ਦਸਮ ਗਰੰਥ । दसम ग्रंथ ।

Page 1289

ਬਹੂ ਬਧੂ ਤਿਨ ਕੀ ਵਹੁ ਜਾਨੈ ॥

बहू बधू तिन की वहु जानै ॥

ਬਾਜੀ ਕਹ ਮੂਰਖ ਨ ਪਛਾਨੈ ॥

बाजी कह मूरख न पछानै ॥

ਨੇਵਰ ਕੈ ਬਾਜਤ ਝਨਕਾਰਾ ॥

नेवर कै बाजत झनकारा ॥

ਭੇਦ ਅਭੇਦ ਨ ਜਾਤ ਬਿਚਾਰਾ ॥੨੪॥

भेद अभेद न जात बिचारा ॥२४॥

ਦੁਹਿਤਾ ਬਹੂ ਤਿਨੈ ਕਰਿ ਜਾਨੈ ॥

दुहिता बहू तिनै करि जानै ॥

ਸੁਨਿ ਸੁਨਿ ਧੁਨਿ ਨੇਵਰ ਕੀ ਕਾਨੈ ॥

सुनि सुनि धुनि नेवर की कानै ॥

ਭੇਦ ਅਭੇਦ ਕਛੂ ਨ ਬਿਚਾਰੀ ॥

भेद अभेद कछू न बिचारी ॥

ਇਹ ਛਲ ਛਲੈ ਪੁਰਖ ਸਭ ਨਾਰੀ ॥੨੫॥

इह छल छलै पुरख सभ नारी ॥२५॥

ਜਵਨ ਰੁਚਾ ਜ੍ਯੋਂ ਤ੍ਯੋਂ ਤਿਹ ਭਜਾ ॥

जवन रुचा ज्यों त्यों तिह भजा ॥

ਜਿਯ ਜੁ ਨ ਭਾਯੋ, ਤਿਹ ਕੌ ਤਜਾ ॥

जिय जु न भायो, तिह कौ तजा ॥

ਇਨ ਇਸਤ੍ਰੀਨ ਕੇ ਚਰਿਤ ਅਪਾਰਾ ॥

इन इसत्रीन के चरित अपारा ॥

ਜਿਨੈ ਨ ਬਿਧਨਾ ਸਕਤ ਬਿਚਾਰਾ ॥੨੬॥

जिनै न बिधना सकत बिचारा ॥२६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੨॥੬੨੨੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ बतीस चरित्र समापतम सतु सुभम सतु ॥३३२॥६२२८॥अफजूं॥


ਚੌਪਈ ॥

चौपई ॥

ਸੁਨਹੋ ਰਾਜ ਕੁਅਰਿ! ਇਕ ਬਾਤਾ ॥

सुनहो राज कुअरि! इक बाता ॥

ਤ੍ਰਿਯ ਚਰਿਤ੍ਰ ਜੋ ਕਿਯ ਬਿਖ੍ਯਾਤਾ ॥

त्रिय चरित्र जो किय बिख्याता ॥

ਪਸਚਿਮ ਦਿਸਾ ਹੁਤੀ ਇਕ ਨਗਰੀ ॥

पसचिम दिसा हुती इक नगरी ॥

ਹੰਸ ਮਾਲਨੀ, ਨਾਮ ਉਜਗਰੀ ॥੧॥

हंस मालनी, नाम उजगरी ॥१॥

ਹੰਸ ਸੈਨ ਜਿਹ ਰਾਜ ਬਿਰਾਜੈ ॥

हंस सैन जिह राज बिराजै ॥

ਹੰਸ ਪ੍ਰਭਾ ਜਾ ਕੀ ਤ੍ਰਿਯ ਰਾਜੈ ॥

हंस प्रभा जा की त्रिय राजै ॥

ਰੂਪਵਾਨ ਗੁਨਵਾਨੁਜਿਯਾਰੀ ॥

रूपवान गुनवानुजियारी ॥

ਜਾਹਿਰ ਲੋਕ ਚੌਦਹੂੰ ਪ੍ਯਾਰੀ ॥੨॥

जाहिर लोक चौदहूं प्यारी ॥२॥

ਤਹ ਇਕ ਸਾਹੁ ਸੁਤਾ ਦੁਤਿਮਾਨਾ ॥

तह इक साहु सुता दुतिमाना ॥

ਬਹੁਰਿ ਜਿਯਤ ਜਿਹ ਨਿਰਖਿ ਸਸਾਨਾ ॥

बहुरि जियत जिह निरखि ससाना ॥

ਜੋਬਨ ਭਯੋ ਅਧਿਕ ਤਿਹ ਜਬ ਹੀ ॥

जोबन भयो अधिक तिह जब ही ॥

ਬਹੁਤਨ ਸਾਥ ਬਿਹਾਰਤ ਤਬ ਹੀ ॥੩॥

बहुतन साथ बिहारत तब ही ॥३॥

ਇਕ ਦਿਨ ਭੇਸ ਪੁਰਖ ਕੋ ਧਾਰਿ ॥

इक दिन भेस पुरख को धारि ॥

ਨਿਜੁ ਪਤਿ ਸਾਥ ਕਰੀ ਬਹੁ ਰਾਰਿ ॥

निजु पति साथ करी बहु रारि ॥

ਲਾਤ ਮੁਸਟ ਕੇ ਕਰਤ ਪ੍ਰਹਾਰ ॥

लात मुसट के करत प्रहार ॥

ਸੋ ਤਿਹ ਨਾਰਿ ਨ ਸਕੈ ਬਿਚਾਰਿ ॥੪॥

सो तिह नारि न सकै बिचारि ॥४॥

ਤਾ ਸੌ ਲਰਿ ਕਾਜੀ ਪਹਿ ਗਈ ॥

ता सौ लरि काजी पहि गई ॥

ਲੈ ਇਲਾਮ ਪ੍ਯਾਦਨ ਸੰਗ ਅਈ ॥

लै इलाम प्यादन संग अई ॥

ਐਚ ਪਤਿਹਿ ਲੈ ਤਹਾ ਸਿਧਾਈ ॥

ऐच पतिहि लै तहा सिधाई ॥

ਕੋਤਵਾਰ ਕਾਜੀ ਜਿਹ ਠਾਈ ॥੫॥

कोतवार काजी जिह ठाई ॥५॥

ਪ੍ਯਾਦਨ ਸਾਥ ਦ੍ਵਾਰ ਪਤਿ ਥਿਰ ਕਰਿ ॥

प्यादन साथ द्वार पति थिर करि ॥

ਦਿਨ ਕਹ ਗਈ ਮਿਤ੍ਰ ਅਪਨੇ ਘਰ ॥

दिन कह गई मित्र अपने घर ॥

ਤਾ ਸੰਗ ਕਰਿ ਕ੍ਰੀੜਾ ਕੀ ਗਾਥਾ ॥

ता संग करि क्रीड़ा की गाथा ॥

ਲੈ ਆਈ ਸਾਹਿਦ ਕਹਿ ਸਾਥਾ ॥੬॥

लै आई साहिद कहि साथा ॥६॥

ਅੜਿਲ ॥

अड़िल ॥

ਜਾਰ ਪ੍ਯਾਦਨ ਪਤਿ ਜੁਤਿ; ਦ੍ਵਾਰੇ ਠਾਂਢਿ ਕਰ ॥

जार प्यादन पति जुति; द्वारे ठांढि कर ॥

ਦੁਤਿਯ ਮਿਤ੍ਰ ਕੇ ਗਈ; ਦਿਵਸ ਕਹ ਨਾਰਿ ਘਰ ॥

दुतिय मित्र के गई; दिवस कह नारि घर ॥

ਕਾਮ ਭੋਗ ਤਿਹ ਸਾਥਿ ਕੀਯਾ; ਰੁਚਿ ਮਾਨਿ ਕਰਿ ॥

काम भोग तिह साथि कीया; रुचि मानि करि ॥

ਹੋ ਸਾਹਿਦ ਕੈ ਲ੍ਯਾਈ; ਅਪਨੇ ਤਿਹ ਸਾਥ ਧਰਿ ॥੭॥

हो साहिद कै ल्याई; अपने तिह साथ धरि ॥७॥

ਚੌਪਈ ॥

चौपई ॥

ਕਹਾ ਲਗੇ ਮੈ ਕਹੋ ਉਚਰਿ ਕਰਿ? ॥

कहा लगे मै कहो उचरि करि? ॥

ਇਹ ਬਿਧਿ ਗਈ ਬਹੁਤਨ ਕੇ ਘਰ ॥

इह बिधि गई बहुतन के घर ॥

ਸੰਗ ਸਾਹਿਦ ਸਭ ਹੀ ਕਰਿ ਲੀਨੇ ॥

संग साहिद सभ ही करि लीने ॥

ਸਕਲ ਰੁਜੂ ਕਾਜੀ ਕੇ ਕੀਨੇ ॥੮॥

सकल रुजू काजी के कीने ॥८॥

ਤਿਹ ਅਪਨੀ ਅਪਨੀ ਤੇ ਮਾਨੈ ॥

तिह अपनी अपनी ते मानै ॥

ਏਕ ਏਕ ਕੋ ਭੇਦ ਨ ਜਾਨੈ ॥

एक एक को भेद न जानै ॥

ਜੁ ਤ੍ਰਿਯ ਕਹਤ ਸੋ ਪੁਰਖ ਬਖਾਨਤ ॥

जु त्रिय कहत सो पुरख बखानत ॥

ਆਪੁ ਆਪੁ ਕੀ ਬਾਤ ਨ ਜਾਨਤ ॥੯॥

आपु आपु की बात न जानत ॥९॥

TOP OF PAGE

Dasam Granth