ਦਸਮ ਗਰੰਥ । दसम ग्रंथ ।

Page 1351

ਰਾਜ ਸਾਜ ਬ੍ਯਾਹ ਕੌ ਬਨਾਯੋ ॥

राज साज ब्याह कौ बनायो ॥

ਸਾਹ ਸੁਤਾ ਹਿਤ ਪੂਤ ਪਠਾਯੋ ॥

साह सुता हित पूत पठायो ॥

ਜਬ ਹੀ ਬ੍ਯਾਹ ਤਵਨ ਸੌ ਭਯੋ ॥

जब ही ब्याह तवन सौ भयो ॥

ਤਬ ਹੀ ਤਾਹਿ ਭੂਤ ਤਜਿ ਗਯੋ ॥੧੭॥

तब ही ताहि भूत तजि गयो ॥१७॥

ਰਾਜ ਕੁਅਰ ਇਹ ਛਲ ਸੌ ਪਾਯੋ ॥

राज कुअर इह छल सौ पायो ॥

ਭੇਦ ਅਭੇਦ ਨ ਕਿਸੀ ਬਤਾਯੋ ॥

भेद अभेद न किसी बतायो ॥

ਚੰਚਲਾਨ ਕੇ ਚਰਿਤ ਅਪਾਰਾ ॥

चंचलान के चरित अपारा ॥

ਚਕ੍ਰਿਤ ਰਹਾ ਕਰਿ ਕਰਿ ਕਰਤਾਰਾ ॥੧੮॥

चक्रित रहा करि करि करतारा ॥१८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੫॥੭੦੩੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ पचानवो चरित्र समापतम सतु सुभम सतु ॥३९५॥७०३३॥अफजूं॥


ਚੌਪਈ ॥

चौपई ॥

ਪ੍ਰਿਥੀ ਸਿੰਘ ਇਕ ਭੂਪ ਬਖਨਿਯਤ ॥

प्रिथी सिंघ इक भूप बखनियत ॥

ਪਿਰਥੀ ਪੁਰ ਤਿਹ ਨਗਰ ਪ੍ਰਮਨਿਯਤ ॥

पिरथी पुर तिह नगर प्रमनियत ॥

ਲਾਲ ਮਤੀ ਰਾਨੀ ਤਿਹ ਸੋਹੈ ॥

लाल मती रानी तिह सोहै ॥

ਸੁਰ ਨਰ ਨਾਰਿ ਭੁਜੰਗਨ ਮੋਹੈ ॥੧॥

सुर नर नारि भुजंगन मोहै ॥१॥

ਸਿੰਘ ਮੇਦਨੀ ਸੁਤ ਕਾ ਨਾਮਾ ॥

सिंघ मेदनी सुत का नामा ॥

ਥਕਿਤ ਰਹਤ ਜਾ ਕੌ ਲਖਿ ਬਾਮਾ ॥

थकित रहत जा कौ लखि बामा ॥

ਅਧਿਕ ਰੂਪ ਤਾ ਕੋ ਬਿਧਿ ਕਰਿਯੋ ॥

अधिक रूप ता को बिधि करियो ॥

ਜਨੁ ਕਰਿ ਕਾਮ ਦੇਵ ਅਵਤਰਿਯੋ ॥੨॥

जनु करि काम देव अवतरियो ॥२॥

ਚਪਲਾ ਦੇ ਤਹ ਸਾਹ ਦੁਲਾਰੀ ॥

चपला दे तह साह दुलारी ॥

ਕਨਕ ਅਵਟਿ ਸਾਂਚੇ ਜਨੁ ਢਾਰੀ ॥

कनक अवटि सांचे जनु ढारी ॥

ਰਾਜ ਪੁਤ੍ਰ ਜਬ ਤਾਹਿ ਨਿਹਾਰਾ ॥

राज पुत्र जब ताहि निहारा ॥

ਨਿਰਖਿ ਤਰੁਨਿ ਹ੍ਵੈ ਗਯੋ ਮਤਵਾਰਾ ॥੩॥

निरखि तरुनि ह्वै गयो मतवारा ॥३॥

ਏਕ ਸਹਚਰੀ ਨਿਕਟਿ ਬੁਲਾਈ ॥

एक सहचरी निकटि बुलाई ॥

ਅਮਿਤ ਦਰਬ ਦੈ ਤਹਾ ਪਠਾਈ ॥

अमित दरब दै तहा पठाई ॥

ਜਬ ਤੈ ਚਪਲ ਮਤੀ ਕੌ ਲ੍ਯੈ ਹੈਂ ॥

जब तै चपल मती कौ ल्यै हैं ॥

ਮੁਖਿ ਮੰਗ ਹੈ ਜੋ ਕਛੁ ਸੋ ਪੈ ਹੈਂ ॥੪॥

मुखि मंग है जो कछु सो पै हैं ॥४॥

ਬਚਨ ਸੁਨਤ ਸਹਚਰਿ ਤਹ ਗਈ ॥

बचन सुनत सहचरि तह गई ॥

ਬਹੁ ਬਿਧਿ ਤਾਹਿ ਪ੍ਰਬੋਧਤ ਭਈ ॥

बहु बिधि ताहि प्रबोधत भई ॥

ਸਾਹ ਸੁਤਾ ਜਬ ਹਾਥ ਨ ਆਈ ॥

साह सुता जब हाथ न आई ॥

ਤਬ ਦੂਤੀ ਇਹ ਘਾਤ ਬਨਾਈ ॥੫॥

तब दूती इह घात बनाई ॥५॥

ਤਵ ਪਿਤਿ ਧਾਮ ਜੁ ਨਏ ਉਸਾਰੇ ॥

तव पिति धाम जु नए उसारे ॥

ਚਲਹੁ ਜਾਇ ਤਿਹ ਲਖੌ ਸਵਾਰੇ ॥

चलहु जाइ तिह लखौ सवारे ॥

ਯੌ ਕਹਿ ਡਾਰਿ ਡੋਰਿਯਹਿ ਲਿਯੋ ॥

यौ कहि डारि डोरियहि लियो ॥

ਪਰਦਨ ਡਾਰਿ ਚਹੂੰ ਦਿਸਿ ਦਿਯੋ ॥੬॥

परदन डारि चहूं दिसि दियो ॥६॥

ਇਹ ਛਲ ਸਾਹ ਸੁਤਾ ਡਹਕਾਈ ॥

इह छल साह सुता डहकाई ॥

ਸੰਗ ਲਏ ਨ੍ਰਿਪ ਸੁਤ ਘਰ ਆਈ ॥

संग लए न्रिप सुत घर आई ॥

ਤਹੀ ਆਨਿ ਪਰਦਾਨ ਉਘਾਰ ॥

तही आनि परदान उघार ॥

ਨਾਰਿ ਲਖਾ ਤਹ ਰਾਜ ਕੁਮਾਰਾ ॥੭॥

नारि लखा तह राज कुमारा ॥७॥

ਤਾਤ ਮਾਤ ਇਹ ਠੌਰ ਨ ਭਾਈ ॥

तात मात इह ठौर न भाई ॥

ਇਨ ਦੂਤੀ ਹੌ ਆਨਿ ਫਸਾਈ ॥

इन दूती हौ आनि फसाई ॥

ਰਾਜ ਕੁਅਰ ਜੌ ਮੁਝੈ ਨ ਪੈ ਹੈ ॥

राज कुअर जौ मुझै न पै है ॥

ਨਾਕ ਕਾਨ ਕਟਿ ਲੀਕ ਲਗੈ ਹੈ ॥੮॥

नाक कान कटि लीक लगै है ॥८॥

ਹਾਇ ਹਾਇ ਕਰਿ ਗਿਰੀ ਧਰਨਿ ਪਰ ॥

हाइ हाइ करि गिरी धरनि पर ॥

ਕਟੀ ਕਹਾ ਕਰ ਯਾਹਿ ਬਿਛੂ ਬਰ ॥

कटी कहा कर याहि बिछू बर ॥

ਧ੍ਰਿਗ ਬਿਧਿ ਕੋ ਮੋ ਸੌ ਕਸ ਕੀਯਾ ॥

ध्रिग बिधि को मो सौ कस कीया ॥

ਰਾਜ ਕੁਅਰ ਨਹਿ ਭੇਟਨ ਦੀਯਾ ॥੯॥

राज कुअर नहि भेटन दीया ॥९॥

ਅਬ ਮੈ ਨਿਜੁ ਘਰ ਕੌ ਫਿਰਿ ਜੈ ਹੌ ॥

अब मै निजु घर कौ फिरि जै हौ ॥

ਦ੍ਵੈ ਦਿਨ ਕੌ ਤੁਮਰੇ ਫਿਰਿ ਐ ਹੌ ॥

द्वै दिन कौ तुमरे फिरि ऐ हौ ॥

ਰਾਜ ਪੁਤ੍ਰ ਲਖਿ ਕ੍ਰਿਯਾ ਨ ਲਈ ॥

राज पुत्र लखि क्रिया न लई ॥

ਇਹ ਛਲ ਮੂੰਡ ਮੂੰਡ ਤਿਹ ਗਈ ॥੧੦॥

इह छल मूंड मूंड तिह गई ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੬॥੭੦੪੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ छिआनवो चरित्र समापतम सतु सुभम सतु ॥३९६॥७०४३॥अफजूं॥

TOP OF PAGE

Dasam Granth