ਦਸਮ ਗਰੰਥ । दसम ग्रंथ ।

Page 1203

ਤੁਮ ਜਗ ਮਹਿ ਤ੍ਯਾਗੀ ਕਹਲਾਵਤ ॥

तुम जग महि त्यागी कहलावत ॥

ਸਭ ਲੋਕਨ ਕਹ ਤ੍ਯਾਗ ਦ੍ਰਿੜਾਵਤ ॥

सभ लोकन कह त्याग द्रिड़ावत ॥

ਜਾ ਕਹ ਮਨ ਬਚ ਕ੍ਰਮ ਤਜਿ ਦੀਜੈ ॥

जा कह मन बच क्रम तजि दीजै ॥

ਤਾ ਕਹ ਹਾਥ ਉਠਾਇ ਕਸ ਲੀਜੈ? ॥੪੦॥

ता कह हाथ उठाइ कस लीजै? ॥४०॥

ਕਾਹੂ ਧਨ ਤ੍ਯਾਗ ਦ੍ਰਿੜਾਵਹਿ ॥

काहू धन त्याग द्रिड़ावहि ॥

ਕਾਹੂ ਕੋ ਕੋਊ ਗ੍ਰਹਿ ਲਾਵਹਿ ॥

काहू को कोऊ ग्रहि लावहि ॥

ਮਨ ਮਹਿ ਦਰਬ ਠਗਨ ਕੀ ਆਸਾ ॥

मन महि दरब ठगन की आसा ॥

ਦ੍ਵਾਰ ਦ੍ਵਾਰ ਡੋਲਤ ਇਹ ਪ੍ਯਾਸਾ ॥੪੧॥

द्वार द्वार डोलत इह प्यासा ॥४१॥

ਅੜਿਲ ॥

अड़िल ॥

ਬੇਦ ਬ੍ਯਾਕਰਨ ਸਾਸਤ੍ਰ; ਸਿੰਮ੍ਰਿਤ ਇਮ ਉਚਰੈ ॥

बेद ब्याकरन सासत्र; सिम्रित इम उचरै ॥

ਜਿਨਿ ਕਿਸਹੂ ਤੇ ਏਕ ਟਕਾ; ਮੋ ਕੌ ਝਰੈ ॥

जिनि किसहू ते एक टका; मो कौ झरै ॥

ਜੇ ਤਿਨ ਕੋ ਕਛੁ ਦੇਤ; ਉਸਤਤਿ ਤਾ ਕੀ ਕਰੈ ॥

जे तिन को कछु देत; उसतति ता की करै ॥

ਹੋ ਜੋ ਧਨ ਦੇਤ ਨ; ਤਿਨੈ ਨਿੰਦ ਤਾ ਕੀ ਰਰੈ ॥੪੨॥

हो जो धन देत न; तिनै निंद ता की ररै ॥४२॥

ਦੋਹਰਾ ॥

दोहरा ॥

ਨਿੰਦਿਆ ਅਰੁ ਉਸਤਤਿ ਦੋਊ; ਜੀਵਤ ਹੀ ਜਗ ਮਾਹਿ ॥

निंदिआ अरु उसतति दोऊ; जीवत ही जग माहि ॥

ਜਬ ਮਾਟੀ ਮਾਟੀ ਮਿਲੀ; ਨਿੰਦੁਸਤਤਿ ਕਛੁ ਨਾਹਿ ॥੪੩॥

जब माटी माटी मिली; निंदुसतति कछु नाहि ॥४३॥

ਅੜਿਲ ॥

अड़िल ॥

ਦੇਨਹਾਰ ਦਾਇਕਹਿ; ਮੁਕਤਿ ਨਹਿ ਕਰਿ ਦਿਯੋ ॥

देनहार दाइकहि; मुकति नहि करि दियो ॥

ਅਨਦਾਇਕ ਤਿਹ ਪੁਤ੍ਰ ਨ; ਪਿਤ ਕੋ ਬਧ ਕਿਯੋ ॥

अनदाइक तिह पुत्र न; पित को बध कियो ॥

ਜਾ ਤੇ ਧਨ ਕਰ ਪਰੈ; ਸੁ ਜਸ ਤਾ ਕੋ ਕਰੈ ॥

जा ते धन कर परै; सु जस ता को करै ॥

ਹੋ ਜਾ ਤੇ ਕਛੁ ਨ ਲਹੈ; ਨਿੰਦ ਤਿਹ ਉਚਰੈ ॥੪੪॥

हो जा ते कछु न लहै; निंद तिह उचरै ॥४४॥

ਚੌਪਈ ॥

चौपई ॥

ਦੁਹੂੰਅਨ ਸਮ ਜੋਊ ਕਰਿ ਜਾਨੈ ॥

दुहूंअन सम जोऊ करि जानै ॥

ਨਿੰਦ੍ਯਾ ਉਸਤਤਿ ਸਮ ਕਰਿ ਮਾਨੈ ॥

निंद्या उसतति सम करि मानै ॥

ਹਮ ਤਾਹੀ ਕਹ ਬ੍ਰਹਮ ਪਛਾਨਹਿ ॥

हम ताही कह ब्रहम पछानहि ॥

ਵਾਹੀ ਕਹਿ ਦਿਜ ਕੈ ਅਨੁਮਾਨਹਿ ॥੪੫॥

वाही कहि दिज कै अनुमानहि ॥४५॥

ਅੜਿਲ ॥

अड़िल ॥

ਏ ਦਿਜ ਜਾ ਤੇ ਜਤਨ ਪਾਇ; ਧਨ ਲੇਵਹੀ ॥

ए दिज जा ते जतन पाइ; धन लेवही ॥

ਤਾ ਨਰ ਕਹ ਬਹੁ ਭਾਂਤਿ; ਬਡਾਈ ਦੇਵਹੀ ॥

ता नर कह बहु भांति; बडाई देवही ॥

ਮਿਥਯਾ ਉਪਮਾ ਬਕਿ ਕਰਿ; ਤਹਿ ਪ੍ਰਸੰਨ ਕਰੈ ॥

मिथया उपमा बकि करि; तहि प्रसंन करै ॥

ਹੋ ਘੋਰ ਨਰਕ ਕੇ ਬੀਚ; ਅੰਤ ਦੋਊ ਪਰੈ ॥੪੬॥

हो घोर नरक के बीच; अंत दोऊ परै ॥४६॥

ਚੌਪਈ ॥

चौपई ॥

ਧਨ ਕੇ ਕਾਜ ਕਰਤ ਸਭ ਕਾਜਾ ॥

धन के काज करत सभ काजा ॥

ਊਚ ਨੀਚ ਰਾਨਾ ਅਰੁ ਰਾਜਾ ॥

ऊच नीच राना अरु राजा ॥

ਖ੍ਯਾਲ ਕਾਲ ਕੋ ਕਿਨੂੰ ਨ ਪਾਯੋ ॥

ख्याल काल को किनूं न पायो ॥

ਜਿਨ ਇਹ ਚੌਦਹ ਲੋਕ ਬਨਾਯੋ ॥੪੭॥

जिन इह चौदह लोक बनायो ॥४७॥

ਅੜਿਲ ॥

अड़िल ॥

ਇਹੀ ਦਰਬ ਕੇ ਲੋਭ; ਬੇਦ ਬ੍ਯਾਕਰਨ ਪੜਤ ਨਰ ॥

इही दरब के लोभ; बेद ब्याकरन पड़त नर ॥

ਇਹੀ ਦਰਬ ਕੇ ਲੋਭ; ਮੰਤ੍ਰ ਜੰਤ੍ਰਨ ਉਪਦਿਸ ਕਰ ॥

इही दरब के लोभ; मंत्र जंत्रन उपदिस कर ॥

ਇਹੀ ਦਰਬ ਕੇ ਲੋਭ; ਦੇਸ ਪਰਦੇਸ ਸਿਧਾਏ ॥

इही दरब के लोभ; देस परदेस सिधाए ॥

ਹੋ ਪਰੇ ਦੂਰਿ ਕਹ ਜਾਇ; ਬਹੁਰਿ ਨਿਜੁ ਦੇਸਨ ਆਏ ॥੪੮॥

हो परे दूरि कह जाइ; बहुरि निजु देसन आए ॥४८॥

ਕਬਿਤੁ ॥

कबितु ॥

ਏਹੀ ਧਨ ਲੋਭ ਤੇ, ਪੜਤ ਬ੍ਯਾਕਰਨ ਸਭੈ; ਏਹੀ ਧਨ ਲੋਭ ਤੇ, ਪੁਰਾਨ ਹਾਥ ਧਰੇ ਹੈਂ ॥

एही धन लोभ ते, पड़त ब्याकरन सभै; एही धन लोभ ते, पुरान हाथ धरे हैं ॥

ਧਨ ਹੀ ਕੇ ਲੋਭ, ਦੇਸ ਛਾਡਿ ਪਰਦੇਸ ਬਸੇ; ਤਾਤ ਅਰੁ ਮਾਤ ਕੇ, ਦਰਸ ਹੂ ਨ ਕਰੇ ਹੈਂ ॥

धन ही के लोभ, देस छाडि परदेस बसे; तात अरु मात के, दरस हू न करे हैं ॥

ਊਚੇ ਦ੍ਰੁਮ ਸਾਲ ਤਹਾਂ, ਲਾਂਬੇ ਬਟ ਤਾਲ ਜਹਾਂ; ਤਿਨ ਮੈ ਸਿਧਾਤ ਹੈ ਨ, ਜੀ ਮੈ ਨੈਕੁ ਡਰੇ ਹੈਂ ॥

ऊचे द्रुम साल तहां, लांबे बट ताल जहां; तिन मै सिधात है न, जी मै नैकु डरे हैं ॥

ਧਨ ਕੈ ਨੁਰਾਗੀ ਹੈਂ, ਕਹਾਵਤ ਤਿਆਗੀ ਆਪੁ; ਕਾਸੀ ਬੀਚ ਜਏ ਤੇ, ਕਮਾਊ ਜਾਇ ਮਰੇ ਹੈਂ ॥੪੯॥

धन कै नुरागी हैं, कहावत तिआगी आपु; कासी बीच जए ते, कमाऊ जाइ मरे हैं ॥४९॥

TOP OF PAGE

Dasam Granth