ਦਸਮ ਗਰੰਥ । दसम ग्रंथ । |
Page 1352 ਚੌਪਈ ॥ चौपई ॥ ਸਗਰ ਦੇਸ ਸੁਨਿਯਤ ਹੈ ਜਹਾ ॥ सगर देस सुनियत है जहा ॥ ਸਗਰ ਸੈਨ ਰਾਜਾ ਇਕ ਤਹਾ ॥ सगर सैन राजा इक तहा ॥ ਸਗਰ ਦੇਇ ਤਿਹ ਸੁਤਾ ਭਨਿਜੈ ॥ सगर देइ तिह सुता भनिजै ॥ ਚੰਦ ਸੂਰ ਲਖਿ ਤਾਹਿ ਜੁ ਲੱਜੈ ॥੧॥ चंद सूर लखि ताहि जु लजै ॥१॥ ਗਜਨੀ ਰਾਇ ਤਵਨ ਜਹ ਲਹਿਯੋ ॥ गजनी राइ तवन जह लहियो ॥ ਮਨ ਕ੍ਰਮ ਬਚਨ ਕੁਅਰਿ ਅਸ ਕਹਿਯੋ ॥ मन क्रम बचन कुअरि अस कहियो ॥ ਐਸੋ ਛੈਲ ਏਕ ਦਿਨ ਪੈਯੈ ॥ ऐसो छैल एक दिन पैयै ॥ ਜਨਮ ਜਨਮ ਪਲ ਪਲ ਬਲਿ ਜੈਯੈ ॥੨॥ जनम जनम पल पल बलि जैयै ॥२॥ ਸਖੀ ਏਕ ਤਿਹ ਤੀਰ ਪਠਾਇ ॥ सखी एक तिह तीर पठाइ ॥ ਜਿਹ ਤਿਹ ਬਿਧਿ ਕਰਿ ਲਿਯਾ ਬੁਲਾਇ ॥ जिह तिह बिधि करि लिया बुलाइ ॥ ਅਪਨ ਸੇਜ ਪਰ ਤਿਹ ਬੈਠਾਰਾ ॥ अपन सेज पर तिह बैठारा ॥ ਕਾਮ ਭੋਗ ਕਾ ਰਚਾ ਅਖਾਰਾ ॥੩॥ काम भोग का रचा अखारा ॥३॥ ਬੈਠ ਸੇਜ ਪਰ ਦੋਇ ਕਲੋਲਹਿ ॥ बैठ सेज पर दोइ कलोलहि ॥ ਮਧੁਰ ਮਧੁਰ ਧੁਨਿ ਮੁਖ ਤੇ ਬੋਲਹਿ ॥ मधुर मधुर धुनि मुख ते बोलहि ॥ ਭਾਂਤਿ ਭਾਂਤਿ ਤਨ ਕਰਤ ਬਿਲਾਸਾ ॥ भांति भांति तन करत बिलासा ॥ ਤਾਤ ਮਾਤ ਕੋ ਤਜਿ ਕਰ ਤ੍ਰਾਸਾ ॥੪॥ तात मात को तजि कर त्रासा ॥४॥ ਪੋਸਤ ਭਾਂਗ ਅਫੀਮ ਮੰਗਾਵਹਿ ॥ पोसत भांग अफीम मंगावहि ॥ ਏਕ ਖਾਟ ਪਰ ਬੈਠ ਚੜਾਵਹਿ ॥ एक खाट पर बैठ चड़ावहि ॥ ਤਰੁਨ ਤਰੁਨਿ ਉਰ ਸੌ ਉਰਝਾਈ ॥ तरुन तरुनि उर सौ उरझाई ॥ ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥ रसि रसि कसि कसि भोग कमाई ॥५॥ ਰਾਨੀ ਸਹਿਤ ਪਿਤਾ ਤਾ ਕੌ ਬਰ ॥ रानी सहित पिता ता कौ बर ॥ ਆਵਤ ਭਯੋ ਦੁਹਿਤਾਹੂੰ ਕੇ ਘਰ ॥ आवत भयो दुहिताहूं के घर ॥ ਅਵਰ ਘਾਤ ਤਿਹ ਹਾਥ ਨ ਆਈ ॥ अवर घात तिह हाथ न आई ॥ ਤਾਤ ਮਾਤ ਹਨਿ ਦਏ ਦਬਾਈ ॥੬॥ तात मात हनि दए दबाई ॥६॥ ਨਿਜੁ ਆਲੈ ਕਹ ਆਗਿ ਲਗਾਇ ॥ निजु आलै कह आगि लगाइ ॥ ਰੋਇ ਉਠੀ ਨਿਜੁ ਪਿਯਹਿ ਦੁਰਾਇ ॥ रोइ उठी निजु पियहि दुराइ ॥ ਅਨਲ ਲਗਤ ਦਾਰੂ ਕਹ ਭਈ ॥ अनल लगत दारू कह भई ॥ ਰਾਨੀ ਰਾਵ ਸਹਿਤ ਉਡ ਗਈ ॥੭॥ रानी राव सहित उड गई ॥७॥ ਅਵਰ ਪੁਰਖ ਕਛੁ ਭੇਦ ਨ ਭਾਯੋ ॥ अवर पुरख कछु भेद न भायो ॥ ਕਹਾ ਚੰਚਲਾ ਕਾਜ ਕਮਾਯੋ ॥ कहा चंचला काज कमायो ॥ ਅਪਨ ਰਾਜ ਦੇਸ ਕਾ ਕਰਾ ॥ अपन राज देस का करा ॥ ਬਹੁਰਿ ਸੁਯੰਬਰ ਸੌ ਤਿਹ ਬਰਾ ॥੮॥ बहुरि सुय्मबर सौ तिह बरा ॥८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੭॥੭੦੫੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ सतानवो चरित्र समापतम सतु सुभम सतु ॥३९७॥७०५१॥अफजूं॥ ਚੌਪਈ ॥ चौपई ॥ ਪਲਵਲ ਦੇਸ ਹੁਤਾ ਇਕ ਰਾਜਾ ॥ पलवल देस हुता इक राजा ॥ ਜਿਹ ਸਮਾਨ ਬਿਧਿ ਅਵਰ ਨ ਸਾਜਾ ॥ जिह समान बिधि अवर न साजा ॥ ਤੜਿਤਾ ਦੇ ਤਿਹ ਨਾਰਿ ਭਨਿਜੈ ॥ तड़िता दे तिह नारि भनिजै ॥ ਚੰਦ੍ਰ ਸੂਰ ਜਿਹ ਸਮ ਨ ਕਹਿਜੈ ॥੧॥ चंद्र सूर जिह सम न कहिजै ॥१॥ ਅਲਿਕ੍ਰਿਤ ਦੇ ਤਿਹ ਸੁਤਾ ਬਖਨਿਯਤ ॥ अलिक्रित दे तिह सुता बखनियत ॥ ਅਮਿਤ ਰੂਪ ਵਾ ਕੇ ਪਹਿਚਨਿਯਤ ॥ अमित रूप वा के पहिचनियत ॥ ਤਿਹ ਠਾਂ ਇਕ ਸੌਦਾਗਰ ਆਯੋ ॥ तिह ठां इक सौदागर आयो ॥ ਜਿਹ ਸਮ ਬਿਧਿ ਦੂਜੋ ਨ ਬਨਾਯੋ ॥੨॥ जिह सम बिधि दूजो न बनायो ॥२॥ ਰਾਜ ਕੁਅਰਿ ਤਾ ਕੇ ਲਖਿ ਅੰਗਾ ॥ राज कुअरि ता के लखि अंगा ॥ ਮਨ ਕ੍ਰਮ ਬਚ ਰੀਝੀ ਸਰਬੰਗਾ ॥ मन क्रम बच रीझी सरबंगा ॥ ਪਠੈ ਸਹਚਰੀ ਲੀਅਸਿ ਬੁਲਾਇ ॥ पठै सहचरी लीअसि बुलाइ ॥ ਕਹਤ ਭਈ ਬਤਿਯਾ ਮੁਸਕਾਇ ॥੩॥ कहत भई बतिया मुसकाइ ॥३॥ ਅਧਿਕ ਭੋਗ ਤਿਹ ਸਾਥ ਮਚਾਯੋ ॥ अधिक भोग तिह साथ मचायो ॥ ਭਾਂਤ ਭਾਂਤਿ ਰਸ ਕੇਲ ਕਮਾਯੋ ॥ भांत भांति रस केल कमायो ॥ ਚੁੰਬਨ ਔਰ ਅਲਿੰਗਨ ਲੀਨੋ ॥ चु्मबन और अलिंगन लीनो ॥ ਭਾਂਤਿ ਅਨਿਕ ਤ੍ਰਿਯ ਕੋ ਸੁਖ ਦੀਨੋ ॥੪॥ भांति अनिक त्रिय को सुख दीनो ॥४॥ ਜਬ ਤ੍ਰਿਯ ਚਿਤ ਤਵਨੈ ਹਰ ਲਿਯੋ ॥ जब त्रिय चित तवनै हर लियो ॥ ਤਬ ਅਸ ਚਰਿਤ ਚੰਚਲਾ ਕਿਯੋ ॥ तब अस चरित चंचला कियो ॥ ਤਾਤ ਮਾਤ ਦੋਇ ਬੋਲਿ ਪਠਾਏ ॥ तात मात दोइ बोलि पठाए ॥ ਇਹ ਬਿਧਿ ਤਿਨ ਸੌ ਬਚਨ ਸੁਨਾਏ ॥੫॥ इह बिधि तिन सौ बचन सुनाए ॥५॥ |
Dasam Granth |