ਦਸਮ ਗਰੰਥ । दसम ग्रंथ । |
Page 1204 ਬਿਜੈ ਛੰਦ ॥ बिजै छंद ॥ ਲਾਲਚ ਏਕ ਲਗੈ ਧਨ ਕੇ; ਸਿਰ ਮਧਿ ਜਟਾਨ ਕੇ ਜੂਟ ਸਵਾਰੈਂ ॥ लालच एक लगै धन के; सिर मधि जटान के जूट सवारैं ॥ ਕਾਠ ਕੀ ਕੰਠਿਨ ਕੌ ਧਰਿ ਕੈ; ਇਕ ਕਾਨਨ ਮੈ ਬਿਨੁ ਕਾਨਿ ਪਧਾਰੈਂ ॥ काठ की कंठिन कौ धरि कै; इक कानन मै बिनु कानि पधारैं ॥ ਮੋਚਨ ਕੌ ਗਹਿ ਕੈ ਇਕ ਹਾਥਨ; ਸੀਸ ਹੂ ਕੇ ਸਭ ਕੇਸ ਉਪਾਰੈਂ ॥ मोचन कौ गहि कै इक हाथन; सीस हू के सभ केस उपारैं ॥ ਡਿੰਭੁ ਕਰੈ ਜਗ ਡੰਡਨ ਕੌ; ਇਹ ਲੋਕ ਗਯੋ, ਪਰਲੋਕ ਬਿਗਾਰੈਂ ॥੫੦॥ डि्मभु करै जग डंडन कौ; इह लोक गयो, परलोक बिगारैं ॥५०॥ ਮਾਟੀ ਕੇ ਲਿੰਗ ਬਨਾਇ ਕੈ ਪੂਜਤ; ਤਾ ਮੈ ਕਹੋ, ਇਨ ਕਾ ਸਿਧਿ ਪਾਈ? ॥ माटी के लिंग बनाइ कै पूजत; ता मै कहो, इन का सिधि पाई? ॥ ਜੋ ਨਿਰਜੋਤਿ ਭਯੋ ਜਗ ਜਾਨਤ; ਤਾਹਿ ਕੇ ਆਗੇ ਲੈ ਜੋਤਿ ਜਗਾਈ ॥ जो निरजोति भयो जग जानत; ताहि के आगे लै जोति जगाई ॥ ਪਾਇ ਪਰੇ ਪਰਮੇਸ੍ਵਰ ਜਾਨਿ; ਅਜਾਨ ਬਡੈ ਕਰਿ ਕੈ ਹਠਤਾਈ ॥ पाइ परे परमेस्वर जानि; अजान बडै करि कै हठताई ॥ ਚੇਤ ਅਚੇਤ! ਸੁਚੇਤਨ ਕੋ; ਚਿਤ ਕੀ ਤਜਿ ਕੈ ਚਟ ਦੈ ਦੁਚਿਤਾਈ ॥੫੧॥ चेत अचेत! सुचेतन को; चित की तजि कै चट दै दुचिताई ॥५१॥ ਕਾਸੀ ਕੇ ਬੀਚ ਪੜੈ ਬਹੁ ਕਾਲ; ਭੁਟੰਤ ਮੈ ਅੰਤ ਮਰੈ ਪੁਨਿ ਜਾਈ ॥ कासी के बीच पड़ै बहु काल; भुटंत मै अंत मरै पुनि जाई ॥ ਤਾਤ ਰਹਾ ਅਰੁ ਮਾਤ ਕਹੂੰ; ਬਨਿਤਾ ਸੁਤ ਪੁਤ੍ਰ ਕਲਤ੍ਰਨ ਭਾਈ ॥ तात रहा अरु मात कहूं; बनिता सुत पुत्र कलत्रन भाई ॥ ਦੇਸ ਬਿਦੇਸ ਫਿਰੈ ਤਜਿ ਕੈ ਘਰ; ਥੋਰੀ ਸੀ ਸੀਖਿ ਕੈ ਚਾਤੁਰਤਾਈ ॥ देस बिदेस फिरै तजि कै घर; थोरी सी सीखि कै चातुरताई ॥ ਲੋਭ ਕੀ ਲੀਕ ਨ ਲਾਂਘੀ ਕਿਸੂ ਨਰ; ਲੋਭ ਰਹਾ ਸਭ ਲੋਗ ਲੁਭਾਈ ॥੫੨॥ लोभ की लीक न लांघी किसू नर; लोभ रहा सभ लोग लुभाई ॥५२॥ ਕਬਿਤੁ ॥ कबितु ॥ ਏਕਨ ਕੋ ਮੂੰਡਿ ਮਾਂਡਿ, ਏਕਨ ਸੌ ਲੇਹਿ ਡਾਂਡ; ਏਕਨ ਕੈ ਕੰਠੀ ਕਾਠ, ਕੰਠ ਮੈ ਡਰਤ ਹੈਂ ॥ एकन को मूंडि मांडि, एकन सौ लेहि डांड; एकन कै कंठी काठ, कंठ मै डरत हैं ॥ ਏਕਨ ਦ੍ਰਿੜਾਵੈ ਮੰਤ੍ਰ, ਏਕਨ ਲਿਖਾਵੈ ਜੰਤ੍ਰ; ਏਕਨ ਕੌ ਤੰਤ੍ਰਨ, ਪ੍ਰਬੋਧ੍ਯੋ ਈ ਕਰਤ ਹੈਂ ॥ एकन द्रिड़ावै मंत्र, एकन लिखावै जंत्र; एकन कौ तंत्रन, प्रबोध्यो ई करत हैं ॥ ਏਕਨ ਕੌ ਬਿਦ੍ਯਾ ਕੋ ਬਿਵਾਦਨ ਬਤਾਵੈ; ਡਿੰਭ ਜਗ ਕੋ ਦਿਖਾਇ, ਜ੍ਯੋਂ ਕ੍ਯੋਂ ਮਾਤ੍ਰਾ ਕੌ ਹਰਤ ਹੈ ॥ एकन कौ बिद्या को बिवादन बतावै; डि्मभ जग को दिखाइ, ज्यों क्यों मात्रा कौ हरत है ॥ ਮੈਯਾ ਕੌ ਨ ਮਾਨੈ, ਮਹਾ ਕਾਲੈ ਨ ਮਨਾਵੈ; ਮੂੜ ਮਾਟੀ ਕੌ ਮਾਨਤ ਤਾ ਤੇ ਮਾਂਗਤ ਮਰਤ ਹੈ ॥੫੩॥ मैया कौ न मानै, महा कालै न मनावै; मूड़ माटी कौ मानत ता ते मांगत मरत है ॥५३॥ ਸਵੈਯਾ ॥ सवैया ॥ ਚੇਤ ਅਚੇਤੁ ਕੀਏ ਜਿਨ ਚੇਤਨ; ਤਾਹਿ ਅਚੇਤ ਨ ਕੋ ਠਹਰਾਵੈਂ ॥ चेत अचेतु कीए जिन चेतन; ताहि अचेत न को ठहरावैं ॥ ਤਾਹਿ ਕਹੈ ਪਰਮੇਸ੍ਵਰ ਕੈ; ਮਨ ਮਾਹਿ ਕਹੇ, ਘਟਿ ਮੋਲ ਬਿਕਾਵੈਂ ॥ ताहि कहै परमेस्वर कै; मन माहि कहे, घटि मोल बिकावैं ॥ ਜਾਨਤ ਹੈ ਨ ਅਜਾਨ ਬਡੈ ਸੁ; ਇਤੇ ਪਰ ਪੰਡਿਤ ਆਪੁ ਕਹਾਵੈਂ ॥ जानत है न अजान बडै सु; इते पर पंडित आपु कहावैं ॥ ਲਾਜ ਕੇ ਮਾਰੇ, ਮਰੈ ਨ ਮਹਾ ਲਟ; ਐਂਠਹਿ ਐਂਠ ਅਮੈਠਿ ਗਵਾਵੈਂ ॥੫੪॥ लाज के मारे, मरै न महा लट; ऐंठहि ऐंठ अमैठि गवावैं ॥५४॥ ਬਿਜੈ ਛੰਦ ॥ बिजै छंद ॥ ਗਤਮਾਨ ਕਹਾਵਤ ਗਾਤ ਸਭੈ; ਕਛੂ ਜਾਨੈ ਨ ਬਾਤ ਗਤਾਗਤ ਹੈ ॥ गतमान कहावत गात सभै; कछू जानै न बात गतागत है ॥ ਦੁਤਿਮਾਨ ਘਨੇ ਬਲਵਾਨ ਬਡੇ; ਹਮ ਜਾਨਤ ਜੋਗ ਮਧੇ ਜਤ ਹੈ ॥ दुतिमान घने बलवान बडे; हम जानत जोग मधे जत है ॥ ਪਾਹਨ ਕੈ ਕਹੈ ਬੀਚ ਸਹੀ ਸਿਵ; ਜਾਨੈ ਨ ਮੂੜ ਮਹਾ ਮਤ ਹੈ ॥ पाहन कै कहै बीच सही सिव; जानै न मूड़ महा मत है ॥ ਤੁਮਹੂੰ ਨ ਬਿਚਾਰਿ ਸੁ ਜਾਨ ਕਹੋ; ਇਨ ਮੈ ਕਹਾ ਪਾਰਬਤੀ ਪਤਿ ਹੈ? ॥੫੫॥ तुमहूं न बिचारि सु जान कहो; इन मै कहा पारबती पति है? ॥५५॥ ਮਾਟੀ ਕੌ ਸੀਸ ਨਿਵਾਵਤ ਹੈ ਜੜ; ਯਾ ਤੇ ਕਹੋ, ਤੁਹਿ ਕਾ ਸਿਧਿ ਐ ਹੈ? ॥ माटी कौ सीस निवावत है जड़; या ते कहो, तुहि का सिधि ऐ है? ॥ ਜੌਨ ਰਿਝਾਇ ਲਯੋ ਜਗ ਕੌ; ਤਵ ਚਾਵਰ ਡਾਰਤ ਰੀਝਿ ਨ ਜੈ ਹੈ ॥ जौन रिझाइ लयो जग कौ; तव चावर डारत रीझि न जै है ॥ ਧੂਪ ਜਗਾਇ ਕੈ, ਸੰਖ ਬਜਾਇ ਸੁ; ਫੂਲਨ ਕੀ ਬਰਖਾ ਬਰਖੈ ਹੈ ॥ धूप जगाइ कै, संख बजाइ सु; फूलन की बरखा बरखै है ॥ ਅੰਤ ਉਪਾਇ ਕੈ ਹਾਰਿ ਹੈਂ, ਰੇ ਪਸੁ! ਪਾਹਨ ਮੈ ਪਰਮੇਸ੍ਵਰ ਨ ਪੈ ਹੈ ॥੫੬॥ अंत उपाइ कै हारि हैं, रे पसु! पाहन मै परमेस्वर न पै है ॥५६॥ |
Dasam Granth |