ਦਸਮ ਗਰੰਥ । दसम ग्रंथ ।

Page 1329

ਸੁਨਿ ਰਾਜਾ ਕੇ ਬਚਨ; ਸਭੈ ਬ੍ਯਾਕੁਲ ਭਏ ॥

सुनि राजा के बचन; सभै ब्याकुल भए ॥

ਸੋਕ ਸਮੁੰਦ ਕੇ ਬੀਚ; ਬੂਡਿ ਸਭ ਹੀ ਗਏ ॥

सोक समुंद के बीच; बूडि सभ ही गए ॥

ਨਿਰਖਿ ਨ੍ਰਿਪਤਿ ਕੀ ਓਰ; ਰਹੇ ਸਿਰ ਨ੍ਯਾਇ ਕੈ ॥

निरखि न्रिपति की ओर; रहे सिर न्याइ कै ॥

ਹੋ ਕਰਾਮਾਤ ਕੋਈ ਸਕੈ ਨ; ਤਾਹਿ ਦਿਖਾਇ ਕੈ ॥੧੩॥

हो करामात कोई सकै न; ताहि दिखाइ कै ॥१३॥

ਕਰਾਮਾਤ ਨਹਿ ਲਖੀ; ਕ੍ਰੋਧ ਰਾਜਾ ਭਰਿਯੋ ॥

करामात नहि लखी; क्रोध राजा भरियो ॥

ਸਾਤ ਸਾਤ ਸੈ ਚਾਬੁਕ; ਤਿਨ ਕੇ ਤਨ ਝਰਿਯੋ ॥

सात सात सै चाबुक; तिन के तन झरियो ॥

ਕਰਾਮਾਤ ਅਪੁ ਅਪੁਨੀ; ਕਛੁਕ ਦਿਖਾਇਯੈ ॥

करामात अपु अपुनी; कछुक दिखाइयै ॥

ਹੋ ਨਾਤਰ ਤ੍ਰਿਯ ਕੇ ਪਾਇਨ; ਸੀਸ ਝੁਕਾਇਯੈ ॥੧੪॥

हो नातर त्रिय के पाइन; सीस झुकाइयै ॥१४॥

ਗ੍ਰਿਹ ਖੁਦਾਇ ਕੈ ਤੇ ਕਛੁ; ਹਮਹਿ ਦਿਖਾਇਯੈ ॥

ग्रिह खुदाइ कै ते कछु; हमहि दिखाइयै ॥

ਨਾਤਰ ਇਨ ਸੇਖਨ ਕੋ; ਮੂੰਡ ਮੁੰਡਾਇਯੈ ॥

नातर इन सेखन को; मूंड मुंडाइयै ॥

ਕਰਾਮਾਤ ਬਿਨੁ ਲਖੇ; ਨ ਮਿਸ੍ਰਨ ਛੋਰਿ ਹੋ ॥

करामात बिनु लखे; न मिस्रन छोरि हो ॥

ਹੋ ਨਾਤਰ ਤੁਮਰੇ ਠਾਕੁਰ; ਨਦਿ ਮਹਿ ਬੋਰਿ ਹੋ ॥੧੫॥

हो नातर तुमरे ठाकुर; नदि महि बोरि हो ॥१५॥

ਕਰਾਮਾਤ ਕਛੁ ਹਮਹਿ; ਸੰਨ੍ਯਾਸੀ! ਦੀਜਿਯੈ ॥

करामात कछु हमहि; संन्यासी! दीजियै ॥

ਨਾਤਰ ਅਪਨੀ ਦੂਰਿ; ਜਟਨ ਕੋ ਕੀਜਿਯੈ ॥

नातर अपनी दूरि; जटन को कीजियै ॥

ਚਮਤਕਾਰ ਮੁੰਡਿਯੋ! ਅਬ ਹਮਹਿ ਦਿਖਾਇਯੈ ॥

चमतकार मुंडियो! अब हमहि दिखाइयै ॥

ਹੋ ਨਾਤਰ ਅਪਨੀ ਕੰਠੀ; ਨਦੀ ਬਹਾਇਯੈ ॥੧੬॥

हो नातर अपनी कंठी; नदी बहाइयै ॥१६॥

ਦੋਹਰਾ ॥

दोहरा ॥

ਰੋਦਨ ਵੈ ਕਰਤੇ ਭਏ; ਕਿਸੂ ਨ ਆਈ ਬਾਤ ॥

रोदन वै करते भए; किसू न आई बात ॥

ਤਬ ਰਾਜੈ ਤਿਹ ਨਾਰਿ ਕੌ; ਬਚਨ ਕਹਾ ਮੁਸਕਾਤ ॥੧੭॥

तब राजै तिह नारि कौ; बचन कहा मुसकात ॥१७॥

ਚੌਪਈ ॥

चौपई ॥

ਕਰਾਮਾਤ ਇਨ ਕਛੁ ਨ ਦਿਖਾਈ ॥

करामात इन कछु न दिखाई ॥

ਅਬ ਚਾਹਤ ਹੈ ਤੁਮ ਤੇ ਪਾਈ ॥

अब चाहत है तुम ते पाई ॥

ਬਚਨ ਹਿੰਗੁਲਾ ਦੇਇ ਉਚਾਰੇ ॥

बचन हिंगुला देइ उचारे ॥

ਸੁਨੋ ਨਰਾਧਿਪ ਬੈਨ ਹਮਾਰੇ ॥੧੮॥

सुनो नराधिप बैन हमारे ॥१८॥

ਅੜਿਲ ॥

अड़िल ॥

ਕਰਾਮਾਤਿ ਇਕ ਅਸਿ ਮੌ; ਪ੍ਰਥਮ ਪਛਾਨਿਯੈ ॥

करामाति इक असि मौ; प्रथम पछानियै ॥

ਜਾ ਕੌ ਤੇਜੁ ਅਰੁ ਤ੍ਰਾਸ; ਜਗਤ ਮੌ ਮਾਨਿਯੈ ॥

जा कौ तेजु अरु त्रास; जगत मौ मानियै ॥

ਜੀਤ ਹਾਰ ਅਰੁ ਮ੍ਰਿਤੁ; ਧਾਰ ਜਾ ਕੀ ਬਸਤ ॥

जीत हार अरु म्रितु; धार जा की बसत ॥

ਹੋ ਮੇਰੇ ਮਨ ਪਰਮੇਸੁਰ; ਤਾਹੀ ਕੌ ਕਹਤ ॥੧੯॥

हो मेरे मन परमेसुर; ताही कौ कहत ॥१९॥

ਦੁਤਿਯ, ਕਾਲ ਮੌ; ਕਰਾਮਾਤਿ ਪਹਿਚਾਨਿਯਤ ॥

दुतिय, काल मौ; करामाति पहिचानियत ॥

ਜਿਨ ਕੋ ਚੌਦਹ ਲੋਕ; ਚਕ੍ਰ ਕਰ ਮਾਨਿਯਤ ॥

जिन को चौदह लोक; चक्र कर मानियत ॥

ਕਾਲ ਪਾਇ ਜਗ ਹੋਤ; ਕਾਲ ਮਿਟ ਜਾਵਈ ॥

काल पाइ जग होत; काल मिट जावई ॥

ਹੋ ਯਾ ਤੇ ਮੁਰ ਮਨ ਤਾਹਿ; ਗੁਰੂ ਠਹਰਾਵਈ ॥੨੦॥

हो या ते मुर मन ताहि; गुरू ठहरावई ॥२०॥

ਕਰਾਮਾਤ ਰਾਜਾ; ਰਸਨਾਗ੍ਰਜ ਜਾਨਿਯਤ ॥

करामात राजा; रसनाग्रज जानियत ॥

ਭਲੋ ਬਰੋ ਜਾ ਤੇ; ਜਗ ਹੋਤ ਪਛਾਨਿਯਤ ॥

भलो बरो जा ते; जग होत पछानियत ॥

ਕਰਾਮਾਤਿ ਚੌਥੀ; ਧਨ ਭੀਤਰ ਜਾਨਿਯੈ ॥

करामाति चौथी; धन भीतर जानियै ॥

ਹੋ ਹੋਤ ਰੰਕ ਤੇ ਰਾਵ; ਧਰੋ ਤਿਹ ਮਾਨਿਯੈ ॥੨੧॥

हो होत रंक ते राव; धरो तिह मानियै ॥२१॥

ਚੌਪਈ ॥

चौपई ॥

ਕਰਾਮਾਤ ਇਨ ਮਹਿ ਨਹਿ ਜਾਨਹੁ ॥

करामात इन महि नहि जानहु ॥

ਏ ਸਭ ਧਨ ਉਪਾਇ ਪਹਿਚਾਨਹੁ ॥

ए सभ धन उपाइ पहिचानहु ॥

ਚਮਤਕਾਰ ਇਨ ਮਹਿ ਜੌ ਹੋਈ ॥

चमतकार इन महि जौ होई ॥

ਦਰ ਦਰ ਭੀਖ ਨ ਮਾਂਗੈ ਕੋਈ ॥੨੨॥

दर दर भीख न मांगै कोई ॥२२॥

ਜੌ ਇਨ ਸਭਹੂੰ ਪ੍ਰਥਮ ਸੰਘਾਰੋ ॥

जौ इन सभहूं प्रथम संघारो ॥

ਤਿਹ ਪਾਛੇ ਕਛੁ ਮੋਹਿ ਉਚਾਰੋ ॥

तिह पाछे कछु मोहि उचारो ॥

ਸਤਿ ਬਾਤ ਹਮ ਤੁਮਹਿ ਸੁਨਾਈ ॥

सति बात हम तुमहि सुनाई ॥

ਅਬ ਸੁ ਕਰੌ ਜੋ ਤੁਮਹਿ ਸੁਹਾਈ ॥੨੩॥

अब सु करौ जो तुमहि सुहाई ॥२३॥

ਬਚਨ ਸੁਨਤ ਰਾਜਾ ਹਰਖਾਨਾ ॥

बचन सुनत राजा हरखाना ॥

ਅਧਿਕ ਦਿਯੋ ਤਿਹ ਤ੍ਰਿਯ ਕੇ ਦਾਨਾ ॥

अधिक दियो तिह त्रिय के दाना ॥

ਜਗਤ ਮਾਤ ਤਿਨ ਤ੍ਰਿਯ ਜੁ ਕਹਾਯੋ ॥

जगत मात तिन त्रिय जु कहायो ॥

ਤਿਹ ਪ੍ਰਸਾਦਿ ਨਿਜ ਪ੍ਰਾਨ ਬਚਾਯੋ ॥੨੪॥

तिह प्रसादि निज प्रान बचायो ॥२४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੩॥੬੭੬੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ तिहतरि चरित्र समापतम सतु सुभम सतु ॥३७३॥६७६०॥अफजूं॥

TOP OF PAGE

Dasam Granth