ਦਸਮ ਗਰੰਥ । दसम ग्रंथ । |
Page 1232 ਦੋਹਰਾ ॥ दोहरा ॥ ਬਿਦਾ ਭਈ ਬਹੁ ਦਰਬ ਲੈ; ਗਈ ਕੁਅਰ ਕੇ ਧਾਮ ॥ बिदा भई बहु दरब लै; गई कुअर के धाम ॥ ਆਠ ਮਾਸ ਦੁਰਿ ਤਹ ਰਹੀ; ਲਖੀ ਨ ਦੂਸਰ ਬਾਮ ॥੧੯॥ आठ मास दुरि तह रही; लखी न दूसर बाम ॥१९॥ ਚੌਪਈ ॥ चौपई ॥ ਨਵਮੋ ਮਾਸ ਚੜਤ ਜਬ ਭਯੋ ॥ नवमो मास चड़त जब भयो ॥ ਤਾ ਕਹ ਭੇਸ ਨਾਰਿ ਕੋ ਕਯੋ ॥ ता कह भेस नारि को कयो ॥ ਲੈ ਰਾਨੀ ਕਹ ਤਾਹਿ ਦਿਖਾਯੋ ॥ लै रानी कह ताहि दिखायो ॥ ਸਭਹਿਨ ਹੇਰਿ ਹਿਯੋ ਹੁਲਸਾਯੋ ॥੨੦॥ सभहिन हेरि हियो हुलसायो ॥२०॥ ਜੋ ਮੈ ਕਹੋ ਸੁਨਹੁ ਨ੍ਰਿਪ ਨਾਰੀ! ॥ जो मै कहो सुनहु न्रिप नारी! ॥ ਇਹ ਸੌਪਹੁ ਤੁਮ ਅਪਨਿ ਦੁਲਾਰੀ ॥ इह सौपहु तुम अपनि दुलारी ॥ ਰਾਜਾ ਸਾਥ ਨ ਭੇਦ ਬਖਾਨੋ ॥ राजा साथ न भेद बखानो ॥ ਮੇਰੋ ਬਚਨ ਸਤਿ ਕਰ ਮਾਨੋ ॥੨੧॥ मेरो बचन सति कर मानो ॥२१॥ ਜੋ ਇਸ ਕੌ ਰਾਜਾ ਲਹਿ ਲੈ ਹੈ ॥ जो इस कौ राजा लहि लै है ॥ ਭੂਲਿ ਤਿਹਾਰੋ ਧਾਮ ਨ ਐ ਹੈ ॥ भूलि तिहारो धाम न ऐ है ॥ ਲੈ ਯਾ ਕੌ ਕਰਿ ਹੈ ਨਿਜੁ ਨਾਰੀ ॥ लै या कौ करि है निजु नारी ॥ ਮੁਖ ਬਾਏ ਰਹਿ ਹੋ ਤੁਮ ਪ੍ਯਾਰੀ! ॥੨੨॥ मुख बाए रहि हो तुम प्यारी! ॥२२॥ ਭਲੀ ਕਹੀ ਤੁਹਿ ਤਾਹਿ ਬਖਾਨੀ ॥ भली कही तुहि ताहि बखानी ॥ ਤ੍ਰਿਯ ਚਰਿਤ੍ਰ ਗਤਿ ਕਿਨੂੰ ਨ ਜਾਨੀ ॥ त्रिय चरित्र गति किनूं न जानी ॥ ਤਿਹ ਕੋ ਭਵਨ ਸੁਤਾ ਕੇ ਰਾਖਾ ॥ तिह को भवन सुता के राखा ॥ ਭੇਦ ਨ ਮੂਲ ਨ੍ਰਿਪਤਿ ਤਨ ਭਾਖਾ ॥੨੩॥ भेद न मूल न्रिपति तन भाखा ॥२३॥ ਚਹਤ ਹੁਤੀ ਨ੍ਰਿਪ ਸੁਤਾ ਸੁ ਭਈ ॥ चहत हुती न्रिप सुता सु भई ॥ ਇਹ ਛਲ ਸੋ ਸਹਚਰਿ ਛਲਿ ਗਈ ॥ इह छल सो सहचरि छलि गई ॥ ਤਾ ਕਹ ਪ੍ਰਗਟ ਧਾਮ ਮਹਿ ਰਾਖਾ ॥ ता कह प्रगट धाम महि राखा ॥ ਨ੍ਰਿਪਹਿ ਭੇਦ ਕੋਊ ਤ੍ਰਿਯਹਿ ਨ ਭਾਖਾ ॥੨੪॥ न्रिपहि भेद कोऊ त्रियहि न भाखा ॥२४॥ ਦੋਹਰਾ ॥ दोहरा ॥ ਇਹ ਚਰਿਤ੍ਰ ਤਿਹ ਚੰਚਲਾ; ਲਹਿਯੋ ਆਪਨੋ ਯਾਰ ॥ इह चरित्र तिह चंचला; लहियो आपनो यार ॥ ਸਭ ਤ੍ਰਿਯ ਮੁਖ ਬਾਏ ਰਹੀ; ਸਕਾ ਨ ਕੋਊ ਬਿਚਾਰ ॥੨੫॥ सभ त्रिय मुख बाए रही; सका न कोऊ बिचार ॥२५॥ ਸੁਰ ਮੁਨਿ ਨਾਗ ਭੁਜੰਗ ਸਭ; ਨਰ ਬਪੁਰੇ ਕਿਨ ਮਾਹਿ? ॥ सुर मुनि नाग भुजंग सभ; नर बपुरे किन माहि? ॥ ਦੇਵ ਅਦੇਵ ਤ੍ਰਿਯਾਨ ਕੇ; ਭੇਦ ਪਛਾਨਤ ਨਾਹਿ ॥੨੬॥ देव अदेव त्रियान के; भेद पछानत नाहि ॥२६॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੮॥੫੪੭੭॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ अठासी चरित्र समापतम सतु सुभम सतु ॥२८८॥५४७७॥अफजूं॥ ਦੋਹਰਾ ॥ दोहरा ॥ ਸੁਨਾ ਸਹਿਰ ਬਗਦਾਦ ਕੇ; ਦਛਿਨ ਸੈਨ ਨਰੇਸ ॥ सुना सहिर बगदाद के; दछिन सैन नरेस ॥ ਦਛਿਨ ਦੇ ਤਾ ਕੇ ਤਰੁਨਿ; ਰਹਤ ਸੁ ਰਤਿ ਕੇ ਭੇਸ ॥੧॥ दछिन दे ता के तरुनि; रहत सु रति के भेस ॥१॥ ਚੌਪਈ ॥ चौपई ॥ ਕਮਲ ਕੇਤੁ ਇਕ ਸਾਹੁ ਬਸਤ ਤਹ ॥ कमल केतु इक साहु बसत तह ॥ ਜਾ ਸਮ ਦੂਸਰ ਭਯੋ ਨ ਮਹਿ ਮਹ ॥ जा सम दूसर भयो न महि मह ॥ ਤੇਜਵਾਨ ਬਲਵਾਨ ਧਰਤ੍ਰੀ ॥ तेजवान बलवान धरत्री ॥ ਜਾਹਿਰ ਚਹੂੰ ਓਰ ਮਹਿ ਛਤ੍ਰੀ ॥੨॥ जाहिर चहूं ओर महि छत्री ॥२॥ ਦੋਹਰਾ ॥ दोहरा ॥ ਜਬ ਰਾਨੀ ਤਿਹ ਕੁਅਰ ਕੋ; ਰੂਪ ਬਿਲੋਕਾ ਨੈਨ ॥ जब रानी तिह कुअर को; रूप बिलोका नैन ॥ ਰਹੀ ਮਗਨ ਹ੍ਵੈ ਮੈਨ ਮਦ; ਬਿਸਰ ਗਈ ਸੁਧਿ ਐਨ ॥੩॥ रही मगन ह्वै मैन मद; बिसर गई सुधि ऐन ॥३॥ ਚੌਪਈ ॥ चौपई ॥ ਚਤੁਰ ਸਹਚਰੀ ਕੁਅਰਿ ਹਕਾਰੀ ॥ चतुर सहचरी कुअरि हकारी ॥ ਆਨਿ ਕੁਅਰਿ ਤਨ ਕੀਅਸ ਜੁਹਾਰੀ ॥ आनि कुअरि तन कीअस जुहारी ॥ ਚਿਤ ਕੋ ਭੇਦ ਸਕਲ ਤਿਹ ਦੀਯੋ ॥ चित को भेद सकल तिह दीयो ॥ ਵਾ ਕੇ ਤੀਰ ਪਠਾਵਨ ਕੀਯੋ ॥੪॥ वा के तीर पठावन कीयो ॥४॥ ਬਾਰ ਨ ਲਗੀ ਸਖੀ ਤਹ ਆਈ ॥ बार न लगी सखी तह आई ॥ ਆਨ ਕੁਅਰ ਤਨ ਬ੍ਰਿਥਾ ਜਤਾਈ ॥ आन कुअर तन ब्रिथा जताई ॥ ਤੋ ਪਰ ਅਟਕਤ ਨ੍ਰਿਪ ਤ੍ਰਿਯ ਭਈ ॥ तो पर अटकत न्रिप त्रिय भई ॥ ਛੂਟਹੁ ਕਸਬ ਲਗਨ ਲਗਿ ਗਈ ॥੫॥ छूटहु कसब लगन लगि गई ॥५॥ ਅਬ ਵਹ ਧਾਮ ਕ੍ਰਿਤਾਰਥ ਕੀਜੈ ॥ अब वह धाम क्रितारथ कीजै ॥ ਹ੍ਯਾਂ ਤੇ ਚਲਿ, ਵਹਿ ਗ੍ਰਿਹ ਪਗੁ ਦੀਜੈ ॥ ह्यां ते चलि, वहि ग्रिह पगु दीजै ॥ ਉਠਹੁ ਕੁਅਰ ਜੂ! ਬਿਲਮ ਨ ਲੈਯੈ ॥ उठहु कुअर जू! बिलम न लैयै ॥ ਰਾਜ ਤਰੁਨਿ ਕੇ ਸੇਜ ਸੁਹੈਯੈ ॥੬॥ राज तरुनि के सेज सुहैयै ॥६॥ |
Dasam Granth |