ਦਸਮ ਗਰੰਥ । दसम ग्रंथ । |
Page 1201 ਕਬਿਤੁ ॥ कबितु ॥ ਔਰਨੁਪਦੇਸ ਕਰੈ, ਆਪੁ ਧ੍ਯਾਨ ਕੌ ਨ ਧਰੈ; ਲੋਗਨ ਕੌ ਸਦਾ, ਤ੍ਯਾਗ ਧਨ ਕੋ ਦ੍ਰਿੜਾਤ ਹੈ ॥ औरनुपदेस करै, आपु ध्यान कौ न धरै; लोगन कौ सदा, त्याग धन को द्रिड़ात है ॥ ਤੇਹੀ ਧਨ ਲੋਭ, ਊਚ ਨੀਚਨ ਕੇ ਦ੍ਵਾਰ ਦ੍ਵਾਰ; ਲਾਜ ਕੌ ਤ੍ਯਾਗ, ਜੇਹੀ ਤੇਹੀ ਪੈ ਘਿਘਾਤ ਹੈ ॥ तेही धन लोभ, ऊच नीचन के द्वार द्वार; लाज कौ त्याग, जेही तेही पै घिघात है ॥ ਕਹਤ ਪਵਿਤ੍ਰ ਹਮ, ਰਹਤ ਅਪਵਿਤ੍ਰ ਖਰੇ; ਚਾਕਰੀ ਮਲੇਛਨ ਕੀ ਕੈ ਕੈ, ਟੂਕ ਖਾਤ ਹੈ ॥ कहत पवित्र हम, रहत अपवित्र खरे; चाकरी मलेछन की कै कै, टूक खात है ॥ ਬਡੇ ਅਸੰਤੋਖੀ ਹੈਂ, ਕਹਾਵਤ ਸੰਤੋਖੀ ਮਹਾ; ਏਕ ਦ੍ਵਾਰ ਛਾਡਿ, ਮਾਂਗਿ ਦ੍ਵਾਰੇ ਦ੍ਵਾਰ ਜਾਤ ਹੈ ॥੧੯॥ बडे असंतोखी हैं, कहावत संतोखी महा; एक द्वार छाडि, मांगि द्वारे द्वार जात है ॥१९॥ ਮਾਟੀ ਕੇ ਸਿਵ ਬਨਾਏ, ਪੂਜਿ ਕੈ ਬਹਾਇ ਆਏ; ਆਇ ਕੈ ਬਨਾਏ, ਫੇਰਿ ਮਾਟੀ ਕੇ ਸੁਧਾਰਿ ਕੈ ॥ माटी के सिव बनाए, पूजि कै बहाइ आए; आइ कै बनाए, फेरि माटी के सुधारि कै ॥ ਤਾ ਕੇ ਪਾਇ ਪਰਿਯੋ, ਮਾਥੋ ਘਰੀ ਦ੍ਵੈ ਰਗਰਿਯੋ; ਐ ਰੇ! ਤਾ ਮੈ ਕਹਾ ਹੈ ਰੇ! ਦੈ ਹੈ ਤੋਹਿ ਕੌ ਬਿਚਾਰਿ ਕੈ ॥ ता के पाइ परियो, माथो घरी द्वै रगरियो; ऐ रे! ता मै कहा है रे! दै है तोहि कौ बिचारि कै ॥ ਲਿੰਗ ਕੀ ਤੂ ਪੂਜਾ ਕਰੈ, ਸੰਭੁ ਜਾਨਿ ਪਾਇ ਪਰੈ; ਸੋਈ ਅੰਤ ਦੈ ਹੈ, ਤੇਰੇ ਕਰ ਮੈ ਨਿਕਾਰਿ ਕੈ ॥ लिंग की तू पूजा करै, स्मभु जानि पाइ परै; सोई अंत दै है, तेरे कर मै निकारि कै ॥ ਦੁਹਿਤਾ ਕੌ ਦੈ ਹੈ ਕੀ ਤੂ? ਆਪਨ ਖਬੈ ਹੈ ਤਾ ਕੌ; ਯੌ ਹੀ ਤੋਹਿ ਮਾਰਿ ਹੈ ਰੇ! ਸਦਾ ਸਿਵ ਖ੍ਵਾਰਿ ਕੈ ॥੨੦॥ दुहिता कौ दै है की तू? आपन खबै है ता कौ; यौ ही तोहि मारि है रे! सदा सिव ख्वारि कै ॥२०॥ ਬਿਜੈ ਛੰਦ ॥ बिजै छंद ॥ ਪਾਹਨ ਕੌ ਸਿਵ ਤੂ ਜੋ ਕਹੈ ਪਸੁ! ਯਾ ਤੇ ਕਛੂ ਤੁਹਿ ਹਾਥ ਨ ਐ ਹੈ ॥ पाहन कौ सिव तू जो कहै पसु! या ते कछू तुहि हाथ न ऐ है ॥ ਤ੍ਰੈਯਕ ਜੋਨਿ ਜੁ ਆਪੁ ਪਰਾ; ਹਸਿ ਕੈ ਤੁਹਿ ਕੋ ਕਹੁ, ਕਾ ਬਰੁ ਦੈ ਹੈ? ॥ त्रैयक जोनि जु आपु परा; हसि कै तुहि को कहु, का बरु दै है? ॥ ਆਪਨ ਸੋ ਕਰਿ ਹੈ ਕਬਹੂੰ ਤੁਹਿ; ਪਾਹਨ ਕੀ ਪਦਵੀ ਤਬ ਪੈ ਹੈ ॥ आपन सो करि है कबहूं तुहि; पाहन की पदवी तब पै है ॥ ਜਾਨੁ ਰੇ ਜਾਨੁ ਅਜਾਨ ਮਹਾ! ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ ॥੨੧॥ जानु रे जानु अजान महा! फिरि जान गई कछु जानि न जै है ॥२१॥ ਬੈਸ ਗਈ ਲਰਿਕਾਪਨ ਮੋ; ਤਰੁਨਾਪਨ ਮੈ ਨਹਿ ਨਾਮ ਲਯੋ ਰੇ! ॥ बैस गई लरिकापन मो; तरुनापन मै नहि नाम लयो रे! ॥ ਔਰਨ ਦਾਨ ਕਰਾਤ ਰਹਾ; ਕਰ ਆਪ ਉਠਾਇ ਨ ਦਾਨ ਦਯੋ ਰੇ! ॥ औरन दान करात रहा; कर आप उठाइ न दान दयो रे! ॥ ਪਾਹਨ ਕੋ ਸਿਰ ਨ੍ਯਾਤਨ ਤੈ; ਪਰਮੇਸ੍ਵਰ ਕੌ ਸਿਰ ਨ੍ਯਾਤ ਭਯੋ ਰੇ! ॥ पाहन को सिर न्यातन तै; परमेस्वर कौ सिर न्यात भयो रे! ॥ ਕਾਮਹਿ ਕਾਮ ਫਸਾ ਘਰ ਕੇ ਜੜ! ਕਾਲਹਿ ਕਾਲ ਕੈ ਕਾਲ ਗਯੋ ਰੇ ॥੨੨॥ कामहि काम फसा घर के जड़! कालहि काल कै काल गयो रे ॥२२॥ ਦ੍ਵੈਕ ਪੁਰਾਨਨ ਕੌ ਪੜਿ ਕੈ ਤੁਮ; ਫੂਲਿ ਗਏ ਦਿਜ ਜੂ! ਜਿਯ ਮਾਹੀ ॥ द्वैक पुरानन कौ पड़ि कै तुम; फूलि गए दिज जू! जिय माही ॥ ਸੋ ਨ ਪੁਰਾਨ ਪੜਾ, ਜਿਹ ਕੇ; ਇਹ ਠੌਰ ਪੜੇ ਸਭ ਪਾਪ ਪਰਾਹੀ ॥ सो न पुरान पड़ा, जिह के; इह ठौर पड़े सभ पाप पराही ॥ ਡਿੰਭ ਦਿਖਾਇ ਕਰੋ ਤਪਸਾ; ਦਿਨ ਰੈਨਿ ਬਸੈ ਜਿਯਰਾ ਧਨ ਮਾਹੀ ॥ डि्मभ दिखाइ करो तपसा; दिन रैनि बसै जियरा धन माही ॥ ਮੂਰਖ ਲੋਗ ਪ੍ਰਮਾਨ ਕਰੈ; ਇਨ ਬਾਤਨ ਕੌ ਹਮ ਮਾਨਤ ਨਾਹੀ ॥੨੩॥ मूरख लोग प्रमान करै; इन बातन कौ हम मानत नाही ॥२३॥ ਕਾਹੇ ਕੋ ਕਾਜ ਕਰੋ ਇਤਨੀ ਤੁਮ? ਪਾਹਨ ਕੋ ਕਿਹ ਕਾਜ ਪੁਜਾਵੋ? ॥ काहे को काज करो इतनी तुम? पाहन को किह काज पुजावो? ॥ ਕਾਹੇ ਕੋ ਡਿੰਭ ਕਰੋ ਜਗ ਮੈ? ਇਹ ਲੋਕ ਗਯੋ, ਪਰਲੋਕ ਗਵਾਵੋ ॥ काहे को डि्मभ करो जग मै? इह लोक गयो, परलोक गवावो ॥ ਝੂਠੇ ਨ ਮੰਤ੍ਰ ਉਪਦੇਸ ਕਰੋ; ਜੋਊ ਚਾਹਤ ਹੋ, ਧਨ ਲੌ ਹਰਖਾਵੋ ॥ झूठे न मंत्र उपदेस करो; जोऊ चाहत हो, धन लौ हरखावो ॥ ਰਾਜ ਕੁਮਾਰਨ ਮੰਤ੍ਰ ਦਿਯੋ; ਸੁ ਦਿਯੋ, ਬਹੁਰੌ ਹਮ ਕੌ ਨ ਸਿਖਾਵੋ ॥੨੪॥ राज कुमारन मंत्र दियो; सु दियो, बहुरौ हम कौ न सिखावो ॥२४॥ ਦਿਜ ਬਾਚ ॥ दिज बाच ॥ ਚੌਪਈ ॥ चौपई ॥ ਕਹਾ ਬਿਪ੍ਰ, ਸੁਨੁ ਰਾਜ ਦੁਲਾਰੀ! ॥ कहा बिप्र, सुनु राज दुलारी! ॥ ਤੈ ਸਿਵ ਕੀ ਮਹਿਮਾ ਨ ਬਿਚਾਰੀ ॥ तै सिव की महिमा न बिचारी ॥ ਬ੍ਰਹਮਾ ਬਿਸਨ ਰੁਦ੍ਰ ਜੂ ਦੇਵਾ ॥ ब्रहमा बिसन रुद्र जू देवा ॥ ਇਨ ਕੀ ਸਦਾ ਕੀਜਿਯੈ ਸੇਵਾ ॥੨੫॥ इन की सदा कीजियै सेवा ॥२५॥ |
Dasam Granth |