ਦਸਮ ਗਰੰਥ । दसम ग्रंथ । |
Page 1264 ਚੌਪਈ ॥ चौपई ॥ ਕਰਨਾਟਕ ਕੋ ਦੇਸ ਬਸਤ ਜਹ ॥ करनाटक को देस बसत जह ॥ ਸ੍ਰੀ ਕਰਨਾਟਕ ਸੈਨ ਨ੍ਰਿਪਤਿ ਤਹ ॥ स्री करनाटक सैन न्रिपति तह ॥ ਕਰਨਾਟਕ ਦੇਈ ਗ੍ਰਿਹ ਨਾਰੀ ॥ करनाटक देई ग्रिह नारी ॥ ਜਾ ਤੇ ਲਿਯ ਰਵਿ ਸਸਿ ਉਜਿਯਾਰੀ ॥੧॥ जा ते लिय रवि ससि उजियारी ॥१॥ ਤਹ ਇਕ ਸਾਹ ਬਸਤ ਥੋ ਨੀਕੋ ॥ तह इक साह बसत थो नीको ॥ ਜਾਹਿ ਨਿਰਖਿ ਸੁਖ ਉਪਜਤ ਜੀ ਕੋ ॥ जाहि निरखि सुख उपजत जी को ॥ ਤਾ ਕੇ ਸੁਤਾ ਹੁਤੀ ਇਕ ਧਾਮਾ ॥ ता के सुता हुती इक धामा ॥ ਥਕਿਤ ਰਹਤ ਨਿਰਖਤ ਜਿਹ ਬਾਮਾ ॥੨॥ थकित रहत निरखत जिह बामा ॥२॥ ਸੁਤਾ ਅਪੂਰਬ ਦੇ ਤਿਹ ਨਾਮਾ ॥ सुता अपूरब दे तिह नामा ॥ ਜਿਹ ਸੀ ਕਹੂੰ ਕੋਊ ਨਹਿ ਬਾਮਾ ॥ जिह सी कहूं कोऊ नहि बामा ॥ ਏਕ ਸਾਹ ਕੇ ਸੁਤ ਕਹ ਬ੍ਯਾਹੀ ॥ एक साह के सुत कह ब्याही ॥ ਬੀਰਜ ਕੇਤੁ ਨਾਮ ਤਿਹ ਆਹੀ ॥੩॥ बीरज केतु नाम तिह आही ॥३॥ ਜਬ ਵਹੁ ਬ੍ਯਾਹਿ ਤਾਹਿ ਲੈ ਗਯੋ ॥ जब वहु ब्याहि ताहि लै गयो ॥ ਨਿਜੁ ਸਦਨਨ ਲੈ ਪ੍ਰਾਪਤਿ ਭਯੋ ॥ निजु सदनन लै प्रापति भयो ॥ ਏਕ ਪੁਰਖ ਤਿਨ ਨਾਰਿ ਨਿਹਾਰਾ ॥ एक पुरख तिन नारि निहारा ॥ ਜਾ ਕੀ ਸਮ ਨਹਿ ਰਾਜ ਕੁਮਾਰਾ ॥੪॥ जा की सम नहि राज कुमारा ॥४॥ ਨਿਰਖਤ ਤਾਹਿ ਲਗਨ ਤਿਹ ਲਗੀ ॥ निरखत ताहि लगन तिह लगी ॥ ਨੀਦ ਭੂਖਿ ਤਬ ਹੀ ਤੇ ਭਗੀ ॥ नीद भूखि तब ही ते भगी ॥ ਪਠੈ ਸਹਚਰੀ ਤਾਹਿ ਬੁਲਾਵੈ ॥ पठै सहचरी ताहि बुलावै ॥ ਕਾਮ ਭੋਗ ਰੁਚਿ ਮਾਨ ਕਮਾਵੈ ॥੫॥ काम भोग रुचि मान कमावै ॥५॥ ਸੰਗ ਤਾ ਕੇ ਬਹੁ ਬਧਾ ਸਨੇਹਾ ॥ संग ता के बहु बधा सनेहा ॥ ਰਾਂਝਨ ਔਰ ਹੀਰ ਕੋ ਜੇਹਾ ॥ रांझन और हीर को जेहा ॥ ਬੀਰਜ ਕੇਤ ਕਹ ਯਾਦਿ ਨ ਲ੍ਯਾਵੈ ॥ बीरज केत कह यादि न ल्यावै ॥ ਧਰਮ ਭ੍ਰਾਤ ਕਹਿ ਤਾਹਿ ਬੁਲਾਵੈ ॥੬॥ धरम भ्रात कहि ताहि बुलावै ॥६॥ ਭੇਦ ਸਸੁਰ ਕੇ ਲੋਗ ਨ ਜਾਨੈ ॥ भेद ससुर के लोग न जानै ॥ ਧਰਮ ਭ੍ਰਾਤ ਤਿਹ ਤ੍ਰਿਯ ਪਹਿਚਾਨੈ ॥ धरम भ्रात तिह त्रिय पहिचानै ॥ ਭੇਦ ਅਭੇਦ ਨ ਮੂਰਖ ਲਹਹੀ ॥ भेद अभेद न मूरख लहही ॥ ਭ੍ਰਾਤਾ ਜਾਨ ਕਛੂ ਨਹਿ ਕਹਹੀ ॥੭॥ भ्राता जान कछू नहि कहही ॥७॥ ਇਕ ਦਿਨ ਤ੍ਰਿਯ ਇਹ ਭਾਂਤਿ ਉਚਾਰਾ ॥ इक दिन त्रिय इह भांति उचारा ॥ ਨਿਜੁ ਪਤਿ ਕੌ ਦੈ ਕੈ ਬਿਖੁ ਮਾਰਾ ॥ निजु पति कौ दै कै बिखु मारा ॥ ਭਾਂਤਿ ਭਾਂਤਿ ਸੌ ਰੋਦਨ ਕਰੈ ॥ भांति भांति सौ रोदन करै ॥ ਲੋਗ ਲਖਤ ਸਿਰ ਕੇਸ ਉਪਰੈ ॥੮॥ लोग लखत सिर केस उपरै ॥८॥ ਅਬ ਮੈ ਧਾਮ ਕਵਨ ਕੇ ਰਹੋ? ॥ अब मै धाम कवन के रहो? ॥ ਮੈ ਪਿਯ ਸਬਦ ਕਵਨ ਸੌ ਕਹੋ? ॥ मै पिय सबद कवन सौ कहो? ॥ ਨ੍ਯਾਇ ਨਹੀ, ਹਰਿ ਕੇ ਘਰਿ ਭੀਤਰਿ ॥ न्याइ नही, हरि के घरि भीतरि ॥ ਇਹ ਗਤਿ ਕਰੀ ਮੋਰਿ ਅਵਨੀ ਤਰ ॥੯॥ इह गति करी मोरि अवनी तर ॥९॥ ਗ੍ਰਿਹ ਕੋ ਦਰਬ ਸੰਗ ਕਰਿ ਲੀਨਾ ॥ ग्रिह को दरब संग करि लीना ॥ ਮਿਤ੍ਰਹਿ ਸੰਗ ਪਯਾਨਾ ਕੀਨਾ ॥ मित्रहि संग पयाना कीना ॥ ਧਰਮ ਭਾਇ ਜਾ ਕੌ ਕਰਿ ਭਾਖਾ ॥ धरम भाइ जा कौ करि भाखा ॥ ਇਹ ਛਲ ਨਾਥ ਧਾਮ ਕਰਿ ਰਾਖਾ ॥੧੦॥ इह छल नाथ धाम करि राखा ॥१०॥ ਲੋਗ ਸਭੈ ਇਹ ਭਾਂਤਿ ਉਚਾਰਾ ॥ लोग सभै इह भांति उचारा ॥ ਆਪੁ ਬਿਖੈ ਮਿਲਿ ਕਰਤ ਬਿਚਾਰਾ ॥ आपु बिखै मिलि करत बिचारा ॥ ਕਹਾ ਕਰੈ? ਇਹ ਨਾਰਿ ਬਿਚਾਰੀ ॥ कहा करै? इह नारि बिचारी ॥ ਜਾ ਕੀ ਦੈਵ, ਐਸ ਗਤਿ ਧਾਰੀ ॥੧੧॥ जा की दैव, ऐस गति धारी ॥११॥ ਤਾ ਤੇ ਲੈ ਸਭ ਹੀ ਧਨ ਧਾਮਾ ॥ ता ते लै सभ ही धन धामा ॥ ਅਪੁਨੇ ਗਈ ਭਾਇ ਕੇ ਬਾਮਾ ॥ अपुने गई भाइ के बामा ॥ ਭੇਦ ਅਭੇਦ ਨ ਸਕਤ ਬਿਚਰਿ ਕੈ ॥ भेद अभेद न सकत बिचरि कै ॥ ਗਈ ਜਾਰ ਕੇ ਨਾਥ ਸੰਘਰਿ ਕੈ ॥੧੨॥ गई जार के नाथ संघरि कै ॥१२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੯॥੫੯੧੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे तीन सौ नौ चरित्र समापतम सतु सुभम सतु ॥३०९॥५९१२॥अफजूं॥ ਚੌਪਈ ॥ चौपई ॥ ਪੁਨਿ ਮੰਤ੍ਰੀ ਇਹ ਭਾਂਤਿ ਉਚਾਰਾ ॥ पुनि मंत्री इह भांति उचारा ॥ ਸੁਨਹੁ ਨ੍ਰਿਪਤਿ ਜੂ! ਬਚਨ ਹਮਾਰਾ ॥ सुनहु न्रिपति जू! बचन हमारा ॥ ਗਾਰਵ ਦੇਸ ਬਸਤ ਹੈ ਜਹਾ ॥ गारव देस बसत है जहा ॥ ਗੌਰ ਸੈਨ ਰਾਜਾ ਥੋ ਤਹਾ ॥੧॥ गौर सैन राजा थो तहा ॥१॥ |
Dasam Granth |