ਦਸਮ ਗਰੰਥ । दसम ग्रंथ । |
Page 1326 ਚੌਪਈ ॥ चौपई ॥ ਦੋਊ ਧਨੀ ਔ ਜੋਬਨਵੰਤ ॥ दोऊ धनी औ जोबनवंत ॥ ਕਰਤ ਕਾਮ ਕ੍ਰੀੜਾ ਬਿਗਸੰਤ ॥ करत काम क्रीड़ा बिगसंत ॥ ਇਕ ਕਾਮੀ ਅਰੁ ਕੈਫ ਚੜਾਈ ॥ इक कामी अरु कैफ चड़ाई ॥ ਰੈਨਿ ਸਕਲ ਰਤਿ ਕਰਤ ਬਿਤਾਈ ॥੧੧॥ रैनि सकल रति करत बिताई ॥११॥ ਲਪਟਿ ਲਪਟਿ ਆਸਨ ਵੇ ਲੇਹੀ ॥ लपटि लपटि आसन वे लेही ॥ ਆਪੁ ਬੀਚਿ ਸੁਖੁ ਬਹੁ ਬਿਧਿ ਦੇਹੀ ॥ आपु बीचि सुखु बहु बिधि देही ॥ ਚੁੰਬਨ ਕਰਤ ਨਖਨ ਕੇ ਘਾਤਾ ॥ चु्मबन करत नखन के घाता ॥ ਰੈਨਿ ਬਿਤੀ ਆਯੋ ਹ੍ਵੈ ਪ੍ਰਾਤਾ ॥੧੨॥ रैनि बिती आयो ह्वै प्राता ॥१२॥ ਰਾਨੀ ਗਈ ਪ੍ਰਾਤ ਪਤਿ ਪਾਸ ॥ रानी गई प्रात पति पास ॥ ਲਗੀ ਰਹੀ ਜਾ ਕੀ ਜਿਯ ਆਸ ॥ लगी रही जा की जिय आस ॥ ਅਥਵਤ ਦਿਨਨ ਹੋਤ ਅੰਧਯਾਰੋ ॥ अथवत दिनन होत अंधयारो ॥ ਬਹੁਰਿ ਭਜੈ ਮੁਹਿ ਆਨਿ ਪ੍ਯਾਰੋ ॥੧੩॥ बहुरि भजै मुहि आनि प्यारो ॥१३॥ ਜੌ ਰਹਿ ਹੌ ਰਾਜਾ ਕੈ ਪਾਸ ॥ जौ रहि हौ राजा कै पास ॥ ਮੋਹਿ ਰਾਖਿ ਹੈ ਬਿਰਧ ਨਿਰਾਸ ॥ मोहि राखि है बिरध निरास ॥ ਸੰਗ ਕਹਾ ਯਾ ਕੇ ਸ੍ਵੈ ਲੈਹੌ? ॥ संग कहा या के स्वै लैहौ? ॥ ਮਿਤ੍ਰ ਭੋਗ ਭੋਗਨ ਤੇ ਜੈਹੌ ॥੧੪॥ मित्र भोग भोगन ते जैहौ ॥१४॥ ਕਿਹ ਛਲ ਸੇਜ ਸਜਨ ਕੀ ਜਾਊ? ॥ किह छल सेज सजन की जाऊ? ॥ ਨਖ ਘਾਤਨ ਕਿਹ ਭਾਂਤਿ ਛਪਾਊ ॥ नख घातन किह भांति छपाऊ ॥ ਬਿਰਧ ਭੂਪ ਤਨ ਸੋਤ ਨ ਜੈਯੈ ॥ बिरध भूप तन सोत न जैयै ॥ ਐਸੋ ਕਵਨ ਚਰਿਤ੍ਰ ਦਿਖੈਯੈ ॥੧੫॥ ऐसो कवन चरित्र दिखैयै ॥१५॥ ਜਾਇ ਕਹੀ ਨ੍ਰਿਪ ਸੰਗ ਅਸ ਗਾਥਾ ॥ जाइ कही न्रिप संग अस गाथा ॥ ਬਾਤ ਸੁਨਹੁ ਹਮਰੀ ਤੁਮ ਨਾਥਾ! ॥ बात सुनहु हमरी तुम नाथा! ॥ ਹਿਯੈ ਬਿਲਾਰਿ ਮੋਰ ਨਖ ਲਾਏ ॥ हियै बिलारि मोर नख लाए ॥ ਕਾਢਿ ਭੂਪ ਕੌ ਪ੍ਰਗਟ ਦਿਖਾਏ ॥੧੬॥ काढि भूप कौ प्रगट दिखाए ॥१६॥ ਅੜਿਲ ॥ अड़िल ॥ ਸੁਨੁ ਰਾਜਾ! ਮੈ ਆਜੁ; ਨ ਤੁਮ ਸੰਗ ਸੋਇ ਹੌ ॥ सुनु राजा! मै आजु; न तुम संग सोइ हौ ॥ ਨਿਜੁ ਪਲਕਾ ਪਰ ਪਰੀ; ਸਕਲ ਨਿਸੁ ਖੋਇ ਹੌ ॥ निजु पलका पर परी; सकल निसु खोइ हौ ॥ ਇਹਾ ਬਿਲਾਰਿ ਮੋਹਿ ਨਖ; ਘਾਤ ਲਗਾਤ ਹੈ ॥ इहा बिलारि मोहि नख; घात लगात है ॥ ਹੋ ਤੁਹਿ ਮੂਰਖ ਰਾਜਾ ਤੇ; ਕਛੁ ਨ ਬਸਾਤ ਹੈ ॥੧੭॥ हो तुहि मूरख राजा ते; कछु न बसात है ॥१७॥ ਚੌਪਈ ॥ चौपई ॥ ਇਹ ਛਲ ਤਜਿ ਸ੍ਵੈਬੋ ਨ੍ਰਿਪ ਪਾਸਾ ॥ इह छल तजि स्वैबो न्रिप पासा ॥ ਕਿਯਾ ਮਿਤ੍ਰ ਸੌ ਕਾਮ ਬਿਲਾਸਾ ॥ किया मित्र सौ काम बिलासा ॥ ਘਾਤ ਨਖਨ ਕੀ ਨਾਹ ਦਿਖਾਈ ॥ घात नखन की नाह दिखाई ॥ ਬਿਰਧ ਮੂੜ ਨ੍ਰਿਪ ਬਾਤ ਨ ਪਾਈ ॥੧੮॥ बिरध मूड़ न्रिप बात न पाई ॥१८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੦॥੬੭੧੮॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ सतर चरित्र समापतम सतु सुभम सतु ॥३७०॥६७१८॥अफजूं॥ ਚੌਪਈ ॥ चौपई ॥ ਅਛਲ ਸੈਨ ਇਕ ਭੂਪ ਭਨਿਜੈ ॥ अछल सैन इक भूप भनिजै ॥ ਚੰਦ੍ਰ ਸੂਰ ਪਟਤਰ ਤਿਹ ਦਿਜੈ ॥ चंद्र सूर पटतर तिह दिजै ॥ ਕੰਚਨ ਦੇ ਤਾ ਕੇ ਘਰ ਨਾਰੀ ॥ कंचन दे ता के घर नारी ॥ ਆਪੁ ਹਾਥ ਲੈ ਈਸ ਸਵਾਰੀ ॥੧॥ आपु हाथ लै ईस सवारी ॥१॥ ਕੰਚਨ ਪੁਰ ਕੋ ਰਾਜ ਕਮਾਵੈ ॥ कंचन पुर को राज कमावै ॥ ਸੂਰਬੀਰ ਬਲਵਾਨ ਕਹਾਵੈ ॥ सूरबीर बलवान कहावै ॥ ਅਰਿ ਅਨੇਕ ਜੀਤੇ ਬਹੁ ਭਾਂਤਾ ॥ अरि अनेक जीते बहु भांता ॥ ਤੇਜ ਤ੍ਰਸਤ ਜਾ ਕੇ ਪੁਰ ਸਾਤਾ ॥੨॥ तेज त्रसत जा के पुर साता ॥२॥ ਤਹਾ ਪ੍ਰਭਾਕਰ ਸੈਨਿਕ ਸਾਹ ॥ तहा प्रभाकर सैनिक साह ॥ ਨਿਰਖ ਲਜਤ ਜਾ ਕੋ ਮੁਖ ਮਾਹ ॥ निरख लजत जा को मुख माह ॥ ਜਬ ਰਾਨੀ ਤਾ ਕਹ ਲਖਿ ਪਾਯੋ ॥ जब रानी ता कह लखि पायो ॥ ਇਹੈ ਚਿਤ ਭੀਤਰ ਠਹਰਾਯੋ ॥੩॥ इहै चित भीतर ठहरायो ॥३॥ ਯਾ ਕਹ ਜਤਨ ਕਵਨ ਕਰਿ ਪਇਯੈ? ॥ या कह जतन कवन करि पइयै? ॥ ਕਵਨ ਸਹਚਰੀ ਪਠੈ ਮੰਗਇਯੈ? ॥ कवन सहचरी पठै मंगइयै? ॥ ਯਾਹਿ ਭਜੈ ਬਿਨੁ ਧਾਮ ਨ ਜੈਹੌ ॥ याहि भजै बिनु धाम न जैहौ ॥ ਜਿਹ ਤਿਹ ਭਾਂਤਿ ਯਾਹਿ ਬਸਿ ਕੈਹੌ ॥੪॥ जिह तिह भांति याहि बसि कैहौ ॥४॥ ਕਨਕ ਪਿੰਜਰੀ ਪਰੀ ਹੁਤੀ ਤਹ ॥ कनक पिंजरी परी हुती तह ॥ ਮਰਮ ਕੇਤੁ ਰਾਨੀ ਕੇ ਬਸਿ ਮਹ ॥ मरम केतु रानी के बसि मह ॥ ਬੀਰ ਰਾਧਿ ਤਿਹ ਤਹੀ ਪਠਾਈ ॥ बीर राधि तिह तही पठाई ॥ ਸੇਜ ਉਠਾਇ ਜਾਇ ਲੈ ਆਈ ॥੫॥ सेज उठाइ जाइ लै आई ॥५॥ |
Dasam Granth |