ਦਸਮ ਗਰੰਥ । दसम ग्रंथ । |
Page 1322 ਰਾਜ ਕੁਅਰ ਤ੍ਰਿਯ ਭੇਸ ਸੁ ਧਾਰੇ ॥ राज कुअर त्रिय भेस सु धारे ॥ ਆਵਤ ਭਯੋ ਤਿਹ ਨਿਕਟ ਸਵਾਰੇ ॥ आवत भयो तिह निकट सवारे ॥ ਰਾਜ ਸੁਤਾ ਪਹਿ ਨਿਰਖਿ ਲੁਭਾਯੋ ॥ राज सुता पहि निरखि लुभायो ॥ ਭੋਗ ਕਰਨ ਹਿਤ ਹਾਥ ਚਲਾਯੋ ॥੨੪॥ भोग करन हित हाथ चलायो ॥२४॥ ਰਾਜ ਕੁਅਰ ਤਬ ਛੁਰੀ ਸੰਭਾਰੀ ॥ राज कुअर तब छुरी स्मभारी ॥ ਨਾਕ ਕਾਟਿ ਨ੍ਰਿਪ ਸੁਤ ਕੀ ਡਾਰੀ ॥ नाक काटि न्रिप सुत की डारी ॥ ਨਾਕ ਕਟੈ ਜੜ ਅਧਿਕ ਖਿਸਾਯੋ ॥ नाक कटै जड़ अधिक खिसायो ॥ ਸਦਨ ਛਾਡਿ ਕਾਨਨਹਿ ਸਿਧਾਯੋ ॥੨੫॥ सदन छाडि काननहि सिधायो ॥२५॥ ਨਾਕ ਕਟਾਇ ਜਬੈ ਜੜ ਗਯੋ ॥ नाक कटाइ जबै जड़ गयो ॥ ਇਨ ਪਥ ਸਿਵ ਦੇਵਲ ਕੋ ਲਯੋ ॥ इन पथ सिव देवल को लयो ॥ ਨ੍ਰਿਪ ਸੁਤ ਮ੍ਰਿਗਿਕ ਹਿਤੂ ਹਨਿ ਲ੍ਯਾਯੋ ॥ न्रिप सुत म्रिगिक हितू हनि ल्यायो ॥ ਦੁਹੂੰਅਨ ਬੈਠਿ ਤਿਹੀ ਠਾਂ ਖਾਯੋ ॥੨੬॥ दुहूंअन बैठि तिही ठां खायो ॥२६॥ ਤਹੀ ਬੈਠਿ ਦੁਹੂੰ ਕਰੇ ਬਿਲਾਸਾ ॥ तही बैठि दुहूं करे बिलासा ॥ ਤ੍ਰਿਯਹਿ ਨ ਰਹੀ ਭੋਗ ਕੀ ਆਸਾ ॥ त्रियहि न रही भोग की आसा ॥ ਲੈ ਤਾ ਕੇ ਸੰਗ ਦੇਸ ਸਿਧਾਯੋ ॥ लै ता के संग देस सिधायो ॥ ਇਕ ਸਹਚਰਿ ਕਹ ਤਹਾ ਪਠਾਯੋ ॥੨੭॥ इक सहचरि कह तहा पठायो ॥२७॥ ਡਿਵਢੀ ਸਾਤ ਸਖੀ ਤਿਨ ਨਾਖੀ ॥ डिवढी सात सखी तिन नाखी ॥ ਇਮਿ ਬਤੀਆ ਭੂਪਤਿ ਸੰਗ ਭਾਖੀ ॥ इमि बतीआ भूपति संग भाखी ॥ ਪਤਿ ਤ੍ਰਿਯ ਗਏ ਦੋਊ ਨਿਸਿ ਕਹ ਤਹ ॥ पति त्रिय गए दोऊ निसि कह तह ॥ ਆਗੇ ਹੁਤੇ ਸਦਾ ਸਿਵ ਜੂ ਜਹ ॥੨੮॥ आगे हुते सदा सिव जू जह ॥२८॥ ਦੁਹੂੰ ਜਾਇ ਤਹ ਕੀਏ ਪ੍ਰਯੋਗਾ ॥ दुहूं जाइ तह कीए प्रयोगा ॥ ਤੀਸਰ ਕੋਈ ਨ ਜਾਨਤ ਲੋਗਾ ॥ तीसर कोई न जानत लोगा ॥ ਉਲਟਿ ਪਰਾ ਸਿਵ ਜੂ ਰਿਸਿ ਭਰਿਯੌ ॥ उलटि परा सिव जू रिसि भरियौ ॥ ਭਸਮੀ ਭੂਤ ਦੁਹੂੰ ਕਹ ਕਰਿਯੌ ॥੨੯॥ भसमी भूत दुहूं कह करियौ ॥२९॥ ਵਹੈ ਭਸਮ ਲੈ ਤਿਨੈ ਦਿਖਾਈ ॥ वहै भसम लै तिनै दिखाई ॥ ਮ੍ਰਿਗ ਭਛਨ ਤਿਹ ਤਿਨੈ ਜਗਾਈ ॥ म्रिग भछन तिह तिनै जगाई ॥ ਭਸਮ ਲਹੇ ਸਭ ਹੀ ਜਿਯ ਜਾਨਾ ॥ भसम लहे सभ ही जिय जाना ॥ ਲੈ ਪ੍ਰੀਤਮ ਘਰ ਨਾਰਿ ਸਿਧਾਨਾ ॥੩੦॥ लै प्रीतम घर नारि सिधाना ॥३०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੬॥੬੬੬੩॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ छिआसठ चरित्र समापतम सतु सुभम सतु ॥३६६॥६६६३॥अफजूं॥ ਚੌਪਈ ॥ चौपई ॥ ਅੰਧਾਵਤੀ ਨਗਰ ਇਕ ਸੋਹੈ ॥ अंधावती नगर इक सोहै ॥ ਸੈਨ ਬਿਦਾਦ ਭੂਪ ਤਿਹ ਕੋ ਹੈ ॥ सैन बिदाद भूप तिह को है ॥ ਮੂਰਖਿ ਮਤਿ ਤਾ ਕੀ ਬਰ ਨਾਰੀ ॥ मूरखि मति ता की बर नारी ॥ ਜਿਹਸੀ ਮੂੜ ਨ ਕਹੂੰ ਨਿਹਾਰੀ ॥੧॥ जिहसी मूड़ न कहूं निहारी ॥१॥ ਪ੍ਰਜਾ ਲੋਗ ਅਤਿ ਹੀ ਅਕੁਲਾਏ ॥ प्रजा लोग अति ही अकुलाए ॥ ਦੇਸ ਛੋਡਿ ਪਰਦੇਸ ਸਿਧਾਏ ॥ देस छोडि परदेस सिधाए ॥ ਔਰ ਭੂਪ ਪਹਿ ਕਰੀ ਪੁਕਾਰਾ ॥ और भूप पहि करी पुकारा ॥ ਨ੍ਯਾਇ ਕਰਤ ਤੈਂ ਨਹੀ ਹਮਾਰਾ ॥੨॥ न्याइ करत तैं नही हमारा ॥२॥ ਤਾਂ ਤੇ ਤੁਮ ਕੁਛ ਕਰਹੁ ਉਪਾਇ ॥ तां ते तुम कुछ करहु उपाइ ॥ ਜਾ ਤੇ ਦੇਸ ਬਸੈ ਫਿਰਿ ਆਇ ॥ जा ते देस बसै फिरि आइ ॥ ਚਾਰਿ ਨਾਰਿ ਤਬ ਕਹਿਯੋ ਪੁਕਾਰਿ ॥ चारि नारि तब कहियो पुकारि ॥ ਹਮ ਐਹੈ ਜੜ ਨ੍ਰਿਪਹਿ ਸੰਘਾਰਿ ॥੩॥ हम ऐहै जड़ न्रिपहि संघारि ॥३॥ ਦ੍ਵੈ ਤ੍ਰਿਯ ਭੇਸ ਪੁਰਖ ਕੇ ਧਾਰੀ ॥ द्वै त्रिय भेस पुरख के धारी ॥ ਪੈਠਿ ਗਈ ਤਿਹ ਨਗਰ ਮੰਝਾਰੀ ॥ पैठि गई तिह नगर मंझारी ॥ ਦ੍ਵੈ ਤ੍ਰਿਯ ਭੇਸ ਜੋਗ੍ਯ ਕੇ ਧਾਰੋ ॥ द्वै त्रिय भेस जोग्य के धारो ॥ ਪ੍ਰਾਪਤਿ ਭੀ ਤਿਹ ਨਗਰ ਮਝਾਰੋ ॥੪॥ प्रापति भी तिह नगर मझारो ॥४॥ ਇਕ ਤ੍ਰਿਯ ਚੋਰੀ ਕਰੀ ਬਨਾਇ ॥ इक त्रिय चोरी करी बनाइ ॥ ਪਕਰਿ ਲਈ ਦੂਸਰਿ ਤ੍ਰਿਯ ਜਾਇ ॥ पकरि लई दूसरि त्रिय जाइ ॥ ਦ੍ਵੈ ਤ੍ਰਿਯ ਜੋਗ ਭੇਸ ਕੌ ਧਰਿ ਕੈ ॥ द्वै त्रिय जोग भेस कौ धरि कै ॥ ਗਈ ਭੂਪ ਕੋ ਚਰਿਤ ਬਿਚਰਿ ਕੈ ॥੫॥ गई भूप को चरित बिचरि कै ॥५॥ ਭੂਪ ਕਹਾ ਸੂਰੀ ਇਹ ਦੀਜੈ ॥ भूप कहा सूरी इह दीजै ॥ ਤੀਨੋ ਹੁਕਮ ਹਮਾਰੇ ਲੀਜੈ ॥ तीनो हुकम हमारे लीजै ॥ ਹਨਨਨਾਤ ਲੈ ਤਾਹੀ ਸਿਧਾਰੇ ॥ हनननात लै ताही सिधारे ॥ ਦ੍ਵੈ ਇਸਤ੍ਰੀ ਹ੍ਵੈ ਅਤਿਥ ਪਧਾਰੇ ॥੬॥ द्वै इसत्री ह्वै अतिथ पधारे ॥६॥ |
Dasam Granth |