ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 1202 ਤੈ ਯਾ ਕੇ ਭੇਵਹਿ ਨ ਪਛਾਨੈ ॥ तै या के भेवहि न पछानै ॥ ਮਹਾ ਮੂੜ ਇਹ ਭਾਂਤਿ ਬਖਾਨੈ ॥ महा मूड़ इह भांति बखानै ॥ ਇਨ ਕੋ ਪਰਮ ਪੁਰਾਤਨ ਜਾਨਹੁ ॥ इन को परम पुरातन जानहु ॥ ਪਰਮ ਪੁਰਖ ਮਨ ਮਹਿ ਪਹਿਚਾਨਹੁ ॥੨੬॥ परम पुरख मन महि पहिचानहु ॥२६॥ ਹਮ ਹੈ ਕੁਅਰਿ! ਬਿਪ੍ਰ ਬ੍ਰਤ ਧਾਰੀ ॥ हम है कुअरि! बिप्र ब्रत धारी ॥ ਊਚ ਨੀਚ ਸਭ ਕੇ ਹਿਤਕਾਰੀ ॥ ऊच नीच सभ के हितकारी ॥ ਜਿਸੀ ਕਿਸੀ ਕਹ ਮੰਤ੍ਰ ਸਿਖਾਵੈ ॥ जिसी किसी कह मंत्र सिखावै ॥ ਮਹਾ ਕ੍ਰਿਪਨ ਤੇ ਦਾਨ ਕਰਾਵੈ ॥੨੭॥ महा क्रिपन ते दान करावै ॥२७॥ ਕੁਅਰਿ ਬਾਚ ॥ कुअरि बाच ॥ ਮੰਤ੍ਰ ਦੇਤ, ਸਿਖ ਅਪਨ ਕਰਤ ਹਿਤ ॥ मंत्र देत, सिख अपन करत हित ॥ ਜ੍ਯੋਂ ਤ੍ਯੋਂ ਭੇਟ ਲੈਤ ਤਾ ਤੇ ਬਿਤ ॥ ज्यों त्यों भेट लैत ता ते बित ॥ ਸਤਿ ਬਾਤ ਤਾ ਕਹ ਨ ਸਿਖਾਵਹੁ ॥ सति बात ता कह न सिखावहु ॥ ਤਾਹਿ ਲੋਕ ਪਰਲੋਕ ਗਵਾਵਹੁ ॥੨੮॥ ताहि लोक परलोक गवावहु ॥२८॥ ਸੁਨਹੁ ਬਿਪ ਤੁਮ ਮੰਤ੍ਰ ਦੇਤ ਜਿਹ ॥ सुनहु बिप तुम मंत्र देत जिह ॥ ਲੂਟਿ ਲੇਤ ਤਿਹ ਘਰ ਬਿਧਿ ਜਿਹ ਕਿਹ ॥ लूटि लेत तिह घर बिधि जिह किह ॥ ਤਾ ਕਹ ਕਛੂ ਗ੍ਯਾਨ ਨਹਿ ਆਵੈ ॥ ता कह कछू ग्यान नहि आवै ॥ ਮੂਰਖ ਅਪਨਾ ਮੂੰਡ ਮੁੰਡਾਵੈ ॥੨੯॥ मूरख अपना मूंड मुंडावै ॥२९॥ ਤਿਹ ਤੁਮ ਕਹੁ ਮੰਤ੍ਰ ਸਿਧਿ ਹ੍ਵੈ ਹੈ ॥ तिह तुम कहु मंत्र सिधि ह्वै है ॥ ਮਹਾਦੇਵ ਤੋ ਕੌ ਬਰੁ ਦੈ ਹੈ ॥ महादेव तो कौ बरु दै है ॥ ਜਬ ਤਾ ਤੇ ਨਹਿ ਹੋਤ ਮੰਤ੍ਰ ਸਿਧਿ ॥ जब ता ते नहि होत मंत्र सिधि ॥ ਤਬ ਤੁਮ ਬਚਨ ਕਹਤ ਹੌ ਇਹ ਬਿਧਿ ॥੩੦॥ तब तुम बचन कहत हौ इह बिधि ॥३०॥ ਕਛੂ ਕੁਕ੍ਰਿਯਾ ਤੁਮ ਤੇ ਭਯੋ ॥ कछू कुक्रिया तुम ते भयो ॥ ਤਾ ਤੇ ਦਰਸ ਨ ਸਿਵ ਜੂ ਦਯੋ ॥ ता ते दरस न सिव जू दयो ॥ ਅਬ ਤੈ ਪੁੰਨ੍ਯ ਦਾਨ ਦਿਜ ਕਰ ਰੇ! ॥ अब तै पुंन्य दान दिज कर रे! ॥ ਪੁਨਿ ਸਿਵ ਕੇ ਮੰਤ੍ਰਹਿ ਅਨੁਸਰੁ ਰੇ! ॥੩੧॥ पुनि सिव के मंत्रहि अनुसरु रे! ॥३१॥ ਉਲਟੋ ਡੰਡ ਤਿਸੀ ਤੇ ਲੇਹੀ ॥ उलटो डंड तिसी ते लेही ॥ ਪੁਨਿ ਤਿਹ ਮੰਤ੍ਰ ਰੁਦ੍ਰ ਕੋ ਦੇਹੀ ॥ पुनि तिह मंत्र रुद्र को देही ॥ ਭਾਂਤਿ ਭਾਂਤਿ ਤਾ ਕੌ ਭਟਕਾਵੈ ॥ भांति भांति ता कौ भटकावै ॥ ਅੰਤ ਬਾਰ ਇਮਿ ਭਾਖ ਸੁਨਾਵੈ ॥੩੨॥ अंत बार इमि भाख सुनावै ॥३२॥ ਤੋ ਤੇ ਕਛੁ ਅਛਰ ਰਹਿ ਗਯੋ ॥ तो ते कछु अछर रहि गयो ॥ ਤੈ ਕਛੁ ਭੰਗ ਕ੍ਰਿਯਾ ਤੇ ਭਯੋ ॥ तै कछु भंग क्रिया ते भयो ॥ ਤਾ ਤੇ ਤੁਹਿ ਬਰੁ ਰੁਦ੍ਰ ਨ ਦੀਨਾ ॥ ता ते तुहि बरु रुद्र न दीना ॥ ਪੁੰਨ੍ਯ ਦਾਨ ਚਹਿਯਤ ਪੁਨਿ ਕੀਨਾ ॥੩੩॥ पुंन्य दान चहियत पुनि कीना ॥३३॥ ਇਹ ਬਿਧਿ ਮੰਤ੍ਰ ਸਿਖਾਵਤ ਤਾ ਕੋ ॥ इह बिधि मंत्र सिखावत ता को ॥ ਲੂਟਾ ਚਾਹਤ ਬਿਪ੍ਰ ਘਰ ਜਾ ਕੋ ॥ लूटा चाहत बिप्र घर जा को ॥ ਜਬ ਵਹੁ ਦਰਬ ਰਹਤ ਹ੍ਵੈ ਜਾਈ ॥ जब वहु दरब रहत ह्वै जाई ॥ ਔਰ ਧਾਮ ਤਬ ਚਲਤ ਤਕਾਈ ॥੩੪॥ और धाम तब चलत तकाई ॥३४॥ ਦੋਹਰਾ ॥ दोहरा ॥ ਮੰਤ੍ਰ ਜੰਤ੍ਰ ਅਰੁ ਤੰਤ੍ਰ ਸਿਧਿ; ਜੌ ਇਨਿ ਮਹਿ ਕਛੁ ਹੋਇ ॥ मंत्र जंत्र अरु तंत्र सिधि; जौ इनि महि कछु होइ ॥ ਹਜਰਤਿ ਹ੍ਵੈ ਆਪਹਿ ਰਹਹਿ; ਮਾਂਗਤ ਫਿਰਤ ਨ ਕੋਇ ॥੩੫॥ हजरति ह्वै आपहि रहहि; मांगत फिरत न कोइ ॥३५॥ ਦਿਜ ਬਾਜ ॥ दिज बाज ॥ ਚੌਪਈ ॥ चौपई ॥ ਸੁਨਿ ਏ ਬਚਨ ਮਿਸਰ ਰਿਸਿ ਭਰਾ ॥ सुनि ए बचन मिसर रिसि भरा ॥ ਧਿਕ ਧਿਕ ਤਾ ਕਹਿ ਬਚਨ ਉਚਰਾ ॥ धिक धिक ता कहि बचन उचरा ॥ ਤਂੈ ਹਮਰੀ ਬਾਤ ਕਹ ਜਾਨੈ? ॥ तंै हमरी बात कह जानै? ॥ ਭਾਂਗ ਖਾਇ ਕੈ ਬੈਨ ਪ੍ਰਮਾਨੈ ॥੩੬॥ भांग खाइ कै बैन प्रमानै ॥३६॥ ਕੁਅਰਿ ਬਾਚ ॥ कुअरि बाच ॥ ਸੁਨੋ ਮਿਸਰ! ਤੁਮ ਬਾਤ ਨ ਜਾਨਤ ॥ सुनो मिसर! तुम बात न जानत ॥ ਅਹੰਕਾਰ ਕੈ ਬਚਨ ਪ੍ਰਮਾਨਤ ॥ अहंकार कै बचन प्रमानत ॥ ਭਾਂਗ ਪੀਏ ਬੁਧਿ ਜਾਤ ਨ ਹਰੀ ॥ भांग पीए बुधि जात न हरी ॥ ਬਿਨੁ ਪੀਏ, ਤਵ ਬੁਧਿ ਕਹ ਪਰੀ? ॥੩੭॥ बिनु पीए, तव बुधि कह परी? ॥३७॥ ਤੁਮ ਆਪਨ ਸ੍ਯਾਨੇ ਕਹਲਾਵਤ ॥ तुम आपन स्याने कहलावत ॥ ਕਬ ਹੀ ਭੂਲਿ ਨ ਭਾਂਗ ਚੜਾਵਤ ॥ कब ही भूलि न भांग चड़ावत ॥ ਜਬ ਪੁਨ ਜਾਹੁ ਕਾਜ ਭਿਛਾ ਕੇ ॥ जब पुन जाहु काज भिछा के ॥ ਕਰਹੋ ਖ੍ਵਾਰ, ਰਹਤ ਗ੍ਰਿਹ ਜਾ ਕੇ ॥੩੮॥ करहो ख्वार, रहत ग्रिह जा के ॥३८॥ ਜਿਹ ਧਨ ਕੋ ਤੁਮ ਤ੍ਯਾਗ ਦਿਖਾਵਤ ॥ जिह धन को तुम त्याग दिखावत ॥ ਦਰ ਦਰ ਤਿਹ ਮਾਂਗਨ ਕਸ ਜਾਵਤ ॥ दर दर तिह मांगन कस जावत ॥ ਮਹਾ ਮੂੜ ਰਾਜਨ ਕੇ ਪਾਸਨ ॥ महा मूड़ राजन के पासन ॥ ਲੇਤ ਫਿਰਤ ਹੋ ਮਿਸ੍ਰ ਜੂ! ਕਨ ਕਨ ॥੩੯॥ लेत फिरत हो मिस्र जू! कन कन ॥३९॥ |
![]() |
![]() |
![]() |
![]() |
Dasam Granth |