ਦਸਮ ਗਰੰਥ । दसम ग्रंथ । |
Page 1246 ਏਕ ਧਾਮ ਦੁਹਿਤਾ ਹੈ ਯਾ ਕੇ ॥ एक धाम दुहिता है या के ॥ ਪਰੀ ਪਦਮਿਨਿ ਤੁਲਿ ਨ ਤਾ ਕੇ ॥ परी पदमिनि तुलि न ता के ॥ ਪਠੈ ਮਨੁਛ ਤਿਹ ਹੇਰਿ ਮੰਗਾਵਹੁ ॥ पठै मनुछ तिह हेरि मंगावहु ॥ ਤਿਹ ਪਾਛੇ ਪਦੁਮਿਨਿ ਖੁਜਾਵਹੁ ॥੧੩॥ तिह पाछे पदुमिनि खुजावहु ॥१३॥ ਹਜਰਤਿ ਸੁਨਤ ਜਬੈ ਸੇ ਭਯੋ ॥ हजरति सुनत जबै से भयो ॥ ਤਤਛਿਨ ਦੂਤੀ ਤਹਾ ਪਠਯੋ ॥ ततछिन दूती तहा पठयो ॥ ਚਤੁਰਿ ਚਿਤੇਰੀ ਰੂਪ ਉਜਿਯਾਰੀ ॥ चतुरि चितेरी रूप उजियारी ॥ ਬਿਸੁਕਰਮਾ ਕੀ ਜਾਨ ਕੁਮਾਰੀ ॥੧੪॥ बिसुकरमा की जान कुमारी ॥१४॥ ਇਕ ਚਤੁਰਾ ਅਰੁ ਦੁਤਿਯ ਚਿਤੇਰੀ ॥ इक चतुरा अरु दुतिय चितेरी ॥ ਪ੍ਰਤਿਮਾ ਦੁਤਿਯ ਮਦਨ ਜਨ ਕੇਰੀ ॥ प्रतिमा दुतिय मदन जन केरी ॥ ਗੋਰ ਬਰਨ ਅਰੁ ਖਾਏ ਪਾਨਾ ॥ गोर बरन अरु खाए पाना ॥ ਜਾਨੁਕ ਚੜਾ ਚੰਦ ਅਸਮਾਨਾ ॥੧੫॥ जानुक चड़ा चंद असमाना ॥१५॥ ਤਾ ਕੇ ਧਾਮ ਚਿਤੇਰਨਿ ਗਈ ॥ ता के धाम चितेरनि गई ॥ ਲਿਖਿ ਲ੍ਯਾਵਤ ਪ੍ਰਤਿਮਾ ਤਿਹ ਭਈ ॥ लिखि ल्यावत प्रतिमा तिह भई ॥ ਜਬ ਲੈ ਕਰਿ ਕਰ ਸਾਹ ਨਿਹਾਰੀ ॥ जब लै करि कर साह निहारी ॥ ਜਾਨੁਕ ਤਾਨਿ ਕਟਾਰੀ ਮਾਰੀ ॥੧੬॥ जानुक तानि कटारी मारी ॥१६॥ ਸਭ ਸੁਧਿ ਗਈ ਮਤ ਹ੍ਵੈ ਝੂੰਮਾ ॥ सभ सुधि गई मत ह्वै झूमा ॥ ਘਾਇ ਲਗੇ ਘਾਯਲ ਜਨੁ ਘੂੰਮਾ ॥ घाइ लगे घायल जनु घूमा ॥ ਤਨ ਕੀ ਰਹੀ ਨ ਤਨਿਕ ਸੰਭਾਰਾ ॥ तन की रही न तनिक स्मभारा ॥ ਜਨੁ ਡਸਿ ਗਯੋ ਨਾਗ ਕੌਡਿਯਾਰਾ ॥੧੭॥ जनु डसि गयो नाग कौडियारा ॥१७॥ ਇਕ ਦਿਨ ਕਰੀ ਸਾਹ ਮਿਜਮਾਨੀ ॥ इक दिन करी साह मिजमानी ॥ ਸਭ ਪੁਰ ਨਾਰਿ ਧਾਮ ਮਹਿ ਆਨੀ ॥ सभ पुर नारि धाम महि आनी ॥ ਸਿਧ ਪਾਲ ਕੀ ਸੁਤਾ ਜਬਾਈ ॥ सिध पाल की सुता जबाई ॥ ਸਕਲ ਦੀਪ ਜ੍ਯੋਂ ਸਭਾ ਸੁਹਾਈ ॥੧੮॥ सकल दीप ज्यों सभा सुहाई ॥१८॥ ਛਿਦ੍ਰ ਬੀਚ ਕਰਿ ਤਾਹਿ ਨਿਹਾਰਾ ॥ छिद्र बीच करि ताहि निहारा ॥ ਹਜਰਤਿ ਭਯੋ ਤਬੈ ਮਤਵਾਰਾ ॥ हजरति भयो तबै मतवारा ॥ ਮਨ ਤਰੁਨੀ ਕੇ ਰੂਪ ਬਿਕਾਨ੍ਯੋ ॥ मन तरुनी के रूप बिकान्यो ॥ ਮ੍ਰਿਤਕ ਸੋ ਤਨੁ ਰਹਿਯੋ ਪਛਾਨ੍ਯੋ ॥੧੯॥ म्रितक सो तनु रहियो पछान्यो ॥१९॥ ਹਜਰਤਿ ਸਕਲ ਪਠਾਨ ਬੁਲਾਏ ॥ हजरति सकल पठान बुलाए ॥ ਸਿਧ ਪਾਲ ਕੈ ਧਾਮ ਪਠਾਏ ॥ सिध पाल कै धाम पठाए ॥ ਕੈ ਅਪਨੀ ਦੁਹਿਤਾ ਮੁਹਿ ਦੀਜੈ ॥ कै अपनी दुहिता मुहि दीजै ॥ ਨਾਤਰ ਮੀਚ ਮੂੰਡ ਪਰ ਲੀਜੈ ॥੨੦॥ नातर मीच मूंड पर लीजै ॥२०॥ ਸਕਲ ਪਠਾਨ ਤਵਨ ਕੇ ਗਏ ॥ सकल पठान तवन के गए ॥ ਹਜਰਤਿ ਕਹੀ ਸੁ ਭਾਖਤ ਭਏ ॥ हजरति कही सु भाखत भए ॥ ਸਿਧ ਪਾਲ! ਧੰਨ ਭਾਗ ਤਿਹਾਰੇ ॥ सिध पाल! धंन भाग तिहारे ॥ ਗ੍ਰਿਹ ਆਵਹਿਗੇ ਸਾਹ ਸਵਾਰੇ ॥੨੧॥ ग्रिह आवहिगे साह सवारे ॥२१॥ ਸਿਧ ਪਾਲ ਐਸੋ ਜਬ ਸੁਨਾ ॥ सिध पाल ऐसो जब सुना ॥ ਅਧਿਕ ਦੁਖਿਤ ਹ੍ਵੈ ਮਸਤਕ ਧੁਨਾ ॥ अधिक दुखित ह्वै मसतक धुना ॥ ਦੈਵ! ਕਵਨ ਗਤਿ ਕਰੀ ਹਮਾਰੀ? ॥ दैव! कवन गति करी हमारी? ॥ ਗ੍ਰਿਹ ਅਸਿ ਉਪਜੀ ਸੁਤਾ ਦੁਖਾਰੀ ॥੨੨॥ ग्रिह असि उपजी सुता दुखारी ॥२२॥ ਜੌ ਨਹਿ ਦੇਤ ਤੁ ਬਿਗਰਤ ਕਾਜਾ ॥ जौ नहि देत तु बिगरत काजा ॥ ਜਾਤ ਦਏ ਛਤ੍ਰਿਨ ਕੀ ਲਾਜਾ ॥ जात दए छत्रिन की लाजा ॥ ਮੁਗਲ ਪਠਾਨ ਤੁਰਕ ਘਰ ਮਾਹੀ ॥ मुगल पठान तुरक घर माही ॥ ਅਬ ਲਗਿ ਗੀ ਛਤ੍ਰਾਨੀ ਨਾਹੀ ॥੨੩॥ अब लगि गी छत्रानी नाही ॥२३॥ ਛਤ੍ਰਿਨ ਕੇ ਅਬ ਲਗੇ ਨ ਭਈ ॥ छत्रिन के अब लगे न भई ॥ ਦੁਹਿਤਾ ਕਾਢਿ ਤੁਰਕ ਕਹ ਦਈ ॥ दुहिता काढि तुरक कह दई ॥ ਰਜਪੂਤਨ ਕੇ ਹੋਤਹ ਆਈ ॥ रजपूतन के होतह आई ॥ ਪੁਤ੍ਰੀ ਧਾਮ ਮਲੇਛ ਪਠਾਈ ॥੨੪॥ पुत्री धाम मलेछ पठाई ॥२४॥ ਹਾਡਨ ਏਕ ਦੂਸਰਨ ਖਤ੍ਰੀ ॥ हाडन एक दूसरन खत्री ॥ ਤੁਰਕਨ ਕਹ ਇਨ ਦਈ ਨ ਪੁਤ੍ਰੀ ॥ तुरकन कह इन दई न पुत्री ॥ ਜੋ ਛਤ੍ਰੀ ਅਸ ਕਰਮ ਕਮਾਵੈ ॥ जो छत्री अस करम कमावै ॥ ਕੁੰਭੀ ਨਰਕ ਦੇਹ ਜੁਤ ਜਾਵੈ ॥੨੫॥ कु्मभी नरक देह जुत जावै ॥२५॥ ਜੋ ਨਰ ਤੁਰਕਹਿ ਦੇਤ ਦੁਲਾਰੀ ॥ जो नर तुरकहि देत दुलारी ॥ ਧ੍ਰਿਗ ਧ੍ਰਿਗ ਜਗ ਤਿਹ ਕਰਤ ਉਚਾਰੀ ॥ ध्रिग ध्रिग जग तिह करत उचारी ॥ ਲੋਕ ਪ੍ਰਲੋਕ ਤਾਹਿ ਕੋ ਜੈਹੈ ॥ लोक प्रलोक ताहि को जैहै ॥ ਛਤ੍ਰੀ ਸੁਤਾ ਤੁਰਕ ਕਹ ਦੈਹੈ ॥੨੬॥ छत्री सुता तुरक कह दैहै ॥२६॥ |
Dasam Granth |