ਦਸਮ ਗਰੰਥ । दसम ग्रंथ । |
Page 1321 ਚੌਪਈ ॥ चौपई ॥ ਉਤੈ ਕੁਅਰਿ ਕਹ ਕਛੂ ਨ ਭਾਵੈ ॥ उतै कुअरि कह कछू न भावै ॥ ਹਹਾ ਸਬਦ ਦਿਨ ਕਹਤ ਬਿਤਾਵੈ ॥ हहा सबद दिन कहत बितावै ॥ ਅੰਨ ਨ ਖਾਤ ਪਿਯਤ ਨਹਿ ਪਾਨੀ ॥ अंन न खात पियत नहि पानी ॥ ਮਿਤ੍ਰ ਹੁਤੋ ਤਿਹ ਤਿਨ ਪਹਿਚਾਨੀ ॥੧੦॥ मित्र हुतो तिह तिन पहिचानी ॥१०॥ ਕੁਅਰ ਬ੍ਰਿਥਾ ਜਿਯ ਕੀ ਤਿਹ ਦਈ ॥ कुअर ब्रिथा जिय की तिह दई ॥ ਇਕ ਤ੍ਰਿਯ ਮੋਹਿ ਦਰਸ ਦੈ ਗਈ ॥ इक त्रिय मोहि दरस दै गई ॥ ਨਾਭ ਪਾਵ ਪਰ ਹਾਥ ਲਗਾਇ ॥ नाभ पाव पर हाथ लगाइ ॥ ਫਿਰਿ ਨ ਲਖਾ ਕਹ ਗਈ ਸੁ ਕਾਇ ॥੧੧॥ फिरि न लखा कह गई सु काइ ॥११॥ ਤਾ ਕੀ ਬਾਤ ਨ ਤਾਹਿ ਪਛਾਨੀ ॥ ता की बात न ताहि पछानी ॥ ਕਹਾ ਕੁਅਰ ਇਨ ਮੁਝੈ ਬਖਾਨੀ ॥ कहा कुअर इन मुझै बखानी ॥ ਪੂਛਿ ਪੂਛਿ ਸਭ ਹੀ ਤਿਹ ਜਾਵੈ ॥ पूछि पूछि सभ ही तिह जावै ॥ ਤਾ ਕੋ ਮਰਮੁ ਨ ਕੋਈ ਪਾਵੈ ॥੧੨॥ ता को मरमु न कोई पावै ॥१२॥ ਤਾ ਕੋ ਮਿਤ੍ਰ ਹੁਤੋ ਖਤਰੇਟਾ ॥ ता को मित्र हुतो खतरेटा ॥ ਇਸਕ ਮੁਸਕ ਕੇ ਸਾਥ ਲਪੇਟਾ ॥ इसक मुसक के साथ लपेटा ॥ ਕੁਅਰ ਤਵਨ ਪਹਿ ਬ੍ਰਿਥਾ ਸੁਨਾਈ ॥ कुअर तवन पहि ब्रिथा सुनाई ॥ ਸੁਨਤ ਬਾਤ ਸਭ ਹੀ ਤਿਨ ਪਾਈ ॥੧੩॥ सुनत बात सभ ही तिन पाई ॥१३॥ ਨਾਭ ਮਤੀ ਤਿਹ ਨਾਮ ਪਛਾਨਾ ॥ नाभ मती तिह नाम पछाना ॥ ਜਿਹ ਨਾਭੀ ਕਹ ਹਾਥ ਛੁਆਨਾ ॥ जिह नाभी कह हाथ छुआना ॥ ਪਦੁਮਾਵਤੀ ਨਗਰ ਠਹਰਾਯੌ ॥ पदुमावती नगर ठहरायौ ॥ ਤਾ ਤੇ ਪਦ ਪੰਕਜ ਕਰ ਲਾਯੋ ॥੧੪॥ ता ते पद पंकज कर लायो ॥१४॥ ਦੋਊ ਚਲੇ ਤਹ ਤੇ ਉਠਿ ਸੋਊ ॥ दोऊ चले तह ते उठि सोऊ ॥ ਤੀਸਰ ਤਹਾ ਨ ਪਹੂਚਾ ਕੋਊ ॥ तीसर तहा न पहूचा कोऊ ॥ ਪਦੁਮਾਵਤੀ ਨਗਰ ਥਾ ਜਹਾ ॥ पदुमावती नगर था जहा ॥ ਨਾਭ ਮਤੀ ਸੁੰਦਰਿ ਥੀ ਤਹਾ ॥੧੫॥ नाभ मती सुंदरि थी तहा ॥१५॥ ਪੂਛਤ ਚਲੇ ਤਿਸੀ ਪੁਰ ਆਏ ॥ पूछत चले तिसी पुर आए ॥ ਪਦੁਮਾਵਤੀ ਨਗਰ ਨਿਯਰਾਏ ॥ पदुमावती नगर नियराए ॥ ਮਾਲਿਨਿ ਹਾਰ ਗੁਹਤ ਥੀ ਜਹਾ ॥ मालिनि हार गुहत थी जहा ॥ ਪ੍ਰਾਪਤਿ ਭਏ ਕੁਅਰ ਜੁਤ ਤਹਾ ॥੧੬॥ प्रापति भए कुअर जुत तहा ॥१६॥ ਏਕ ਮੁਹਰ ਮਾਲਨਿ ਕਹ ਦਿਯੋ ॥ एक मुहर मालनि कह दियो ॥ ਹਾਰ ਗੁਹਨ ਤਿਹ ਨ੍ਰਿਪ ਸੁਤ ਲਿਯੋ ॥ हार गुहन तिह न्रिप सुत लियो ॥ ਲਿਖਿ ਪਤ੍ਰੀ ਤਾ ਮਹਿ ਗੁਹਿ ਡਾਰੀ ॥ लिखि पत्री ता महि गुहि डारी ॥ ਜਿਸ ਹਾਥਨ ਲੈ ਪੜੇ ਪ੍ਯਾਰੀ ॥੧੭॥ जिस हाथन लै पड़े प्यारी ॥१७॥ ਤੈ ਜਿਹ ਹਾਥ ਨਾਭਿ ਕਹ ਲਾਯੋ ॥ तै जिह हाथ नाभि कह लायो ॥ ਔਰ ਦੁਹੂੰ ਪਦ ਹਾਥ ਛੁਹਾਯੋ ॥ और दुहूं पद हाथ छुहायो ॥ ਤੇ ਜਨ ਆਜੁ ਨਗਰ ਮਹਿ ਆਏ ॥ ते जन आजु नगर महि आए ॥ ਤੁਮ ਸੌ ਚਾਹਤ ਨੈਨ ਮਿਲਾਏ ॥੧੮॥ तुम सौ चाहत नैन मिलाए ॥१८॥ ਰਾਜ ਸੁਤਾ ਪਤਿਯਾ ਜਬ ਚੀਨੀ ॥ राज सुता पतिया जब चीनी ॥ ਛੋਰਿ ਲਈ ਕਰ ਕਿਸੂ ਨ ਦੀਨੀ ॥ छोरि लई कर किसू न दीनी ॥ ਬਹੁ ਧਨ ਦੈ ਮਾਲਿਨੀ ਬੁਲਾਈ ॥ बहु धन दै मालिनी बुलाई ॥ ਲਿਖਿ ਪਤ੍ਰੀ ਫਿਰਿ ਤਿਨੈ ਪਠਾਈ ॥੧੯॥ लिखि पत्री फिरि तिनै पठाई ॥१९॥ ਸਿਵ ਕੌ ਦਿਪਤ ਦੇਹਰੋ ਜਹਾ ॥ सिव कौ दिपत देहरो जहा ॥ ਮੈ ਐਹੋ ਆਧੀ ਨਿਸਿ ਤਹਾ ॥ मै ऐहो आधी निसि तहा ॥ ਕੁਅਰ! ਤਹਾ ਤੁਮਹੂੰ ਚਲਿ ਐਯਹੁ ॥ कुअर! तहा तुमहूं चलि ऐयहु ॥ ਮਨ ਭਾਵਤ ਕੋ ਭੋਗ ਕਮੈਯਹੁ ॥੨੦॥ मन भावत को भोग कमैयहु ॥२०॥ ਕੁਅਰ ਨਿਸਾ ਆਧੀ ਤਹ ਜਾਈ ॥ कुअर निसा आधी तह जाई ॥ ਰਾਜ ਸੁਤਾ ਆਗੇ ਤਹ ਆਈ ॥ राज सुता आगे तह आई ॥ ਕਾਮ ਭੋਗ ਕੀ ਜੇਤਿਕ ਪ੍ਯਾਸਾ ॥ काम भोग की जेतिक प्यासा ॥ ਪੂਰਨਿ ਭਈ ਦੁਹੂੰ ਕੀ ਆਸਾ ॥੨੧॥ पूरनि भई दुहूं की आसा ॥२१॥ ਮਾਲਿਨਿ ਕੀ ਦੁਹਿਤਾ ਕਹਿ ਬਾਮਾ ॥ मालिनि की दुहिता कहि बामा ॥ ਰਾਜ ਕੁਅਰ ਕਹ ਲ੍ਯਾਈ ਧਾਮਾ ॥ राज कुअर कह ल्याई धामा ॥ ਰਾਤਿ ਦਿਵਸ ਦੋਊ ਕਰਤ ਬਿਲਾਸਾ ॥ राति दिवस दोऊ करत बिलासा ॥ ਭੂਪਤਿ ਕੀ ਤਜਿ ਕਰਿ ਕਰਿ ਤ੍ਰਾਸਾ ॥੨੨॥ भूपति की तजि करि करि त्रासा ॥२२॥ ਕਿਤਕ ਦਿਨਨ ਤਾ ਕੋ ਪਤਿ ਆਯੋ ॥ कितक दिनन ता को पति आयो ॥ ਅਤਿ ਕੁਰੂਪ ਨਹਿ ਜਾਤ ਬਤਾਯੋ ॥ अति कुरूप नहि जात बतायो ॥ ਸੂਕਰ ਕੇ ਸੇ ਦਾਤਿ ਬਿਰਾਜੈ ॥ सूकर के से दाति बिराजै ॥ ਨਿਰਖਤ ਕਰੀ ਰਦਨ ਦ੍ਵੈ ਭਾਜੈ ॥੨੩॥ निरखत करी रदन द्वै भाजै ॥२३॥ |
Dasam Granth |