ਦਸਮ ਗਰੰਥ । दसम ग्रंथ ।

Page 1260

ਤਹਾ ਜਾਇ ਜੌ ਨ੍ਰਿਪਤਿ ਨਿਹਰਾ ॥

तहा जाइ जौ न्रिपति निहरा ॥

ਜਾਰ ਵਾਰ ਕਛੁ ਦਿਸਟਿ ਨ ਪਰਾ ॥

जार वार कछु दिसटि न परा ॥

ਤਬ ਨ੍ਰਿਪ ਉਲਟਿ ਤਿਸੀ ਕੋ ਮਰਿਯੋ ॥

तब न्रिप उलटि तिसी को मरियो ॥

ਬਿਸਟਾ ਪ੍ਰਥਮ ਜਾਹਿ ਸਿਰ ਪਰਿਯੋ ॥੧੦॥

बिसटा प्रथम जाहि सिर परियो ॥१०॥

ਇਹ ਛਲ ਸੌ ਤ੍ਰਿਯ ਪਿਯਹਿ ਉਬਾਰਿਯੋ ॥

इह छल सौ त्रिय पियहि उबारियो ॥

ਤਿਨ ਕੇ ਮੁਖ ਬਿਸਟਾ ਕੌ ਡਾਰਿਯੋ ॥

तिन के मुख बिसटा कौ डारियो ॥

ਭਲਾ ਬੁਰਾ ਭੂਪਤਿ ਨ ਬਿਚਾਰਾ ॥

भला बुरा भूपति न बिचारा ॥

ਭੇਦ ਦਾਇਕਹਿ ਪਕਰਿ ਪਛਾਰਾ ॥੧੧॥

भेद दाइकहि पकरि पछारा ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੪॥੫੮੫੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ चार चरित्र समापतम सतु सुभम सतु ॥३०४॥५८५१॥अफजूं॥


ਚੌਪਈ ॥

चौपई ॥

ਤ੍ਰਿਪੁਰਾ ਸਹਰ ਬਸਤ ਹੈ ਜਹਾ ॥

त्रिपुरा सहर बसत है जहा ॥

ਤ੍ਰਿਪੁਰ ਪਾਲ ਰਾਜਾ ਥੋ ਤਹਾ ॥

त्रिपुर पाल राजा थो तहा ॥

ਤ੍ਰਿਪੁਰ ਮਤੀ ਤਾ ਕੀ ਬਰ ਨਾਰੀ ॥

त्रिपुर मती ता की बर नारी ॥

ਕਨਕ ਅਵਟਿ ਸਾਂਚੇ ਜਨੁ ਢਾਰੀ ॥੧॥

कनक अवटि सांचे जनु ढारी ॥१॥

ਫੂਲ ਮਤੀ ਦੂਸਰਿ ਤਿਹ ਸਵਤਿਨਿ ॥

फूल मती दूसरि तिह सवतिनि ॥

ਜਨੁ ਤਿਹ ਹੁਤਾ ਆਖਿ ਮੈਂ ਸੌ ਕਨਿ ॥

जनु तिह हुता आखि मैं सौ कनि ॥

ਤਾ ਸੌ ਤਾਹਿ ਸਿਪਰਧਾ ਰਹੈ ॥

ता सौ ताहि सिपरधा रहै ॥

ਚਿਤ ਭੀਤਰ ਮੁਖ ਤੇ ਨਹਿ ਕਹੈ ॥੨॥

चित भीतर मुख ते नहि कहै ॥२॥

ਤ੍ਰਿਪੁਰਾ ਮਤੀ ਏਕ ਦਿਜ ਊਪਰ ॥

त्रिपुरा मती एक दिज ऊपर ॥

ਅਟਕੀ ਰਹੈ ਅਧਿਕ ਹੀ ਚਿਤ ਕਰਿ ॥

अटकी रहै अधिक ही चित करि ॥

ਰੈਨਿ ਦਿਵਸ ਗ੍ਰਿਹ ਤਾਹਿ ਬੁਲਾਵੇ ॥

रैनि दिवस ग्रिह ताहि बुलावे ॥

ਕਾਮ ਕੇਲ ਰੁਚਿ ਮਾਨ ਮਚਾਵੈ ॥੩॥

काम केल रुचि मान मचावै ॥३॥

ਏਕ ਨਾਰਿ ਤਿਨ ਬੋਲਿ ਪਠਾਈ ॥

एक नारि तिन बोलि पठाई ॥

ਅਧਿਕ ਦਰਬ ਦੈ ਐਸਿ ਸਿਖਾਈ ॥

अधिक दरब दै ऐसि सिखाई ॥

ਜਬ ਹੀ ਜਾਇ ਪ੍ਰਜਾ ਸਭ ਸੋਈ ॥

जब ही जाइ प्रजा सभ सोई ॥

ਊਚ ਸਬਦ ਉਠਿਯਹੁ ਤਬ ਰੋਈ ॥੪॥

ऊच सबद उठियहु तब रोई ॥४॥

ਯੌ ਕਹਿ ਜਾਇ ਨ੍ਰਿਪਤਿ ਤਨ ਸੋਈ ॥

यौ कहि जाइ न्रिपति तन सोई ॥

ਆਧੀ ਰਾਤਿ ਅੰਧੇਰੀ ਹੋਈ ॥

आधी राति अंधेरी होई ॥

ਅਧਿਕ ਦੁਖਿਤ ਹ੍ਵੈ ਨਾਰਿ ਪੁਕਾਰੀ ॥

अधिक दुखित ह्वै नारि पुकारी ॥

ਨ੍ਰਿਪ ਕੇ ਪਰੀ ਕਾਨ ਧੁਨਿ ਭਾਰੀ ॥੫॥

न्रिप के परी कान धुनि भारी ॥५॥

ਰਾਣੀ ਲਈ ਸੰਗ ਅਪਨੇ ਕਰਿ ॥

राणी लई संग अपने करि ॥

ਹਾਥ ਬਿਖੈ ਅਪਨੇ ਅਸ ਕੌ ਧਰਿ ॥

हाथ बिखै अपने अस कौ धरि ॥

ਦੋਊ ਚਲਿ ਤੀਰ ਤਵਨ ਕੇ ਗਏ ॥

दोऊ चलि तीर तवन के गए ॥

ਇਹ ਬਿਧਿ ਸੌ ਪੂਛਤ ਤਿਹ ਭਏ ॥੬॥

इह बिधि सौ पूछत तिह भए ॥६॥

ਦੋਹਰਾ ॥

दोहरा ॥

ਕੋ ਹੈ ਰੀ! ਤੂ? ਰੋਤ ਕ੍ਯੋ? ਕਹਾ ਲਗਿਯੋ ਦੁਖ ਤੋਹਿ? ॥

को है री! तू? रोत क्यो? कहा लगियो दुख तोहि? ॥

ਮਾਰਤ ਹੌ ਨਹਿ ਠੌਰ ਤੁਹਿ; ਸਾਚ ਬਤਾਵਹੁ ਮੋਹਿ ॥੭॥

मारत हौ नहि ठौर तुहि; साच बतावहु मोहि ॥७॥

ਚੌਪਈ ॥

चौपई ॥

ਮੁਹਿ ਅਰਬਲਾ ਨ੍ਰਿਪਤਿ ਕੀ ਜਾਨਹੁ ॥

मुहि अरबला न्रिपति की जानहु ॥

ਭੂਪਤਿ ਭੋਰ ਕਾਲ ਪਹਿਚਾਨਹੁ ॥

भूपति भोर काल पहिचानहु ॥

ਤਾ ਤੇ ਮੈ ਰੋਵਤ ਦੁਖਿਯਾਰੀ ॥

ता ते मै रोवत दुखियारी ॥

ਸਭੈ ਬਿਛੁਰਿ ਹੈਂ ਨਿਸੁਪਤਿ ਪ੍ਯਾਰੀ ॥੮॥

सभै बिछुरि हैं निसुपति प्यारी ॥८॥

ਕਿਹ ਬਿਧਿ ਬਚੈ ਨ੍ਰਿਪਤਿ ਕੇ ਪ੍ਰਾਨਾ ॥

किह बिधि बचै न्रिपति के प्राना ॥

ਪ੍ਰਾਤ ਕੀਜਿਯੈ ਸੋਈ ਬਿਧਾਨਾ ॥

प्रात कीजियै सोई बिधाना ॥

ਤਹ ਤ੍ਰਿਯ ਕਹਿਯੋ, ਕ੍ਰਿਯਾ ਇਕ ਕਰੈ ॥

तह त्रिय कहियो, क्रिया इक करै ॥

ਤਬ, ਮਰਬੇ ਤੇ ਨ੍ਰਿਪਤਿ ਉਬਰੈ ॥੯॥

तब, मरबे ते न्रिपति उबरै ॥९॥

ਤ੍ਰਿਪੁਰ ਮਤੀ ਦਿਜਬਰ ਕਹ ਦੇਹੂ ॥

त्रिपुर मती दिजबर कह देहू ॥

ਡੋਰੀ ਨਿਜੁ ਕਾਂਧੇ ਕਰਿ ਲੇਹੂ ॥

डोरी निजु कांधे करि लेहू ॥

ਦਰਬ ਸਹਿਤ, ਤਿਹ ਗ੍ਰਿਹਿ ਪਹੁਚਾਵੈ ॥

दरब सहित, तिह ग्रिहि पहुचावै ॥

ਤਬ ਨ੍ਰਿਪ ਨਿਕਟ ਕਾਲ ਨਹਿ ਆਵੈ ॥੧੦॥

तब न्रिप निकट काल नहि आवै ॥१०॥

ਫੂਲਿ ਦੇਇ, ਜੁ ਦੁਤਿਯ ਤ੍ਰਿਯ ਘਰ ਮੈ ॥

फूलि देइ, जु दुतिय त्रिय घर मै ॥

ਤਿਹ ਦੇਵੈ, ਚੰਡਾਰਹਿ ਕਰ ਮੈ ॥

तिह देवै, चंडारहि कर मै ॥

ਤ੍ਰਿਪੁਰ ਮਤੀ ਕਹ, ਗ੍ਰਿਹ ਨ ਬੁਲਾਵੈ ॥

त्रिपुर मती कह, ग्रिह न बुलावै ॥

ਤਾ ਕੌ, ਫੇਰਿ ਨ ਬਦਨ ਦਿਖਾਵੈ ॥੧੧॥

ता कौ, फेरि न बदन दिखावै ॥११॥

TOP OF PAGE

Dasam Granth