ਦਸਮ ਗਰੰਥ । दसम ग्रंथ ।

Page 1249

ਜਿਹ ਬਿਧਿ ਨਾਵ ਨਦੀ ਕੀ ਧਾਰਾ ॥

जिह बिधि नाव नदी की धारा ॥

ਬਹੀ ਜਾਤ ਕੋਊ ਨਹਿ ਰਖਵਾਰਾ ॥

बही जात कोऊ नहि रखवारा ॥

ਤੈਸੀ ਦਸਾ ਨਗਰ ਕੀ ਭਈ ॥

तैसी दसा नगर की भई ॥

ਜਨੁ ਬਿਨੁ ਸਕ੍ਰ ਸਚੀ ਹ੍ਵੈ ਗਈ ॥੫੫॥

जनु बिनु सक्र सची ह्वै गई ॥५५॥

ਦੋਹਰਾ ॥

दोहरा ॥

ਇਹਿ ਦਿਸਿ ਸਭ ਛਤ੍ਰੀ ਚੜੇ; ਉਹਿ ਦਿਸਿ ਚੜੇ ਪਠਾਨ ॥

इहि दिसि सभ छत्री चड़े; उहि दिसि चड़े पठान ॥

ਸੁਨਹੁ ਸੰਤ! ਚਿਤ ਦੈ ਸਭੈ; ਜਿਹ ਬਿਧਿ ਭਯੋ ਨਿਦਾਨ ॥੫੬॥

सुनहु संत! चित दै सभै; जिह बिधि भयो निदान ॥५६॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਜਬੈ ਜੋਰਿ ਬਾਨਾ, ਅਨੀ ਖਾਨ ਆਏ ॥

जबै जोरि बाना, अनी खान आए ॥

ਇਤੈ ਛੋਭਿ ਛਤ੍ਰੀ, ਸਭੈ ਬੀਰ ਧਾਏ ॥

इतै छोभि छत्री, सभै बीर धाए ॥

ਚਲੇ ਬਾਨ ਐਸੇ, ਦੁਹੂੰ ਓਰ ਭਾਰੇ ॥

चले बान ऐसे, दुहूं ओर भारे ॥

ਲਗੈ ਅੰਗ ਜਾ ਕੇ, ਨ ਜਾਹੀ ਨਿਕਾਰੇ ॥੫੭॥

लगै अंग जा के, न जाही निकारे ॥५७॥

ਤਬੈ ਲਛਿਮਨ ਕੁਮਾਰ, ਜੂ ਕੋਪ ਕੈ ਕੈ ॥

तबै लछिमन कुमार, जू कोप कै कै ॥

ਹਨੇ ਖਾਨ ਬਾਨੀ, ਸਭੈ ਸਸਤ੍ਰ ਲੈ ਕੈ ॥

हने खान बानी, सभै ससत्र लै कै ॥

ਕਿਤੇ ਖੇਤ ਮਾਰੇ, ਪਰੇ ਬੀਰ ਐਸੇ ॥

किते खेत मारे, परे बीर ऐसे ॥

ਬਿਰਾਜੈ ਕਟੇ, ਇੰਦ੍ਰ ਕੇ ਕੇਤੁ ਜੈਸੇ ॥੫੮॥

बिराजै कटे, इंद्र के केतु जैसे ॥५८॥

ਪੀਏ ਜਾਨੁ ਭੰਗੈ, ਮਲੰਗੈ ਪਰੇ ਹੈ ॥

पीए जानु भंगै, मलंगै परे है ॥

ਕਹੂੰ ਕੋਟਿ ਸੌਡੀਨ, ਸੀਸੈ ਝਰੇ ਹੈ ॥

कहूं कोटि सौडीन, सीसै झरे है ॥

ਕਹੂੰ ਉਸਟ ਮਾਰੇ, ਸੁ ਲੈ ਭੂਮਿ ਤੋਪੈ ॥

कहूं उसट मारे, सु लै भूमि तोपै ॥

ਕਹੂੰ ਖੇਤ ਖਾਂਡੇ, ਲਸੈ ਨਗਨ ਧੋਪੈ ॥੫੯॥

कहूं खेत खांडे, लसै नगन धोपै ॥५९॥

ਕਹੂੰ ਬਾਨ ਕਾਟੇ, ਪਰੇ ਭੂਮਿ ਐਸੇ ॥

कहूं बान काटे, परे भूमि ऐसे ॥

ਬੁਯੋ ਕੋ ਕ੍ਰਿਸਾਨੈ, ਕਢੇ ਈਖ ਜੈਸੇ ॥

बुयो को क्रिसानै, कढे ईख जैसे ॥

ਕਹੂੰ ਲਹਿਲਹੈ ਪੇਟ ਮੈ ਯੌ ਕਟਾਰੀ ॥

कहूं लहिलहै पेट मै यौ कटारी ॥

ਮਨੋ ਮਛ ਸੋਹੈ, ਬਧੇ ਬੀਚ ਜਾਰੀ ॥੬੦॥

मनो मछ सोहै, बधे बीच जारी ॥६०॥

ਕਿਤੈ ਪੇਟ ਪਾਟੇ, ਪਰੇ ਖੇਤ ਬਾਜੀ ॥

कितै पेट पाटे, परे खेत बाजी ॥

ਕਹੂੰ ਮਤ ਦੰਤੀ, ਫਿਰੈ ਛੂਛ ਤਾਜੀ ॥

कहूं मत दंती, फिरै छूछ ताजी ॥

ਕਹੂੰ ਮੂੰਡ ਮਾਲੀ, ਪੁਐ ਮੁੰਡ ਮਾਲਾ ॥

कहूं मूंड माली, पुऐ मुंड माला ॥

ਕਹੂੰ ਭੂਤ ਔ ਪ੍ਰੇਤ, ਨਾਚੈ ਬਿਤਾਲਾ ॥੬੧॥

कहूं भूत औ प्रेत, नाचै बिताला ॥६१॥

ਕਹੂੰ ਦੈਤ ਕਾਢੋ ਫਿਰੈ, ਦਾਤ ਭਾਰੇ ॥

कहूं दैत काढो फिरै, दात भारे ॥

ਬਮੈ ਸ੍ਰੌਨ ਕੇਤੇ, ਪਰੇ ਖੇਤ ਮਾਰੇ ॥

बमै स्रौन केते, परे खेत मारे ॥

ਕਹੂੰ ਤਾਜਿ ਡਾਰੇ, ਜਿਰਹ ਖੋਲ ਐਸੇ ॥

कहूं ताजि डारे, जिरह खोल ऐसे ॥

ਬਗੇ ਬ੍ਯੋਤ ਭਾਰੇ, ਸਮੈ ਸੀਤ ਜੈਸੇ ॥੬੨॥

बगे ब्योत भारे, समै सीत जैसे ॥६२॥

ਤਹਾ ਬਾਜ ਹਾਥੀਨ ਕੀ ਸ੍ਰੋਨ ਧਾਰੈ ॥

तहा बाज हाथीन की स्रोन धारै ॥

ਪਰੈ ਜ੍ਯੋਂ ਫੁਹਾਰਾਨਹੂੰ ਕੀ ਫੁਹਾਰੈ ॥

परै ज्यों फुहारानहूं की फुहारै ॥

ਪ੍ਰਲੈ ਕਾਲ ਸੋ ਜਾਨ ਦੂਜੋ ਭਯੋ ਹੈ ॥

प्रलै काल सो जान दूजो भयो है ॥

ਜਹਾ ਕੋਟਿ ਸੂਰਾਨ ਸੂਰਾ ਖਯੋ ਹੈ ॥੬੩॥

जहा कोटि सूरान सूरा खयो है ॥६३॥

ਤਹਾਂ ਕੋਟਿ ਸੌਡੀਨ ਕੇ, ਸੁੰਡ ਕਾਟੇ ॥

तहां कोटि सौडीन के, सुंड काटे ॥

ਕਹੂੰ ਬੀਰ ਮਾਰੇ, ਗਿਰੇ ਕੇਤੁ ਫਾਟੇ ॥

कहूं बीर मारे, गिरे केतु फाटे ॥

ਕਹੂੰ ਖੇਤ ਨਾਚੈ, ਪਠੇ ਪਖਰਿਯਾਰੇ ॥

कहूं खेत नाचै, पठे पखरियारे ॥

ਕਹੂੰ ਮਾਰੂ ਬਾਜੈ, ਉਠੈ ਨਾਦ ਭਾਰੇ ॥੬੪॥

कहूं मारू बाजै, उठै नाद भारे ॥६४॥

ਕਹੂੰ ਸੰਖ ਭੇਰੀ, ਤਹਾ ਨਾਦ ਬਾਜੈ ॥

कहूं संख भेरी, तहा नाद बाजै ॥

ਹਸੈ ਗਰਜਿ ਠੋਕੈ, ਭੁਜਾ ਭੂਪ ਗਾਜੈ ॥

हसै गरजि ठोकै, भुजा भूप गाजै ॥

ਨਗਾਰੇ ਨਫੀਰੀ, ਬਜੈ ਝਾਂਝ ਭਾਰੀ ॥

नगारे नफीरी, बजै झांझ भारी ॥

ਹਠੇ ਰੋਸ ਕੈ ਕੈ, ਤਹਾ ਛਤ੍ਰਧਾਰੀ ॥੬੫॥

हठे रोस कै कै, तहा छत्रधारी ॥६५॥

ਕਹੂੰ ਭੀਮ ਭੇਰੀ, ਬਜੈ ਰਾਗ ਮਾਰੂ ॥

कहूं भीम भेरी, बजै राग मारू ॥

ਨਫੀਰੀ ਕਹੂੰ, ਨਾਇ ਨਾਦੈ ਨਗਾਰੂ ॥

नफीरी कहूं, नाइ नादै नगारू ॥

ਕਹੂੰ ਬੇਨੁ ਔ ਬੀਨ, ਬਾਜੈ ਸੁਰੰਗਾ ॥

कहूं बेनु औ बीन, बाजै सुरंगा ॥

ਰੁਚੰਗਾ ਮ੍ਰਿਦੰਗਾ, ਉਪੰਗਾ ਮੁਚੰਗਾ ॥੬੬॥

रुचंगा म्रिदंगा, उपंगा मुचंगा ॥६६॥

ਝਰੋਖਾ ਤਰੇ, ਜੋ ਮਚੀ ਮਾਰਿ ਐਸੀ ॥

झरोखा तरे, जो मची मारि ऐसी ॥

ਭਈ ਦੇਵ ਦਾਨਵਾਨ, ਕੀ ਹੈ ਨ ਤੈਸੀ ॥

भई देव दानवान, की है न तैसी ॥

ਨ ਸ੍ਰੀ ਰਾਮ ਔ, ਰਾਵਨੈ ਜੁਧ ਐਸੋ ॥

न स्री राम औ, रावनै जुध ऐसो ॥

ਕਿਯੋ ਭੀ ਮਹਾਭਾਰਥੈ, ਮੈ ਸੁ ਨ ਤੈਸੋ ॥੬੭॥

कियो भी महाभारथै, मै सु न तैसो ॥६७॥

TOP OF PAGE

Dasam Granth