ਦਸਮ ਗਰੰਥ । दसम ग्रंथ । |
Page 1255 ਝਟਕਿ ਝਰੋਖਾ ਤੇ ਗਹਿ ਲਈ ॥ झटकि झरोखा ते गहि लई ॥ ਬਾਂਧਤ ਸਾਥ ਪ੍ਰਿਸਟ ਕੇ ਭਈ ॥ बांधत साथ प्रिसट के भई ॥ ਹਾਹਾ ਭਾਖਿ ਲੋਗ ਪਚਿ ਹਾਰੇ ॥ हाहा भाखि लोग पचि हारे ॥ ਰਾਖਿ ਨ ਸਕੇ ਤਾਹਿ ਰਖਵਾਰੇ ॥੧੬॥ राखि न सके ताहि रखवारे ॥१६॥ ਬਾਧਿ ਪ੍ਰਿਸਟਿ ਤਿਹ ਤੁਰੰਗ ਧਵਾਯੋ ॥ बाधि प्रिसटि तिह तुरंग धवायो ॥ ਏਕੈ ਬਾਨ, ਮਿਲਾ ਸੋ ਘਾਯੋ ॥ एकै बान, मिला सो घायो ॥ ਤਾ ਕਹ ਜੀਤਿ ਧਾਮ ਲੈ ਆਈ ॥ ता कह जीति धाम लै आई ॥ ਸਖੀ ਕੁਅਰ ਕੇ ਧਾਮ ਪਠਾਈ ॥੧੭॥ सखी कुअर के धाम पठाई ॥१७॥ ਜੋ ਤੁਮ ਕਹਾ ਕਾਜ ਮੈ ਕਿਯਾ ॥ जो तुम कहा काज मै किया ॥ ਅਪਨੋ ਬੋਲ ਨਿਬਾਹਹੁ ਪਿਯਾ! ॥ अपनो बोल निबाहहु पिया! ॥ ਪ੍ਰਥਮ ਬ੍ਯਾਹਿ ਮੋ ਕੌ ਲੈ ਜਾਵੌ ॥ प्रथम ब्याहि मो कौ लै जावौ ॥ ਤਾ ਪਾਛੇ ਯਾ ਕਹ ਤੁਮ ਪਾਵੌ ॥੧੮॥ ता पाछे या कह तुम पावौ ॥१८॥ ਰਾਜ ਕੁਅਰ ਤਬ ਹੀ ਤਹ ਆਯੋ ॥ राज कुअर तब ही तह आयो ॥ ਤਾ ਸੌ ਪ੍ਰਥਮੈ ਬ੍ਯਾਹ ਕਰਾਯੋ ॥ ता सौ प्रथमै ब्याह करायो ॥ ਬਹੁਰੌ ਬ੍ਯਾਹਿ ਤਾਹਿ ਲੈ ਗਯੋ ॥ बहुरौ ब्याहि ताहि लै गयो ॥ ਅਸਿ ਚਰਿਤ੍ਰ ਚੰਚਲਾ ਦਿਖਯੋ ॥੧੯॥ असि चरित्र चंचला दिखयो ॥१९॥ ਪ੍ਰਥਮਹਿ ਪਾਰ ਸਮੁੰਦ ਕੈ ਗਈ ॥ प्रथमहि पार समुंद कै गई ॥ ਰਾਜ ਸੁਤਹਿ ਹਰਿ ਲ੍ਯਾਵਤ ਭਈ ॥ राज सुतहि हरि ल्यावत भई ॥ ਬਹੁਰੌ ਮਨ ਭਾਵਤ ਪਤਿ ਕਰਿਯੋ ॥ बहुरौ मन भावत पति करियो ॥ ਤ੍ਰਿਯਾ ਚਰਿਤ੍ਰ ਨ ਜਾਤ ਬਿਚਰਿਯੋ ॥੨੦॥ त्रिया चरित्र न जात बिचरियो ॥२०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਨੰਨ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੯॥੫੭੮੯॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दो सौ नंन्यानवो चरित्र समापतम सतु सुभम सतु ॥२९९॥५७८९॥अफजूं॥ ਚੌਪਈ ॥ चौपई ॥ ਸੀਸਸਾਰ ਕੇਤੁ ਇਕ ਰਾਜਾ ॥ सीससार केतु इक राजा ॥ ਜਾ ਸੋ ਬਿਧਿ ਦੂਸਰ ਨ ਸਾਜਾ ॥ जा सो बिधि दूसर न साजा ॥ ਸੀਸੈ ਸਾਰ ਦੇਇ ਤਿਹ ਰਾਨੀ ॥ सीसै सार देइ तिह रानी ॥ ਜਾ ਸਮ ਦੂਸਰ ਹ੍ਵੈ ਨ ਬਖਾਨੀ ॥੧॥ जा सम दूसर ह्वै न बखानी ॥१॥ ਤਾ ਸੌ ਅਧਿਕ ਨ੍ਰਿਪਤਿ ਕੀ ਪ੍ਰੀਤਾ ॥ ता सौ अधिक न्रिपति की प्रीता ॥ ਨਿਸ ਦਿਨ ਰਹੈ ਤਰੁਨਿ ਮੈ ਚੀਤਾ ॥ निस दिन रहै तरुनि मै चीता ॥ ਕਿਤਕ ਦਿਨਨ ਰਾਨੀ ਮਰਿ ਗਈ ॥ कितक दिनन रानी मरि गई ॥ ਰਾਜਾ ਕੀ ਉਦਾਸ ਮਤਿ ਭਈ ॥੨॥ राजा की उदास मति भई ॥२॥ ਅਵਰ ਨਾਰਿ ਕੀ ਓਰ ਨ ਹੇਰੈ ॥ अवर नारि की ओर न हेरै ॥ ਭੂਲ ਨ ਜਾਤ ਕਿਸੀ ਕੇ ਡੇਰੈ ॥ भूल न जात किसी के डेरै ॥ ਨਾਰੀ ਔਰ ਅਧਿਕ ਦੁਖ ਪਾਵੈ ॥ नारी और अधिक दुख पावै ॥ ਨਾਥ ਮਿਲੇ ਬਿਨੁ, ਮੈਨ ਸੰਤਾਵੈ ॥੩॥ नाथ मिले बिनु, मैन संतावै ॥३॥ ਮਿਲਿ ਬੈਠੀ ਇਕ ਦਿਨ ਸਭ ਰਾਨੀ ॥ मिलि बैठी इक दिन सभ रानी ॥ ਆਪੁ ਬਿਖੈ ਮਿਲਿ ਕਰਤ ਕਹਾਨੀ ॥ आपु बिखै मिलि करत कहानी ॥ ਇਹ ਜੜ ਪਤਿ ਮਤਿ, ਕਿਨ ਹਰਿ ਲਈ ॥ इह जड़ पति मति, किन हरि लई ॥ ਕਹਾ ਭਯੋ? ਰਾਨੀ ਮਰਿ ਗਈ ॥੪॥ कहा भयो? रानी मरि गई ॥४॥ ਏਤੋ ਸੋਕ ਕਿਯੋ ਜਾ ਕੋ ਇਹ ॥ एतो सोक कियो जा को इह ॥ ਮਤਿ ਹਰਿ ਲਈ ਕਹਾ ਯਾ ਕੀ ਤਿਹ ॥ मति हरि लई कहा या की तिह ॥ ਹ੍ਵੈ ਹੈ ਤ੍ਰਿਯਾ ਨ੍ਰਿਪਨ ਕੇ ਘਨੀ ॥ ह्वै है त्रिया न्रिपन के घनी ॥ ਸਦਾ ਸਲਾਮਤਿ ਚਹਿਯਤ ਧਨੀ ॥੫॥ सदा सलामति चहियत धनी ॥५॥ ਸਖੀ ਏਕ ਸ੍ਯਾਨੀ ਤਹ ਅਹੀ ॥ सखी एक स्यानी तह अही ॥ ਤਿਹ ਇਹ ਭਾਂਤਿ ਬਿਹਸਿ ਕਰਿ ਕਹੀ ॥ तिह इह भांति बिहसि करि कही ॥ ਮੈ ਨ੍ਰਿਪ ਤੇ ਤ੍ਰਿਯ ਸੋਕ ਮਿਟੈਹੌ ॥ मै न्रिप ते त्रिय सोक मिटैहौ ॥ ਬਹੁਰਿ ਤਿਹਾਰੇ ਸਾਥ ਮਿਲੈਹੌ ॥੬॥ बहुरि तिहारे साथ मिलैहौ ॥६॥ ਜਾਰਿਕ ਪਕਰਿ ਕੋਠਰੀ ਰਾਖਾ ॥ जारिक पकरि कोठरी राखा ॥ ਨ੍ਰਿਪ ਕੇ ਸੁਨਤ ਐਸ ਬਿਧਿ ਭਾਖਾ ॥ न्रिप के सुनत ऐस बिधि भाखा ॥ ਧ੍ਰਿਗ ਇਹ ਮੂੜ ਨ੍ਰਿਪ ਕੋ ਜੀਆ ॥ ध्रिग इह मूड़ न्रिप को जीआ ॥ ਜਿਹ ਅਬਿਬੇਕ ਬਿਬੇਕ ਨ ਕੀਆ ॥੭॥ जिह अबिबेक बिबेक न कीआ ॥७॥ ਜੁ ਤ੍ਰਿਯਾ ਔਰ ਸੌ ਭੋਗ ਕਮਾਵੈ ॥ जु त्रिया और सौ भोग कमावै ॥ ਬਾਤਨ ਸਾਥ ਪਤਿਹਿ ਉਰਝਾਵੈ ॥ बातन साथ पतिहि उरझावै ॥ ਨ੍ਰਿਪ ਜੁ ਕੋਠਰੀ ਛੋਰਿ ਨਿਹਾਰੈ ॥ न्रिप जु कोठरी छोरि निहारै ॥ ਸਾਚ ਝੂਠ ਤਬ ਆਪੁ ਬਿਚਾਰੈ ॥੮॥ साच झूठ तब आपु बिचारै ॥८॥ |
Dasam Granth |