ਦਸਮ ਗਰੰਥ । दसम ग्रंथ । |
Page 1282 ਤੇ ਸਭ ਹੀ ਜਿਯ ਮੈ ਅਸ ਜਾਨੈ ॥ ते सभ ही जिय मै अस जानै ॥ ਸੁਤਾ ਸਿਵਹਿ ਪੂਜਤ ਅਨੁਮਾਨੈ ॥ सुता सिवहि पूजत अनुमानै ॥ ਯਾ ਕੀ ਆਜੁ ਸਤਤਾ ਲਹਿ ਹੈ ॥ या की आजु सतता लहि है ॥ ਭਲੀ ਬੁਰੀ ਬਤਿਯਾ ਤਬ ਕਹਿ ਹੈ ॥੨੭॥ भली बुरी बतिया तब कहि है ॥२७॥ ਜੋ ਯਹ ਕੁਅਰਿ ਰੁਦ੍ਰ ਸੋ ਰਤ ਹੈ ॥ जो यह कुअरि रुद्र सो रत है ॥ ਜੌ ਯਹ ਤਿਹ ਚਰਨਨ ਮੈ ਮਤ ਹੈ ॥ जौ यह तिह चरनन मै मत है ॥ ਤੌ ਪਤਿ ਜੀਵਤ, ਬਾਰ ਨ ਲਗਿ ਹੈ ॥ तौ पति जीवत, बार न लगि है ॥ ਸਿਵ ਸਿਵ ਭਾਖਿ, ਮ੍ਰਿਤਕ ਪੁਨਿ ਜਗਿ ਹੈ ॥੨੮॥ सिव सिव भाखि, म्रितक पुनि जगि है ॥२८॥ ਇਤ ਤੇ ਦ੍ਵਾਰ ਬਿਚਾਰ ਬਿਚਾਰਤ ॥ इत ते द्वार बिचार बिचारत ॥ ਉਤ ਤ੍ਰਿਯ ਸੰਗ ਭੀ ਜਾਰ ਮਹਾ ਰਤ ॥ उत त्रिय संग भी जार महा रत ॥ ਜ੍ਯੋਂ ਜ੍ਯੋਂ ਲਪਟਿ ਚੋਟ ਚਟਕਾਵੈ ॥ ज्यों ज्यों लपटि चोट चटकावै ॥ ਤੇ ਜਾਨੇ, ਵਹ ਗਾਲ੍ਹ ਬਜਾਵੈ ॥੨੯॥ ते जाने, वह गाल्ह बजावै ॥२९॥ ਤਹਾ ਖੋਦਿ ਭੂ ਤਾ ਕੋ ਗਾਡਾ ॥ तहा खोदि भू ता को गाडा ॥ ਬਾਹਰ ਹਾਡ ਗੋਡ ਨਹਿ ਛਾਡਾ ॥ बाहर हाड गोड नहि छाडा ॥ ਅਪਨੇ ਸਾਥ ਜਾਰ ਕਹ ਧਰਿ ਕੈ ॥ अपने साथ जार कह धरि कै ॥ ਲੈ ਆਈ, ਇਹ ਭਾਂਤਿ ਉਚਰਿ ਕੈ ॥੩੦॥ लै आई, इह भांति उचरि कै ॥३०॥ ਜਬ ਮੈ ਧ੍ਯਾਨ ਰੁਦ੍ਰ ਕੋ ਧਰਿਯੋ ॥ जब मै ध्यान रुद्र को धरियो ॥ ਤਬ ਸਿਵ ਅਸ ਮੁਰ ਸਾਥ ਉਚਰਿਯੋ ॥ तब सिव अस मुर साथ उचरियो ॥ ਬਰੰਬ੍ਰੂਹ ਪੁਤ੍ਰੀ! ਮਨ ਭਾਵਤ ॥ बर्मब्रूह पुत्री! मन भावत ॥ ਜੋ ਇਹ ਸਮੈ ਹ੍ਰਿਦੈ ਮਹਿ ਆਵਤ ॥੩੧॥ जो इह समै ह्रिदै महि आवत ॥३१॥ ਤਬ ਮੈ ਕਹਿਯੋ ਜਿਯਾਇ ਦੇਹੁ ਪਤਿ ॥ तब मै कहियो जियाइ देहु पति ॥ ਜੋ ਤੁਮਰੇ ਚਰਨਨ ਮਹਿ ਮੁਰ ਮਤਿ ॥ जो तुमरे चरनन महि मुर मति ॥ ਤਬ ਇਹ ਭਾਂਤਿ ਬਖਾਨਿਯੋ ਸਿਵ ਬਚ ॥ तब इह भांति बखानियो सिव बच ॥ ਸੋ ਤੁਮ ਸਮਝਿ ਲੇਹੁ ਭੂਪਤਿ! ਸਚੁ ॥੩੨॥ सो तुम समझि लेहु भूपति! सचु ॥३२॥ ਦੋਹਰਾ ॥ दोहरा ॥ ਤਾ ਤੇ ਅਤਿ ਸੁੰਦਰ ਕਰੋ; ਵਾ ਤੇ ਬੈਸ ਕਿਸੋਰ ॥ ता ते अति सुंदर करो; वा ते बैस किसोर ॥ ਨਾਥ ਜੀਯੋ ਸ੍ਰੀ ਸੰਭੁ ਕੀ; ਕ੍ਰਿਪਾ ਦ੍ਰਿਸਟਿ ਕੀ ਕੋਰ ॥੩੩॥ नाथ जीयो स्री स्मभु की; क्रिपा द्रिसटि की कोर ॥३३॥ ਚੌਪਈ ॥ चौपई ॥ ਸਭਹਿਨ ਬਚਨ ਸਤ ਕਰਿ ਜਾਨਾ ॥ सभहिन बचन सत करि जाना ॥ ਸਿਵ ਕੋ ਸਤ ਬਚਨ ਅਨੁਮਾਨਾ ॥ सिव को सत बचन अनुमाना ॥ ਤਬ ਤੇ ਤਜਿ ਸੁੰਦਰ ਜਿਯ ਤ੍ਰਾਸਾ ॥ तब ते तजि सुंदर जिय त्रासा ॥ ਨਿਤ ਪ੍ਰਤਿ ਤਾ ਸੌ ਕਰਤ ਬਿਲਾਸਾ ॥੩੪॥ नित प्रति ता सौ करत बिलासा ॥३४॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੫॥੬੧੪੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ पचीस चरित्र समापतम सतु सुभम सतु ॥३२५॥६१४२॥अफजूं॥ ਚੌਪਈ ॥ चौपई ॥ ਗਹਰਵਾਰ ਰਾਜਾ ਇਕ ਅਤਿ ਬਲ ॥ गहरवार राजा इक अति बल ॥ ਕਬੈ ਨ ਚਲਿਯਾ ਪੀਰ ਹਲਾਚਲ ॥ कबै न चलिया पीर हलाचल ॥ ਗੂੜ੍ਹ ਮਤੀ ਨਾਰੀ ਤਾ ਕੇ ਘਰ ॥ गूड़्ह मती नारी ता के घर ॥ ਕਹੀ ਨ ਪਰਤ ਪ੍ਰਭਾ ਤਾ ਕੀ ਬਰ ॥੧॥ कही न परत प्रभा ता की बर ॥१॥ ਤਹ ਇਕ ਹੁਤੋ ਸਾਹ ਬਡਭਾਗੀ ॥ तह इक हुतो साह बडभागी ॥ ਰੂਪਵਾਨ ਗੁਨਵਾਨ ਨੁਰਾਗੀ ॥ रूपवान गुनवान नुरागी ॥ ਸੁਕਚ ਮਤੀ ਦੁਹਿਤਾ ਤਾ ਕੇ ਘਰ ॥ सुकच मती दुहिता ता के घर ॥ ਪ੍ਰਗਟ ਭਈ ਜਨੁ ਕਲਾ ਕਿਰਣਿਧਰ ॥੨॥ प्रगट भई जनु कला किरणिधर ॥२॥ ਏਕ ਤਹਾ ਬੈਪਾਰੀ ਆਯੋ ॥ एक तहा बैपारी आयो ॥ ਅਮਿਤ ਦਰਬ ਨਹਿ ਜਾਤ ਗਨਾਯੋ ॥ अमित दरब नहि जात गनायो ॥ ਜਵਿਤ੍ਰ ਜਾਇਫਰ ਉਸਟੈ ਭਰੇ ॥ जवित्र जाइफर उसटै भरे ॥ ਲੌਂਗ ਲਾਯਚੀ ਕਵਨ ਉਚਰੇ? ॥੩॥ लौंग लायची कवन उचरे? ॥३॥ ਉਤਰਤ ਧਾਮ ਤਵਨ ਕੇ ਭਯੋ ॥ उतरत धाम तवन के भयो ॥ ਮਿਲਬੋ ਕਾਜ ਸਾਹ ਸੰਗ ਗਯੋ ॥ मिलबो काज साह संग गयो ॥ ਦੁਹਿਤ ਘਾਤ ਤਵਨ ਕੀ ਪਾਈ ॥ दुहित घात तवन की पाई ॥ ਸਕਲ ਦਰਬੁ ਤਿਹ ਲਿਯੋ ਚੁਰਾਈ ॥੪॥ सकल दरबु तिह लियो चुराई ॥४॥ ਮਾਤ੍ਰਾ ਗ੍ਰਿਹ ਕੀ ਸਕਲ ਨਿਕਾਰਿ ॥ मात्रा ग्रिह की सकल निकारि ॥ ਦਈ ਬਹੁਰਿ ਤਹ ਆਗਿ ਪ੍ਰਜਾਰ ॥ दई बहुरि तह आगि प्रजार ॥ ਰੋਵਤ ਸੁਤਾ, ਪਿਤਾ ਪਹਿ ਆਈ ॥ रोवत सुता, पिता पहि आई ॥ ਜਰਿਯੋ ਧਾਮ, ਕਹਿ ਤਾਹਿ ਸੁਨਾਈ ॥੫॥ जरियो धाम, कहि ताहि सुनाई ॥५॥ ਸੁਨ ਤ੍ਰਿਯ ਬਚਨ, ਸਾਹ ਦ੍ਵੈ ਧਾਏ ॥ सुन त्रिय बचन, साह द्वै धाए ॥ ਘਰ ਕੋ ਮਾਲ, ਨਿਕਾਸਨ ਆਏ ॥ घर को माल, निकासन आए ॥ ਆਗੇ ਆਇ ਨਿਹਾਰੈ ਕਹਾ ॥ आगे आइ निहारै कहा ॥ ਨਿਰਖਾ ਢੇਰ ਭਸਮ ਕਾ ਤਹਾ ॥੬॥ निरखा ढेर भसम का तहा ॥६॥ |
Dasam Granth |