ਦਸਮ ਗਰੰਥ । दसम ग्रंथ । |
Page 1248 ਹਜਰਤਿ ਜੋਰਿ ਤਹਾ ਦਲ ਆਯੋ ॥ हजरति जोरि तहा दल आयो ॥ ਸਕਲ ਬ੍ਯਾਹ ਕੋ ਸਾਜ ਬਨਾਯੋ ॥ सकल ब्याह को साज बनायो ॥ ਸਿਧ ਪਾਲ ਕੇ ਜਬ ਘਰਿ ਆਏ ॥ सिध पाल के जब घरि आए ॥ ਪੁਨਿ ਕੰਨ੍ਯਾ ਅਸ ਬਚਨ ਸੁਨਾਏ ॥੪੧॥ पुनि कंन्या अस बचन सुनाए ॥४१॥ ਅੜਿਲ ॥ अड़िल ॥ ਗ੍ਰਿਹ ਆਵੈ ਜੋ ਸਤ੍ਰੁ; ਨ ਤਾਹਿ ਸੰਘਾਰਿਯੈ ॥ ग्रिह आवै जो सत्रु; न ताहि संघारियै ॥ ਧਾਮ ਗਏ ਇਹੁ ਮਾਰਹੁ; ਮੰਤ੍ਰ ਬਿਚਾਰਿਯੈ ॥ धाम गए इहु मारहु; मंत्र बिचारियै ॥ ਲਛਿਮਨ ਪੁਤ੍ਰਹਿ ਡਾਰਿ; ਡੋਰਿ ਦਿਯ ਤ੍ਰਿਯ ਉਚਰਿ ॥ लछिमन पुत्रहि डारि; डोरि दिय त्रिय उचरि ॥ ਹੋ ਸੰਗ ਸਤ ਸੈ ਖਤਿਰੇਟਾ; ਗਯੋ ਤ੍ਰਿਯ ਭੇਸ ਧਰਿ ॥੪੨॥ हो संग सत सै खतिरेटा; गयो त्रिय भेस धरि ॥४२॥ ਚੌਪਈ ॥ चौपई ॥ ਜਬ ਤੇ ਜਾਤ ਧਾਮ ਤੇ ਭਏ ॥ जब ते जात धाम ते भए ॥ ਤਬ ਤਾ ਕੇ ਮੰਦਰ ਮੋ ਅਏ ॥ तब ता के मंदर मो अए ॥ ਲੁਬਧਮਾਨ ਹ੍ਵੈ ਹਾਥ ਚਲਾਯੋ ॥ लुबधमान ह्वै हाथ चलायो ॥ ਲਛਿਮਨ ਕਾਢਿ ਕਟਾਰੀ ਘਾਯੋ ॥੪੩॥ लछिमन काढि कटारी घायो ॥४३॥ ਤਾਕਹ ਐਸ ਕਟਾਰੀ ਮਾਰਾ ॥ ताकह ऐस कटारी मारा ॥ ਬਹੁਰਿ ਨ ਹਜਰਤਿ ਬੈਨ ਉਚਾਰਾ ॥ बहुरि न हजरति बैन उचारा ॥ ਤਾਕਹ ਮਾਰਿ ਭੇਸ ਨਰ ਧਾਰੋ ॥ ताकह मारि भेस नर धारो ॥ ਲੋਗਨ ਮਹਿ ਇਹ ਭਾਂਤਿ ਉਚਾਰੋ ॥੪੪॥ लोगन महि इह भांति उचारो ॥४४॥ ਮੋਹਿ ਅਮਲ ਕੇ ਕਾਜ ਪਠਾਵਾ ॥ मोहि अमल के काज पठावा ॥ ਤੁਮ ਤਨ ਇਹ ਬਿਧਿ ਆਪੁ ਕਹਾਵਾ ॥ तुम तन इह बिधि आपु कहावा ॥ ਧਾਮ ਆਵਨੇ ਕੋਈ ਨ ਪਾਵੈ ॥ धाम आवने कोई न पावै ॥ ਜੋ ਆਵੈ ਸੋ ਜਾਨ ਗਵਾਵੈ ॥੪੫॥ जो आवै सो जान गवावै ॥४५॥ ਇਹ ਛਲ ਲਾਂਘਿ ਡਿਵਢੀਯਨ ਆਯੋ ॥ इह छल लांघि डिवढीयन आयो ॥ ਚੋਬਦਾਰ ਨਹਿ ਕਿਨੀ ਹਟਾਯੋ ॥ चोबदार नहि किनी हटायो ॥ ਜਬ ਹੀ ਕੁਮਕ ਆਪਨੀ ਗਯੋ ॥ जब ही कुमक आपनी गयो ॥ ਤਬ ਹੀ ਅਮਿਤ ਕੁਲਾਹਲ ਭਯੋ ॥੪੬॥ तब ही अमित कुलाहल भयो ॥४६॥ ਬਾਜੈ ਲਗੇ ਤਹਾ ਸਦਿਯਾਨੇ ॥ बाजै लगे तहा सदियाने ॥ ਬਾਜਤ ਤਿਹੂੰ ਭਵਨ ਮਹਿ ਜਾਨੇ ॥ बाजत तिहूं भवन महि जाने ॥ ਢੋਲ ਮ੍ਰਿਦੰਗ ਮੁਚੰਗ ਨਗਾਰੇ ॥ ढोल म्रिदंग मुचंग नगारे ॥ ਮੰਦਲ ਤੂਰ ਉਪੰਗ ਅਪਾਰੇ ॥੪੭॥ मंदल तूर उपंग अपारे ॥४७॥ ਦੋਹਰਾ ॥ दोहरा ॥ ਬਜੈ ਦਮਾਮਾ ਜਬ ਲਗੇ; ਸੁਨਿ ਮਾਰੂ ਧੁਨਿ ਕਾਨ ॥ बजै दमामा जब लगे; सुनि मारू धुनि कान ॥ ਖਾਨ ਖਵੀਨ ਜਿਤੇ ਹੁਤੇ; ਟੂਟਿ ਪਰੇ ਤਹ ਆਨਿ ॥੪੮॥ खान खवीन जिते हुते; टूटि परे तह आनि ॥४८॥ ਚੌਪਈ ॥ चौपई ॥ ਐਸੋ ਕਵਨ ਦ੍ਵੈਖਨੀ ਜਾਯੋ? ॥ ऐसो कवन द्वैखनी जायो? ॥ ਜਿਨੈ ਜੁਝਊਆ ਇਹਾ ਬਜਾਯੋ ॥ जिनै जुझऊआ इहा बजायो ॥ ਐਸਾ ਭਯੋ ਕਵਨ ਮਤਵਾਲਾ? ॥ ऐसा भयो कवन मतवाला? ॥ ਜਹ ਮੂਰਖ ਨਹਿ ਸੂਝਤ ਚਾਲਾ ॥੪੯॥ जह मूरख नहि सूझत चाला ॥४९॥ ਇਹ ਬਿਧਿ ਭਾਖਿ ਖਾਨ ਸਭ ਧਾਏ ॥ इह बिधि भाखि खान सभ धाए ॥ ਬਾਂਧੇ ਚੁੰਗ ਚੌਪ ਤਨ ਆਏ ॥ बांधे चुंग चौप तन आए ॥ ਸਮਸਦੀਨ ਲਛਿਮਨ ਜਹ ਘਾਯੋ ॥ समसदीन लछिमन जह घायो ॥ ਤਿਹ ਠਾਂ ਸਕਲ ਸੈਨ ਮਿਲਿ ਆਯੋ ॥੫੦॥ तिह ठां सकल सैन मिलि आयो ॥५०॥ ਲੋਦੀ ਸੂਰ ਨਯਾਜੀ ਚਲੇ ॥ लोदी सूर नयाजी चले ॥ ਲੀਨੇ ਸੰਗ ਸੂਰਮਾ ਭਲੇ ॥ लीने संग सूरमा भले ॥ ਦਾਓਜਈ ਰੁਹੇਲੇ ਆਏ ॥ दाओजई रुहेले आए ॥ ਆਫਰੀਦਿਯਨ ਤੁਰੈ ਨਚਾਏ ॥੫੧॥ आफरीदियन तुरै नचाए ॥५१॥ ਦੋਹਰਾ ॥ दोहरा ॥ ਬਾਵਨ ਖੇਲ ਪਠਾਨ ਤਹ; ਸਭੈ ਪਰੇ ਅਰਿਰਾਇ ॥ बावन खेल पठान तह; सभै परे अरिराइ ॥ ਭਾਂਤਿ ਭਾਂਤਿ ਬਾਨਾ ਬਧੇ; ਗਨਨਾ ਗਨੀ ਨ ਜਾਇ ॥੫੨॥ भांति भांति बाना बधे; गनना गनी न जाइ ॥५२॥ ਚੌਪਈ ॥ चौपई ॥ ਪਖਰਿਯਾਰੇ ਦ੍ਵਾਰਨ ਨਹਿ ਮਾਵੈ ॥ पखरियारे द्वारन नहि मावै ॥ ਜਹਾ ਤਹਾ ਭਟ ਤੁਰੰਗ ਨਚਾਵੈ ॥ जहा तहा भट तुरंग नचावै ॥ ਬਾਨਨ ਕੀ ਆਂਧੀ ਤਹ ਆਈ ॥ बानन की आंधी तह आई ॥ ਹਾਥ ਪਸਾਰਾ ਲਖਾ ਨ ਜਾਈ ॥੫੩॥ हाथ पसारा लखा न जाई ॥५३॥ ਇਹ ਬਿਧਿ ਸੋਰ ਨਗਰ ਮੈ ਪਯੋ ॥ इह बिधि सोर नगर मै पयो ॥ ਜਨੁ ਰਵਿ ਉਲਟਿ ਪਲਟ ਹ੍ਵੈ ਗਯੋ ॥ जनु रवि उलटि पलट ह्वै गयो ॥ ਜੈਸੇ ਜਲਧਿ ਬਾਰਿ ਪਰਹਰੈ ॥ जैसे जलधि बारि परहरै ॥ ਉਛਰਿ ਉਛਰਿ ਮਛਰੀ ਜ੍ਯੋਂ ਮਰੈ ॥੫੪॥ उछरि उछरि मछरी ज्यों मरै ॥५४॥ |
Dasam Granth |