹਾ ਕਾਲ ਕੇ ਸਨਮੁਖ ਧਾਵਤ ॥੬੯॥ महा काल के सनमुख धावत ॥६९॥ ਕੇਤਿਕ ਬਜ੍ਰ ਬਰਛਿਯਨ ਲੈ ਕੈ ॥ केतिक बज्र बरछियन लै कै ॥ ਧਾਵਤ ਅਸੁਰ ਕੋਪ ਤਨ ਤੈ ਕੈ ॥ धावत असुर कोप तन तै कै ॥ ਕੋਪਿ ਕਾਲ ਪਰ ਕਰਤ ਪ੍ਰਹਾਰਾ ॥ कोपि काल पर करत प्रहारा ॥ ਜਾਨੁਕ ਸਲਭ ਦੀਪ ਅਨੁਹਾਰਾ ॥੭੦॥ जानुक सलभ दीप अनुहारा ॥७०॥ ਭਰੇ ਗੁਮਾਨ ਬਡੇ ਗਰਬੀਲੇ ॥ भरे गुमान बडे गरबीले ॥ ਧਾਵਤ ਚੌਪਿ ਚੜੇ ਚਟਕੀਲੇ ॥ धावत चौपि चड़े चटकीले ॥ ਪੀਸਿ ਪੀਸਿ ਰਦਨਛਦ ਦੋਊ ॥ पीसि पीसि रदनछद दोऊ ॥ ਧਾਵਤ ਮਹਾ ਕਾਲ ਪਰ ਸੋਊ ॥੭੧॥ धावत महा काल पर सोऊ ॥७१॥ ਬਾਜਹਿ ਢੋਲਿ ਮ੍ਰਿਦੰਗ ਨਗਾਰਾ ॥ बाजहि ढोलि म्रिदंग नगारा ॥ ਭੀਖਨ ਕਰਤ ਭੇਰ ਭਭਕਾਰਾ ॥ भीखन करत भेर भभकारा ॥ ਜੰਗ ਮੁਚੰਗ ਉਪੰਗ ਬਜੇ ਰਨ ॥ जंग मुचंग उपंग बजे रन ॥ ਝਾਲਰਿ ਤਾਲ ਨਫੀਰਨ ਕੇ ਗਨ ॥੭੨॥ झालरि ताल नफीरन के गन ॥७२॥ ਮੁਰਲੀ ਮੁਰਜ ਕਹੀ ਰਨ ਬਾਜਤ ॥ मुरली मुरज कही रन बाजत ॥ ਦਾਨਵ ਭਰੇ ਗੁਮਾਨਹਿ ਗਾਜਤ ॥ दानव भरे गुमानहि गाजत ॥ ਢੋਲਨ ਪਰ ਦੈ ਦੈ ਢਮਕਾਰੇ ॥ ढोलन पर दै दै ढमकारे ॥ ਗਹਿ ਗਹਿ ਧਵਤ ਕ੍ਰਿਪਾਨ ਕਟਾਰੇ ॥੭੩॥ गहि गहि धवत क्रिपान कटारे ॥७३॥ ਦੀਰਘ ਦਾਤ ਕਾਢਿ ਕਈ ਕੋਸਾ ॥ दीरघ दात काढि कई कोसा ॥ ਧਾਵਤ ਅਸੁਰ ਹੀਏ ਕਰਿ ਜੋਸਾ ॥ धावत असुर हीए करि जोसा ॥ ਮਾਰਨ ਮਹਾ ਕਾਲ ਕਹ ਧਾਵੈ ॥ मारन महा काल कह धावै ॥ ਮਨੋ ਮਾਰਤ ਵੇਈ ਮਰਿ ਜਾਵੈ ॥੭੪॥ मनो मारत वेई मरि जावै ॥७४॥ ਦਾਨਵ ਮਹਾ ਕੋਪ ਕਰਿ ਢੂਕੇ ॥ दानव महा कोप करि ढूके ॥ ਮਾਰਹਿ ਮਾਰਿ ਦਸੋ ਦਿਸਿ ਕੂਕੇ ॥ मारहि मारि दसो दिसि कूके ॥ ਦੈ ਦੈ ਢੋਲਿ ਮ੍ਰਿਦੰਗ ਨਗਾਰੇ ॥ दै दै ढोलि म्रिदंग नगारे ॥ ਕਾਢਿ ਕਾਢਿ ਅਰਿ ਦਾਤਿ ਡਰਾਰੇ ॥੭੫॥ काढि काढि अरि दाति डरारे ॥७५॥ ਚਾਹਤ ਮਹਾ ਕਾਲ ਕਹ ਮਾਰੋ ॥ चाहत महा काल कह मारो ॥ ਮਹਾ ਪੁਰਖ ਨਹਿ ਕਰਤ ਬਿਚਾਰੋ ॥ महा पुरख नहि करत बिचारो ॥ ਜਿਨ ਸਭ ਜਗ ਕਾ ਕਰਾ ਪਸਾਰਾ ॥ जिन सभ जग का करा पसारा ॥ ਤਾਹਿ ਚਹਤ ਤੇ ਮੂੜ ਸੰਘਾਰਾ ॥੭੬॥ ताहि चहत ते मूड़ संघारा ॥७६॥ ਠੋਕਿ ਠੋਕਿ ਭੁਜ ਦੰਡਨ ਜੋਧਾ ॥ ठोकि ठोकि भुज दंडन जोधा ॥ ਧਾਵਤ ਮਹਾ ਕਾਲ ਪਰ ਕ੍ਰੋਧਾ ॥ धावत महा काल पर क्रोधा ॥ ਬੀਸ ਪਦੁਮ ਦਾਨਵ ਤਵ ਭਯੋ ॥ बीस पदुम दानव तव भयो ॥ ਨਾਸ ਕਰਨ ਕਾਲੀ ਕੋ ਧਯੋ ॥੭੭॥ नास करन काली को धयो ॥७७॥ ਛੂਹਨਿ ਸਹਸ ਅਸੁਰ ਕੀ ਸੈਨਾ ॥ छूहनि सहस असुर की सैना ॥ ਧਾਵਤ ਭਈ ਅਰੁਨ ਕਰਿ ਨੈਨਾ ॥ धावत भई अरुन करि नैना ॥ ਧਾਵਤ ਕੋਪ ਅਮਿਤ ਕਰਿ ਭਏ ॥ धावत कोप अमित करि भए ॥ ਪ੍ਰਿਥਵੀ ਕੇ ਖਟ ਪਟ ਉਡਿ ਗਏ ॥੭੮॥ प्रिथवी के खट पट उडि गए ॥७८॥ ਏਕੈ ਪੁਰ ਪ੍ਰਿਥਵੀ ਰਹਿ ਗਈ ॥ एकै पुर प्रिथवी रहि गई ॥ ਖਟ ਪਟ ਹਯਨ ਪਗਨ ਉਡਿ ਗਈ ॥ खट पट हयन पगन उडि गई ॥ ਜਨੁ ਬਿਧਿ ਏਕੈ ਰਚਾ ਪਯਾਰਾ ॥ जनु बिधि एकै रचा पयारा ॥ ਗਗਨ ਰਚੇ ਦਸ ਤੀਨਿ ਸੁਧਾਰਾ ॥੭੯॥ गगन रचे दस तीनि सुधारा ॥७९॥ |
Dasam Granth |