ਦਸਮ ਗਰੰਥ । दसम ग्रंथ ।

Page 1353

ਮੈ ਅਬ ਲਗਿ ਨਹਿ ਤੀਰਥ ਅਨ੍ਹਾਈ ॥

मै अब लगि नहि तीरथ अन्हाई ॥

ਅਬ ਤੀਰਥ ਕਰਿ ਹੌ ਤਹ ਜਾਈ ॥

अब तीरथ करि हौ तह जाई ॥

ਜੌ ਆਇਸ ਤੁਮ ਤੇ ਮੈ ਪਾਊ ॥

जौ आइस तुम ते मै पाऊ ॥

ਤੀਰਥ ਨ੍ਹਾਇ ਸਕਲ ਫਿਰਿ ਆਊ ॥੬॥

तीरथ न्हाइ सकल फिरि आऊ ॥६॥

ਪਤਿ ਕੁਰੂਪ ਹਮ ਕਹ ਤੁਮ ਦਿਯੋ ॥

पति कुरूप हम कह तुम दियो ॥

ਤਾ ਤੇ ਮੈ ਉਪਾਇ ਇਮਿ ਕਿਯੋ ॥

ता ते मै उपाइ इमि कियो ॥

ਜੌ ਮੁਰ ਪਤਿ ਸਭ ਤੀਰਥ ਅਨ੍ਹੈ ਹੈ ॥

जौ मुर पति सभ तीरथ अन्है है ॥

ਸੁੰਦਰ ਅਧਿਕ ਕਾਇ ਹ੍ਵੈ ਜੈ ਹੈ ॥੭॥

सुंदर अधिक काइ ह्वै जै है ॥७॥

ਲੈ ਆਗ੍ਯਾ ਪਤਿ ਸਹਿਤ ਸਿਧਾਈ ॥

लै आग्या पति सहित सिधाई ॥

ਭਾਤ ਭਾਤ ਤੀਰਥਨ ਅਨ੍ਹਾਈ ॥

भात भात तीरथन अन्हाई ॥

ਘਾਤ ਪਾਇ ਕਰਿ ਨਾਥ ਸੰਘਾਰਾ ॥

घात पाइ करि नाथ संघारा ॥

ਤਾ ਕੀ ਠੌਰ ਮਿਤ੍ਰ ਬੈਠਾਰਾ ॥੮॥

ता की ठौर मित्र बैठारा ॥८॥

ਅਪਨੇ ਧਾਮ ਬਹੁਰਿ ਫਿਰਿ ਆਈ ॥

अपने धाम बहुरि फिरि आई ॥

ਮਾਤ ਪਿਤਹਿ ਇਹ ਭਾਂਤਿ ਜਤਾਈ ॥

मात पितहि इह भांति जताई ॥

ਮੁਰ ਪਤਿ ਅਤਿ ਤੀਰਥਨ ਅਨ੍ਹਯੋ ॥

मुर पति अति तीरथन अन्हयो ॥

ਤਾ ਤੇ ਬਪੁ ਸੁੰਦਰ ਹ੍ਵੈ ਗਯੋ ॥੯॥

ता ते बपु सुंदर ह्वै गयो ॥९॥

ਭਾਂਤਿ ਭਾਂਤਿ ਹਮ ਤੀਰਥ ਅਨ੍ਹਾਏ ॥

भांति भांति हम तीरथ अन्हाए ॥

ਅਨਿਕ ਬਿਧਵ ਤਨ ਬਿਪ੍ਰ ਜਿਵਾਏ ॥

अनिक बिधव तन बिप्र जिवाए ॥

ਤਾ ਤੇ ਦੈਵ ਆਪੁ ਬਰ ਦਿਯੋ ॥

ता ते दैव आपु बर दियो ॥

ਮਮ ਪਤਿ ਕੋ ਸੁੰਦਰ ਬਪੁ ਕਿਯੋ ॥੧੦॥

मम पति को सुंदर बपु कियो ॥१०॥

ਯਹ ਕਾਹੂ ਨਰ ਬਾਤ ਨ ਪਾਈ ॥

यह काहू नर बात न पाई ॥

ਕਹਾ ਕਰਮ ਕਰਿ ਕੈ ਤ੍ਰਿਯ ਆਈ ॥

कहा करम करि कै त्रिय आई ॥

ਤੀਰਥ ਮਹਾਤਮ ਸਭਹੂੰ ਜਾਨ੍ਯੋ ॥

तीरथ महातम सभहूं जान्यो ॥

ਭੇਦ ਅਭੇਦ ਨ ਕਿਨੂੰ ਪਛਾਨ੍ਯੋ ॥੧੧॥

भेद अभेद न किनूं पछान्यो ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੮॥੭੦੬੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ अठानवो चरित्र समापतम सतु सुभम सतु ॥३९८॥७०६२॥अफजूं॥


ਚੌਪਈ ॥

चौपई ॥

ਘਾਟਮ ਪੁਰ ਇਕ ਭੂਪ ਭਨਿਜੈ ॥

घाटम पुर इक भूप भनिजै ॥

ਨਾਰਿ ਅਲੰਕ੍ਰਿਤ ਦੇਇ ਕਹਿਜੈ ॥

नारि अलंक्रित देइ कहिजै ॥

ਸੁਤਾ ਸੁ ਭੂਖਨ ਦੇ ਘਰ ਤਾ ਕੇ ॥

सुता सु भूखन दे घर ता के ॥

ਨਰੀ ਨਾਗਰੀ ਤੁਲਿ ਨ ਵਾ ਕੇ ॥੧॥

नरी नागरी तुलि न वा के ॥१॥

ਅਤਿ ਕੁਰੂਪ ਤਿਹ ਨਾਥ ਪਛਨਿਯਤ ॥

अति कुरूप तिह नाथ पछनियत ॥

ਅਤਿ ਸੁੰਦਰਿ ਜਿਹ ਨਾਰਿ ਬਖਨਿਯਤ ॥

अति सुंदरि जिह नारि बखनियत ॥

ਸੁੰਦਰ ਅਵਰ ਹੁਤੋ ਤਹ ਛਤ੍ਰੀ ॥

सुंदर अवर हुतो तह छत्री ॥

ਰੂਪਵਾਨ ਗੁਨਵਾਨ ਧਰਤ੍ਰੀ ॥੨॥

रूपवान गुनवान धरत्री ॥२॥

ਅੜਿਲ ॥

अड़िल ॥

ਜਬ ਮੁਲਤਾਨੀ ਰਾਇ; ਕੁਅਰਿ ਲਖਿ ਪਾਇਯੋ ॥

जब मुलतानी राइ; कुअरि लखि पाइयो ॥

ਨਿਜੁ ਨਾਇਕ ਕਹ ਚਿਤ ਤੇ; ਕੁਅਰਿ ਭੁਲਾਇਯੋ ॥

निजु नाइक कह चित ते; कुअरि भुलाइयो ॥

ਪਠੈ ਸਹਚਰੀ ਨਿਜੁ ਗ੍ਰਿਹ; ਲਿਯੋ ਬੁਲਾਇ ਕੈ ॥

पठै सहचरी निजु ग्रिह; लियो बुलाइ कै ॥

ਹੋ ਬਚਨ ਕਹੇ ਪੁਨਿ; ਭਾਂਗਿ ਅਫੀਮ ਚੜਾਇ ਕੈ ॥੩॥

हो बचन कहे पुनि; भांगि अफीम चड़ाइ कै ॥३॥

ਚੌਪਈ ॥

चौपई ॥

ਅਬ ਲਪਟਹੁ ਮੁਹਿ ਆਨਿ ਪ੍ਯਾਰੇ! ॥

अब लपटहु मुहि आनि प्यारे! ॥

ਹਮ ਰੀਝੀ ਲਖਿ ਨੈਨ ਤਿਹਾਰੇ ॥

हम रीझी लखि नैन तिहारे ॥

ਨਾਹਿ ਨਾਹਿ ਤਿਨ ਦੁਬਿਰ ਬਖਾਨੀ ॥

नाहि नाहि तिन दुबिर बखानी ॥

ਆਖਰ ਕੁਅਰਿ ਕਹੀ, ਸੋ ਮਾਨੀ ॥੪॥

आखर कुअरि कही, सो मानी ॥४॥

ਅੜਿਲ ॥

अड़िल ॥

ਭਾਂਤਿ ਭਾਂਤਿ ਕੀ ਕੈਫ; ਦਿਵਾਨੇ ਪੀ ਭਏ ॥

भांति भांति की कैफ; दिवाने पी भए ॥

ਭਾਂਤਿ ਭਾਂਤਿ ਅਬਲਾ ਕੇ; ਆਸਨ ਲੇਤ ਭੇ ॥

भांति भांति अबला के; आसन लेत भे ॥

ਅਮਿਤ ਭੋਗ ਤ੍ਰਿਯ ਪਾਇ; ਰਹੀ ਉਰਝਾਇ ਕੈ ॥

अमित भोग त्रिय पाइ; रही उरझाइ कै ॥

ਹੋ ਨਿਰਖਿ ਸਜਨ ਕੇ ਨੈਨਨ; ਗਈ ਬਿਕਾਇ ਕੈ ॥੫॥

हो निरखि सजन के नैनन; गई बिकाइ कै ॥५॥

ਚੌਪਈ ॥

चौपई ॥

ਭਾਂਤਿ ਭਾਂਤਿ ਤਾ ਸੌ ਰਤਿ ਪਾਇ ॥

भांति भांति ता सौ रति पाइ ॥

ਆਸਨ ਸਾਥ ਗਈ ਲਪਟਾਇ ॥

आसन साथ गई लपटाइ ॥

ਰਸਿ ਗਯੋ ਮੀਤ ਨ ਛੋਰਾ ਜਾਈ ॥

रसि गयो मीत न छोरा जाई ॥

ਬਾਤ ਭਾਖਿ ਤਿਹ ਘਾਤ ਬਨਾਈ ॥੬॥

बात भाखि तिह घात बनाई ॥६॥

TOP OF PAGE

Dasam Granth