ਦਸਮ ਗਰੰਥ । दसम ग्रंथ । |
Page 1320 ਵਹੈ ਸਖੀ ਤਿਹ ਬਹੁਰਿ ਪਠਾਈ ॥ वहै सखी तिह बहुरि पठाई ॥ ਯੌ ਕਹਿਯਹੁ ਰਾਜਾ ਸੌ ਜਾਈ ॥ यौ कहियहु राजा सौ जाई ॥ ਚੌਕਾ ਪਰਾ ਭੋਜ ਦਿਜ ਕਾਰਨ ॥ चौका परा भोज दिज कारन ॥ ਬਿਨੁ ਨ੍ਹਾਏ ਨ੍ਰਿਪ ਤਹ ਨ ਸਿਧਾਰਨ ॥੧੦॥ बिनु न्हाए न्रिप तह न सिधारन ॥१०॥ ਬਸਤ੍ਰੁਤਾਰਿ ਕਰ ਇਹੀ ਅਨਾਵਹੁ ॥ बसत्रुतारि कर इही अनावहु ॥ ਬਹੁਰ ਸੁਤਾ ਕੇ ਧਾਮ ਸਿਧਾਵਹੁ ॥ बहुर सुता के धाम सिधावहु ॥ ਭੂਪ ਬਚਨ ਸੁਨਿ ਬਸਤ੍ਰ ਉਤਾਰੇ ॥ भूप बचन सुनि बसत्र उतारे ॥ ਚਹਬਚਾ ਮਹਿ ਨ੍ਹਾਨ ਸਿਧਾਰੇ ॥੧੧॥ चहबचा महि न्हान सिधारे ॥११॥ ਜਬ ਡੁਬਿਆ ਕਹ ਭੂਪਤ ਲੀਨਾ ॥ जब डुबिआ कह भूपत लीना ॥ ਤਬ ਹੀ ਕਾਢਿ ਮਿਤ੍ਰ ਕਹ ਦੀਨਾ ॥ तब ही काढि मित्र कह दीना ॥ ਬਸਤ੍ਰ ਪਹਿਰਿ ਫਿਰਿ ਤਹਾ ਸਿਧਾਯੋ ॥ बसत्र पहिरि फिरि तहा सिधायो ॥ ਭੇਦ ਅਭੇਦ ਨ ਕਛੁ ਜੜ ਪਾਯੋ ॥੧੨॥ भेद अभेद न कछु जड़ पायो ॥१२॥ ਦੋਹਰਾ ॥ दोहरा ॥ ਸ੍ਯਾਨੋ ਭੂਪ ਕਹਾਤ ਥੋ; ਭਾਂਗ ਨ ਭੂਲ ਚਬਾਇ ॥ स्यानो भूप कहात थो; भांग न भूल चबाइ ॥ ਇਹ ਛਲ ਛਲਿ ਅਮਲੀ ਗਯੋ; ਪਨਹੀ ਮੂੰਡ ਲਗਾਇ ॥੧੩॥ इह छल छलि अमली गयो; पनही मूंड लगाइ ॥१३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੫॥੬੬੩੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ पैसठि चरित्र समापतम सतु सुभम सतु ॥३६५॥६६३३॥अफजूं॥ ਚੌਪਈ ॥ चौपई ॥ ਸੁਨੁ ਰਾਜਾ ਇਕ ਔਰ ਪ੍ਰਸੰਗਾ ॥ सुनु राजा इक और प्रसंगा ॥ ਜਸ ਛਲ ਕੀਨਾ ਨਾਰਿ ਸੁਰੰਗਾ ॥ जस छल कीना नारि सुरंगा ॥ ਛਿਤਪਤਿ ਸਿੰਘ ਇਕ ਭੂਪਤ ਬਰ ॥ छितपति सिंघ इक भूपत बर ॥ ਅਬਲਾ ਦੇ ਰਾਨੀ ਜਾ ਕੇ ਘਰ ॥੧॥ अबला दे रानी जा के घर ॥१॥ ਨਾਭ ਮਤੀ ਦੁਹਿਤਾ ਤਿਹ ਸੋਹੈ ॥ नाभ मती दुहिता तिह सोहै ॥ ਸੁਰ ਨਰ ਨਾਗ ਅਸੁਰ ਮਨ ਮੋਹੈ ॥ सुर नर नाग असुर मन मोहै ॥ ਪਦੁਮਾਵਤੀ ਨਗਰ ਤਿਹ ਰਾਜਤ ॥ पदुमावती नगर तिह राजत ॥ ਇੰਦ੍ਰਾਵਤੀ ਨਿਰਖਿ ਤਿਹ ਲਾਜਤ ॥੨॥ इंद्रावती निरखि तिह लाजत ॥२॥ ਬੀਰ ਕਰਨ ਰਾਜਾ ਇਕ ਔਰੈ ॥ बीर करन राजा इक औरै ॥ ਭਦ੍ਰਾਵਤੀ ਬਸਤ ਥੋ ਠੌਰੈ ॥ भद्रावती बसत थो ठौरै ॥ ਐਂਠੀ ਸਿੰਘ ਪੂਤ ਤਿਹ ਜਾਯੋ ॥ ऐंठी सिंघ पूत तिह जायो ॥ ਨਿਰਖਿ ਮਦਨ ਜਿਹ ਰੂਪ ਬਿਕਾਯੋ ॥੩॥ निरखि मदन जिह रूप बिकायो ॥३॥ ਨ੍ਰਿਪ ਸੁਤ ਖੇਲਨ ਚੜਾ ਸਿਕਾਰਾ ॥ न्रिप सुत खेलन चड़ा सिकारा ॥ ਆਵਤ ਭਯੋ ਤਿਹ ਨਗਰ ਮਝਾਰਾ ॥ आवत भयो तिह नगर मझारा ॥ ਨ੍ਹਾਵਤ ਹੁਤੀ ਜਹਾ ਨ੍ਰਿਪ ਬਾਰਿ ॥ न्हावत हुती जहा न्रिप बारि ॥ ਥਕਤਿ ਰਹਾ ਤਿਹ ਰੂਪ ਨਿਹਾਰਿ ॥੪॥ थकति रहा तिह रूप निहारि ॥४॥ ਰਾਜ ਸੁਤਾ ਤਿਹ ਊਪਰ ਅਟਕੀ ॥ राज सुता तिह ऊपर अटकी ॥ ਬਿਸਰਿ ਗਈ ਉਤ ਤਿਹ ਸੁਧਿ ਘਟ ਕੀ ॥ बिसरि गई उत तिह सुधि घट की ॥ ਰੀਝ ਰਹੇ ਦੋਨੋ ਮਨ ਮਾਹੀ ॥ रीझ रहे दोनो मन माही ॥ ਕਛੂ ਰਹੀ ਦੁਹੂੰਅਨਿ ਸੁਧਿ ਨਾਹੀ ॥੫॥ कछू रही दुहूंअनि सुधि नाही ॥५॥ ਤਰੁਨਿ ਗਿਰਾ ਜਬ ਚਤੁਰ ਨਿਹਰਾ ॥ तरुनि गिरा जब चतुर निहरा ॥ ਤਾ ਕੀ ਹਾਥ ਨਾਭਿ ਪਰ ਧਰਾ ॥ ता की हाथ नाभि पर धरा ॥ ਅਰੁ ਪਦ ਪੰਕਜ ਹਾਥ ਲਗਾਈ ॥ अरु पद पंकज हाथ लगाई ॥ ਮੁਖ ਨ ਕਹਾ ਕਛੁ ਧਾਮ ਸਿਧਾਈ ॥੬॥ मुख न कहा कछु धाम सिधाई ॥६॥ ਦ੍ਵੈਕ ਘਰੀ ਤਿਨ ਪਰੇ ਬਿਤਾਈ ॥ द्वैक घरी तिन परे बिताई ॥ ਰਾਜ ਕੁਅਰ ਕਹ ਪੁਨਿ ਸੁਧਿ ਆਈ ॥ राज कुअर कह पुनि सुधि आई ॥ ਹਾਹਾ ਸਬਦ ਰਟਤ ਘਰ ਗਯੋ ॥ हाहा सबद रटत घर गयो ॥ ਖਾਨ ਪਾਨ ਤਬ ਤੇ ਤਜਿ ਦਯੋ ॥੭॥ खान पान तब ते तजि दयो ॥७॥ ਬਿਰਹੀ ਭਏ ਦੋਊ ਨਰ ਨਾਰੀ ॥ बिरही भए दोऊ नर नारी ॥ ਰਾਜ ਕੁਅਰ ਅਰੁ ਰਾਜ ਕੁਮਾਰੀ ॥ राज कुअर अरु राज कुमारी ॥ ਹਾਵ ਪਰਸਪਰ ਦੁਹੂਅਨ ਭਯੋ ॥ हाव परसपर दुहूअन भयो ॥ ਸੋ ਮੈ ਕਬਿਤਨ ਮਾਝ ਕਹਿਯੋ ॥੮॥ सो मै कबितन माझ कहियो ॥८॥ ਸਵੈਯਾ ॥ सवैया ॥ ਉਨ ਕੁੰਕਮ ਟੀਕੋ ਦਯੋ ਨ ਉਤੈ; ਇਤ ਤੇਹੂੰ ਨ ਸੇਂਦੁਰ ਮਾਂਗ ਸਵਾਰੀ ॥ उन कुंकम टीको दयो न उतै; इत तेहूं न सेंदुर मांग सवारी ॥ ਤ੍ਯਾਗਿ ਦਯੋ ਸਭ ਕੋ ਡਰਵਾ; ਸਭ ਹੂੰ ਕੀ ਇਤੈ ਤਿਹ ਲਾਜ ਬਿਸਾਰੀ ॥ त्यागि दयो सभ को डरवा; सभ हूं की इतै तिह लाज बिसारी ॥ ਹਾਰ ਤਜੇ ਤਿਨ ਹੇਰਬ ਤੇ; ਸਜਨੀ ਲਖਿ ਕੋਟਿ ਹਹਾ ਕਰਿ ਹਾਰੀ ॥ हार तजे तिन हेरब ते; सजनी लखि कोटि हहा करि हारी ॥ ਪਾਨ ਤਜੇ ਤੁਮ ਤਾ ਹਿਤ ਪ੍ਰੀਤਮ! ਪ੍ਰਾਨ ਤਜੇ ਤੁਮਰੇ ਹਿਤ ਪ੍ਯਾਰੀ ॥੯॥ पान तजे तुम ता हित प्रीतम! प्रान तजे तुमरे हित प्यारी ॥९॥ |
Dasam Granth |