ਦਸਮ ਗਰੰਥ । दसम ग्रंथ ।

Page 1261

ਦੋਹਰਾ ॥

दोहरा ॥

ਪ੍ਰਾਤ ਆਇ ਅਪਨੇ ਸਦਨ; ਵਹੈ ਕ੍ਰਿਯਾ ਨ੍ਰਿਪ ਕੀਨ ॥

प्रात आइ अपने सदन; वहै क्रिया न्रिप कीन ॥

ਇਕ ਰਾਨੀ ਦਿਜਬਰ ਦਈ; ਦੁਤਿਯ ਚੰਡਾਰਹਿ ਦੀਨ ॥੧੨॥

इक रानी दिजबर दई; दुतिय चंडारहि दीन ॥१२॥

ਭੇਦ ਅਭੇਦ ਤ੍ਰਿਯਾਨ ਕੇ; ਮੂਢ ਨ ਸਕਿਯੋ ਬਿਚਾਰਿ ॥

भेद अभेद त्रियान के; मूढ न सकियो बिचारि ॥

ਦਈ ਦੋਊ ਤ੍ਰਿਯ ਪੁੰਨ੍ਯ ਕਰਿ; ਜਿਯ ਕੋ ਤ੍ਰਾਸ ਨਿਵਾਰ ॥੧੩॥

दई दोऊ त्रिय पुंन्य करि; जिय को त्रास निवार ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੫॥੫੮੬੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ पाच चरित्र समापतम सतु सुभम सतु ॥३०५॥५८६४॥अफजूं॥


ਚੌਪਈ ॥

चौपई ॥

ਬਹੜਾਇਚਿ ਕੋ ਦੇਸ ਬਸਤ ਜਹ ॥

बहड़ाइचि को देस बसत जह ॥

ਧੁੰਧ ਪਾਲ ਨ੍ਰਿਪ ਬਸਤ ਹੋਤ ਤਹ ॥

धुंध पाल न्रिप बसत होत तह ॥

ਦੁੰਦਭ ਦੇ ਤਾ ਕੇ ਘਰ ਰਾਨੀ ॥

दुंदभ दे ता के घर रानी ॥

ਜਾ ਕੀ ਸਮ ਸੁੰਦਰ ਨ ਸਕ੍ਰਾਨੀ ॥੧॥

जा की सम सुंदर न सक्रानी ॥१॥

ਤਹਿਕ ਸੁਲਛਨ ਰਾਇ ਬਖਨਿਯਤ ॥

तहिक सुलछन राइ बखनियत ॥

ਛਤ੍ਰੀ ਕੋ ਤਿਹ ਪੂਤ ਪ੍ਰਮਨਿਯਤ ॥

छत्री को तिह पूत प्रमनियत ॥

ਤਾ ਕੇ ਤਨ ਸੁੰਦਰਤਾ ਘਨੀ ॥

ता के तन सुंदरता घनी ॥

ਮੋਰ ਬਦਨ ਤੇ ਜਾਤਿ ਨ ਭਨੀ ॥੨॥

मोर बदन ते जाति न भनी ॥२॥

ਤਾ ਸੌ ਬਧੀ ਕੁਅਰਿ ਕੀ ਪ੍ਰੀਤਾ ॥

ता सौ बधी कुअरि की प्रीता ॥

ਜੈਸੀ ਭਾਂਤਿ ਰਾਮ ਸੋ ਸੀਤਾ ॥

जैसी भांति राम सो सीता ॥

ਰੈਨਿ ਦਿਵਸ ਤਿਹ ਬੋਲਿ ਪਠਾਵੈ ॥

रैनि दिवस तिह बोलि पठावै ॥

ਸੰਕ ਤ੍ਯਾਗ, ਤ੍ਰਿਯ ਭੋਗ ਮਚਾਵੈ ॥੩॥

संक त्याग, त्रिय भोग मचावै ॥३॥

ਇਕ ਦਿਨ ਖਬਰਿ ਨ੍ਰਿਪਤਿ ਕਹ ਭਈ ॥

इक दिन खबरि न्रिपति कह भई ॥

ਭੇਦੀ ਕਿਨਹਿ, ਬ੍ਰਿਥਾ ਕਹਿ ਦਈ ॥

भेदी किनहि, ब्रिथा कहि दई ॥

ਅਧਿਕ ਕੋਪ ਕਰਿ, ਗਯੋ ਨ੍ਰਿਪਤਿ ਤਹ ॥

अधिक कोप करि, गयो न्रिपति तह ॥

ਭੋਗਤ ਹੁਤੀ ਜਾਰ ਕਹ, ਤ੍ਰਿਯ ਜਹ ॥੪॥

भोगत हुती जार कह, त्रिय जह ॥४॥

ਰਾਨੀ ਭੇਦ ਪਾਇ ਅਸ ਕੀਯਾ ॥

रानी भेद पाइ अस कीया ॥

ਬਾਂਧਿ ਔਧ ਸਿਹਜਾ ਤਰ ਲੀਯਾ ॥

बांधि औध सिहजा तर लीया ॥

ਰਾਵ ਸਹਿਤ ਊਪਰਹਿ ਬਹਿਠੀ ॥

राव सहित ऊपरहि बहिठी ॥

ਭਾਂਤਿ ਭਾਂਤਿ ਤਨ ਹੋਇ ਇਕਠੀ ॥੫॥

भांति भांति तन होइ इकठी ॥५॥

ਰਤਿ ਮਾਨੀ ਨ੍ਰਿਪ ਸਾਥ ਬਨਾਈ ॥

रति मानी न्रिप साथ बनाई ॥

ਮੂਰਖ ਕੰਤ ਬਾਤ ਨਹਿ ਪਾਈ ॥

मूरख कंत बात नहि पाई ॥

ਰੀਝਿ ਰਹਾ ਅਬਲਾ ਕਹ ਭਜਿ ਕੈ ॥

रीझि रहा अबला कह भजि कै ॥

ਭਾਂਤਿ ਭਾਂਤਿ ਕੇ ਆਸਨ ਸਜਿ ਕੈ ॥੬॥

भांति भांति के आसन सजि कै ॥६॥

ਭੋਗ ਕਮਾਤ ਅਧਿਕ ਥਕਿ ਗਯੋ ॥

भोग कमात अधिक थकि गयो ॥

ਸੋਵਤ ਸੇਜ ਤਿਸੀ ਪਰ ਭਯੋ ॥

सोवत सेज तिसी पर भयो ॥

ਜੌ ਨ੍ਰਿਚੇਸਟ ਤ੍ਰਿਯ ਪਿਯ ਲਖਿ ਪਾਯੋ ॥

जौ न्रिचेसट त्रिय पिय लखि पायो ॥

ਜਾਰਿ ਕਾਢਿ ਕਰਿ ਧਾਮ ਪਠਾਯੋ ॥੭॥

जारि काढि करि धाम पठायो ॥७॥

ਦੋਹਰਾ ॥

दोहरा ॥

ਜਾਗਿ ਖੋਜਿ ਨ੍ਰਿਪ ਘਰ ਥਕਾ; ਜਾਰ ਨ ਲਹਿਯੋ ਨਿਕਾਰਿ ॥

जागि खोजि न्रिप घर थका; जार न लहियो निकारि ॥

ਭੇਦ ਦਿਯੋ ਜਿਹ ਜਾਨ ਤਿਹ; ਝੂਠੋ, ਹਨ੍ਯੋ ਗਵਾਰ ॥੮॥

भेद दियो जिह जान तिह; झूठो, हन्यो गवार ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੬॥੫੮੭੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ छे चरित्र समापतम सतु सुभम सतु ॥३०६॥५८७२॥अफजूं॥


ਚੌਪਈ ॥

चौपई ॥

ਭੈਰੋ ਪਾਲ ਸੁਨਾ ਇਕ ਰਾਜਾ ॥

भैरो पाल सुना इक राजा ॥

ਰਾਜ ਪਾਟ ਤਾ ਹੀ ਕਹ ਛਾਜਾ ॥

राज पाट ता ही कह छाजा ॥

ਚਪਲਾ ਵਤੀ ਸੁਨੀ ਤਿਹ ਤ੍ਰਿਯ ਬਰ ॥

चपला वती सुनी तिह त्रिय बर ॥

ਹੁਤੀ ਪੰਡਿਤਾ ਸਕਲ ਹੁਨਰ ਕਰਿ ॥੧॥

हुती पंडिता सकल हुनर करि ॥१॥

ਅਦ੍ਰਪਾਲ ਇਕ ਨ੍ਰਿਪਤਿ ਪਰੋਸਾ ॥

अद्रपाल इक न्रिपति परोसा ॥

ਦੇਗ ਤੇਗ ਕੋ ਜਾਹਿ ਭਰੋਸਾ ॥

देग तेग को जाहि भरोसा ॥

ਸੁਘਨਾ ਵਤੀ ਸੁਤਾ ਇਕ ਤਾ ਕੀ ॥

सुघना वती सुता इक ता की ॥

ਰੋਸਨ ਭਯੋ ਜੋਤਿ ਸਸਿ ਵਾ ਕੀ ॥੨॥

रोसन भयो जोति ससि वा की ॥२॥

TOP OF PAGE

Dasam Granth