ਦਸਮ ਗਰੰਥ । दसम ग्रंथ । |
Page 1233 ਜਿਹ ਤਿਹ ਬਿਧ, ਤਾ ਕੋ ਮਨ ਲੀਨਾ ॥ जिह तिह बिध, ता को मन लीना ॥ ਆਨਿ ਮਿਲਾਇ, ਕੁਅਰਿ ਕਹ ਦੀਨਾ ॥ आनि मिलाइ, कुअरि कह दीना ॥ ਭਾਂਤਿ ਭਾਂਤਿ ਤਿਹ ਤਾਹਿ ਰਿਝਾਯੋ ॥ भांति भांति तिह ताहि रिझायो ॥ ਚਾਰਿ ਪਹਰ ਨਿਸਿ ਭੋਗ ਕਮਾਯੋ ॥੭॥ चारि पहर निसि भोग कमायो ॥७॥ ਕੇਲ ਕਰਤ ਨਿਸਿ ਸਕਲ ਬਿਹਾਨੀ ॥ केल करत निसि सकल बिहानी ॥ ਕਰਤ ਕਾਮ ਕੀ ਕੋਟਿ ਕਹਾਨੀ ॥ करत काम की कोटि कहानी ॥ ਭਾਂਤਿ ਭਾਂਤਿ ਕੇ ਆਸਨ ਕਰਿ ਕੈ ॥ भांति भांति के आसन करि कै ॥ ਕਾਮ ਤਪਤ ਸਭ ਹੀ ਕਹਿ ਹਰਿ ਕੈ ॥੮॥ काम तपत सभ ही कहि हरि कै ॥८॥ ਭੋਰ ਭਯੋ ਰਜਨੀ ਜਬ ਗਈ ॥ भोर भयो रजनी जब गई ॥ ਭਾਂਤਿ ਭਾਂਤਿ ਚਿਰਈ ਚੁਹਚਈ ॥ भांति भांति चिरई चुहचई ॥ ਸ੍ਰਮਿਤ ਭਏ ਦੋਊ ਕੇਲ ਕਮਾਤੇ ॥ स्रमित भए दोऊ केल कमाते ॥ ਏਕਹਿ ਸੇਜ ਸੋਏ ਰਸ ਮਾਤੇ ॥੯॥ एकहि सेज सोए रस माते ॥९॥ ਸੋਵਤ ਤ੍ਯਾਗ ਨੀਦਿ ਜਬ ਜਗੇ ॥ सोवत त्याग नीदि जब जगे ॥ ਮਿਲਿ ਕਰਿ ਕੇਲ ਕਰਨ ਤਬ ਲਗੇ ॥ मिलि करि केल करन तब लगे ॥ ਆਸਨ ਕਰਤ ਅਨੇਕ ਪ੍ਰਕਾਰਾ ॥ आसन करत अनेक प्रकारा ॥ ਕੋਕਹੁੰ ਤੇ ਦਸ ਗੁਨ ਬਿਸਤਾਰਾ ॥੧੦॥ कोकहुं ते दस गुन बिसतारा ॥१०॥ ਕੇਲ ਕਮਾਤ ਅਧਿਕ ਰਸ ਮਾਤੈ ॥ केल कमात अधिक रस मातै ॥ ਭੂਲਿ ਗਈ ਘਰ ਕੀ ਸੁਧਿ ਸਾਤੈ ॥ भूलि गई घर की सुधि सातै ॥ ਚਿਤ ਅਪਨੋ ਅਸ ਕੀਯਾ ਬਿਚਾਰਾ ॥ चित अपनो अस कीया बिचारा ॥ ਪ੍ਰਗਟ ਮਿਤ੍ਰ ਕੇ ਸਾਥ ਉਚਾਰਾ ॥੧੧॥ प्रगट मित्र के साथ उचारा ॥११॥ ਸੁਨਹੁ ਬਾਤ ਪ੍ਯਾਰੇ! ਤੁਮ ਮੇਰੀ ॥ सुनहु बात प्यारे! तुम मेरी ॥ ਦਾਸੀ ਭਈ ਆਜ ਮੈ ਤੇਰੀ ॥ दासी भई आज मै तेरी ॥ ਮੇਰੇ ਤੋਟ ਦਰਬ ਕੀ ਨਾਹੀ ॥ मेरे तोट दरब की नाही ॥ ਹਮ ਤੁਮ ਆਵਹੁ ਕਹੂੰ ਸਿਧਾਹੀ ॥੧੨॥ हम तुम आवहु कहूं सिधाही ॥१२॥ ਐਸੋ ਜਤਨ ਮਿਤ੍ਰ ਕਛੁ ਕਰਿਯੈ ॥ ऐसो जतन मित्र कछु करियै ॥ ਅਪਨੇ ਲੈ ਮੁਹਿ ਸੰਗ ਸਿਧਰਿਯੈ ॥ अपने लै मुहि संग सिधरियै ॥ ਅਤਿਥ ਭੇਸ ਦੋਊ ਧਰਿ ਲੈਹੈਂ ॥ अतिथ भेस दोऊ धरि लैहैं ॥ ਇਕ ਠਾਂ ਬੈਠ ਖਜਾਨਾ ਖੈਹੈਂ ॥੧੩॥ इक ठां बैठ खजाना खैहैं ॥१३॥ ਜਾਰ ਕਹਿਯੋ ਅਬਲਾ ਸੌ ਐਸੇ ॥ जार कहियो अबला सौ ऐसे ॥ ਤੁਹਿ ਨਿਕਸੇ ਲੈ ਕਰਿ ਸੰਗਿ ਕੈਸੇ? ॥ तुहि निकसे लै करि संगि कैसे? ॥ ਠਾਢੇ ਈਹਾ ਅਨਿਕ ਰਖਵਾਰੇ ॥ ठाढे ईहा अनिक रखवारे ॥ ਨਭ ਕੇ ਜਾਤ ਪਖੇਰੂ ਮਾਰੈ ॥੧੪॥ नभ के जात पखेरू मारै ॥१४॥ ਜੌ ਤੁਹਿ ਮੁਹਿ ਕੌ ਨ੍ਰਿਪਤਿ ਨਿਹਾਰੈ ॥ जौ तुहि मुहि कौ न्रिपति निहारै ॥ ਦੁਹੂੰਅਨ ਠੌਰ ਮਾਰਿ ਕਰ ਡਾਰੈ ॥ दुहूंअन ठौर मारि कर डारै ॥ ਤਾ ਤੇ ਤੁਮ ਅਸ ਕਰਹੁ ਉਪਾਵੈ ॥ ता ते तुम अस करहु उपावै ॥ ਮੁਰ ਤੁਰ ਭੇਦ ਨ ਦੂਸਰ ਪਾਵੈ ॥੧੫॥ मुर तुर भेद न दूसर पावै ॥१५॥ ਸੂਰ ਸੂਰ ਕਰਿ ਗਿਰੀ ਤਰੁਨਿ ਧਰਿ ॥ सूर सूर करि गिरी तरुनि धरि ॥ ਜਾਨੁਕ ਗਈ ਸਾਚੁ ਦੈਕੈ ਮਰਿ ॥ जानुक गई साचु दैकै मरि ॥ ਹਾਇ ਹਾਇ ਕਹ ਨਾਥ ਉਚਾਈ ॥ हाइ हाइ कह नाथ उचाई ॥ ਬੈਦ ਲਏ ਸਭ ਨਿਕਟਿ ਬੁਲਾਈ ॥੧੬॥ बैद लए सभ निकटि बुलाई ॥१६॥ ਸਭ ਬੈਦਨ ਸੌ ਨ੍ਰਿਪਤਿ ਉਚਾਰਾ ॥ सभ बैदन सौ न्रिपति उचारा ॥ ਯਾ ਕੋ ਕਰਹੁ ਕਛੂ ਉਪਚਾਰਾ ॥ या को करहु कछू उपचारा ॥ ਜਾ ਤੇ ਰਾਨੀ ਮਰੈ ਨ ਪਾਵੈ ॥ जा ते रानी मरै न पावै ॥ ਬਹੁਰਿ ਹਮਾਰੀ ਸੇਜ ਸੁਹਾਵੈ ॥੧੭॥ बहुरि हमारी सेज सुहावै ॥१७॥ ਬੋਲਤ ਭੀ ਇਕ ਸਖੀ ਸਿਯਾਨੀ ॥ बोलत भी इक सखी सियानी ॥ ਜਿਨ ਤ੍ਰਿਯ ਕੀ ਰਤਿ ਕ੍ਰਿਯਾ ਪਛਾਨੀ ॥ जिन त्रिय की रति क्रिया पछानी ॥ ਏਕ ਨਾਰਿ ਬੈਦਨੀ ਹਮਾਰੇ ॥ एक नारि बैदनी हमारे ॥ ਜਿਹ ਆਗੇ ਕ੍ਯਾ ਬੈਦ ਬਿਚਾਰੇ? ॥੧੮॥ जिह आगे क्या बैद बिचारे? ॥१८॥ ਜੌ ਰਾਜਾ! ਤੁਮ ਤਾਹਿ ਬੁਲਾਵੋ ॥ जौ राजा! तुम ताहि बुलावो ॥ ਤਾਹੀ ਤੇ ਉਪਚਾਰ ਕਰਾਵੋ ॥ ताही ते उपचार करावो ॥ ਰਾਨੀ ਬਚੈ ਬਿਲੰਬ ਨ ਲਾਵੈ ॥ रानी बचै बिल्मब न लावै ॥ ਬਹੁਰਿ ਤਿਹਾਰੀ ਸੇਜ ਸੁਹਾਵੈ ॥੧੯॥ बहुरि तिहारी सेज सुहावै ॥१९॥ ਸੋਈ ਬਾਤ ਰਾਜੈ ਜਬ ਮਾਨੀ ॥ सोई बात राजै जब मानी ॥ ਬੋਲ ਪਠਾਈ ਵਹੈ ਸਿਯਾਨੀ ॥ बोल पठाई वहै सियानी ॥ ਜੋ ਤਿਨ ਪੁਰਖ ਨਾਰਿ ਕਰਿ ਭਾਖਾ ॥ जो तिन पुरख नारि करि भाखा ॥ ਤਾਹੀ ਕਹ ਬੈਦਨਿ ਕਰਿ ਰਾਖਾ ॥੨੦॥ ताही कह बैदनि करि राखा ॥२०॥ |
Dasam Granth |