ਦਸਮ ਗਰੰਥ । दसम ग्रंथ ।

Page 1275

ਕਿਨੂੰ ਚੰਦੇਲਨ ਕੇ ਸਿਰ ਤੂਟੇ ॥

किनूं चंदेलन के सिर तूटे ॥

ਕਈਕ ਗਏ ਮੂੰਡ ਘਰ ਟੂਟੇ ॥

कईक गए मूंड घर टूटे ॥

ਸਕਲ ਚੰਦੇਲੇ ਲਾਜ ਲਜਾਏ ॥

सकल चंदेले लाज लजाए ॥

ਨਾਰਿ ਗਵਾਇ ਚੰਦੇਰੀ ਆਏ ॥੩੦॥

नारि गवाइ चंदेरी आए ॥३०॥

ਦੋਹਰਾ ॥

दोहरा ॥

ਗਏ ਚੰਦੇਲ ਚੰਦੇਰਿਯਹਿ; ਕਰ ਤੇ ਨਾਰਿ ਗਵਾਇ ॥

गए चंदेल चंदेरियहि; कर ते नारि गवाइ ॥

ਇਹ ਚਰਿਤ੍ਰ ਤਨ ਰੁਕਮਨੀ; ਬਰਤ ਭਈ ਜਦੁਰਾਇ ॥੩੧॥

इह चरित्र तन रुकमनी; बरत भई जदुराइ ॥३१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੦॥੬੦੪੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ बीस चरित्र समापतम सतु सुभम सतु ॥३२०॥६०४३॥अफजूं॥


ਚੌਪਈ ॥

चौपई ॥

ਸੁਕ੍ਰਾਚਾਰਜ ਦਾਨ੍ਵਨ ਕੋ ਗੁਰ ॥

सुक्राचारज दान्वन को गुर ॥

ਸੁਕ੍ਰਾਵਤੀ ਬਸਤ ਜਾ ਕੋ ਪੁਰ ॥

सुक्रावती बसत जा को पुर ॥

ਮਾਰਿ ਦੇਵ ਜਾ ਕੌ ਰਨ ਜਾਵੈ ॥

मारि देव जा कौ रन जावै ॥

ਪੜਿ ਸੰਜੀਵਨਿ ਤਾਹਿ ਜਿਯਾਵੈ ॥੧॥

पड़ि संजीवनि ताहि जियावै ॥१॥

ਦੇਵਜਾਨਿ ਇਕ ਸੁਤਾ ਤਵਨ ਕੀ ॥

देवजानि इक सुता तवन की ॥

ਅਪ੍ਰਮਾਨ ਛਬਿ ਹੁਤੀ ਜਵਨ ਕੀ ॥

अप्रमान छबि हुती जवन की ॥

ਕਚ ਨਾਮਾ ਦੇਵਨ ਕੋ ਦਿਜਬਰ ॥

कच नामा देवन को दिजबर ॥

ਆਵਤ ਭਯੋ ਸੁਕ੍ਰ ਕੇ ਤਬ ਘਰ ॥੨॥

आवत भयो सुक्र के तब घर ॥२॥

ਦੇਵਜਾਨਿ ਸੰਗਿ ਕਿਯਾ ਅਧਿਕ ਹਿਤ ॥

देवजानि संगि किया अधिक हित ॥

ਹਰਿ ਲੀਨੋ ਜ੍ਯੋਂ ਤ੍ਯੋਂ ਤ੍ਰਿਯ ਕੋ ਚਿਤ ॥

हरि लीनो ज्यों त्यों त्रिय को चित ॥

ਮੰਤ੍ਰਹਿ ਲੇਨ ਸੰਜੀਵਨ ਕਾਜਾ ॥

मंत्रहि लेन संजीवन काजा ॥

ਇਹ ਛਲ ਪਠਿਯੋ ਦੇਵਤਨ ਰਾਜਾ ॥੩॥

इह छल पठियो देवतन राजा ॥३॥

ਦੈਤ ਭੇਦ ਪਾਵਤ ਜਬ ਭਏ ॥

दैत भेद पावत जब भए ॥

ਤਾ ਕੋ ਡਾਰਿ ਨਦੀ ਹਨਿ ਗਏ ॥

ता को डारि नदी हनि गए ॥

ਬਿਲਮ ਲਗੀ ਵਹ ਧਾਮ ਨ ਆਯੋ ॥

बिलम लगी वह धाम न आयो ॥

ਦੇਵਜਾਨਿ ਅਤਿ ਹੀ ਦੁਖ ਪਾਯੋ ॥੪॥

देवजानि अति ही दुख पायो ॥४॥

ਭਾਖਿ ਪਿਤਾ ਤਨ ਬਹੁਰਿ ਜਿਯਾਯੋ ॥

भाखि पिता तन बहुरि जियायो ॥

ਦੈਤਨ ਦੇਖ ਅਧਿਕ ਦੁਖ ਪਾਯੋ ॥

दैतन देख अधिक दुख पायो ॥

ਨਿਤਿਪ੍ਰਤਿ ਮਾਰਿ ਤਾਹਿ ਉਠਿ ਜਾਵੈ ॥

नितिप्रति मारि ताहि उठि जावै ॥

ਪੁਨਿ ਪੁਨਿ ਤਾ ਕੌ ਸੁਕ੍ਰ ਜਿਯਾਵੈ ॥੫॥

पुनि पुनि ता कौ सुक्र जियावै ॥५॥

ਤਬ ਤਿਹ ਮਾਰਿ ਮਦ੍ਯ ਮਹਿ ਡਾਰਿਯੋ ॥

तब तिह मारि मद्य महि डारियो ॥

ਬਚਤ ਭੂੰਜਿ ਨਿਜੁ ਗੁਰਹਿ ਖਵਾਰਿਯੋ ॥

बचत भूंजि निजु गुरहि खवारियो ॥

ਦੇਵਜਾਨਿ ਜਬ ਤਾਹਿ ਨ ਲਹਾ ॥

देवजानि जब ताहि न लहा ॥

ਅਧਿਕ ਦੁਖਿਤ ਹ੍ਵੈ ਪਿਤ ਪ੍ਰਤਿ ਕਹਾ ॥੬॥

अधिक दुखित ह्वै पित प्रति कहा ॥६॥

ਅਬ ਲੌ ਕਚ ਜੁ ਧਾਮ ਨਹਿ ਆਯੋ ॥

अब लौ कच जु धाम नहि आयो ॥

ਜਨਿਯਤ ਕਿਨਹੂੰ ਅਸੁਰ ਚਬਾਯੋ ॥

जनियत किनहूं असुर चबायो ॥

ਤਾ ਤੇ ਪਿਤੁ ਤਿਹ ਬਹੁਰਿ ਜਿਯਾਵੋ ॥

ता ते पितु तिह बहुरि जियावो ॥

ਹਮਰੇ ਮਨ ਕੋ ਸੋਕ ਮਿਟਾਵੋ ॥੭॥

हमरे मन को सोक मिटावो ॥७॥

ਤਬ ਹੀ ਸੁਕ੍ਰ ਧ੍ਯਾਨ ਮਹਿ ਗਏ ॥

तब ही सुक्र ध्यान महि गए ॥

ਤਿਹ ਨਿਜੁ ਪੇਟ ਬਿਲੋਕਤ ਭਏ ॥

तिह निजु पेट बिलोकत भए ॥

ਮੰਤ੍ਰ ਸਜੀਵਨ ਕੌ ਕਿਹ ਦੈ ਕਰਿ ॥

मंत्र सजीवन कौ किह दै करि ॥

ਕਾਢਤ ਭਯੋ ਉਦਰ ਅਪਨੋ ਫਰਿ ॥੮॥

काढत भयो उदर अपनो फरि ॥८॥

ਕਾਢਤ ਤਾਹਿ ਸੁਕ੍ਰ ਮਰਿ ਗਯੋ ॥

काढत ताहि सुक्र मरि गयो ॥

ਬਹੁਰਿ ਮੰਤ੍ਰ ਬਲ ਕਚਹਿ ਜਿਯਯੋ ॥

बहुरि मंत्र बल कचहि जिययो ॥

ਸ੍ਰਾਪ ਦਯੋ ਮਦਾ ਕੋ ਤਿਹ ਤਹ ॥

स्राप दयो मदा को तिह तह ॥

ਤਾ ਤੇ ਪਿਯਤ ਨ ਯਾਕਹ ਕੋਊ ਕਹ ॥੯॥

ता ते पियत न याकह कोऊ कह ॥९॥

ਦੇਵਿਜਾਨ ਪੁਨਿ ਐਸ ਬਿਚਾਰਾ ॥

देविजान पुनि ऐस बिचारा ॥

ਯੌ ਕਚ ਤਨ ਤਜਿ ਲਾਜ ਉਚਾਰਾ ॥

यौ कच तन तजि लाज उचारा ॥

ਕਾਮ ਭੋਗ ਮੋ ਸੌ ਤੈ ਕਰੁ ਰੇ! ॥

काम भोग मो सौ तै करु रे! ॥

ਹਮਰੇ ਮਦਨ ਤਾਪ ਕਹ ਹਰੁ ਰੇ! ॥੧੦॥

हमरे मदन ताप कह हरु रे! ॥१०॥

ਤਿਨ ਰਤਿ ਕਰੀ ਨ ਤਾ ਤੇ ਸੰਗਾ ॥

तिन रति करी न ता ते संगा ॥

ਬ੍ਯਾਪਿ ਰਹਿਯੋ ਤਿਹ ਜਦਿਪ ਅਨੰਗਾ ॥

ब्यापि रहियो तिह जदिप अनंगा ॥

ਦੇਵਜਾਨਿ ਤਬ ਅਧਿਕ ਰਿਸਾਈ ॥

देवजानि तब अधिक रिसाई ॥

ਮੋਹਿ ਨ ਭਜ੍ਯੋ ਯਾਹਿ ਦੁਖਦਾਈ ॥੧੧॥

मोहि न भज्यो याहि दुखदाई ॥११॥

TOP OF PAGE

Dasam Granth//ww