ਦਸਮ ਗਰੰਥ । दसम ग्रंथ ।

Page 1293

ਤਹਾ ਸੰਖ ਭੇਰੀ, ਘਨੇ ਨਾਦ ਬਾਜੇ ॥

तहा संख भेरी, घने नाद बाजे ॥

ਮ੍ਰਿਦੰਗੈ ਮੁਚੰਗੈ, ਉਪੰਗੈ ਬਿਰਾਜੇ ॥

म्रिदंगै मुचंगै, उपंगै बिराजे ॥

ਕਹੂੰ ਨਾਇ ਨਾਫੀਰਿਯੈਂ, ਔ ਨਗਾਰੇ ॥

कहूं नाइ नाफीरियैं, औ नगारे ॥

ਕਹੂੰ ਝਾਂਝ ਬੀਨਾ, ਬਜੈ ਘੰਟ ਭਾਰੇ ॥੨੯॥

कहूं झांझ बीना, बजै घंट भारे ॥२९॥

ਕਹੂੰ ਟੂਕ ਟੂਕ ਹੈ, ਗਿਰੈ ਹੈ ਸਿਪਾਹੀ ॥

कहूं टूक टूक है, गिरै है सिपाही ॥

ਮਰੇ ਸ੍ਵਾਮਿ ਕੇ, ਕਾਜਹੂੰ ਕੋ ਨਿਬਾਹੀ ॥

मरे स्वामि के, काजहूं को निबाही ॥

ਤਹਾ ਕੌਚ ਧਾਰੇ, ਚੜੇ ਛਤ੍ਰ ਧਾਰੀ ॥

तहा कौच धारे, चड़े छत्र धारी ॥

ਮਿਲੈ ਮੇਲ ਮਾਨੋ, ਮਦਾਰੈ ਮਦਾਰੀ ॥੩੦॥

मिलै मेल मानो, मदारै मदारी ॥३०॥

ਕਿਤੇ ਭੂਮਿ ਲੋਟੈ, ਸੁ ਹਾਥੈ ਉਚਾਏ ॥

किते भूमि लोटै, सु हाथै उचाए ॥

ਡਰੈ ਸੇਖ ਜੈਸੇ, ਸਮਾਈ ਸਮਾਏ ॥

डरै सेख जैसे, समाई समाए ॥

ਜੁਝੈ ਜ੍ਵਾਨ ਜੋਧਾ, ਜਗੇ ਜੋਰ ਜੰਗੈ ॥

जुझै ज्वान जोधा, जगे जोर जंगै ॥

ਮਨੋ ਪਾਨ ਕੈ ਭੰਗ, ਸੋਏ ਮਲੰਗੈ ॥੩੧॥

मनो पान कै भंग, सोए मलंगै ॥३१॥

ਬਹੈ ਆਨ ਐਸੇ, ਬਚੈ ਬੀਰ ਕੌਨੈ ॥

बहै आन ऐसे, बचै बीर कौनै ॥

ਲਰਿਯੋ ਆਨਿ ਜੋ ਪੈ, ਗਯੋ ਜੂਝਿ ਤੌਨੈ ॥

लरियो आनि जो पै, गयो जूझि तौनै ॥

ਤਹਾ ਜੋਜਨੰ ਪਾਂਚ, ਭਯੋ ਬੀਰ ਖੇਤੰ ॥

तहा जोजनं पांच, भयो बीर खेतं ॥

ਬਿਦਾਰੇ ਪਰੇ, ਬੀਰ ਬ੍ਰਿੰਦੇ ਬਿਚੇਤੰ ॥੩੨॥

बिदारे परे, बीर ब्रिंदे बिचेतं ॥३२॥

ਕਹੂੰ ਬੀਰ ਬੈਤਾਲ, ਬੀਨਾ ਬਜਾਵੈ ॥

कहूं बीर बैताल, बीना बजावै ॥

ਕਹੂੰ ਜੋਗਨੀਯੈਂ, ਖਰੀ ਗੀਤ ਗਾਵੈ ॥

कहूं जोगनीयैं, खरी गीत गावै ॥

ਕਹੂੰ ਲੈ ਬਰੰਗਨਿ, ਬਰੈਂ ਵੈ ਤਿਸੀ ਕੋ ॥

कहूं लै बरंगनि, बरैं वै तिसी को ॥

ਲਹੈ ਸਾਮੁਹੇ, ਜੁਧ ਜੁਝੋ ਜਿਸੀ ਕੋ ॥੩੩॥

लहै सामुहे, जुध जुझो जिसी को ॥३३॥

ਚੌਪਈ ॥

चौपई ॥

ਜਬ ਹੀ ਸੈਨ ਜੂਝਿ ਸਭ ਗਈ ॥

जब ही सैन जूझि सभ गई ॥

ਤਬ ਤ੍ਰਿਯ ਸੁਤਹਿ ਪਠਾਵਤ ਭਈ ॥

तब त्रिय सुतहि पठावत भई ॥

ਸੋਊ ਜੂਝਿ ਜਬ ਸ੍ਵਰਗ ਸਿਧਾਯੋ ॥

सोऊ जूझि जब स्वरग सिधायो ॥

ਦੁਤਿਯ ਪੁਤ੍ਰ ਤਹ ਔਰ ਪਠਾਯੋ ॥੩੪॥

दुतिय पुत्र तह और पठायो ॥३४॥

ਸੋਊ ਗਿਰਿਯੋ ਜੂਝਿ ਰਨ ਜਬ ਹੀ ॥

सोऊ गिरियो जूझि रन जब ही ॥

ਤੀਜੇ ਸੁਤਹਿ ਪਠਾਯੋ ਤਬ ਹੀ ॥

तीजे सुतहि पठायो तब ही ॥

ਸੋਊ ਜੂਝਿ ਜਬ ਗਯੋ ਦਿਵਾਲੈ ॥

सोऊ जूझि जब गयो दिवालै ॥

ਚੌਥੇ ਪੂਤ ਪਠਾਯੋ ਬਾਲੈ ॥੩੫॥

चौथे पूत पठायो बालै ॥३५॥

ਚਾਰੌ ਗਿਰੇ ਜੂਝਿ ਸੁਤ ਜਬ ਹੀ ॥

चारौ गिरे जूझि सुत जब ही ॥

ਅਬਲਾ ਚਲੀ ਜੁਧ ਕੌ ਤਬ ਹੀ ॥

अबला चली जुध कौ तब ही ॥

ਸੂਰ ਬਚੇ ਤੇ ਸਕਲ ਬੁਲਾਇਸਿ ॥

सूर बचे ते सकल बुलाइसि ॥

ਲਰਨ ਚਲੀ ਦੁੰਦਭੀ ਬਜਾਇਸਿ ॥੩੬॥

लरन चली दुंदभी बजाइसि ॥३६॥

ਐਸਾ ਕਰਾ ਬਾਲ ਤਹ ਜੁਧਾ ॥

ऐसा करा बाल तह जुधा ॥

ਰਹੀ ਨ ਭਟ ਕਾਹੂ ਮਹਿ ਸੁਧਾ ॥

रही न भट काहू महि सुधा ॥

ਮਾਰੇ ਪਰੇ ਬੀਰ ਬਿਕਰਾਰਾ ॥

मारे परे बीर बिकरारा ॥

ਗੋਮੁਖ ਝਾਂਝਰ ਬਸਤ ਨਗਾਰਾ ॥੩੭॥

गोमुख झांझर बसत नगारा ॥३७॥

ਜਾ ਪਰ ਸਿਮਟਿ ਸਰੋਹੀ ਮਾਰਤਿ ॥

जा पर सिमटि सरोही मारति ॥

ਤਾ ਕੋ ਕਾਟਿ ਭੂਮ ਸਿਰ ਡਾਰਤਿ ॥

ता को काटि भूम सिर डारति ॥

ਜਾ ਕੇ ਹਨੈ ਤਰੁਨਿ ਤਨ ਬਾਨਾ ॥

जा के हनै तरुनि तन बाना ॥

ਕਰੈ ਸੁਭਟ ਮ੍ਰਿਤ ਲੋਕ ਪਯਾਨਾ ॥੩੮॥

करै सुभट म्रित लोक पयाना ॥३८॥

ਚੁਨਿ ਚੁਨਿ ਜ੍ਵਾਨ ਪਖਰਿਯਾ ਮਾਰੇ ॥

चुनि चुनि ज्वान पखरिया मारे ॥

ਇਕ ਇਕ ਤੇ ਦ੍ਵੈ ਦ੍ਵੈ ਕਰਿ ਡਾਰੇ ॥

इक इक ते द्वै द्वै करि डारे ॥

ਉਠੀ ਧੂਰਿ ਲਾਗੀ ਅਸਮਾਨਾ ॥

उठी धूरि लागी असमाना ॥

ਅਸਿ ਚਮਕੈ ਬਿਜੁਰੀ ਪਰਮਾਨਾ ॥੩੯॥

असि चमकै बिजुरी परमाना ॥३९॥

ਕਾਟੇ ਸੁਭਟ ਸਰੋਹਿਨ ਪਰੇ ॥

काटे सुभट सरोहिन परे ॥

ਜਨੁ ਮਾਰੁਤ ਬਰ ਬਿਰਛ ਉਪਰੇ ॥

जनु मारुत बर बिरछ उपरे ॥

ਗਜ ਜੂਝੇ ਮਾਰੇ ਬਾਜੀ ਰਨ ॥

गज जूझे मारे बाजी रन ॥

ਜਨੁ ਕ੍ਰੀੜਾ ਸਿਵ ਕੋ ਯਹ ਹੈ ਬਨ ॥੪੦॥

जनु क्रीड़ा सिव को यह है बन ॥४०॥

ਰਨ ਐਸੋ ਅਬਲਾ ਤਿਨ ਕੀਯਾ ॥

रन ऐसो अबला तिन कीया ॥

ਪਾਛੇ ਭਯੋ, ਨ ਆਗੇ ਹੂਆ ॥

पाछे भयो, न आगे हूआ ॥

ਖੰਡ ਖੰਡ ਹ੍ਵੈ ਗਿਰੀ ਧਰਨਿ ਪਰ ॥

खंड खंड ह्वै गिरी धरनि पर ॥

ਰਨ ਜੂਝੀ ਭਵਸਿੰਧੁ ਗਈ ਤਰਿ ॥੪੧॥

रन जूझी भवसिंधु गई तरि ॥४१॥

ਖੰਡ ਖੰਡ ਬਾਜੀ ਪਰ ਭਈ ॥

खंड खंड बाजी पर भई ॥

ਤਊ ਨ ਛੋਰਿ ਅਯੋਧਨ ਗਈ ॥

तऊ न छोरि अयोधन गई ॥

ਭੂਤ ਪਿਸਾਚ ਗਏ ਭਖਿ ਤਾਮਾ ॥

भूत पिसाच गए भखि तामा ॥

ਬਾਗਿ ਮੋਰਿ ਤਊ ਭਜੀ ਨ ਬਾਮਾ ॥੪੨॥

बागि मोरि तऊ भजी न बामा ॥४२॥

TOP OF PAGE

Dasam Granth