ਦਸਮ ਗਰੰਥ । दसम ग्रंथ ।

Page 1220

ਚੌਪਈ ॥

चौपई ॥

ਸੰਕ੍ਰਾਵਤੀ ਨਗਰ ਇਕ ਰਾਜਤ ॥

संक्रावती नगर इक राजत ॥

ਜਨੁ ਸੰਕਰ ਕੇ ਲੋਕ ਬਿਰਾਜਤ ॥

जनु संकर के लोक बिराजत ॥

ਸੰਕਰ ਸੈਨ ਤਹਾ ਕੋ ਰਾਜਾ ॥

संकर सैन तहा को राजा ॥

ਜਾ ਸਮ ਦੁਤਿਯ ਨ ਬਿਧਨਾ ਸਾਜਾ ॥੧॥

जा सम दुतिय न बिधना साजा ॥१॥

ਸੰਕਰ ਦੇ ਤਾ ਕੀ ਬਰ ਨਾਰੀ ॥

संकर दे ता की बर नारी ॥

ਜਨੁਕ ਆਪੁ ਜਗਦੀਸ ਸਵਾਰੀ ॥

जनुक आपु जगदीस सवारी ॥

ਰੁਦ੍ਰ ਮਤੀ ਦੁਹਿਤਾ ਤਿਹ ਸੋਹੈ ॥

रुद्र मती दुहिता तिह सोहै ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

सुर नर नाग असुर मन मोहै ॥२॥

ਤਹਾ ਛਬੀਲ ਦਾਸ ਥੋ ਛਤ੍ਰੀ ॥

तहा छबील दास थो छत्री ॥

ਰੂਪਵਾਨ ਛਬਿ ਮਾਨ ਅਤਿ ਅਤ੍ਰੀ ॥

रूपवान छबि मान अति अत्री ॥

ਤਾ ਪਰ ਅਟਕ ਕੁਅਰਿ ਕੀ ਭਈ ॥

ता पर अटक कुअरि की भई ॥

ਆਠ ਟੂਕ ਵਾ ਪਰ ਹ੍ਵੈ ਗਈ ॥੩॥

आठ टूक वा पर ह्वै गई ॥३॥

ਦੋਹਰਾ ॥

दोहरा ॥

ਲਗਨ ਨਿਗੋਡੀ ਲਗਿ ਗਈ; ਛੁਟਿਤ ਛੁਟਾਈ ਨਾਹਿ ॥

लगन निगोडी लगि गई; छुटित छुटाई नाहि ॥

ਮਤ ਭਈ ਮਨੁ ਮਦ ਪੀਆ; ਮੋਹਿ ਰਹੀ ਮਨ ਮਾਹਿ ॥੪॥

मत भई मनु मद पीआ; मोहि रही मन माहि ॥४॥

ਚੌਪਈ ॥

चौपई ॥

ਏਕ ਸਹਚਰੀ ਤਹਾ ਪਠਾਈ ॥

एक सहचरी तहा पठाई ॥

ਚਿਤ ਜੁ ਹੁਤੀ ਕਹਿ ਤਾਹਿ ਸੁਨਾਈ ॥

चित जु हुती कहि ताहि सुनाई ॥

ਸੋ ਚਲਿ ਸਖੀ ਸਜਨ ਪਹਿ ਗਈ ॥

सो चलि सखी सजन पहि गई ॥

ਬਹੁ ਬਿਧਿ ਤਾਹਿ ਪ੍ਰਬੋਧਤ ਭਈ ॥੫॥

बहु बिधि ताहि प्रबोधत भई ॥५॥

ਅੜਿਲ ॥

अड़िल ॥

ਤਬੈ ਛਬੀਲੋ ਛੈਲ; ਤਹਾ ਚਲਿ ਆਇਯੋ ॥

तबै छबीलो छैल; तहा चलि आइयो ॥

ਰਮਿਯੋ ਤਰੁਨ ਬਹੁ ਭਾਂਤਿ; ਕੁਅਰਿ ਸੁਖ ਪਾਇਯੋ ॥

रमियो तरुन बहु भांति; कुअरि सुख पाइयो ॥

ਲਪਟਿ ਲਪਟਿ ਤਰ ਜਾਇ; ਪਿਯਰਵਹਿ ਭੁਜਨ ਭਰਿ ॥

लपटि लपटि तर जाइ; पियरवहि भुजन भरि ॥

ਹੋ ਦ੍ਰਿੜ ਆਸਨ ਦੈ ਰਹਿਯੋ; ਨ ਇਤ ਉਤ ਜਾਤਿ ਟਰਿ ॥੬॥

हो द्रिड़ आसन दै रहियो; न इत उत जाति टरि ॥६॥

ਦੋਹਰਾ ॥

दोहरा ॥

ਏਕ ਸੁਘਰ, ਦੂਜੇ ਤਰੁਨਿ; ਤ੍ਰਿਤੀਏ ਸੁੰਦਰ ਮੀਤ ॥

एक सुघर, दूजे तरुनि; त्रितीए सुंदर मीत ॥

ਬਸਿਯੋ ਰਹਤ ਨਿਸ ਦਿਨ ਸਦਾ; ਪਲ ਪਲ ਚਿਤ ਜਿਮਿ ਚੀਤਿ ॥੭॥

बसियो रहत निस दिन सदा; पल पल चित जिमि चीति ॥७॥

ਚੌਪਈ ॥

चौपई ॥

ਇਕ ਦਿਨ ਮਿਤਿ ਇਮਿ ਬਚਨ ਬਖਾਨਾ ॥

इक दिन मिति इमि बचन बखाना ॥

ਤਵ ਪਿਤ ਕੇ ਹੌ ਤ੍ਰਾਸ ਤ੍ਰਸਾਨਾ ॥

तव पित के हौ त्रास त्रसाना ॥

ਜੌ ਤੁਹਿ ਭਜਤ ਨ੍ਰਿਪਤਿ ਮੁਹਿ ਪਾਵੈ ॥

जौ तुहि भजत न्रिपति मुहि पावै ॥

ਪਕਰਿ ਕਾਲ ਕੇ ਧਾਮ ਪਠਾਵੈ ॥੮॥

पकरि काल के धाम पठावै ॥८॥

ਬਿਹਸਿ ਕੁਅਰਿ ਅਸ ਤਾਹਿ ਬਖਾਨਾ ॥

बिहसि कुअरि अस ताहि बखाना ॥

ਤੈ ਇਸਤ੍ਰਿਨ ਕੇ ਚਰਿਤ ਨ ਜਾਨਾ ॥

तै इसत्रिन के चरित न जाना ॥

ਪੁਰਖ ਭੇਖ ਤੁਹਿ ਸੇਜ ਬੁਲਾਊ ॥

पुरख भेख तुहि सेज बुलाऊ ॥

ਤੌ ਮੈ ਤੁਮਰੀ ਯਾਰ ਕਹਾਊ ॥੯॥

तौ मै तुमरी यार कहाऊ ॥९॥

ਰੋਮਨਾਸਨੀ ਤਾਹਿ ਲਗਾਈ ॥

रोमनासनी ताहि लगाई ॥

ਸਕਲ ਸਮਸ ਤਿਹ ਦੂਰਿ ਕਰਾਈ ॥

सकल समस तिह दूरि कराई ॥

ਕਰ ਮਹਿ ਤਾਹਿ ਤੰਬੂਰਾ ਦੀਯਾ ॥

कर महि ताहि त्मबूरा दीया ॥

ਗਾਇਨ ਭੇਸ ਸਜਨ ਕੋ ਕੀਯਾ ॥੧੦॥

गाइन भेस सजन को कीया ॥१०॥

ਪਿਤਿ ਬੈਠੇ ਤਿਹ ਬੋਲਿ ਪਠਾਯੋ ॥

पिति बैठे तिह बोलि पठायो ॥

ਭਲੇ ਭਲੇ ਗੀਤਾਨ ਗਵਾਯੋ ॥

भले भले गीतान गवायो ॥

ਸੁਨਿ ਸੁਨਿ ਨਾਦ ਰੀਝਿ ਨ੍ਰਿਪ ਰਹਿਯੋ ॥

सुनि सुनि नाद रीझि न्रिप रहियो ॥

ਭਲੀ ਭਲੀ ਗਾਇਨ ਇਹ ਕਹਿਯੋ ॥੧੧॥

भली भली गाइन इह कहियो ॥११॥

ਸੰਕਰ ਦੇ ਇਹ ਭਾਂਤਿ ਉਚਾਰੀ ॥

संकर दे इह भांति उचारी ॥

ਸੁਨ ਗਾਇਨ! ਤੈ ਬਾਤ ਹਮਾਰੀ ॥

सुन गाइन! तै बात हमारी ॥

ਪੁਰਖ ਭੇਸ ਧਰਿ ਤੁਮ ਨਿਤਿ ਐਯਹੁ ॥

पुरख भेस धरि तुम निति ऐयहु ॥

ਇਹ ਠਾਂ ਗੀਤਿ ਮਧੁਰਿ ਧੁਨਿ ਗੈਯਹੁ ॥੧੨॥

इह ठां गीति मधुरि धुनि गैयहु ॥१२॥

ਯੌ ਸੁਨਿ ਪੁਰਖ ਭੇਸ ਤਿਨ ਧਰਾ ॥

यौ सुनि पुरख भेस तिन धरा ॥

ਪ੍ਰਾਚੀ ਦਿਸਾ ਚਾਂਦ ਜਨ ਚਰਾ ॥

प्राची दिसा चांद जन चरा ॥

ਸਕਲ ਲੋਗ ਇਸਤ੍ਰੀ ਤਿਹ ਜਾਨੈ ॥

सकल लोग इसत्री तिह जानै ॥

ਤ੍ਰਿਯਾ ਚਰਿਤ੍ਰ ਨ ਮੂੜ ਪਛਾਨੈ ॥੧੩॥

त्रिया चरित्र न मूड़ पछानै ॥१३॥

ਅੜਿਲ ॥

अड़िल ॥

ਮਿਤ੍ਰ ਪੁਰਖ ਕੌ ਭੇਸ ਧਰੇ; ਨਿਤ ਆਵਈ ॥

मित्र पुरख कौ भेस धरे; नित आवई ॥

ਆਨ ਕੁਅਰਿ ਸੌ; ਕਾਮ ਕਲੋਲ ਕਮਾਵਈ ॥

आन कुअरि सौ; काम कलोल कमावई ॥

ਕੋਊ ਨ ਤਾ ਕਹ ਰੋਕਤ; ਗਾਇਨ ਜਾਨਿ ਕੈ ॥

कोऊ न ता कह रोकत; गाइन जानि कै ॥

ਹੋ ਤ੍ਰਿਯ ਚਰਿਤ੍ਰ ਕਹ ਮੂੜ; ਨ ਸਕਹਿ ਪਛਾਨਿ ਕੈ ॥੧੪॥

हो त्रिय चरित्र कह मूड़; न सकहि पछानि कै ॥१४॥

TOP OF PAGE

Dasam Granth