ਦਸਮ ਗਰੰਥ । दसम ग्रंथ । |
Page 1274 ਗੌਰਿ ਪੂਜਨੇ ਬਹਿਨਿ ਪਠਾਈ ॥ गौरि पूजने बहिनि पठाई ॥ ਤਹ ਤੇ ਹਰੀ, ਕ੍ਰਿਸਨ ਸੁਖਦਾਈ ॥ तह ते हरी, क्रिसन सुखदाई ॥ ਦੁਸਟ ਲੋਗ ਮੁਖ ਬਾਇ ਰਹਤ ਭੇ ॥ दुसट लोग मुख बाइ रहत भे ॥ ਹਾਇ ਹਾਇ ਇਹ ਭਾਂਤਿ ਕਹਤ ਭੇ ॥੧੭॥ हाइ हाइ इह भांति कहत भे ॥१७॥ ਭੁਜੰਗ ਛੰਦ ॥ भुजंग छंद ॥ ਚਲਿਯੋ ਕ੍ਰਿਸਨ ਤਾ ਕੌ, ਰਥੈ ਡਾਰਿ ਲੈ ਕੈ ॥ चलियो क्रिसन ता कौ, रथै डारि लै कै ॥ ਤਬੈ ਬੀਰ ਧਾਏ, ਸਭੈ ਕੋਪ ਹ੍ਵੈ ਕੈ ॥ तबै बीर धाए, सभै कोप ह्वै कै ॥ ਜਰਾਸਿੰਧੁ ਤੇ ਆਦਿ ਲੈ, ਬੀਰ ਜੇਤੇ ॥ जरासिंधु ते आदि लै, बीर जेते ॥ ਹਥੈ ਲੈ ਪਟੈਲੈ, ਚਲੇ ਡਾਰਿ ਤੇਤੇ ॥੧੮॥ हथै लै पटैलै, चले डारि तेते ॥१८॥ ਕਿਤੇ ਪਾਖਰੈ ਡਾਰਿ ਕੈ, ਬਾਜਿਯੋ ਪੈ ॥ किते पाखरै डारि कै, बाजियो पै ॥ ਕਿਤੇ ਚਾਰ ਜਾਮੇ, ਚੜੇ ਤਾਜਿਯੋ ਪੈ ॥ किते चार जामे, चड़े ताजियो पै ॥ ਮਘੇਲੇ ਧਧੇਲੇ ਬੁੰਦੇਲੇ ਚੰਦੇਲੇ ॥ मघेले धधेले बुंदेले चंदेले ॥ ਕਛ੍ਵਹੇ ਰਠੌਰੇ ਬਘੇਲੇ ਖੰਡੇਲੇ ॥੧੯॥ कछ्वहे रठौरे बघेले खंडेले ॥१९॥ ਤਬੈ ਰੁਕਮ ਰੁਕਮੀ ਸਭੈ ਭਾਇ ਲੈ ਕੈ ॥ तबै रुकम रुकमी सभै भाइ लै कै ॥ ਚਲਿਯੋ ਸੈਨ ਬਾਂਕੀ ਹਠੀ ਗੋਲ ਕੈ ਕੈ ॥ चलियो सैन बांकी हठी गोल कै कै ॥ ਤਹਾ ਬਾਨ ਤੀਖੇ ਛੁਟੇ ਓਰ ਚਾਰੂ ॥ तहा बान तीखे छुटे ओर चारू ॥ ਮੰਡੇ ਆਨਿ ਜੋਧਾ ਬਜ੍ਯੋ ਰਾਗ ਮਾਰੂ ॥੨੦॥ मंडे आनि जोधा बज्यो राग मारू ॥२०॥ ਕਹੀ ਭੀਮ ਭੇਰੀ ਬਜੈ ਸੰਖ ਭਾਰੇ ॥ कही भीम भेरी बजै संख भारे ॥ ਕਹੂੰ ਨਾਦ ਨਾਫੀਰਿਯੈ ਔ ਨਗਾਰੇ ॥ कहूं नाद नाफीरियै औ नगारे ॥ ਪਰੀ ਮਾਰਿ ਬਾਨਾਨ ਕੀ ਭਾਂਤਿ ਐਸੀ ॥ परी मारि बानान की भांति ऐसी ॥ ਉਠੀ ਅਗਨਿ ਜ੍ਵਾਲਾ ਪ੍ਰਲੈ ਕਾਲ ਜੈਸੀ ॥੨੧॥ उठी अगनि ज्वाला प्रलै काल जैसी ॥२१॥ ਚਲੈ ਸੀਘ੍ਰਤਾ ਸੌ ਖਹੈ ਬਾਨ ਬਾਨੇ ॥ चलै सीघ्रता सौ खहै बान बाने ॥ ਉਠੈ ਅਗਨ ਜ੍ਵਾਲਾ ਲਸੈ ਜ੍ਯੋ ਟਨਾਨੇ ॥ उठै अगन ज्वाला लसै ज्यो टनाने ॥ ਕਹੂੰ ਚਰਮ ਬਰਮੈ ਪਰੇ ਮਰਮ ਭੇਦੇ ॥ कहूं चरम बरमै परे मरम भेदे ॥ ਕਹੂੰ ਮਾਸ ਕੇ ਗੀਧ ਲੈ ਗੇ ਲਬੇਦੇ ॥੨੨॥ कहूं मास के गीध लै गे लबेदे ॥२२॥ ਕਹੂੰ ਅੰਗੁਲਿਤ੍ਰਾਣ ਕਾਟੇ ਪਰੇ ਹੈ ॥ कहूं अंगुलित्राण काटे परे है ॥ ਕਹੂੰ ਅੰਗੁਲੀ ਕਾਟਿ ਰਤਨੈ ਝਰੇ ਹੈ ॥ कहूं अंगुली काटि रतनै झरे है ॥ ਰਹੀ ਹਾਥ ਹੀ ਮੈ ਕ੍ਰਿਪਾਨੈ ਕਟਾਰੇ ॥ रही हाथ ही मै क्रिपानै कटारे ॥ ਗਿਰੈ ਜੂਝਿ ਕੈ ਕੈ ਪਰੇ ਭੂਮ ਮਾਰੇ ॥੨੩॥ गिरै जूझि कै कै परे भूम मारे ॥२३॥ ਤਬੈ ਕੋਪ ਕੈ ਕੈ ਚੰਦੇਲੇ ਸਿਧਾਏ ॥ तबै कोप कै कै चंदेले सिधाए ॥ ਬਧੇ ਚੁੰਗ ਚੁੰਗੀ ਚਲੇ ਖੇਤ ਆਏ ॥ बधे चुंग चुंगी चले खेत आए ॥ ਚਹੂੰ ਓਰ ਘੇਰਿਯੋ ਹਰੀ ਕਿਸਨ ਕੌ ਯੌ ॥ चहूं ओर घेरियो हरी किसन कौ यौ ॥ ਗੜੇਦਾਰ ਮਾਨੋ ਕਰੀ ਮਤ ਕੀ ਜ੍ਯੋ ॥੨੪॥ गड़ेदार मानो करी मत की ज्यो ॥२४॥ ਤਬੈ ਕੋਪ ਕੈ ਕ੍ਰਿਸਨ ਮਾਰੇ ਚੰਦੇਲੇ ॥ तबै कोप कै क्रिसन मारे चंदेले ॥ ਮਘੇਲੇ ਧਧੇਲੇ ਬਘੇਲੇ ਬੁੰਦੇਲੇ ॥ मघेले धधेले बघेले बुंदेले ॥ ਚੰਦੇਰੀਸ ਹੂੰ ਕੌ ਤਬੈ ਬਾਨ ਮਾਰਾ ॥ चंदेरीस हूं कौ तबै बान मारा ॥ ਗਿਰਿਯੋ ਭੂਮਿ ਪੈ ਨ ਹਥ੍ਯਾਰੈ ਸੰਭਾਰਾ ॥੨੫॥ गिरियो भूमि पै न हथ्यारै स्मभारा ॥२५॥ ਚੌਪਈ ॥ चौपई ॥ ਜਰਾਸਿੰਧ ਕਹਿ ਪੁਨਿ ਸਰ ਮਾਰਾ ॥ जरासिंध कहि पुनि सर मारा ॥ ਭਾਗਿ ਚਲਿਯੋ ਨ ਹਥ੍ਯਾਰ ਸੰਭਾਰਾ ॥ भागि चलियो न हथ्यार स्मभारा ॥ ਭਿਰੇ ਸੁ ਮਰੇ, ਬਚੇ ਤੇ ਹਾਰੇ ॥ भिरे सु मरे, बचे ते हारे ॥ ਚੰਦੇਰਿਯਹਿ ਚੰਦੇਲ ਸਿਧਾਰੇ ॥੨੬॥ चंदेरियहि चंदेल सिधारे ॥२६॥ ਤਬ ਰੁਕਮੀ ਪਹੁਚਤ ਭਯੋ ਜਾਈ ॥ तब रुकमी पहुचत भयो जाई ॥ ਅਧਿਕ ਕ੍ਰਿਸਨ ਸੌ ਕਰੀ ਲਰਾਈ ॥ अधिक क्रिसन सौ करी लराई ॥ ਭਾਂਤਿ ਭਾਂਤਿ ਤਨ ਬਿਸਿਖ ਪ੍ਰਹਾਰੇ ॥ भांति भांति तन बिसिख प्रहारे ॥ ਹਾਰਿਯੋ ਵਹੈ ਕ੍ਰਿਸਨ ਨਹਿ ਹਾਰੇ ॥੨੭॥ हारियो वहै क्रिसन नहि हारे ॥२७॥ ਚਿਤ ਮੈ ਅਧਿਕ ਠਾਨਿ ਕੈ ਕ੍ਰੁਧਾ ॥ चित मै अधिक ठानि कै क्रुधा ॥ ਮਾਂਡਤ ਭਯੋ ਕ੍ਰਿਸਨ ਸੌ ਜੁਧਾ ॥ मांडत भयो क्रिसन सौ जुधा ॥ ਏਕ ਬਾਨ ਤਬ ਸ੍ਯਾਮ ਪ੍ਰਹਾਰਾ ॥ एक बान तब स्याम प्रहारा ॥ ਗਿਰਿਯੋ ਪ੍ਰਿਥੀ ਪਰ ਜਾਨੁ ਸੰਘਾਰਾ ॥੨੮॥ गिरियो प्रिथी पर जानु संघारा ॥२८॥ ਸਰ ਸੌ ਮੂੰਡਿ ਪ੍ਰਥਮ ਤਿਹ ਸੀਸਾ ॥ सर सौ मूंडि प्रथम तिह सीसा ॥ ਬਾਧਿ ਲਯੋ ਰਥ ਸੌ ਜਦੁਈਸਾ ॥ बाधि लयो रथ सौ जदुईसा ॥ ਭ੍ਰਾਤ ਜਾਨਿ ਰੁਕਮਿਨੀ ਛਡਾਯੋ ॥ भ्रात जानि रुकमिनी छडायो ॥ ਲਜਤ ਧਾਮ ਸਿਸਪਾਲ ਸਿਧਾਯੋ ॥੨੯॥ लजत धाम सिसपाल सिधायो ॥२९॥ |
Dasam Granth |