ਦਸਮ ਗਰੰਥ । दसम ग्रंथ । |
Page 1290 ਸਭ ਸਾਹਿਦ ਜਬ ਨਜਰਿ ਗੁਜਰੇ ॥ सभ साहिद जब नजरि गुजरे ॥ ਏਕ ਬਚਨ ਵਹ ਤ੍ਰਿਯਾ ਉਚਰੇ ॥ एक बचन वह त्रिया उचरे ॥ ਤਬ ਕਾਜੀ ਸਾਚੀ ਇਹ ਕੀਨੋ ॥ तब काजी साची इह कीनो ॥ ਦਰਬ ਬਟਾਇ ਅਰਧ ਤਿਹ ਦੀਨੋ ॥੧੦॥ दरब बटाइ अरध तिह दीनो ॥१०॥ ਕਿਨੂੰ ਨ ਤਾ ਕੋ ਭੇਦ ਬਿਚਾਰਾ ॥ किनूं न ता को भेद बिचारा ॥ ਕਸ ਚਰਿਤ੍ਰ ਇਹ ਨਾਰਿ ਦਿਖਾਰਾ ॥ कस चरित्र इह नारि दिखारा ॥ ਔਰਨ ਕੀ ਕੋਊ ਕਹਾ ਬਖਾਨੈ? ॥ औरन की कोऊ कहा बखानै? ॥ ਆਪੁ ਆਪ ਮਹਿ ਤੇਊ ਨ ਜਾਨੈ ॥੧੧॥ आपु आप महि तेऊ न जानै ॥११॥ ਦੋਹਰਾ ॥ दोहरा ॥ ਕਹਾ ਲਖਾ ਤ੍ਰਿਯ ਕਰਮ ਕਰਿ; ਕੈਸੇ ਕਰਮ ਕਮਾਇ ॥ कहा लखा त्रिय करम करि; कैसे करम कमाइ ॥ ਭੇਦ ਅਭੇਦ ਸਭ ਆਪੁ ਮਹਿ; ਸਕਾ ਨ ਕੋਊ ਪਾਇ ॥੧੨॥ भेद अभेद सभ आपु महि; सका न कोऊ पाइ ॥१२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੩॥੬੨੪੦॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ तेतीस चरित्र समापतम सतु सुभम सतु ॥३३३॥६२४०॥अफजूं॥ ਚੌਪਈ ॥ चौपई ॥ ਰਾਜ ਸੈਨ ਇਕ ਰਾਜਾ ਦਛਿਨ ॥ राज सैन इक राजा दछिन ॥ ਤ੍ਰਿਯ ਤਿਹ ਰਾਜ ਮਤੀ ਸੁਭ ਲਛਨ ॥ त्रिय तिह राज मती सुभ लछन ॥ ਅਮਿਤ ਦਰਬ ਤਨ ਭਰੇ ਭੰਡਾਰਾ ॥ अमित दरब तन भरे भंडारा ॥ ਜਿਨ ਕੋ ਆਵਤ ਵਾਰ ਨ ਪਾਰਾ ॥੧॥ जिन को आवत वार न पारा ॥१॥ ਪਿੰਗਲ ਦੇ ਤਹ ਸਾਹ ਦੁਲਾਰੀ ॥ पिंगल दे तह साह दुलारी ॥ ਜਾ ਕੀ ਸਮ ਨਹਿ ਦੁਤਿਯ ਕੁਮਾਰੀ ॥ जा की सम नहि दुतिय कुमारी ॥ ਨਿਰਖਿ ਨ੍ਰਿਪਤਿ ਤ੍ਰਿਯ ਭਈ ਦਿਵਾਨੀ ॥ निरखि न्रिपति त्रिय भई दिवानी ॥ ਤਬ ਤੇ ਰੁਚਤ ਖਾਨ ਨਹਿ ਪਾਨੀ ॥੨॥ तब ते रुचत खान नहि पानी ॥२॥ ਤਾ ਕੀ ਲਗਨਿ ਨ੍ਰਿਪਤਿ ਤਨ ਲਾਗੀ ॥ ता की लगनि न्रिपति तन लागी ॥ ਛੂਟੈ ਕਹਾ? ਅਨੋਖੀ ਜਾਗੀ ॥ छूटै कहा? अनोखी जागी ॥ ਸਖੀ ਚੀਨਿ ਇਕ ਹਿਤੂ ਸ੍ਯਾਨੀ ॥ सखी चीनि इक हितू स्यानी ॥ ਪਠੈ ਦਈ ਨ੍ਰਿਪ ਕੀ ਰਜਧਾਨੀ ॥੩॥ पठै दई न्रिप की रजधानी ॥३॥ ਜਿਮਿ ਤਿਮਿ ਬਦਾ ਮਿਲਨ ਤਿਹ ਸੰਗਾ ॥ जिमि तिमि बदा मिलन तिह संगा ॥ ਤਿਹ ਤਨ ਬ੍ਯਾਪਿਯੋ ਅਧਿਕ ਅਨੰਗਾ ॥ तिह तन ब्यापियो अधिक अनंगा ॥ ਤਿਹ ਭੇਟਨ ਕੌ ਚਿਤ ਲਲਚਾਵੈ ॥ तिह भेटन कौ चित ललचावै ॥ ਘਾਤ ਨ ਨਿਕਸਨ ਕੀ ਤ੍ਰਿਯ ਪਾਵੈ ॥੪॥ घात न निकसन की त्रिय पावै ॥४॥ ਕਹਿਯੋ ਸਾਹੁ ਇਕ ਭੂਪ ਬੁਲਾਵਤ ॥ कहियो साहु इक भूप बुलावत ॥ ਸਭ ਅੰਨਨ ਕੋ ਨਿਰਖ ਲਿਖਾਵਤ ॥ सभ अंनन को निरख लिखावत ॥ ਬਚਨ ਸੁਨਤ ਤਹ ਸਾਹੁ ਸਿਧਾਰਾ ॥ बचन सुनत तह साहु सिधारा ॥ ਭਲੋ ਬੁਰੋ ਨਹਿ ਮੂੜ ਬਿਚਾਰਾ ॥੫॥ भलो बुरो नहि मूड़ बिचारा ॥५॥ ਨਿਕਸਤ ਭਈ ਘਾਤ ਤ੍ਰਿਯ ਪਾਇ ॥ निकसत भई घात त्रिय पाइ ॥ ਭੋਗ ਕੀਆ ਰਾਜਾ ਸੋ ਜਾਇ ॥ भोग कीआ राजा सो जाइ ॥ ਰਹਿਯੋ ਮੂੜ ਪਰ ਦ੍ਵਾਰ ਬਹਿਠੋ ॥ रहियो मूड़ पर द्वार बहिठो ॥ ਭਲਾ ਬੁਰਾ ਕਛੁ ਲਗਿਯੋ ਨ ਡਿਠੋ ॥੬॥ भला बुरा कछु लगियो न डिठो ॥६॥ ਤ੍ਰਿਯ ਕਰਿ ਕੇਲ ਭੂਪ ਸੌ ਆਈ ॥ त्रिय करि केल भूप सौ आई ॥ ਲਯੋ ਸਾਹੁ ਘਰ ਬਹੁਰਿ ਬੁਲਾਈ ॥ लयो साहु घर बहुरि बुलाई ॥ ਕਹਿਯੋ ਪ੍ਰਾਤ ਹਮ ਤੁਮ ਦੋਊ ਜੈ ਹੈ ॥ कहियो प्रात हम तुम दोऊ जै है ॥ ਰਾਜਾ ਕਹਤ ਵਹੈ ਕਰਿ ਐਹੈ ॥੭॥ राजा कहत वहै करि ऐहै ॥७॥ ਦੋਹਰਾ ॥ दोहरा ॥ ਇਹ ਛਲ ਮੂਰਖ ਤਿਹ ਛਲਾ; ਸਕਿਯੋ ਨ ਭੇਦ ਬਿਚਾਰ ॥ इह छल मूरख तिह छला; सकियो न भेद बिचार ॥ ਕਹਾ ਚਰਿਤ ਇਨ ਤ੍ਰਿਯ ਕਿਯਾ; ਨ੍ਰਿਪ ਸੰਗ ਰਮੀ ਸੁਧਾਰਿ ॥੮॥ कहा चरित इन त्रिय किया; न्रिप संग रमी सुधारि ॥८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੪॥੬੨੪੮॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ चौतीस चरित्र समापतम सतु सुभम सतु ॥३३४॥६२४८॥अफजूं॥ |
Dasam Granth |