ਦਸਮ ਗਰੰਥ । दसम ग्रंथ । |
Page 1218 ਚੌਪਈ ॥ चौपई ॥ ਇਕ ਅੰਬਸਟ ਕੇ ਦੇਸ ਨ੍ਰਿਪਾਲਾ ॥ इक अ्मबसट के देस न्रिपाला ॥ ਪਦੁਮਿਨਿ ਦੇ ਜਾ ਕੇ ਗ੍ਰਿਹ ਬਾਲਾ ॥ पदुमिनि दे जा के ग्रिह बाला ॥ ਅਪ੍ਰਮਾਨ ਤਿਹ ਪ੍ਰਭਾ ਭਨਿਜੈ ॥ अप्रमान तिह प्रभा भनिजै ॥ ਜਿਹ ਕੋ, ਕੋ ਪਤਟਰ ਤ੍ਰਿਯ ਦਿਜੈ? ॥੧॥ जिह को, को पतटर त्रिय दिजै? ॥१॥ ਤਾ ਕੇ ਏਕ ਦਾਸ ਘਰ ਮਾਹੀ ॥ ता के एक दास घर माही ॥ ਜਿਹ ਸਮ ਸ੍ਯਾਮ ਬਰਨ ਕਹੂੰ ਨਾਹੀ ॥ जिह सम स्याम बरन कहूं नाही ॥ ਨਾਮਾਫਿਕ ਸੰਖ੍ਯਾ ਤਿਹ ਰਹੈ ॥ नामाफिक संख्या तिह रहै ॥ ਮਾਨੁਖ ਜੋਨਿ ਕਵਨ ਤਿਹ ਕਹੈ? ॥੨॥ मानुख जोनि कवन तिह कहै? ॥२॥ ਚੇਰੀ ਏਕ ਹੁਤੀ ਤਾ ਸੌ ਰਤਿ ॥ चेरी एक हुती ता सौ रति ॥ ਜਾ ਕੇ ਹੁਤੀ ਨ ਕਛੁ ਘਟ ਮਹਿ ਮਤਿ ॥ जा के हुती न कछु घट महि मति ॥ ਨਾਮਾਫਿਕ ਤਿਨ ਨਾਰਿ ਬੁਲਾਯੋ ॥ नामाफिक तिन नारि बुलायो ॥ ਕਾਮ ਭੋਗ ਮਨ ਖੋਲਿ ਮਚਾਯੋ ॥੩॥ काम भोग मन खोलि मचायो ॥३॥ ਤਬ ਲਗਿ ਆਇ ਨ੍ਰਿਪਤਿ ਗਯੋ ਤਹਾ ॥ तब लगि आइ न्रिपति गयो तहा ॥ ਚੇਰੀ ਰਮਤ ਦਾਸਿ ਸੰਗ ਜਹਾ ॥ चेरी रमत दासि संग जहा ॥ ਲਟਪਟਾਇ ਦਾਸੀ ਤਬ ਗਈ ॥ लटपटाइ दासी तब गई ॥ ਚਟਪਟ ਜਾਤ ਸਕਲ ਸੁਧਿ ਭਈ ॥੪॥ चटपट जात सकल सुधि भई ॥४॥ ਜਤਨ ਅਵਰ ਕਛੁ ਹਾਥ ਨ ਆਯੋ ॥ जतन अवर कछु हाथ न आयो ॥ ਮਾਰਿ ਦਾਸ ਉਲਟੋ ਲਟਕਾਯੋ ॥ मारि दास उलटो लटकायो ॥ ਹਰੇ ਹਰੇ ਤਰ ਆਗਿ ਜਰਾਈ ॥ हरे हरे तर आगि जराई ॥ ਕਾਢਤ ਹੈ ਜਨੁ ਕਰਿ ਮਿਮਿਯਾਈ ॥੫॥ काढत है जनु करि मिमियाई ॥५॥ ਨ੍ਰਿਪਤਿ ਮ੍ਰਿਤਕ ਜਬ ਦਾਸ ਨਿਹਾਰਾ ॥ न्रिपति म्रितक जब दास निहारा ॥ ਅਦਭੁਦ ਹ੍ਵੈ ਇਹ ਭਾਂਤਿ ਉਚਾਰਾ ॥ अदभुद ह्वै इह भांति उचारा ॥ ਕ੍ਯੋ ਇਹ ਹਨਿ ਤੈ ਦਿਯ ਲਟਕਾਈ ॥ क्यो इह हनि तै दिय लटकाई ॥ ਕਿਹ ਕਾਰਨ ਤਰ ਆਗਿ ਜਰਾਈ ॥੬॥ किह कारन तर आगि जराई ॥६॥ ਚੇਰੀ ਬਾਚ ॥ चेरी बाच ॥ ਮਿਲ੍ਯੋ ਬੈਦ ਮੁਹਿ ਏਕ ਨ੍ਰਿਪਾਰਾ! ॥ मिल्यो बैद मुहि एक न्रिपारा! ॥ ਕ੍ਰਿਯਾ ਦਈ ਤਿਨ ਮੋਹਿ ਸੁਧਾਰਾ ॥ क्रिया दई तिन मोहि सुधारा ॥ ਮੈ ਇਹ ਕਰੀ ਚਕਿਤਸਾ ਤਾ ਤੇ ॥ मै इह करी चकितसा ता ते ॥ ਲੀਜੈ ਸਕਲ ਬ੍ਰਿਥਾ ਸੁਨਿ ਯਾ ਤੇ ॥੭॥ लीजै सकल ब्रिथा सुनि या ते ॥७॥ ਖਈ ਰੋਗ ਇਹ ਕਹਿਯੋ ਰਾਜ ਮਹਿ ॥ खई रोग इह कहियो राज महि ॥ ਤਾ ਤੇ ਮਾਰਿ ਦਾਸ ਤੂ ਇਹ ਕਹਿ ॥ ता ते मारि दास तू इह कहि ॥ ਕਰਿ ਮਿਮਿਯਾਈ ਨ੍ਰਿਪਹਿ ਖਵਾਵੈ ॥ करि मिमियाई न्रिपहि खवावै ॥ ਤਬ ਤਿਹ ਦੋਖ ਦੂਰ ਹ੍ਵੈ ਜਾਵੈ ॥੮॥ तब तिह दोख दूर ह्वै जावै ॥८॥ ਤਿਹ ਨਿਮਿਤ ਯਾ ਕੋ ਮੈ ਘਾਯੋ ॥ तिह निमित या को मै घायो ॥ ਮਿਮਿਯਾਈ ਕੋ ਬਿਵਤ ਬਨਾਯੋ ॥ मिमियाई को बिवत बनायो ॥ ਜੌ ਤੁਮ ਭਛਨ ਕਰਹੁ ਤੇ ਕੀਜੈ ॥ जौ तुम भछन करहु ते कीजै ॥ ਨਾਤਰ ਛਾਡਿ ਆਜੁ ਹੀ ਦੀਜੈ ॥੯॥ नातर छाडि आजु ही दीजै ॥९॥ ਜਬ ਇਹ ਭਾਂਤਿ ਨ੍ਰਿਪਤਿ ਸੁਨਿ ਪਾਯੋ ॥ जब इह भांति न्रिपति सुनि पायो ॥ ਤਾਹਿ ਬੈਦਨੀ ਕਰਿ ਠਹਰਾਯੋ ॥ ताहि बैदनी करि ठहरायो ॥ ਮਨ ਮਹਿ ਕਹਿਯੋ ਭਲੀ ਬਿਧਿ ਕੀਨੀ ॥ मन महि कहियो भली बिधि कीनी ॥ ਘਰ ਮਹਿ ਨਾਰਿ ਰੋਗਿਹਾ ਦੀਨੀ ॥੧੦॥ घर महि नारि रोगिहा दीनी ॥१०॥ ਧੰਨਿ ਧੰਨਿ ਕਹਿ ਤਾਹਿ ਬਖਾਨਾ ॥ धंनि धंनि कहि ताहि बखाना ॥ ਤੇਰੋ ਗੁਨ ਹਮ ਆਜੁ ਪਛਾਨਾ ॥ तेरो गुन हम आजु पछाना ॥ ਪਛਮ ਦਿਸਿ ਹਮ ਸੁਨੀ ਬਨੈਯਤ ॥ पछम दिसि हम सुनी बनैयत ॥ ਹਮਰੇ ਦੇਸ ਨ ਢੂੰਡੀ ਪੈਯਤ ॥੧੧॥ हमरे देस न ढूंडी पैयत ॥११॥ ਤੁਹਿ ਜਾਨਤ ਮੁਹਿ ਕਹਤ ਬਤਾਈ ॥ तुहि जानत मुहि कहत बताई ॥ ਮਿਮਿਆਈ ਇਹ ਦੇਸ ਬਨਾਈ ॥ मिमिआई इह देस बनाई ॥ ਕਹਾ ਭਯੋ? ਇਕ ਦਾਸ ਸੰਘਾਰਾ ॥ कहा भयो? इक दास संघारा ॥ ਹਮਰੋ ਰੋਗ ਬਡੋ ਤੈ ਟਾਰਾ ॥੧੨॥ हमरो रोग बडो तै टारा ॥१२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੪॥੫੩੦੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे दोइ सौ चौहतर चरित्र समापतम सतु सुभम सतु ॥२७४॥५३०२॥अफजूं॥ ਚੌਪਈ ॥ चौपई ॥ ਬੰਦਰ ਬਸ ਤਹ ਬਾਸੀ ਜਹਾ ॥ बंदर बस तह बासी जहा ॥ ਹਬਸੀ ਰਾਇ ਨਰਾਧਿਪ ਤਹਾ ॥ हबसी राइ नराधिप तहा ॥ ਹਬਸ ਮਤੀ ਤਾ ਕੈ ਘਰ ਰਾਨੀ ॥ हबस मती ता कै घर रानी ॥ ਜਨੁ ਪੁਰ ਖੋਜਿ ਚੌਦਹੂੰ ਆਨੀ ॥੧॥ जनु पुर खोजि चौदहूं आनी ॥१॥ |
Dasam Granth |