ਦਸਮ ਗਰੰਥ । दसम ग्रंथ ।

Page 1332

ਪਠੈ ਸਹਚਰੀ ਦਈ ਤਹਾ ਇਕ ॥

पठै सहचरी दई तहा इक ॥

ਤਾਹਿ ਬਾਤ ਸਮੁਝਾਇ ਅਨਿਕ ਨਿਕ ॥

ताहि बात समुझाइ अनिक निक ॥

ਅਮਿਤ ਦਰਬ ਦੈ ਤਾਹਿ ਭੁਲਾਈ ॥

अमित दरब दै ताहि भुलाई ॥

ਜਿਹ ਤਿਹ ਭਾਂਤਿ ਕੁਅਰਿ ਕੌ ਲਿਆਈ ॥੫॥

जिह तिह भांति कुअरि कौ लिआई ॥५॥

ਭਾਂਤਿ ਭਾਂਤਿ ਕੇ ਕਰਤ ਬਿਲਾਸਾ ॥

भांति भांति के करत बिलासा ॥

ਮਾਨਤ ਕਿਸੀ ਨ ਨਰ ਕੋ ਤ੍ਰਾਸਾ ॥

मानत किसी न नर को त्रासा ॥

ਤਬ ਲਗ ਆਇ ਪਿਤਾ ਤਹ ਗਯੋ ॥

तब लग आइ पिता तह गयो ॥

ਅਧਿਕ ਬਿਮਨ ਤਾ ਕੋ ਮਨ ਭਯੋ ॥੬॥

अधिक बिमन ता को मन भयो ॥६॥

ਅਵਰ ਘਾਤ ਤਬ ਹਾਥ ਨ ਆਈ ॥

अवर घात तब हाथ न आई ॥

ਏਕ ਬਾਤ ਤਬ ਤਾਹਿ ਬਨਾਈ ॥

एक बात तब ताहि बनाई ॥

ਬੀਚ ਸਮ੍ਯਾਨਾ ਕੇ ਤਿਹ ਸੀਆ ॥

बीच सम्याना के तिह सीआ ॥

ਐਚਿਤ ਨਾਵ ਠਾਂਢ ਕਰ ਦੀਆ ॥੭॥

ऐचित नाव ठांढ कर दीआ ॥७॥

ਉਪਰ ਅਵਰ ਸਮ੍ਯਾਨਾ ਡਾਰਾ ॥

उपर अवर सम्याना डारा ॥

ਵਾ ਕੋ ਜਾਇ ਨ ਅੰਗ ਨਿਹਾਰਾ ॥

वा को जाइ न अंग निहारा ॥

ਆਗੇ ਜਾਇ ਪਿਤਾ ਚਲਿ ਲੀਨਾ ॥

आगे जाइ पिता चलि लीना ॥

ਜੋਰਿ ਪ੍ਰਨਾਮ ਦੋਊ ਕਰ ਦੀਨਾ ॥੮॥

जोरि प्रनाम दोऊ कर दीना ॥८॥

ਅੜਿਲ ॥

अड़िल ॥

ਤਿਸ ਸਮ੍ਯਾਨਾ ਕੇ ਤਰ; ਪਿਤੁ ਬੈਠਾਇਯੋ ॥

तिस सम्याना के तर; पितु बैठाइयो ॥

ਏਕ ਏਕ ਕਰਿ ਤਾ ਕੌ; ਪੁਹਪ ਦਿਖਾਇਯੋ ॥

एक एक करि ता कौ; पुहप दिखाइयो ॥

ਭੂਪ ਬਿਦਾ ਹ੍ਵੈ ਜਬੈ; ਆਪੁਨੇ ਗ੍ਰਿਹ ਅਯੋ ॥

भूप बिदा ह्वै जबै; आपुने ग्रिह अयो ॥

ਹੋ ਕਾਢਿ ਤਹਾ ਤੇ ਮਿਤ੍ਰ; ਸੇਜ ਊਪਰ ਲਯੋ ॥੯॥

हो काढि तहा ते मित्र; सेज ऊपर लयो ॥९॥

ਦੋਹਰਾ ॥

दोहरा ॥

ਇਹ ਛਲ ਸੌ ਰਾਜਾ ਛਲਾ; ਸਕਾ ਭੇਦ ਨਹਿ ਪਾਇ ॥

इह छल सौ राजा छला; सका भेद नहि पाइ ॥

ਦੁਹਿਤਾ ਕੇ ਗ੍ਰਿਹ ਜਾਇ ਸਿਰ; ਆਯੋ ਕੋਰ ਮੁੰਡਾਇ ॥੧੦॥

दुहिता के ग्रिह जाइ सिर; आयो कोर मुंडाइ ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੰਝਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੫॥੬੭੯੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ पंझतरि चरित्र समापतम सतु सुभम सतु ॥३७५॥६७९१॥अफजूं॥


ਚੌਪਈ ॥

चौपई ॥

ਸੁਨ ਰਾਜਾ! ਇਕ ਔਰ ਕਹਾਨੀ ॥

सुन राजा! इक और कहानी ॥

ਕਿਨਹੂੰ ਲਖੀ ਨ ਕਿਨਹੂੰ ਜਾਨੀ ॥

किनहूं लखी न किनहूं जानी ॥

ਸਹਿਰ ਹੈਦਰਾਬਾਦ ਬਸਤ ਜਹ ॥

सहिर हैदराबाद बसत जह ॥

ਸ੍ਰੀ ਹਰਿਜਛ ਕੇਤੁ ਰਾਜਾ ਤਹ ॥੧॥

स्री हरिजछ केतु राजा तह ॥१॥

ਗ੍ਰਿਹ ਮਦਮਤ ਮਤੀ ਤਿਹ ਨਾਰੀ ॥

ग्रिह मदमत मती तिह नारी ॥

ਸ੍ਰੀ ਪ੍ਰਬੀਨ ਦੇ ਧਾਮ ਦੁਲਾਰੀ ॥

स्री प्रबीन दे धाम दुलारी ॥

ਅਪਮਾਨ ਦੁਤਿ ਜਾਤ ਨ ਕਹੀ ॥

अपमान दुति जात न कही ॥

ਜਾਨੁਕ ਫੂਲ ਚੰਬੇਲੀ ਰਹੀ ॥੨॥

जानुक फूल च्मबेली रही ॥२॥

ਨਿਹਚਲ ਸਿੰਘ ਤਹਾ ਇਕ ਛਤ੍ਰੀ ॥

निहचल सिंघ तहा इक छत्री ॥

ਸੂਰਬੀਰ ਬਲਵਾਨ ਤਿਅਤ੍ਰੀ ॥

सूरबीर बलवान तिअत्री ॥

ਤਿਹ ਪ੍ਰਬੀਨ ਦੇ ਨੈਨ ਨਿਹਾਰਾ ॥

तिह प्रबीन दे नैन निहारा ॥

ਮਦਨ ਕ੍ਰਿਪਾਨ ਘਾਇ ਜਨੁ ਮਾਰਾ ॥੩॥

मदन क्रिपान घाइ जनु मारा ॥३॥

ਪਠੈ ਸਹਚਰੀ ਲਿਯਾ ਬੁਲਾਇ ॥

पठै सहचरी लिया बुलाइ ॥

ਭੋਗ ਕਿਯਾ ਰੁਚਿ ਦੁਹੂੰ ਬਢਾਇ ॥

भोग किया रुचि दुहूं बढाइ ॥

ਭਾਂਤਿ ਭਾਂਤਿ ਤਨ ਚੁੰਬਨ ਕਰੈ ॥

भांति भांति तन चु्मबन करै ॥

ਬਿਬਿਧ ਪ੍ਰਕਾਰ ਆਸਨਨ ਧਰੈ ॥੪॥

बिबिध प्रकार आसनन धरै ॥४॥

ਤਬ ਤਹ ਆਇ ਗਯੋ ਪਿਤੁ ਵਾ ਕੋ ॥

तब तह आइ गयो पितु वा को ॥

ਭੋਗਤ ਹੁਤੋ ਜਹਾ ਪਿਯ ਤਾ ਕੋ ॥

भोगत हुतो जहा पिय ता को ॥

ਚਮਕਿ ਚਰਿਤ੍ਰ ਚੰਚਲਾ ਕੀਨਾ ॥

चमकि चरित्र चंचला कीना ॥

ਪਰਦਨ ਬੀਚ ਲਪਟਿ ਤਿਹ ਲੀਨਾ ॥੫॥

परदन बीच लपटि तिह लीना ॥५॥

ਦੋਹਰਾ ॥

दोहरा ॥

ਪਰਦਨ ਬੀਚ ਲਪੇਟਿ ਤਿਹ; ਦਿਯਾ ਧਾਮ ਪਹੁਚਾਇ ॥

परदन बीच लपेटि तिह; दिया धाम पहुचाइ ॥

ਮੁਖ ਬਾਏ ਰਾਜਾ ਰਹਾ; ਸਕਾ ਚਰਿਤ੍ਰ ਨ ਪਾਇ ॥੬॥

मुख बाए राजा रहा; सका चरित्र न पाइ ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੬॥੬੭੯੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ छिहतरि चरित्र समापतम सतु सुभम सतु ॥३७६॥६७९७॥अफजूं॥

TOP OF PAGE

Dasam Granth