ਦਸਮ ਗਰੰਥ । दसम ग्रंथ ।

Page 1263

ਸ੍ਰੀ ਫੁਟ ਬੇਸਰਿ ਦੇ ਤਿਹ ਲਹਾ ॥

स्री फुट बेसरि दे तिह लहा ॥

ਇਹ ਬਿਧਿ ਚਿਤ ਅਪਨੇ ਮਹਿ ਕਹਾ ॥

इह बिधि चित अपने महि कहा ॥

ਕੈ ਅਬ ਮਰੌ ਕਟਾਰੀ ਹਨਿ ਕੈ ॥

कै अब मरौ कटारी हनि कै ॥

ਕੈ ਇਹ ਭਜੌ ਆਜੁ ਬਨਿ ਠਨਿ ਕੈ ॥੪॥

कै इह भजौ आजु बनि ठनि कै ॥४॥

ਦੋਹਰਾ ॥

दोहरा ॥

ਮਸਿ ਭੀਜਤ ਤਿਹ ਬਦਨ ਪਰ; ਅਤਿ ਸੁੰਦਰ ਸਰਬੰਗ ॥

मसि भीजत तिह बदन पर; अति सुंदर सरबंग ॥

ਕਨਕ ਅਵਟਿ ਸਾਂਚੇ ਢਰਿਯੋ; ਲੂਟੀ ਪ੍ਰਭਾ ਅਨੰਗ ॥੫॥

कनक अवटि सांचे ढरियो; लूटी प्रभा अनंग ॥५॥

ਚੌਪਈ ॥

चौपई ॥

ਸੁਘਰਿ ਸਹਚਰੀ ਤਹਾ ਪਠਾਈ ॥

सुघरि सहचरी तहा पठाई ॥

ਛਲ ਸੌ ਤਾਹਿ ਤਹਾ ਲੈ ਆਈ ॥

छल सौ ताहि तहा लै आई ॥

ਜਬ ਤਿਹ ਹਾਥ ਚਲਾਯੋ ਰਾਨੀ ॥

जब तिह हाथ चलायो रानी ॥

ਹਾਜੀ ਰਾਇ ਬਾਤ ਨਹਿ ਮਾਨੀ ॥੬॥

हाजी राइ बात नहि मानी ॥६॥

ਅਬਲਾ ਕੋਟਿ ਜਤਨ ਕਰਿ ਹਾਰੀ ॥

अबला कोटि जतन करि हारी ॥

ਕ੍ਯੋਹੂੰ ਨ ਭਜੀ ਤਾਹਿ ਨ੍ਰਿਪ ਨਾਰੀ ॥

क्योहूं न भजी ताहि न्रिप नारी ॥

ਹਾਇ ਹਾਇ ਗਿਰਿ ਭੂਮ ਉਚਾਰਾ ॥

हाइ हाइ गिरि भूम उचारा ॥

ਮੁਰ ਕਰੇਜ ਡਾਇਨੀ ਨਿਹਾਰਾ ॥੭॥

मुर करेज डाइनी निहारा ॥७॥

ਤਿਹ ਤ੍ਰਿਯ ਬਸਤ੍ਰ ਹੁਤੇ ਪਹਿਰਾਏ ॥

तिह त्रिय बसत्र हुते पहिराए ॥

ਡਾਇਨ ਸੁਨਤ ਲੋਗ ਉਠਿ ਧਾਏ ॥

डाइन सुनत लोग उठि धाए ॥

ਜਬ ਗਹਿ ਤਾਹਿ ਬਹੁਤ ਬਿਧਿ ਮਾਰਾ ॥

जब गहि ताहि बहुत बिधि मारा ॥

ਤਬ ਤਿਨ ਮਨਾ ਜੁ ਤ੍ਰਿਯਾ ਉਚਾਰਾ ॥੮॥

तब तिन मना जु त्रिया उचारा ॥८॥

ਤਬ ਲਗਿ ਤਹਾ ਨ੍ਰਿਪਤਿ ਹੂੰ ਆਯੋ ॥

तब लगि तहा न्रिपति हूं आयो ॥

ਸੁਨਿ ਕਰੇਜ ਤ੍ਰਿਯ ਹਰਿਯੋ ਰਿਸਾਯੋ ॥

सुनि करेज त्रिय हरियो रिसायो ॥

ਇਹ ਡਾਇਨਿ ਕਹ ਕਹਾ ਸੰਘਾਰੋ ॥

इह डाइनि कह कहा संघारो ॥

ਕੈ ਅਬ ਹੀ ਰਾਨੀਯਹਿ ਜਿਯਾਰੋ ॥੯॥

कै अब ही रानीयहि जियारो ॥९॥

ਤਬ ਤਿਨ ਦੂਰਿ ਠਾਂਢ ਨ੍ਰਿਪ ਕੀਏ ॥

तब तिन दूरि ठांढ न्रिप कीए ॥

ਰਾਨੀ ਕੇ ਚੁੰਬਨ ਤਿਨ ਲੀਏ ॥

रानी के चु्मबन तिन लीए ॥

ਰਾਜਾ ਲਖੈ ਕਰੇਜੋ ਡਾਰੈ ॥

राजा लखै करेजो डारै ॥

ਭੇਦ ਅਭੇਦ ਨਹਿ ਮੂੜ ਬਿਚਾਰੈ ॥੧੦॥

भेद अभेद नहि मूड़ बिचारै ॥१०॥

ਸਭ ਤਬ ਹੀ ਲੋਗਾਨ ਹਟਾਯੋ ॥

सभ तब ही लोगान हटायो ॥

ਅਧਿਕ ਨਾਰਿ ਸੌ ਭੋਗ ਮਚਾਯੋ ॥

अधिक नारि सौ भोग मचायो ॥

ਰਾਖੈ ਜੋ ਮੁਰਿ ਕਹਿ ਪ੍ਰਿਯ! ਪ੍ਰਾਨਾ ॥

राखै जो मुरि कहि प्रिय! प्राना ॥

ਤੁਮ ਸੌ ਰਮੌ ਸਦਾ ਬਿਧਿ ਨਾਨਾ ॥੧੧॥

तुम सौ रमौ सदा बिधि नाना ॥११॥

ਅਧਿਕ ਭੋਗ ਤਾ ਸੌ ਤ੍ਰਿਯ ਕਰਿ ਕੈ ॥

अधिक भोग ता सौ त्रिय करि कै ॥

ਧਾਇ ਭੇਸ ਦੈ, ਦਯੋ ਨਿਕਰਿ ਕੈ ॥

धाइ भेस दै, दयो निकरि कै ॥

ਭਾਖਤ ਜਾਇ ਪਤਿਹਿ ਅਸ ਭਈ ॥

भाखत जाइ पतिहि अस भई ॥

ਦੇਇ ਕਰਿਜਵਾ ਡਾਇਨਿ ਗਈ ॥੧੨॥

देइ करिजवा डाइनि गई ॥१२॥

ਦਿਤ ਮੁਹਿ ਪ੍ਰਥਮ ਕਰਿਜਵਾ ਭਈ ॥

दित मुहि प्रथम करिजवा भई ॥

ਪੁਨਿ ਵਹ ਅੰਤ੍ਰਧ੍ਯਾਨ ਹ੍ਵੈ ਗਈ ॥

पुनि वह अंत्रध्यान ह्वै गई ॥

ਨ੍ਰਿਪ ਬਰ! ਦ੍ਰਿਸਟਿ ਨ ਹਮਰੀ ਆਈ ॥

न्रिप बर! द्रिसटि न हमरी आई ॥

ਕ੍ਯਾ ਜਨਿਯੈ? ਕਿਹ ਦੇਸ ਸਿਧਾਈ? ॥੧੩॥

क्या जनियै? किह देस सिधाई? ॥१३॥

ਸਤਿ ਸਤਿ ਤਬ ਨ੍ਰਿਪਤਿ ਉਚਾਰਾ ॥

सति सति तब न्रिपति उचारा ॥

ਭੇਦ ਅਭੇਦ ਨ ਮੂੜ ਬਿਚਾਰਾ ॥

भेद अभेद न मूड़ बिचारा ॥

ਨਿਰਖਤ ਥੋ, ਤ੍ਰਿਯ ਜਾਰ ਬਜਾਈ ॥

निरखत थो, त्रिय जार बजाई ॥

ਇਹ ਚਰਿਤ੍ਰ, ਗਯੋ ਆਂਖਿ ਚੁਰਾਈ ॥੧੪॥

इह चरित्र, गयो आंखि चुराई ॥१४॥

ਪ੍ਰਥਮ, ਮਿਤ੍ਰ ਤ੍ਰਿਯ ਬੋਲਿ ਪਠਾਯੋ ॥

प्रथम, मित्र त्रिय बोलि पठायो ॥

ਕਹਿਯੋ ਨ ਕਿਯ, ਤ੍ਰਿਯ ਤ੍ਰਾਸ ਦਿਖਾਯੋ ॥

कहियो न किय, त्रिय त्रास दिखायो ॥

ਬਹੁਰਿ ਭਜਾ, ਇਹ ਚਰਿਤ ਲਖਾਯਾ ॥

बहुरि भजा, इह चरित लखाया ॥

ਠਾਂਢ ਨ੍ਰਿਪਤਿ ਜੜ ਮੂੰਡ ਮੁੰਡਾਯਾ ॥੧੫॥

ठांढ न्रिपति जड़ मूंड मुंडाया ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੮॥੫੯੦੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ आठ चरित्र समापतम सतु सुभम सतु ॥३०८॥५९००॥अफजूं॥

TOP OF PAGE

Dasam Granth